ਪੰਜਾਬ
ਸੜਕਾਂ ਦੀ ਹਾਲਤ ਨਾ ਸੁਧਰੀ ਤਾਂ ਧਰਨਾ ਦਿਆਗੇ : ਜੰਗੀ
ਲੁਧਿਆਣਾ-ਸ਼ਹਿਰ ਦੀਆਂ ਪਾਸ਼ ਕਲੋਨੀਆ ਸੜਕਾਂ ਦੀ ਮਾੜੀ ਹਾਲਤ ਦੇ ਕਾਰਨ ਸਥਾਨਕ ਲੋਕ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਕਾਰਨ ਅੱਜ ਸਥਾਨਕ ਫਲਾਵਰ ਇਨਕਿਲੇਵ ਵਿਚ ਅਹਿਮ ਮੀਟਿੰਗ ਹਰਵਿੰਦਰ ਸਿੰਘ ਕਾਲੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਪੁੱਡਾ ਦੀ … More
ਮਨਪ੍ਰੀਤ ਬਾਦਲ ਦੀ ਲੁਧਿਆਣਾ ਫੇਰੀ ਦੀਆਂ ਤਿਆਰੀਆ ਮੁਕੰਮਲ : ਮਠਾੜੂ
ਲੁਧਿਆਣਾ – ਹੱਕ ਸੱਚ ਦਾ ਦਿਲੋਂ ਸਾਥ ਦਿਉ ਤਾਂ ਜੋ ਪੰਜਾਬ ’ਚ ਮੁੜ ਤੋਂ ਖੁਸ਼ਹਾਲੀ ਪਰਤੇ, ਕਿਉਂਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਉਣ ਨਾਲ ਪੰਜਾਬ ਵਿਚੋਂ ਲੁੱਟਾਂ-ਖੋਹਾਂ ਤੇ ਭ੍ਰਿਸਟਾਚਾਰ ਦਾ ਸਮਾਂ ਖਤਮ ਹੋਣ ਵਾਲਾ ਹੈ। ਮੌਜੂਦਾ ਸਰਕਾਰ ਦੀ ਮਾੜੀ ਕਾਰਗੁਜਾਰੀ … More
ਅੰਨ੍ਹਾ ਹਜ਼ਾਰੇ ਸਪਸਟ ਕਰੇ ਕਿ ਹਿਸਾਰ ਵਿਚ ਕਿਹੜੇ ਉਮੀਦਵਾਰ ਨੂੰ ਵੋਟਾਂ ਪਾਈਆ ਜਾਣ : ਮਾਨ
ਫਤਹਿਗੜ੍ਹ ਸਾਹਿਬ-: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮਾਜ ਸੇਵੀ ਆਗੂ ਸ੍ਰੀ ਅੰਨ੍ਹਾ ਹਜ਼ਾਰੇ ਅਤੇ ਉਨ੍ਹਾ ਦੇ ਸਾਥੀਆਂ ਵੱਲੋ ਹਰਿਆਣਾ ਸੂਬੇ ਦੇ ਲੋਕ ਸਭਾ ਚੋਣ ਹਲਕੇ ਦੀ ਹੋ ਰਹੀ ਉਪ ਚੋਣ ਵਿਚ ਨਿਭਾਈ ਜਾ ਰਹੀ ਪੱਖਪਾਤੀ … More
ਮੋਹਾਲੀ ਏਅਰ ਪੋਰਟ ਦਾ ਨਾਂ ਭਗਤ ਸਿੰਘ ਦੇ ਨਾਮ ‘ਤੇ ਰੱਖ ਕੇ ਬਾਦਲ ਨੇ ਸਿੱਖ ਕੌਮ ਦੇ ਇਤਿਹਾਸ ਤੋ ਮੂੰਹ ਮੋੜਿਆ : ਮਾਨ
ਫਤਹਿਗੜ੍ਹ ਸਾਹਿਬ-: ਚੱਪੜ ਚਿੜੀ (ਮੋਹਾਲੀ) ਦਾ ਇਲਾਕਾ ਪਹਿਲੇ ਸਿੱਖ ਰਾਜ ਨੂੰ ਸਥਾਪਿਤ ਕਰਨ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਮਹਾਨ ਕਾਰਨਾਮਿਆ, ਕੁਰਬਾਨੀਆਂ ਵੱਲ ਸਪੱਸਟ ਇਸਾਰਾਂ ਕਰਦਾ ਹੈ । ਦੂਸਰਾ ਮੋਹਾਲੀ ਦੇ ਨਾਲ ਲੱਗਦੇ ਇਲਾਕੇ ਸ੍ਰੀ … More
ਪ੍ਰਦੂਸ਼ਨ,ਨਸ਼ਿਆਂ,ਭਰੂਣ ਹਤਿਆ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਕਾ ਦੇਵੇਗਾ ਮੋਹਨ ਸਿੰਘ ਮੇਲਾ-ਜੱਸੋਵਾਲ
ਲੁਧਿਆਣਾ :- 33ਵੇਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲੇ ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਦਾ ਐਲਾਨ ਕਰਦਿਆਂ ਮੇਲੇ ਬਾਨੀ ਚੇਅਰਮੈਨ ਅਤੇ ਪ੍ਰੋ.ਮੋਹਨ ਸਿੰਘ ਯਾਦਗਾਰੀ ਫਾਉਂਡੇਸ਼ਨ ਦੇ ਪ੍ਰਧਾਨ, ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਨੇ ਦਸਿਆ … More
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਆਯੋਜਿਤ
ਅੰਮ੍ਰਿਤਸਰ:– ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 477ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ … More
ਜਥੇ. ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ
ਅੰਮ੍ਰਿਤਸਰ :- ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਜਿੱਤਣ ਉਪਰੰਤ ਹਲਕਾ ਅੰਬਾਲਾ (ਹਰਿਆਣਾ) ਜਨਰਲ ਤੋਂ ਜਥੇ. ਹਰਪਾਲ ਸਿੰਘ (ਪਾਲੀ) ਤੇ ਰੀਜ਼ਰਵ ਤੋਂ ਜਥੇ. ਅਮਰੀਕ ਸਿੰਘ (ਜਨੇਤਪੁਰ), ਕਪੂਰਥਲਾ ਤੋਂ ਜਥੇ. ਜਰਨੈਲ ਸਿੰਘ ਡੋਗਰਾਂਵਾਲਾ ਅਤੇ ਚੋਗਾਵਾਂ … More
ਕਸ਼ਮੀਰ ਦੀ ਸਮੱਸਿਆਂ ਹੱਲ ਹੋਣ ਦੇ ਨਾਲ “ਬਫਰ ਸਟੇਟ” ਦਾ ਕਾਇਮ ਹੋਣਾਂ ਵੀ ਜਰੂਰੀ : ਮਾਨ
ਫਤਹਿਗੜ੍ਹ ਸਾਹਿਬ -: “ਪਾਕਿਸਤਾਨੀ ਵਿਦੇਸ਼ ਵਜੀਰ ਬੀਬੀ ਹਿਨਾਂ ਰੁਬਾਨੀ ਖਾਰ ਵੱਲੋ ਇਹ ਕਹਿਣਾ ਕਿ ਕਸ਼ਮੀਰ ਦੀ ਸਮੱਸਿਆਂ ਨੂੰ ਹੱਲ ਕਰਨ ਤੋ ਬਿਨਾਂ ਏਸੀਆ ਖਿਤੇ ਵਿਚ ਅਮਨ-ਚੈਨ ਨਹੀ ਹੋ ਸਕਦੀ ਦੀ ਗੱਲ ਬੇਸੱਕ ਦਰੁੱਸਤ ਹੈ, ਪਰ ਬੀਬੀ ਹਿਨਾਂ ਖਾਰ ਇਹ ਭੁੱਲ … More
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਸ਼ਨ ਮੁਕਾਬਲੇ ਕਰਵਾਏ ਗਏ
ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਨੂੰ ਗੁਰ-ਇਤਿਹਾਸ ਨਾਲ ਜੋੜਨ ਅਤੇ ਉਹਨਾਂ ਦੀ ਕਾਰਜ-ਕੁਸ਼ਲਤਾ ਨੂੰ ਹੋਰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ … More
ਅਵਾਮ ਦੇ ਨਾਇਕ ਕਦੇ ਮਰਦੇ ਨਹੀਂ , ਗੁਰਸ਼ਰਨ ਸਿੰਘ ਦੀ ਸੋਚ ਵੀ ਹਮੇਸ਼ਾ ਜਿਉਂਦੀ ਰਹੇਗੀ –ਪਾਤਰ
ਲੁਧਿਆਣਾ – ਪੰਜਾਬੀ ਦੇ ਸ਼੍ਰੋਮਣੀ ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਦੀਆਂ ਅਸਥੀਆਂ ਨੂੰ ਲੁਧਿਆਣਾ ਵਿਖੇ ਪਹੁੰਚਣ ਤੇ ਸਾਹਿਤਕਾਰਾਂ ,ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਨੇ ਸ਼ਰਧਾ ਦੇ ਫੁੱਲ ਅਰਪਤ ਕੀਤੇ । ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਦੇ ਉਪਰਾਲੇ ਨਾਲ ਚੰਡੀਗੜ ਤੋਂ … More


