ਪੰਜਾਬ
ਪੀ ਏ ਯੂ ਵਿਖੇ ਭਾਈ ਵੀਰ ਸਿੰਘ ਯਾਦਗਾਰੀ ਗੁਲਦਾਉਦੀ ਸ਼ੋਅ ਦਾ ਉਦਘਾਟਨ ਡਾ: ਕੰਗ ਨੇ ਕੀਤਾ
ਲੁਧਿਆਣਾ: -20ਵੀਂ ਸਦੀ ਦੇ ਮਹਾਨ ਕਵੀ ਅਤੇ ਪੰਜਾਬ ਵਿੱਚ ਗੁਲਦਾਉਦੀ ਫੁੱਲਾਂ ਬਾਰੇ ਚੇਤਨਾ ਭਰਪੂਰ ਕਵਿਤਾਵਾਂ ਲਿਖਣ ਵਾਲੇ ਭਾਈ ਵੀਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਗੁਲਦਾਉਦੀ ਸ਼ੋਅ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ … More
ਪੰਜਾਬੀ ਯੂਨੀਵਰਸਿਟੀ ਵਲੋਂ ਸੋਭਾ ਸਿੰਘ ਦੇ ਨਾਂਅ ਤੇ ਇਨਾਮ ਸਥਾਪਤ ਕਰਨ ਦਾ ਐਲਾਨ
ਪਟਿਆਲਾ-( ਹ.ਸ.ਭੰਵਰ) ਪੰਜਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਕੌਮਾਂਤਰੀ ਪ੍ਰਸ਼ਿੱਧੀ ਵਾਲੇ ਚਿੱਤਰਕਾਰ ਸ.ਸੋਭਾ ਸਿੰਘ ਦੇ ਨਾਂਅ ‘ਤੇ ਇਕ ਫੈਲੋਸ਼ਿਪ ਅਤੇ ਇਕ ਸਾਲਾਨਾ ਇਨਾਮ ਦੇਣ ਦਾ ਐਲਾਨ ਕੀਤਾ । ਸੋਮਵਾਰ 29 ਨਵੰਬਰ ਨੂੰ ਇਥੇ ਕਲਾ ਭਵਨ ਵਿਖੇ ਇਸ … More
ਸ: ਸੋਭਾ ਸਿੰਘ ਚਿਤਰਕਾਰ ਜਨਮ ਦਿਹਾੜੇ ਨੂੰ ਸਮਰਪਿਤ ਚਿਤਰ ਪ੍ਰਦਰਸ਼ਨੀ
ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਯੂਨੀਵਰਸਿਟੀ ਦੀ ਪੁਰਾਣੀ ਵਿਦਿਆਰਥਣ ਅਤੇ ਪ੍ਰਸਿੱਧ ਚਿੱਤਰਕਾਰ ਮੀਰਾ ਆਹੂਜਾ ਦੇ ਕੁਦਰਤ ਨਾਲ ਸਬੰਧਿਤ ਚਿੱਤਰਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਖੇਮ … More
ਬੰਗਲਾ ਦੇਸ਼ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 58 ਮੈਂਬਰੀ ਜਥਾ ਰਵਾਨਾ
ਅੰਮ੍ਰਿਤਸਰ:- ਭਾਰਤ ਤੋਂ ਇਲਾਵਾ ਹੋਰ ਕਈ ਮੁਲਕਾਂ ’ਚ ਵੱਡੀ ਗਿਣਤੀ ’ਚ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਸੁਸ਼ੋਭਿਤ ਹਨ ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਲਈ ਹਰ ਗੁਰਸਿੱਖ ਮਾਈ ਭਾਈ ਦੀ ਤੀਬਰ ਲੋਚਾ ਹੁੰਦੀ ਹੈ ਅਤੇ ਦਰਸ਼ਨ ਦੀਦਾਰ ਕਰਨ ਉਪਰੰਤ … More
ਕਲਕੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਅਹੁਦੇ ਵਿਰੁੱਧ ਬਿਆਨਬਾਜ਼ੀ ਕਰਕੇ ਦਿੱਲੀ ਬੈਠੇ ਆਪਣੇ ਅਕਾਵਾਂ ਨੂੰ ਖੁਸ਼ ਕਰ ਰਹੇ ਹਨ
ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰ੍ਧਾਨ ਜਥੇਦਾਰ ਅਵਤਾਰ ਸਿੰਘ ਨੇ ਅਖੌਤੀ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਕਲਕੱਤੇ ਦੇ ਦਿੱਤੇ ਬਿਆਨ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਾਂਗਰਸੀ ਏਜੰਟ ਤੇ ਕੁਰਸੀ ਦੇ ਲਾਲਚ ਵੱਸ ਕਲਕੱਤਾ ਵਲੋਂ ਜਿਸ ਘਟੀਆਂ ਤਰੀਕੇ ਨਾਲ … More
ਨਗਰ ਕੀਰਤਨ ਦੀ ਇਜ਼ਾਜ਼ਤ ਨਾ ਦੇਣ ’ਤੇ ਪਾਕਿਸਤਾਨ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ
ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਨਗਰ ਕੀਰਤਨ ਦੀ ਇਜ਼ਾਜ਼ਤ ਨਾ ਦੇਣ ’ਤੇ ਪਾਕਿਸਤਾਨ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। … More
ਮਨਪ੍ਰੀਤ ਲੋਕਾਂ ਨੂੰ ਗੁਮਰਾਹ ਕਰਨ ਰਹੇ ਨੇ-ਚੀਮਾ
ਅਨੰਦਪੁਰ ਸਾਹਿਬ-ਮਨਪ੍ਰੀਤ ਬਾਦਲ ਵਲੋਂ ਪਾਰਟੀ ਚੋਂ ਜਾਣਾ ਵੱਡੀ ਗੱਲ ਨਹੀਂ ਹੈ ਕਿਉਂਕਿ ਜੇਕਰ ਮਨਪ੍ਰੀਤ ਬਾਦਲ ਕੁਝ ਸਨ ਤਾਂ ਉਹ ਪਾਰਟੀ ਦੀ ਬਦੌਲਤ ਸਨ। ਇਸ ਗੱਲ ਦਾ ਜਿਕਰ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ … More
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਰਵਾਨਾ
ਅੰਮ੍ਰਿਤਸਰ:–ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸਵਿੰਦਰ ਸਿੰਘ ਦੋਬਲੀਆ ਦੀ ਅਗਵਾਈ ’ਚ ਸਿੱਖ ਯਾਤਰੂਆਂ ਦੇ ਜਥੇ ਨੂੰ … More
ਸਮੇਂ ਦੀਆਂ ਸਰਕਾਰਾਂ ਨੂੰ ਮਹਿੰਗਾ ਪੈ ਸਕਦਾ ਬਾਜ਼ੀਗਰ ਬਰਦਾਰੀ ਨੂੰ ਨਜ਼ਰਅੰਦਾਜ਼ ਕਰਨਾ
ਲੁਧਿਆਣਾ – ਬਾਜ਼ੀਗਰ ਬਰਦਾਰੀ ਪੰਜਾਬ ਨੂੰ ਹਰ ਸਰਕਾਰ ਨੇ ਨਜ਼ਰ ਅੰਦਾਜ਼ ਕੀਤਾ ਹੈ। ਦਹਾਕਿਆਂ ਤੋਂ ਬਾਜ਼ੀਗਰ ਬਰਦਾਰੀ ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਅਤੇ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਹੁੰਦੀ ਆਈ ਹੈ। ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਕਿਸੇ ਨੇ ਵੀ … More
ਨਵ ਇਨਕਲਾਬ ਪੈਦਲ ਯਾਤਰਾ ਦਾ ਆਯੋਜਨ
ਲੁਧਿਆਣਾ : – ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੇ ਲਈ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ਨਵ ਇਨਕਲਾਬ ਪੈਦਲ ਯਾਤਰਾ ਦੇ ਤਹਿਤ ਅੱਜ ਢੋਲੇਵਾਲ ਵਿਚ ਬਲਾਕ ਪ੍ਰਧਾਨ ਚੇਤਨ ਥਾਪਰ ਦੀ ਅਗਵਾਈ ਵਿਚ … More





