ਪੰਜਾਬ
ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਵਲੋਂ ਸਾਵਣ ਕਵੀ ਦਰਬਾਰ
ਗੁਰਦਾਸਪੁਰ – ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ ਗੁਰਦਾਸਪੁਰ ਵਲੋਂ ਪੁਲ ਤਿੱਬੜੀ ਨਹਿਰ ਦੇ ਖੁਲ੍ਹੇ ਪਾਰਕ ਵਿਖੇ ਸਾਵਣ ਕਵੀ ਦਰਬਾਰ ਦਾ ਅਯੋਜਨ ਕੀਤਾ ਗਿਆ। ਸਾਵਣ ਦੇ ਬਦਲਾਂ ਲੱਦੇ ਰੰਗੀਨ ਮੌਸਮ ਨੂੰ ਜੀ ਆਇਆਂ ਕਹਿੰਦੇ ਹੋਏ ਮੰਚ ਦੇ ਪ੍ਰਧਾਨ ਡਾ: ਮਲਕੀਅਤ “ਸੁਹਲ’ … More
ਸਰਨੇ ਦਾ ਸੁਪਨਾ ਚਕਨਾਚੂਰ, ਸ੍ਰੋਮਣੀ ਕਮੇਟੀ ਚੋਣਾਂ ਸ਼ਾਨ ਨਾਲ ਜਿੱਤਾਂਗੇ – ਮਜੀਠੀਆ
ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ( ਦਿਲੀ ) ਅਤੇ ਦਿਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੂੰ ਅੱਜ ਉਸ ਸਮੇਂ ਗਹਿਰਾ ਸਿਆਸੀ ਧੱਕਾ ਲਗਾ ਜਦੋਂ ਇੱਥੇ ਇੱਕ ਪਰੈਸ ਕਾਨਫਰੰਸ ਦੌਰਾਨ ਅਕਾਲੀ ਦਲ (ਦਿਲੀ ) ਦੇ ਯੂਥ … More
ਬਾਵਾ ਦੀ ਅਗਵਾਈ ‘ਚ ਆਤਮ ਨਗਰ ਤੋ ਵਿਸ਼ਾਲ ਕਾਫਲਾ ਈਸੜੂ ਜਾਵੇਗਾ-ਕੈੜ੍ਹਾ, ਧੀਰ
ਲੁਧਿਆਣਾ – ਅੱਜ ਗਿੱਲ ਰੋਡ ਹਲਕਾ ਆਤਮ ਨਗਰ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਨਿਰਮਲ ਕੈੜਾ ਪ੍ਰਧਾਨ ਕਾਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਹਰਚੰਦ ਸਿੰਘ ਧੀਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ, ਟੀ ਟੀ ਸ਼ਰਮਾਂ, ਹਰਬੰਸ ਸਿੰਘ ਪਨੇਸਰ, ਭੁਪਿੰਦਰ ਸਿੰਘ ਕ੍ਰਿਸਟਲ, … More
ਵੀਸੀ ਤੇ ਹਮਲਾ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ- ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਡਾ: ਜਸਬੀਰ ਸਿੰਘ ਆਹਲੂਵਾਲੀਆ ਤੇ ਜਾਨਲੇਵਾ ਹਮਲਾ ਕਰਨ ਦੇ ਅਰੋਪ ਵਿੱਚ ਫਤਿਹਗੜ੍ਹ ਪੁਲਿਸ ਨੇ ਜੋਰਾ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਸਹਾਰਾ ਵੈਲ ਫੇਅਰ ਸੁਸਾਇਟੀ ਦਾ … More
ਪਰਮਜੀਤ ਸਿੰਘ ਬਰਨਾਲਾ ਤੇ ਉਸ ਦੇ ਸਾਥੀ 2004 ਵਿਚ ਹੀ ਆਰ.ਐਸ.ਐਸ. ਦੇ ਪੈਰੋਕਾਰ ਬਣ ਗਏ ਸਨ : ਮਾਨ
ਫਤਿਹਗੜ੍ਹ ਸਾਹਿਬ – : “ਸ. ਪਰਮਜੀਤ ਸਿੰਘ ਬਰਨਾਲਾ ਤੇ ਉਸ ਦੇ ਕਝ ਸਾਥੀ 2004 ਦੀਆ ਲੋਕ ਸਭਾ ਚੋਣਾ ਸਮੇ ਹੀ ਆਰ.ਐਸ.ਐਸ. ਵਰਗੀਆ ਸਿੱਖ ਵਿਰੋਧੀ ਜਮਾਤਾ ਦੇ ਗੁਲਾਮ ਬਣ ਗਏ ਸਨ ਅਤੇ ਇਨ੍ਹਾਂ ਨੇ ਚੋਣਾ ਵਿਚ ਹੀ ਆਪਣੇ ਮਾਲੀ ਹਾਲਾਤਾ ਨੂੰ … More
ਕੈਦੀ ਪੁਲਿਸ ਸਿਪਾਹੀ ਪੱਟੀ ਵਿੱਚ ਅਫ਼ੀਮ ਬੰਨ੍ਹ ਕੇ ਜੇਲ ਅੰਦਰ ਲੈ ਗਿਆ
ਲੁਧਿਆਣਾ- ਕਤਲ ਦੇ ਅਰੋਪ ਵਿੱਚ ਜੇਲ੍ਹ ਵਿੱਚ ਬੰਦ ਪੁਲਿਸ ਦੇ ਸਾਬਕਾ ਸਿਪਾਹੀ ਤੋਂ ਅਫ਼ੀਮ ਅਤੇ ਤਿੰਨ ਹਜ਼ਾਰ ਰੁਪੇ ਨਕਦ ਬਰਾਮਦ ਹੋਏ। ਉਸ ਨੇ ਰੁਪੈ ਸਿਰ ਤੇ ਬੰਨ੍ਹੇ ਪਰਨੇ ਵਿੱਚ ਛੁਪਾਏ ਹੋਏ ਸਨ ਅਤੇ ਅਫ਼ੀਮ ਪੈਰ ਤੇ ਬੰਨ੍ਹੀ ਹੋਈ ਪੱਟੀ ਵਿੱਚ … More
ਕੌਮ ਦੇ ਇਤਿਹਾਸ ਤੇ ਵਿਰਸੇ ਨੂੰ ਰੂਪਮਾਨ ਕਰਦਾ ਹੈ ਕੇਂਦਰੀ ਸਿੱਖ ਅਜਾਇਬ ਘਰ – ਸਿੰਘ ਸਾਹਿਬ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਅਰਦਾਸ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਬੀਰ ਸਿੰਘ, ਮਹਾਨ ਸ਼ਹੀਦ ਭਾਈ ਜੈ ਸਿੰਘ ਖਲਕੱਟ, ਕਾਰ-ਸੇਵਾ ਵਾਲੇ ਮਹਾਂਪੁਰਸ਼ ਬਾਬਾ … More
ਅਕਾਲੀ ਦਲ ਪੰਚ ਪਰਧਾਨੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰ ਤਹਿ
ਲੁਧਿਆਣਾ- ਅਕਾਲੀ ਦਲ ਪੰਚ ਪਰਧਾਨੀ ਦੀ ਹੰਗਾਮੀ ਮੀਟਿੰਗ ਪਾਰਟੀ ਦੇ ਲੁਧਿਆਣਾ ਸਥਿਤ ਦਫਤਰ ਵਿਖੇ ਹੋਈ ਜਿਸ ਵਿਚ ਪਾਰਟੀ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਖ-ਵੱਖ ਹਲਕਿਆਂ ਦੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਵਿਚਾਰਨ ਤੋਂ ਬਾਅਦ ਸੂਚੀ ਤਹਿ ਕਰ ਦਿੱਤੀ ਗਈ। ਇਸ … More
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਦਿਨ ਦਿਹਾੜੇ ਗੋਲੀਆਂ ਨਾਲ ਹਮਲਾ
ਫਤਹਿਗੜ੍ਹ ਸਾਹਿਬ, (ਗਰਿੰਦਰਜੀਤ ਸਿੰਘ ਪੀਰਜੈਨ) - ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰ. ਜਸਵੀਰ ਸਿੰਘ ਆਹਲੂਵਾਲੀਆਂ ਨੂੰ ਕਿਸੇ ਅਣਪਛਾਤੇ ਸਿੱਖ ਵਿਅਕਤੀਆਂ ਵਲੋਂ ਗੋਲੀ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੇ ਜ਼ਿਲਾ ਪੁਲਸ ਮੁਖੀ ਰਣਬੀਰ ਸਿੰਘ … More
ਪੰਜਾਬ ਨੂੰ ਮੈਦਾਨ-ਏ-ਜੰਗ ਬਣਾਉਣ ਦੀ ਮੰਦਭਾਂਵਨਾ ਅਤਿ ਖਤਰਨਾਕ ਸਾਜਿਸ : ਮਾਨ
ਚੰਡੀਗੜ੍ਹ :- “ਸ੍ਰੋਮਣੀ ਅਕਾਲੀ ਦਲ (ਅ) ਨੂੰ ਇਹ ਜਾਣਕਾਰੀ ਮਿਲੀ ਹੈ ਕਿ ਹਿੰਦ ਹਕੂਮਤ ਨੇ ਪੰਜਾਬ ਦੇ ਹਲਵਾਰਾ (ਲੁਧਿਆਣਾ ) ਦੇ ਹਵਾਈ ਬੇਸ ਸਟੇਸਨ ਵਿਖੇ ਰੂਸ ਦੇ ਐਸ.ਯੂ.-30 ਅਤੇ ਆਦਮਪੁਰ ਦੇ ਹਵਾਈ ਸਟੇਸ਼ਨ ਵਿਖੇ ਪ੍ਰਮਾਣੂ ਹਥਿਆਰ ਲੈ ਕੇ ਜਾਣ ਅਤੇ … More




