ਪੰਜਾਬ

 

ਨਵ ਇਨਕਲਾਬ ਪੈਦਲ ਯਾਤਰਾ ਦਾ ਆਯੋਜਨ

ਲੁਧਿਆਣਾ : – ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਦੇ ਲਈ ਯੂਥ ਕਾਂਗਰਸ ਵਲੋਂ ਸ਼ੁਰੂ ਕੀਤੀ ਗਈ ਨਵ ਇਨਕਲਾਬ ਪੈਦਲ ਯਾਤਰਾ ਦੇ ਤਹਿਤ ਅੱਜ ਢੋਲੇਵਾਲ ਵਿਚ ਬਲਾਕ ਪ੍ਰਧਾਨ ਚੇਤਨ ਥਾਪਰ ਦੀ ਅਗਵਾਈ ਵਿਚ … More »

ਪੰਜਾਬ | Leave a comment
 

ਕੇਂਦਰ ਸਰਕਾਰ ਅਤੇ ਪਾਕਿਸਤਾਨ ਹਾਈ ਕਮਿਸ਼ਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਪਾਕਿਸਤਾਨ ਜਾ ਰਹੇ ਜਥੇ ਦੇ 222 ਨਾਂ ਕੱਟੇ

ਅੰਮ੍ਰਿਤਸਰ:-ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 19 ਨਵੰਬਰ ਨੂੰ ਜਾਣ ਵਾਲੇ ਜਥੇ ਵਿਚੋਂ 222 ਯਾਤਰੂਆਂ … More »

ਪੰਜਾਬ | Leave a comment
 

ਜਥੇ: ਅਵਤਾਰ ਸਿੰਘ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਅੰਮ੍ਰਿਤਸਰ:-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਦੌਰਾਨ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ 174 ਮੈਂਬਰਾਂ ਦੇ ਹਾਊਸ ’ਚੋਂ ਪ੍ਰਧਾਨਗੀ ਪਦ ਲਈ ਜਥੇਦਾਰ ਅਵਤਾਰ ਸਿੰਘ ਆਪਣੇ ਵਿਰੋਧੀ ਸ. ਭਜਨ ਸਿੰਘ ਤੋਂ 23 ਵੋਟਾਂ ਦੇ ਮੁਕਾਬਲੇ 133 … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਰਾਹੁਲ ਗਾਂਧੀ ਵੱਲੋਂ ‘ਰਿਸ਼ਵਤਖੋਰੀ’ ਸਬੰਧੀ ਪ੍ਰਗਟਾਏ ਵਿਚਾਰ ਸਵਾਗਤਯੋਗ

ਚੰਡੀਗੜ੍ਹ :- ਹਿੰਦੂਤਵ ਮੁਲਕ ਦੇ ਅਗਲੇ ਸੰਭਾਵਿਤ ਗੱਦੀ ਨਸ਼ੀਨ ਸ਼੍ਰੀ ਰਾਹੁਲ ਗਾਂਧੀ ਵੱਲੋ ਜੋ ਮੀਡੀਏ ਰਾਹੀਂ ਹਿੰਦ ਵਿੱਚ ਕਿਸੇ ਤਰ੍ਹਾ ਦੀ ਵੀ ਰਿਸ਼ਵਤਖੋਰੀ ਜਾਂ ਘਪਲੇਬਾਜ਼ੀ ਨੂੰ ਬ੍ਰਦਾਸਿਤ ਨਾ ਕਰਨ ਸਬੰਧੀ ਸਮਾਜ ਅਤੇ ਮਨੁੱਖਤਾ ਪੱਖੀ ਵਿਚਾਰ ਪ੍ਰਗਟਾਏ ਗਏ ਹਨ, ਉਹ ਸਵਾਗਤਯੋਗ … More »

ਪੰਜਾਬ | Leave a comment
 

ਵਿੱਤ ਮੰਤਰੀ ਵਲੋਂ ਟੈਕਸ ਵਧਾਉਣ ਵੱਲ ਇਸ਼ਾਰਾ

ਆਨੰਦਪੁਰ-ਲੋੜ ਪੈਣ ‘ਤੇ ਰਾਜ ਸਰਕਾਰ ਟੈਕਸ ਵਿਚ ਵਾਧਾ ਕਰ ਸਕਦੀ ਹੈ, ਕਿਉਂਕਿ ਟੈਕਸਾਂ ਦੀ ਰਕਮ ਨਾਲ ਹੀ ਵਿਕਾਸ ਦੇ ਕੰਮ ਹੁੰਦੇ ਹਨ। ਇਹ ਵਿਚਾਰ ਮੰਗਲਵਾਰ ਨੂੰ ਵਿੱਤ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਇਸ ਤੋਂ ਪਹਿਲਾਂ … More »

ਪੰਜਾਬ | Leave a comment
 

ਬਿਨਾਂ ਝਿਜਕ ਆਪਣੀਆਂ ਸਮਸਿਆਵਾਂ ਦਸੋ-ਹਰਸਿਮਰਤ ਬਾਦਲ

ਬਠਿੰਡਾ- ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ ਮੌੜ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਹੱਲ ਲਈ ਸਬੰਧ ਅਧਿਕਾਰੀਆਂ ਨੂੰ ਆਦੇਸ਼ ਦਿੱਤੇ। ਸਾਂਸਦ ਨੇ … More »

ਪੰਜਾਬ | Leave a comment
 

ਅੰਮ੍ਰਿਤਸਰ ਵਿਚ ਪੰਜ ਕਿਲੋ ਹੈਰੋਇਨ ਤੇ ਹਥਿਆਰ ਬਰਾਮਦ

ਅੰਮ੍ਰਿਤਸਰ – ਕਾਊਂਟਰ ਇੰਟੈਲੀਜੈਂਸ ਨੇ ਪਾਕਿਸਤਾਨ ਦੀ ਸਰਹੱਦ ਤੋਂ ਭਾਰਤ ਵਿਚ ਭੇਜੀ ਗਈ ਹਥਿਆਰਾਂ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਨੂੰ ਲਿਆਉਣ ਵਾਲੇ ਸਮੱਗਲਰ ਧੁੰਦ ਦਾ ਫਾਇਦਾ ਲੈ ਕੇ ਭੱਜ ਗਏ। ਕਾਊਂਟਰ ਇੰਟੈਲੀਜੈਂਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੂੰ … More »

ਪੰਜਾਬ | Leave a comment
 

ਸ: ਗਿੱਲ ਵੱਲੋਂ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ “ਕਾਲੀ ਸੂਚੀ” ਖਤਮ ਕਰਨ ਲਈ ਕੀਤੀ ਗਈ ਮੰਗ ਸ਼ਲਾਘਾਯੋਗ ਉੱਦਮ

ਫਤਿਹਗੜ੍ਹ ਸਾਹਿਬ  :- “ਸ: ਮਨੋਹਰ ਸਿੰਘ ਗਿੱਲ ਖੇਡ ਵਜ਼ੀਰ ਕੇਂਦਰੀ ਹਕੂਮਤ ਵੱਲੋਂ ਕੇਂਦਰੀ ਗ੍ਰਹਿ ਵਜ਼ੀਰ ਸ਼੍ਰੀ ਪੀ. ਚਿਦੰਬਰਮ ਨੂੰ ਪੱਤਰ ਲਿਖਦੇ ਹੋਏ ਜੋ ਮੁਲਕ ਦੀਆਂ ਵੱਖ ਵੱਖ ਜ਼ੇਲ੍ਹਾ ਵਿੱਚ ਲੰਮੇ ਸਮੇਂ ਤੋਂ ਬੰਦੀ ਬਣੇ ਸਿੱਖ ਨੌਜਵਾਨਾਂ ਦੀ ਰਿਹਾਈ ਅਤੇ ਬਾਹਰਲੇ … More »

ਪੰਜਾਬ | 1 Comment
 

50 ਸਾਲਾ ਇਤਿਹਾਸ ‘ਗੁਰਮਤਿ ਪ੍ਰਕਾਸ਼’ ਰਿਲੀਜ਼

ਅੰਮ੍ਰਿਤਸਰ  -: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਸਥਾ ਦੇ ਨਵ-ਨਿਰਮਾਣਤ ਪ੍ਰਸ਼ਾਸ਼ਕੀ ਬਲਾਕ ਵਿਖੇ ਆਯੋਜਿਤ ਇਕ ਵਿਸ਼ੇਸ਼ ਸੰਖੇਪ ਸਮਾਗਮ ਸਮੇਂ ’50 ਸਾਲਾ ਇਤਿਹਾਸ ਗੁਰਮਤਿ ਪ੍ਰਕਾਸ਼’ ਸਿਰਲੇਖ ਵਾਲੀ ਮਹੱਤਵਪੂਰਨ ਸੰਦਰਭ-ਪੁਸਤਕ ਨੂੰ ਰਿਲੀਜ਼ ਕੀਤਾ। ਇਸ ਅਵਸਰ ’ਤੇ ਸ਼੍ਰੋਮਣੀ … More »

ਪੰਜਾਬ | 1 Comment
 

ਅਮਰਿੰਦਰ ਦਾ ਲੋਕ ਫਤਵੇ ਤੇ ਸ਼ੱਕ ਕਰਨਾ ਕਾਂਗਰਸ ਦਾ ਜਨਤਾ ਤੋਂ ਵਿਸ਼ਵਾਸ਼ ਉਠਣ ਦੀ ਨਿਸ਼ਾਨੀ – ਮਜੀਠੀਆ

ਅੰਮ੍ਰਿਤਸਰ -  ਸ਼੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਰਾਜ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਪੱਖਪਾਤ ਕਰਨ ਦਾ ਦੋਸ਼ ਲਗਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ … More »

ਪੰਜਾਬ | Leave a comment