ਪੰਜਾਬ
ਦੱਖਣੀ ਏਸੀਆ ਖਿੱਤੇ ਵਿਚ ਸਥਿਰ ਸ਼ਾਂਤੀ ਲਈ ਅਮਰੀਕਾ, ਪਾਕ-ਹਿੰਦ ਅਤੇ ਚੀਨ ਵਿਚਕਾਰ ਬਫ਼ਰ ਸਟੇਟ ਕਾਇਮ ਕਰੇ
ਫਤਹਿਗੜ੍ਹ ਸਾਹਿਬ -: “ਅਮਰੀਕਾ-ਪਾਕਿਸਤਾਨ ਅਤੇ ਵਿਚਕਾਰ ਵੱਧਦੇ ਜਾਂ ਰਹੇ ਫੌਜ਼ੀ ਅਤੇ ਕੂਟਨੀਤਕ ਤਨਾਅ ਉਤੇ ਗਹਿਰੀ ਚਿੰਤਾਂ ਪ੍ਰਗਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਦੱਖਣੀ ਏਸੀਆ ਖਿੱਤੇ ਦੇ ਅਮਨ-ਚੈਨ ਨੂੰ ਸਥਾਈ ਤੌਰ … More
ਗੁਰੂ ਰਾਮਦਾਸ ਖਾਲਸਾ ਸੀ. ਸੈਕੰ. ਸਕੂਲ ਦੇ ਪੁਰਾਣੇ ਵਿਦਿਆਰਥੀ ਹੋਏ ਇੱਕਠੇ
ਸ੍ਰੀ ਅੰਮ੍ਰਿਤਸਰ- ਅੱਜ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ. ਸੈਕੰ. ਸਕੂਲ, ਸ੍ਰੀ ਅੰਮ੍ਰਿਤਸਰ ਵਿੱਚ ਏਸੇ ਸਕੂਲ ਤੋਂ 1948 ਅਤੇ ਉਸ ਤੋਂ ਬਾਅਦ ਦੇ ਬੈਚ ਦੇ ਵਿਦਿਆਰਥੀਆਂ ਦਾ ਇੱਕਠ ਹੋਇਆ। ਜਿਸ ਦਾ ਉਪਰਾਲਾ ਸਕੂਲ ਦਾ ਦੇ ਪ੍ਰਿੰਸੀਪਲ ਸ੍ਰ. ਬਲਵਿੰਦਰ ਸਿੰਘ ਨੇ ਕੀਤਾ … More
ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਮੈਡੀਕਲ ਸੰਸਥਾ ਨੇ ਵਿਦਿਆ ਤੇ ਖੋਜ ਕਾਰਜਾਂ ’ਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ- ਜਥੇ. ਅਵਤਾਰ ਸਿੰਘ
ਅੰਮ੍ਰਿਤਸਰ:- ਸਿੱਖ ਜਗਤ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਪ੍ਰਬੰਧ ਨੂੰ ਸਚਾਰੂ ਬਨਾਉਣ ਦੇ ਨਾਲ-ਨਾਲ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਵਿਦਿਆ ਦੇ ਖੇਤਰ ’ਚ ਅਹਿਮ ਪੈੜਾਂ ਸਥਾਪਤ ਕੀਤੀਆਂ ਹਨ। ਇਸ ਦੇ ਪ੍ਰਬੰਧ ਅਧੀਨ ਚਲ ਰਹੀਆਂ ਸੰਸਥਾਵਾਂ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਆਯੋਜਤ
ਲੁਧਿਆਣਾ- ਸੀਵਰੇਜ ਦੀ ਰਹਿੰਦ ਖੂੰਹਦ ਦੀ ਸਮੱਸਿਆ ਨੂੰ ਖੇਤੀ ਜੰਗਲਾਤ ਵਿਧੀ ਰਾਹੀ ਨਜਿੱਠਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵਲੋਂ ਇਕ ਅੰਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅਸਟ੍ਰੇਲੀਆ ਦੀ ਮੈਲਬਾਰਨ ਯੂਨੀਵਰਸਿਟੀ ਦੇ … More
ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾ ਰਹੀ ਹੈ – ਜਥੇ. ਅਵਤਾਰ ਸਿੰਘ
ਅੰਮ੍ਰਿਤਸਰ – ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਵਿਖੇ ‘ਰਕਬਾ ਭਵਨ’ ‘ਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ-ਦਿਨ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਨ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ-ਕਾਜ ‘ਤੇ ਕਿੰਤੂ ਕੀਤੇ ਜਾਣ ਸਬੰਧੀ … More
33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਹੁਣ 4,5 ਅਤੇ 6 ਨਵੰਬਰ ਨੂੰ ਲਗੇਗਾ
ਲੁਧਿਆਣਾ-:ਪ੍ਰੋਫੈਸਰ ਮੋਹਨ ਸਿੰਘ ਫਾਂਉਡੇਂਸ਼ਨ ਵੱਲੋਂ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ 18,19 ਅਤੇ 20 ਅਕਤੂਬਰ ਦੀ ਬਜਾਏ ਹੁਣ 4,5 ਅਤੇ 6 ਨਵੰਬਰ ਨੂੰ ਬਠਿੰਡਾ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ।ਫਾਂਉਡੇਂਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ … More
ਹਿੰਦੁਤਵ ਸੋਚ ਨੇ ਸ੍ਰੀ ਪ੍ਰਸ਼ਾਤ ਭੂਸ਼ਣ ਉਤੇ ਹਮਲਾ ਕਰਕੇ ਆਜ਼ਾਦੀ ਨਾਲ ਰਾਏ ਪ੍ਰਗਟਾਉਣ ਦੇ ਵਿਧਾਨਿਕ ਹੱਕ ਨੂੰ ਕੁੱਚਲਿਆਂ : ਮਾਨ
ਫਤਹਿਗੜ੍ਹ ਸਾਹਿਬ-: “ਕਿੰਨੇ ਦੁੱਖਦਾਇਕ ਤੇ ਸ਼ਰਮਾਕ ਕਾਰਵਾਈ ਹੈ ਕਿ ਹਿੰਦੂਤਵ ਤਾਕਤਾਂ ਨੇ ਹਿੰਦ ਦੀ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਸ੍ਰੀ ਪ੍ਰਸ਼ਾਤ ਭੂਸ਼ਣ ਜਿਹਨਾਂ ਨੇ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕਸ਼ਮੀਰ ਵਿਚ ਰਾਏਸੁਮਾਰੀ ਕਰਵਾਉਣ ਦੇ ਜਮਹੂਰੀਅਤਪੱਖੀ ਅਮਲ ਰਾਹੀ ਕਸ਼ਮੀਰ ਨਿਵਾਸੀਆਂ ਦੇ ਭਵਿੱਖ … More
ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਨਾ ਦੇਣ ਕਰਕੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਅਧਿਕਾਰੀ ਹਾਈਕੋਰਟ ’ਚ ਤਲਬ
ਕੋਟਕਪੂਰਾ :- ਸੂਚਨਾ ਦਾ ਅਧਿਕਾਰ ਕਾਨੂੰਨ 2005 ਭਾਰਤ ਸਰਕਾਰ ਵੱਲੋਂ ਭਾਵੇਂ ਆਮ ਨਾਗਰਿਕਾਂ ਦੀ ਅਜ਼ਾਦੀ ਨੂੰ ਮੁਖ ਰੱਖਦਿਆਂ ਵੱਖ-ਵੱਖ ਅਫਸਰਾਂ ਨੂੰ ਆਮ ਲੋਕਾਂ ਸਾਹਮਣੇ ਜਵਾਬਦੇਹ ਬਣਾਉਣ ਲਈ ਬਣਾਇਆ ਗਿਆ ਹੈ ਤੇ ਇਸਦੇ ਕੁਝ ਹੱਦ ਤੱਕ ਸੰਤੁਸ਼ਟੀਜਨਕ ਤੇ ਤਸੱਲੀਬਖਸ਼ ਨਤੀਜੇ ਵੀ … More
ਅੰਬਾਲੇ ਵਿਖੇ ਕੀਤਾ ਗਿਆ ਡਰਾਮਾਂ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ
ਫਤਹਿਗੜ੍ਹ ਸਾਹਿਬ -: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਹੈ ਕਿ ਅੰਬਾਲਾ (ਹਰਿਆਣਾ) ਵਿਖੇ ਬੀਤੇ ਦਿਨ ਇਕ ਅੰਡੀਕਾ ਗੱਡੀ ਵਿਚੋ ਭਾਰੀ ਮਾਤਰਾ ਵਿਚ … More
ਪੰਜਾਬ ਵਿਚ ਛੇਤੀ ਹੀ ਸਾਂਝਾ ਸਿਆਸੀ ਮੋਰਚਾ ਬਣ ਜਾਵੇਗਾ-ਮਨਪ੍ਰੀਤ ਬਾਦਲ
ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) – “ਪੰਜਾਬ ਦੇ ਵਿਚ ਇਕ ਸਾਂਝਾ ਮੋਰਚਾ ਬਣ ਰਿਹਾ ਹੈ ਜੋ ਛੇਤੀ ਹੀ ਹੋਂਦ ਵਿਚ ਆ ਜਾਵੇਗਾ ਜਿਸ ਵਿਚ ਕੁਝ ਰਾਸ਼ਟਰੀ ਪਾਰਟੀਆਂ ਦੇ ਨਾਲ-ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।” ਇਹ … More



