ਪੰਜਾਬ
ਇਜ਼ਹਾਰ ਆਲਮ ਵਰਗਿਆ ਨੂੰ ਕਲੀਨ ਚਿੱਟ ਦੇਣ ਦੀ ਕਾਰਵਾਈ ਬਾਦਲ ਵੱਲੋ ਸਿੱਖਾਂ ਦੇ ਕਾਤਿਲਾਂ ਨਾਲ ਮਿਲੀਭੁਗਤ ਹੋਣ ਦਾ ਪ੍ਰਤੱਖ ਸਬੂਤ : ਮਾਨ
ਚੰਡੀਗੜ੍ਹ : “ਸਿੱਖ ਨੌਜਵਾਨੀ ਨੂੰ ਅਣਮਨੁੱਖੀ ਅਤੇ ਗੈਰ ਕਾਨੂੰਨੀ ਢੰਗਾ ਦੀ ਵਰਤੋ ਕਰਕੇ ਸਰੀਰਕ ਤੌਰ ਤੇ ਖ਼ਤਮ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਸ. ਪ੍ਰਕਾਸ ਸਿੰਘ ਬਾਦਲ ਵੱਲੋ ਕਲੀਨ ਚਿੱਟ ਦੇਣ ਦੇ ਕੀਤੇ ਜਾ ਰਹੇ ਐਲਾਣ ਜਿਥੇ ਸਿੱਖ ਕੌਮ ਦੇ ਜ਼ਖਮਾਂ … More
1984 ਦਾ ਸਿੱਖ ਕਤਲੇਆਮ ਤੇ ਨਾਇਨਸਾਫੀ ਦੀ 27 ਵਰ੍ਹੇ ਲੰਮੀ ਪੀੜ
ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – 31 ਅਕਤੂਬਰ 1984 ਦਾ ਦਿਨ ਜਦੋਂ ਸਿੱਖਾਂ ਦਾ ਸਰਬਉਚ ਧਰਮ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਢੁਹਾਉਣ ਦੀ ਦੋਸ਼ੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿਚ ਕਤਲ ਹੋਇਆ ਉਸ ਤੋਂ ਬਾਅਦ ਕਾਂਗਰਸੀ ਆਗੂਆਂ ਦੀ … More
ਦੂਜੇ ਕਬੱਡੀ ਵਿਸ਼ਵ ਕੱਪ ਦੇ ਫਸਵੇਂ ਪੂਲ ਮੈਚਾਂ ਦਾ ਸ਼ਡਿਊਲ ਜਾਰੀ
ਚੰਡੀਗੜ੍ਹ,(ਗੁਰਿੰਦਰਜੀਤ ਸਿੰਘ ਪੀਰਜੈਨ)- ਪਹਿਲੀ ਨਵੰਬਰ ਤੋਂ ਬਠਿੰਡਾ ਵਿਖੇ ਰੰਗਾਰੰਗ ਉਦਘਾਟਨੀ ਸਮਾਰੋਹ ਨਾਲ ਧੂਮ ਧੜੱਕੇ ਨਾਲ ਸ਼ੁਰੂ ਹੋ ਰਹੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ ਦੇ ਪੂਲ ਮੈਚਾਂ ਦਾ ਵੇਰਵਾ ਜਾਰੀ ਕਰਨ ਨਾਲ 2 ਨਵਬੰਰ ਨੂੰ ਪਲੇਠੇ ਮੈਚ ਤੋਂ ਹੀ 14 ਟੀਮਾਂ … More
ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ ‘ ਦੀ ਪੇਸ਼ਕਾਰੀ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ
ਪੰਜਾਬੀ ਨਾਟ ਅਕਾਡਮੀ ਦੇ ਕਲਾਕਾਰਾਂ ਵੱਲੋਂ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਦਾ ਲਿਖਿਆ ਅਤੇ ਪ੍ਰੋ ਸੋਮਪਾਲ ਹੀਰਾ ਦਾ ਰਿਦੇਸ਼ਤ ਕੀਤਾ ਪੰਜਾਬੀ ਕਾਵਿ ਨਾਟਕ ‘ਮੈਂ ਪੰਜਾਬ ਬੋਲਦਾ ਹਾਂ’ ਪੰਜਾਬ ਦਿਵਸ ਤੇ ਪਹਿਲੀ ਨਵੰਬਰ ਨੂੰ ਸਵੇਰੇ ਗਿਆਰਾਂ ਵਜੇ ਪੇਸ਼ ਕੀਤਾ ਜਾਵੇਗਾ ।ਪੰਜਾਬੀ … More
ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੋਵੇਗਾ – ਜੱਸੋਵਾਲ
ਬਠਿੰਡਾ- ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਫਾਂਊਡੇਂਸ਼ਨ ਵੱਲੋਂ ਬਠਿੰਡਾ ਵਿਖੇ ਅਯੋਜਤ ਕੀਤਾ ਜਾ ਰਿਹਾ 33ਵਾਂ ਪ੍ਰੋਫੈਸਰ ਮੋਹਨ ਸਿੰਘ ਅੰਤਰਰਾਸ਼ਟਰੀ ਪੰਜਾਬੀ ਸਭਿਆਚਾਰਕ ਮੇਲਾ ਇਸ ਵਾਰ ਪੰਜਾਬੀ ਸੂਬੇ ਦੇ ਬਾਨੀ ਸੰਤ ਫਤਿਹ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਤ ਹੋਵੇਗਾ ।ਫਾਂਊਡੇਂਸ਼ਨ ਦੇ ਚੇਅਰਮੈਨ ਸ. … More
ਸ਼ਾਹਰੁੱਖ ਖਾਨ ਨੂੰ ‘ਵਰਲੱਡ ਕਬੱਡੀ ਕੱਪ’ ਤੇ ਸਦਣਾ ਫਜੂਲ ਖਰਚੀ:ਕੈਪਟਨ
ਚੰਡੀਗੜ੍ਹ- ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਵਲੋਂ ਸਟਾਰਾਂ ਤੇ ਕੀਤੇ ਜਾ ਰਹੇ ਫਾਲਤੂ ਖਰਚਿਆਂ ਬਾਰੇ ਇਹ ਸਵਾਲ ਕੀਤਾ ਹੈ ਕਿ ਉਹ ਕਬੱਡੀ ਵਰਲੱਡ ਕੱਪ ਦਾ ਆਯੋਜਨ ਕਰ ਰਹੇ ਹਨ ਜਾਂ ਚੋਣਾਂ ਦੇ … More
ਮੁਫ਼ਤ ਦੀਆਂ ਸਾਈਕਲਾਂ ਨੇ ਕਰਵਾਇਆ ਲੰਬਾ ਇੰਤਜਾਰ
ਜਲੰਧਰ- ਸਰਕਾਰ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਾਈਕਲਾਂ ਲੈਣ ਲਈ ਚਾਰ ਘੰਟੇ ਦੀ ਉਡੀਕ ਕਰਨੀ ਪਈ। ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਇੱਹ ਕਹਾਵਤ ਕਿ ਬੱਕਰੀ ਦੁੱਧ ਦਿੰਦੀ ਹੈ ਪਰ ਮੇਂਗਣਾ ਪਾਕੇ ਸੱਚ … More
ਕੈਪਟਨ ਅਮਰਿੰਦਰ ਸਿੰਘ ਕਰਨਗੇ ‘ਪੰਜਾਬ ਬਚਾਓ ਯਾਤਰਾ’ ਦੀ ਅਗਵਾਈ
ਚੰਡੀਗੜ੍ਹ- ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਪੰਜਾਬ ਬਚਾਓ ਯਾਤਰਾ’ ਦਾ ਆਯੋਜਨ ਪੰਜਾਬ ਸਟੇਟ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ। ਇਸ ਯਾਤਰਾ ਦੀ ਕਮਾਂਡ ਕੈਪਟਨ ਖੁਦ ਹੀ ਸੰਭਾਲਣਗੇ। ਪਾਰਟੀ ਹਾਈਕਮਾਨ ਨੇ ਯਾਤਰਾ … More
ਗੁਰਸ਼ਰਨ ਸਿੰਘ ਦਾ ਜੀਵਨ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆ ਲਈ ਇੱਕ ਮਿਸਾਲ
ਮੋਗਾ – ਅੱਜ ਇੱਥੇ ਲੋਕ ਨਾਟਕਕਾਰ ਗੁਰਸ਼ਰਨ ਸਿੰਘ ਨਮਿਤ ਹੋਏ ਇੱਕ ਵਿਸ਼ਾਲ ਸਰਧਾਂਜ਼ਲੀ ਸਮਾਰੋਹ ਮੌਕੇ ਬੁਲਾਰਿਆਂ ਨੇ ਕਿਹਾ ਕਿ ਗੁਰਸ਼ਰਨ ਸਿੰਘ ਦਾ ਲੋਕਾਂ ਅਤੇ ਇਨਕਲਾਬੀ ਸਮਾਜਿਕ ਤਬਦੀਲੀ ਨੂੰ ਸਮਰਪਿਤ ਸਮੁੱਚਾ ਜੀਵਨ ਸਮਕਾਲੀ ਬੁੱਧੀਜੀਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਇੱਕ ਮਿਸਾਲ ਹੈ … More
ਧਾਰਮਿਕ ਸੰਸਥਾਵਾਂ ਵਲੋਂ ਮੈਰਿਜ ਸਰਟੀਫਿਕੇਟ ਦਿੱਤੇ ਜਾਣ ਤੇ ਹਾਈਕੋਰਟ ਵਲੋਂ ਰੋਕ
ਚੰਡੀਗੜ੍ਹ-ਚੰਡੀਗੜ੍ਹ ਅਤੇ ਮੋਹਾਲੀ ਦੇ ਤਿੰਨ ਧਾਰਮਿਕ ਸੰਸਥਾਵਾਂ ਵਲੋਂ ਵਿਆਹ ਕਰਵਾ ਕੇ ਮੈਰਿਜ਼ ਸਰਟੀਫਿਕੇਟ ਜਾਰੀ ਕਰਨ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ। ਜਸਟਿਸ ਅਜੀਤ ਸਿੰਘ ਨੇ ਚੰਡੀਗੜ੍ਹ ਦੀਆਂ ਤਿੰਨ ਧਾਰਮਿਕ ਸੰਸਥਾਵਾਂ ਨੂੰ ਕੋਰਟ ਵਲੋਂ ਅਗਲੇ ਆਦੇਸ਼ … More




