ਪੰਜਾਬ
ਅੱਠ ਮਹੀਨੇ ਸੜਕ ਕੰਢੇ ਜਮੀਨ ਤੇ ਪਏ ਮੌਤ ਨਾਲ ਜੂਝਦੇ ਨੂੰ ਹੁਣ ਆਸ ਜਾਗੀ
ਕੁਦਰਤ ਦੇ ਰੰਗ ਨਿਅਰੇ ਹਨ । ਅਮੀਰਾਂ ਦੇ ਕੁੱਤਿਆਂ ਨੂੰ ਆਉਣ ਜਾਣ ਲਈ ਕਾਰਾਂ, ਖਾਣ ਲਈ ਚੰਗਾ ਭੋਜਨ, ਸੌਣ ਲਈ ਸਾਫ ਸੁਥਰੀ ਜਗ੍ਹਾ, ਬਿਮਾਰੀ ਦੇ ਸਮੇਂ ਮੈਡੀਕਲ ਸਹਾਇਤਾ ਵੀ ਮਿਲ ਜਾਂਦੀ ਹੈ । ਪਰ ਗਰੀਬ ਇੱਕ ਇਨਸਾਨ ਹੁੰਦਿਆਂ ਵੀ ਭੁੱਖੇ … More
ਅਤਿੰਦਰਪਾਲ ਉੱਤੇ “ਖਾਲਿਸਤਾਨੀ” ਬੋਰਡ ਲਾਉਣ ਵਿਰੁੱਧ ਬਣਾਇਆ ਗਿਆ ਕੇਸ ਗੈਰ ਕਾਨੂੰਨੀ :- ਮਾਨ
ਚੰਡੀਗੜ੍ਹ :- “ਥਾਣਾ ਡਵੀਜ਼ਨ ਨੰ: 4 ਜਲੰਧਰ ਵਿਖੇ ਬੀਤੇ ਕੱਲ ਸ: ਅਤਿੰਦਰਪਾਲ ਸਿੰਘ ਸਾਬਕਾ ਐਮ ਪੀ ਵਿਰੁੱਧ 124ਏ, 120ਬੀ ਆਦਿ ਝੂਠੇ ਕੇਸ ਬਣਾ ਕੇ ਖਾਲਿਸਤਾਨੀ ਬੋਰਡ ਲਗਵਾਉਣ ਵਿਰੁੱਧ ਹੋਈ ਗ੍ਰਿਫਤਾਰੀ ਪੰਜਾਬ ਦੀ ਬਾਦਲ ਹਕੂਮਤ ਵੱਲੋ ਹਿੰਦੂਤਵ ਮੁਤੱਸਵੀ ਤਾਕਤਾਂ ਨੂੰ ਖੁਸ਼ … More
ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 15ਵਾਂ ਸਾਲਾਨਾ ਗੁਰਮਤਿ ਸਮਾਗਮ
ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਲਗੀਧਰ ਸੇਵਕ ਜੱਥਾ (ਰਜਿ.) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 15ਵਾਂ ਸਲਾਨਾ ਗੁਰਸ਼ਬਦ ਸਮਾਗਮ ਦੁਸ਼ਹਿਰਾ ਗਰਾਉਂਡ ਫੇਜ਼ 8 ਨਜਦੀਕ ਗੁ: ਸ੍ਰੀ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸ. ਜਤਿੰਦਰਪਾਲ … More
ਕੇਂਦਰੀ ਬਜਟ ਵਿੱਚ ਪੰਜਾਬ ਦੇ ਖੇਤੀ ਵਿਕਾਸ ਲਈ ਕੁਝ ਵੀ ਨਵਾਂ ਨਹੀਂ-ਆਰਥਿਕ ਮਾਹਿਰਾਂ ਦੀ ਰਾਏ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥਿਕ ਮਾਮਲਿਆਂ ਦੇ ਮਾਹਿਰਾਂ ਨੇ ਅੱਜ ਇਥੇ ਕਿਹਾ ਹੈ ਕਿ ਕੇਂਦਰੀ ਬਜਟ ਵਿੱਚ ਪੰਜਾਬ ਦੇ ਖੇਤੀ ਵਿਕਾਸ ਲਈ ਕੁਝ ਵੀ ਨਵਾਂ ਨਹੀਂ ਹੈ। ਜਿਹੜਾ ਪੰਜਾਬ ਆਪਣੇ 1.53 ਫੀ ਸਦੀ ਭੂਗੋਲਿਕ ਖੇਤਰ ਵਿਚੋਂ 60 ਤੋਂ … More
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜ਼ਟ ਸਮਾਗਮ 24 ਮਾਰਚ ਨੂੰ
ਸ੍ਰੀ ਅਨੰਦਪੁਰ ਸਾਹਿਬ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਬੰਧ ਅਧੀਨ ਸਮੂੰਹ ਗੁਰਦੁਆਰਾ ਸਾਹਿਬਾਨ, ਧਰਮ ਪ੍ਰਚਾਰ ਕਮੇਟੀ, ਪ੍ਰਿਟਿੰਗ ਪ੍ਰੈਸਾਂ ਅਤੇ ਸਕੂਲਾਂ/ਕਾਲਜ਼ਾਂ ਦਾ ਸਾਲ 2011-2012 ਦੇ ਬਜ਼ਟ ਦੀ ਪ੍ਰਵਾਨਗੀ ਲਈ ਜਨਰਲ ਇਜਲਾਸ 24 ਮਾਰਚ ਨੂੰ ਬਾਅਦ ਦੁਪਹਿਰ 1 ਵਜੇ ਤੇਜਾ … More
ਪੰਜਾਬ ਦੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਵੱਲੋਂ ਵਧਾਈ ਦੇਣ ਲਈ ਖੇਤੀ ਵਰਸਿਟੀ ਪਹੁੰਚੇ
ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਵਧਾਈ ਦੇਣ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ¦ਗਾਹ ਅੱਜ ਯੂਨੀਵਰਸਿਟੀ ਪਹੁੰਚੇ। ਸ: ਸੁੱਚਾ … More
ਕਿਲ੍ਹਾ ਗੋਬਿੰਦਗੜ੍ਹ ਵਿੱਚ ਬਣੇਗਾ ਫਾਈਵ ਸਟਾਰ ਹੋਟਲ
ਅੰਮ੍ਰਿਤਸਰ – ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਨੂੰ ਟੂਰਿਸਟ ਪਲੇਸ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਇੱਥੇ ਫਾਈਵ ਸਟਾਰ ਹੋਟਲ ਦਾ ਵੀ ਨਿਰਮਾਣ ਕੀਤਾ ਜਾਵੇਗਾ। ਇਸ ਦੇ ਅੰਦਰ ਅਤੇ ਬਾਹਰ ਇਤਿਹਾਸਿਕ ਅਤੇ ਵਿਰਾਸਤੀ ਪਹਿਲੂਆਂ ਨੂੰ ਉਕੇਰਿਆ ਜਾਵੇਗਾ, … More
ਕਾਂਗਰਸੀਆਂ ਅਤੇ ਬਾਦਲ ਦਲੀਆਂ ਦੀ ਲੜਾਈ ਬਿਲਕੁਲ ਫਜ਼ੂਲ – ਮਾਨ
ਫਤਿਹਗੜ੍ਹ ਸਾਹਿਬ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕਾਂਗਰਸੀਆਂ ਅਤੇ ਬਾਦਲ ਦਲੀਆਂ ਕੋਲ ਪੰਜਾਬ ਲਈ ਕੋਈ ਏਜੰਡਾ ਹੀ ਨਹੀਂ ਹੈ। … More
ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ
ਲੁਧਿਆਣਾ :- ਲੁਧਿਆਣਾ ਵਿਖੇ ਮਾਰਚ ’ਚ ਕਰਵਾਏ ਜਾ ਰਹੇ ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਟੂਰਨਾਮੈਂਟ ਨੂੰ ਕਰਵਾਉਣ ਲਈ ਸਪੋਰਟਸ ਕੌਂਸਲ ਆਫ ਲੁਧਿਆਣਾ ਦਾ ਗਠਨ ਕੀਤਾ ਗਿਆ। ਅੱਜ ਸਪੋਰਟਸ ਕੌਂਸਲ ਦੇ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਸਰਵ ਸੰਮਤੀ … More
ਸਿੱਖ ਕੌਮ ਦੀ ਕੌਮੀ ਭਾਸ਼ਾ “ਗੁਰਮੁੱਖੀ ਪੰਜਾਬੀ” ਨਾ ਕਿ ਹਿੰਦੀ – ਮਾਨ
ਫਤਿਹਗੜ੍ਹ ਸਾਹਿਬ :- “ਹਿੰਦੂਤਵ ਹੁਕਮਰਾਨਾਂ ਵੱਲੋ ਹਿੰਦੀ ਭਾਸ਼ਾ ਨੂੰ ਇੰਜ ਪ੍ਰਚਾਰਿਆ ਤੇ ਵੱਖ ਵੱਖ ਕੌਮਾਂ ‘ਤੇ ਜ਼ਬਰੀ ਥੋਪਿਆ ਜਾ ਰਿਹਾ ਹੈ ਜਿਵੇ ਇੱਥੇ ਵੱਸਣ ਵਾਲੀਆਂ ਵੱਖ ਵੱਖ ਸਭ ਕੌਮਾਂ ਦੀ ਕੌਮੀ ਭਾਸ਼ਾ ਹਿੰਦੀ ਹੋਵੇ। ਵੱਖ ਵੱਖ ਭਾਸ਼ਾਵਾਂ ਵੱਖੋ ਵੱਖਰੀਆਂ ਕੌਮਾਂ … More




