ਪੰਜਾਬ

ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾ ਪ੍ਰਦਰਸ਼ਨੀ ਦਾ ਜਾਇਜ਼ਾ ਲੈਂਦੇ ਹੋਏ (ਫੋਟੋ: ਸੁਨੀਲ ਬਾਂਸਲ)

ਸਰਕਾਰ ਨਕਲ ਰੋਕਣ ਲਈ ਸਖ਼ਤ ਯਤਨਸ਼ੀਲ – ਸੇਵਾ ਸਿੰਘ ਸੇਖਵਾਂ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਜੋਨਲ ਸਕਿੱਲ ਇਨ ਟੀਚਿੰਗ ਅਤੇ ਆਨ ਦਾ ਸਪੌਟ ਟੀਚਿੰਗ ਏਡ  ਦੇ ਮੁਕਾਬਲੇ   ਦਸ਼ਮੇਸ਼ ਗਰਲਜ਼ ਬੀ.ਐਡ ਕਾਲਜ ਬਾਦਲ ਵਿਖੇ ਕਰਵਾਏ ਗਏ। ਇਨ੍ਹਾਂ  ਮੁਕਾਬਲਿਆਂ ਦੇ  ਇਨਾਮ ਵੰਡ  ਸਮਾਗਮ ਦੀ ਪ੍ਰਧਾਨਗੀ ਸ੍ਰੀ … More »

ਪੰਜਾਬ, ਮੁਖੱ ਖ਼ਬਰਾਂ | Leave a comment
photo1

ਹੌਂਦ ਵਿੱਚ ਹੋਏ ਦੰਗਿਆਂ ਸਬੰਧੀ ਕਾਰਵਾਈ ਤਿੰਨ ਦਿਨ ਵਿੱਚ ਅਰੰਭ ਕਰ ਦਿੱਤੀ ਜਾਵੇਗੀ -ਹੁੱਡਾ

ਚੰਡੀਗੜ – 1984 ਦੇ  ਦੰਗਿਆਂ ਦਾ ਦੁੱਖ ਝੱਲ ਰਹੇ ਸਿੱਖ ਦੰਗਾ ਪੀੜਤਾਂ ਨਾਲ ਇਕ ਹੋਰ ਨਾਂਇਨਸਾਫੀ ਉਜਾਗਰ ਹੋਣ ਨਾਲ ਪੂਰੇ ਦੇਸ਼ ਦੇ ਸਿੱਖਾਂ ਵਿਚ ਗੁੱਸੇ ਦੀ ਅੱਗ ਹੈ ਉਕਤ ਵਿਚਾਰ ਪ੍ਰੈਸ ਨੋਟ ਰਾਹੀ ਜਾਰੀ ਕਰਦੇ ਹੋਏ ਸਰਬ ਪ੍ਰਦੇਸ਼ ਗੁਰਦਵਾਰਾ ਪ੍ਰਬੰਧਕ … More »

ਪੰਜਾਬ | Leave a comment
Feb.23-1

ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਪੁਰਸਕਾਰ ਨਾਲ ਪੀ ਏ ਯੂ ਸਨਮਾਨਿਤ

ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਵੱਲੋਂ ਦੇਸ਼ ਦੀ ਸਭ ਤੋਂ ਵਧੀਆ ਖੇਤੀਬਾੜੀ ਯੂਨੀਵਰਸਿਟੀ ਵਜੋਂ ਕੱਲ ਸ਼ਾਮੀਂ ਨਵੀਂ ਦਿੱਲੀ ਵਿਖੇ ਭਾਰਤ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਰਦ ਪਵਾਰ ਨੇ ਸਨਮਾਨਿਤ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: … More »

ਪੰਜਾਬ | Leave a comment
 

10-11 ਫਰਵਰੀ ਨੂੰ ਸੂਦ ਵੱਲੋ ਨਿਜ਼ਾਮ ਦੀ ਹਾਜ਼ਰੀ ‘ਚ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਿਸਦੀ ਸ਼ਹਿ ‘ਤੇ ਕੀਤੀ ਗਈ

ਫਤਿਹਗੜ੍ਹ ਸਾਹਿਬ,:- “ਜਿਲ੍ਹਾ ਪੁਲਿਸ ਅਤੇ ਜਿਲ੍ਹਾ ਨਿਜ਼ਾਮ ਵੱਲੋ ਗੈਰ ਕਾਨੂੰਨੀ ਤਰੀਕੇ ਆਪ ਹੁੱਦਰੀਆਂ ਕਾਰਵਾਈਆਂ ਕਰਨ ਦੀ ਉਦੋ ਸੀਮਾ ਖਤਮ ਹੋ ਜਾਂਦੀ ਹੈ, ਜਦੋ ਪੁਲਿਸ ਅਤੇ ਪ੍ਰਸ਼ਾਸਨ ਕੋਲ ਖੜ ਕੇ ਫਿਰਕੂ ਸੰਗਠਨਾਂ ਦੇ ਕਾਰਕੁੰਨ ਸ਼੍ਰੀ ਮਨੀਸ਼ ਸੂਦ ਵੱਲੋ ਸੰਤ ਜਰਨੈਲ ਸਿੰਘ … More »

ਪੰਜਾਬ | Leave a comment
 

ਦੇਬੀ ਉਤੇ ਬਣਾਏ ਝੂਠੇ ਕੇਸ ਵਿਰੁੱਧ ਰੋਸ ਧਰਨਾ 23 ਫਰਵਰੀ ਨੂੰ – ਇਮਾਨ ਸਿੰਘ

ਫਤਿਹਗੜ੍ਹ ਸਾਹਿਬ :-  ਜਿਲ੍ਹਾ ਨਿਜ਼ਾਮ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਪੁਲਿਸ ਮੁਖੀ ਵੱਲੋ ਹਕੂਮਤ ਉੱਤੇ ਰਾਜ ਕਰ ਰਹੇ ਬਾਦਲ ਦਲੀਆਂ ਦੇ ਸਿਆਸੀ ਪ੍ਰਭਾਵ ਨੂੰ ਕਬੂਲਦੇ ਹੋਏ ਬੀਤੇ ਕੁਝ ਦਿਨ ਪਹਿਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ਼੍ਰੀ ਫਤਿਹਗੜ੍ਹ ਸਾਹਿਬ ਚੋਣ ਹਲਕੇ ਤੋਂ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਦੀ ਕਬੱਡੀ ਟੀਮ ਨੇ ਤੀਸਰਾ ਕਬੱਡੀ ਗੋਲਡ ਕੱਪ ਜਿੱਤਿਆ- ਸ੍ਰ: ਦਲਮੇਘ ਸਿੰਘ

ਅੰਮ੍ਰਿਤਸਰ:– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਸਮੁੱਚੇ ਪ੍ਰਬੰਧ ਅਧੀਨ ਜਿਥੇ ਗੁ:ਪ੍ਰਬੰਧ ਸਚਾਰੂ ਢੰਗ ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਮੱਲਾਂ ਮਾਰੀਆਂ ਹਨ। ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਾਵਨਾ ਨਾਲ ਨੌਜਵਾਨਾਂ ’ਚ ਖੇਡਾਂ … More »

ਪੰਜਾਬ | Leave a comment
 

ਘਟਨਾ ਦੀ ਸੱਚਾਈ ਸਾਹਮਣੇ ਆਉਣ ’ਤੇ 26 ਸਾਲਾਂ ਬਾਅਦ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੇ ਜ਼ਖਮ ਮੁੜ ਤਾਜ਼ਾ ਹੋਏ– ਜਥੇ. ਅਵਤਾਰ ਸਿੰਘ

ਅੰਮ੍ਰਿਤਸਰ – ਸਮੇਂ ਦੇ ਕਾਂਗਰਸੀ ਅਕਾਵਾਂ ਦੇ ਇਸ਼ਾਰੇ ਅਤੇ ਸਰਪ੍ਰਸਤੀ ਹੇਠ ਨਵੰਬਰ ’84 ਨਸਲਕੁਸ਼ੀ ਦੇ ਏਜੰਡੇ ਤਹਿਤ ਰਿਵਾੜੀ ਜ਼ਿਲ੍ਹੇ ਦੇ ਇਕ ਪਿੰਡ ਚਿੱਲੜ ਦੇ ਨਜ਼ਦੀਕ ਛੋਟੇ ਜਿਹੇ ਪਿੰਡ ਹੋਂਦ ਵਿਚ ਦਿਨ-ਦਿਹਾੜੇ ਮੌਤ ਦਾ ਕੀਤਾ ਗਿਆ ਤਾਂਡਵ, ਜਿਸ ਵਿਚ 32 ਬੱਚੇ, … More »

ਪੰਜਾਬ | Leave a comment
 

ਜਨਰਲ ਸਾਹਨੀ ਸਿਵਿਲ ਕੋਰਟ ਵਿੱਚ ਕਰ ਸਕਦੇ ਹਨ ਅਪੀਲ

ਜਲੰਧਰ- ਆਰਮੀ ਦੀ ਏਐਸਸੀ ਬਟਾਲੀਅਨ ਦੇ ਲੈਫਟੀਨੈਂਟ ਜਨਰਲ ਐਸ ਕੇ ਸਾਹਨੀ ਸਿਵਿਲ ਕੋਰਟ ਜਾਂ ਆਰਮਡ ਫੋਰਸ ਟਰੀਬਿਊਨਲ ਵਿੱਚ ਅਪੀਲ ਕਰ ਸਕਦੇ ਹਨ। ਜਲੰਧਰ ਕੈਂਟ ਵਿੱਚ ਜਨਰਲ ਸਾਹਨੀ ਨੂੰ ਕੋਰਟ ਮਾਰਸ਼ਲ ਦੁਆਰਾ ਜੋ ਸਜ਼ਾ ਸੁਣਾਈ ਗਈ ਹੈ, ਉਸਨੇ ਇੱਕ ਇਤਿਹਾਸ ਰਚਿਆ … More »

ਪੰਜਾਬ | Leave a comment
 

ਆਲੂਆਂ ਨੇ ਕਿਸਾਨਾਂ ਨੂੰ ਕੀਤਾ ਨਿਰਾਸ਼

ਪੰਜਾਬ ਦੇ ਕਿਸਾਨ ਆਲੂ ਬੀਜ ਕੇ ਪੱਛਤਾ ਰਹੇ ਹਨ। ਸਰਕਾਰ ਦੀਆਂ ਗਲਤ ਨੀਤੀਆਂ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਉਹ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹਨ। ਇਸ ਸਮੇਂ ਆਲੂ 200 ਤੋਂ … More »

ਪੰਜਾਬ | Leave a comment
17FGRRallyYAD (14)

ਮਜੀਠੀਆ ਨੇ ਮਹਾਨ ਸ਼ਹੀਦਾਂ ਦੀ ਪਵਿਤਰ ਨਗਰੀ ਵਿਖੇ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ

ਸਰਹੰਦ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮਹਾਨ ਸ਼ਹੀਦਾਂ ਦੀ ਪਵਿਤਰ ਨਗਰੀ ਵਿਖੇ ਯੂਥ ਅਕਾਲੀ ਦਲ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੰਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ … More »

ਪੰਜਾਬ | Leave a comment