ਪੰਜਾਬ

 

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਸ਼ਨ ਮੁਕਾਬਲੇ ਕਰਵਾਏ ਗਏ

ਅੰਮ੍ਰਿਤਸਰ :- ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਨੂੰ ਗੁਰ-ਇਤਿਹਾਸ ਨਾਲ ਜੋੜਨ ਅਤੇ ਉਹਨਾਂ ਦੀ ਕਾਰਜ-ਕੁਸ਼ਲਤਾ ਨੂੰ ਹੋਰ ਨਿਖਾਰਨ ਲਈ ਗੁਰਦੁਆਰਾ ਮੰਜੀ ਸਾਹਿਬ … More »

ਪੰਜਾਬ | Leave a comment
 

ਅਵਾਮ ਦੇ ਨਾਇਕ ਕਦੇ ਮਰਦੇ ਨਹੀਂ , ਗੁਰਸ਼ਰਨ ਸਿੰਘ ਦੀ ਸੋਚ ਵੀ ਹਮੇਸ਼ਾ ਜਿਉਂਦੀ ਰਹੇਗੀ –ਪਾਤਰ

ਲੁਧਿਆਣਾ – ਪੰਜਾਬੀ ਦੇ ਸ਼੍ਰੋਮਣੀ  ਨਾਟਕਕਾਰ ਸਰਦਾਰ ਗੁਰਸ਼ਰਨ ਸਿੰਘ ਦੀਆਂ ਅਸਥੀਆਂ  ਨੂੰ ਲੁਧਿਆਣਾ ਵਿਖੇ ਪਹੁੰਚਣ ਤੇ ਸਾਹਿਤਕਾਰਾਂ ,ਰੰਗਕਰਮੀਆਂ ਅਤੇ ਕਲਾਪ੍ਰੇਮੀਆਂ ਨੇ ਸ਼ਰਧਾ ਦੇ ਫੁੱਲ ਅਰਪਤ ਕੀਤੇ । ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਦੇ ਉਪਰਾਲੇ ਨਾਲ ਚੰਡੀਗੜ ਤੋਂ … More »

ਪੰਜਾਬ | Leave a comment
 

ਜੇਕਰ ਅਸੀ ਗੁਰਦੁਆਰਾ ਚੋਣਾਂ ਵਿਚ ਸ਼ਰਾਬ ਵੰਡੀ ਹੈ ਤਾ ਬਾਦਲ ਸੀ.ਬੀ.ਆਈ.ਤੋ ਜਾਚ ਕਰਾਕੇ ਸੱਚ ਸਾਹਮਣੇ ਲਿਆਵੇ -ਮਾਨ

ਫਤਹਿਗੜ੍ਹ ਸਾਹਿਬ – : ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਉੱਤੇ ਸ. ਰਣਧੀਰ ਸਿੰਘ ਚੀਮਾਂ ਵੱਲੋ ਲਾਏ ਗਏ ਨਿਰਆਧਾਰ ਦੋਸ਼ ਕਿ ਸ. ਮਾਨ ਨੇ ਗੁਰਦੁਆਰਾਂ ਚੋਣਾਂ ਵਿਚ ਸ਼ਰਾਬ ਵੰਡੀ ਹੈ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ … More »

ਪੰਜਾਬ | Leave a comment
 

ਬਾਦਲ ਨੂੰ ਹਰਾਉਣ ਲਈ ਦੂਸਰੇ ਦਲਾਂ ਨਾਲ ਸਮਝੌਤਾ ਕਰਾਂਗੇ-ਬਰਨਾਲਾ

ਅੰਮ੍ਰਿਤਸਰ- ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਨੂੰ ਹਰਾਉਣ ਲਈ ਕਿਸੇ ਵੀ ਦੂਸਰੇ ਅਕਾਲੀ ਦਲ ਨਾਲ ਸਮਝੌਤਾ ਕਰ ਸਕਦੀ ਹੈ। ਅੰਮ੍ਰਿਤਸਰ ਵਿੱਚ ਇੱਕ ਬੈਠਕ … More »

ਪੰਜਾਬ | Leave a comment
30asr sarchand

ਕੈਪਟਨ ਦਾ ਰਵਇਆ ਪੰਜਾਬ ਦੀਆਂ ਹੱਕੀ ਮੰਗਾਂ ਤੇ ਦਾਅਵਿਆਂ ਨੂੰ ਕਮਜ਼ੋਰ ਕਰਨ ਵਾਲਾ- ਮਜੀਠੀਆ

ਅੰਮ੍ਰਿਤਸਰ-ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀਂ ਲੈਂਦਿਆਂ ਉਸ ਦੀ ਪੰਜਾਬੀ ਸੂਬੇ ਦੀ ਸਿਰਜਣਾ ਪ੍ਰਤੀ ਨਾਕਾਰਾਤਮਕ ਨਜ਼ਰੀਏ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ … More »

ਪੰਜਾਬ | Leave a comment
 

ਪੰਜਾਬੀ ਥਿਏਟਰ ਦੇ ਬਾਬਾ ਬੋਹੜ ਡਾ: ਗੁਰਸ਼ਰਨ ਸਿੰਘ ਨਹੀਂ ਰਹੇ

ਚੰਡੀਗੜ੍ਹ- ਪੰਜਾਬੀ ਦੇ ਮੰਨੇ ਪ੍ਰਮੰਨੇ ਨਾਟਕਕਾਰ ਅਤੇ ਥਿਏਟਰ ਕਲਾਕਾਰ ਡਾ: ਗੁਰਸ਼ਰਨ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਚੰਡੀਗੜ੍ਹ ਵਿੱਚ ਹੀ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। … More »

ਪੰਜਾਬ | Leave a comment
 

ਧਰਮ ਪ੍ਰਚਾਰ ਕਮੇਟੀ ਨੇ ਵਿਭਾਗ ਦਾ ਕੀਤਾ ਕੰਪਿਊਟਰੀਕਰਨ

ਅੰਮ੍ਰਿਤਸਰ:- ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਹਰ ਸਾਲ ਪੂਰੇ ਭਾਰਤ ਵਿਚੋਂ ਵੱਖ-ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਜਿਸ ਵਿਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜ਼ੂਏਸ਼ਨ … More »

ਪੰਜਾਬ | Leave a comment
 

ਪ੍ਰਧਾਨ ਮੰਤਰੀ ਵਲੋਂ ਕਥਿਤ ਦੋਸ਼ੀ ਮੰਤਰੀਆਂ ਦਾ ਪਿਠ ਥਾਪੜਨਾ ਦੇਸ਼ ਵਾਸੀਆਂ ਨਾਲ ਸ਼ਰੇਆਮ ਧੋਖਾ- ਮਜੀਠੀਆ

ਅੰਮ੍ਰਿਤਸਰ -ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2 ਜੀ ਸਪੈਕਟਰਮ ਘੁਟਾਲੇ ਸੰਬੰਧੀ ਤਤਕਾਲੀ ਵਿਤ ਮੰਤਰਾਲੇ ਵੱਲੋਂ ਸੀ ਐਮ ਓ ਨੂੰ ਲਿਖੀ ਗਈ ਚਿੱਠੀ ਨਾਲ ਚਰਚਾ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਮੈਂਬਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਜਨਰਲ ਚੋਣਾ ’ਚ ਹਲਕਾ ਨੌਸ਼ਹਿਰਾ ਪੰਨੂਆਂ ਤੋਂ ਜਥੇ. ਗੁਰਬਚਨ ਸਿੰਘ ਕਰਮੂੰਵਾਲਾ, ਅਜਨਾਲਾ ਤੋਂ ਜਥੇ. ਅਮਰੀਕ ਸਿੰਘ ਵਿਛੋਆ, ਖਡੂਰ ਸਾਹਿਬ ਤੋਂ ਜਥੇ. ਅਮਰਜੀਤ ਸਿੰਘ ਭਲਾਈਪੁਰ, ਕਾਲਾ ਅਫਗਾਨਾ ਤੋਂ ਜਥੇ. ਸਜਨ ਸਿੰਘ ਬੱਜੂਮਾਨ, ਅਤੇ ਵਲਟੋਹਾ … More »

ਪੰਜਾਬ | Leave a comment
Sep.23-2

ਸੁਖਵਿੰਦਰ ਸੁੱਖੀ ਨੇ ਕਿਸਾਨ ਮੇਲੇ ਵਿੱਚ ਆਏ ਕਿਸਾਨਾਂ ਦਾ ਭਰਪੂਰ ਮਨੋਰੰਜਨ ਕੀਤਾ

ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵੀਆਂ ਫ਼ਸਲਾਂ ਭਾਵ ਹਲਦੀ, ਮੈਂਥਾ (ਪੁਦੀਨਾ) ਅਤੇ ਕਰਨੌਲੀ (ਖੁਰਾਸਾਨੀ ਅਜਵੈਣ) ਬਾਰੇ ਕਿਸਾਨ ਭਰਾਵਾਂ ਨੇ ਬਹੁਤ ਜ਼ਿਆਦਾ ਦਿਲਚਸਪੀ ਵਿਖਾਈ। ਇਨ੍ਹਾਂ ਤੋਂ ਇਲਾਵਾ ਕਿਸਾਨ ਤੁਲਸੀ, ਕੁਆਰ ਗੰਦਲ, ਸੋਏ, ਸੌਫ, ਨਿਆਜ਼ਬੋ ਅਤੇ ਕੁਝ ਹੋਰ ਫ਼ਸਲਾਂ ਬਾਰੇ ਵੀ … More »

ਪੰਜਾਬ | Leave a comment