ਪੰਜਾਬ
ਸਿੱਖਾਂ ਵਿਚ ਖਾਨਾਂਜੰਗੀ ਰੋਕਣ ਲਈ ਪ੍ਰਧਾਨ ਮੰਤਰੀ ਦਖਲ ਦੇਣ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ :- ਮਹਾਨ ਕੁਰਬਾਨੀਆਂ ਉਪਰੰਤ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਨ, ਸਿਆਸੀ ਲਾਹਾ ਲੈਣ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਭਾਵਨਾ ਨਾਲ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਹਰਿਆਣਾ ਪ੍ਰਾਂਤ ਦੇ ਇਤਿਹਾਸਕ ਗੁਰਧਾਮਾਂ ਦੀ ਵੱਖਰੀ ਪ੍ਰਬੰਧਕ ਕਮੇਟੀ … More
ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਨਾਉਣ ਦਾ ਐਲਾਨ ਗੈਰਕਾਨੂੰਨੀ ਅਤੇ ਸਿੱਖਾਂ ਨਾਲ ਭਾਰੀ ਧ੍ਰੋਹ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਬਾਰ-ਬਾਰ ਇਹ ਵਿਸ਼ਵਾਸ ਦਿਵਾਏ ਜਾਣ ’ਤੇ ਕਿ ਹਰਿਆਣਾ ਦੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਕਮੇਟੀ ਨਹੀਂ ਬਣੇਗੀ, ਦੇ … More
ਕੇਂਦਰ ਸਰਕਾਰ ਸਿੱਖ ਸ਼ਕਤੀ ਨੂੰ ਵੰਡਣ ਦੀ ਕੋਝੀ ਸਾਜ਼ਿਸ਼ ਤੋਂ ਬਾਜ ਆਏ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ :- ਜੇ ਸਿੱਖ ਕੌਮ ਇਤਿਹਾਸਕ ਗੁਰਧਾਮਾਂ ਦੀ ਸਾਂਭ-ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਭਾਰੀ ਕੁਰਬਾਨੀਆਂ ਦੇ ਸਕਦੀ ਹੈ ਤਾਂ ਕੌਮ ਇਸ ਦੀ ਰਾਖੀ ਲਈ ਵੀ ਕੁਰਬਾਨੀਆਂ ਦੇਣ ਤੋਂ ਪਿਛੇ ਨਹੀਂ ਹਟੇਗੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ … More
ਦਿੱਲੀ ‘ਚ ਦੂਜੇ ਗੇੜ ਦੇ ਗੁਰਮਤਿ ਸਮਾਗਮਾਂ ਲਈ ਧਰਮ ਪ੍ਰਚਾਰ ਲਹਿਰ ਰਵਾਨਾਂ
ਅੰਮ੍ਰਿਤਸਰ - ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਸੁਹਿਰਦ ਯਤਨਾ ਸੱਦਕਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਦਿੱਲੀ ‘ਚ ਦੁਜੇ … More
ਔਰਤਾਂ ਨੂੰ ਨਾਲ ਰੱਖਣ ਵਾਲੇ “ਜੰਗੀ ਜਾਂ ਸਿਆਸੀ ਜਰਨੈਲਾਂ” ਨੂੰ ਜਿੱਤਾਂ ਨਸੀਬ ਨਹੀਂ ਹੁੰਦੀਆਂ :- ਅੰਮ੍ਰਿਤਸਰ ਦਲ
ਫਤਿਹਗੜ੍ਹ ਸਾਹਿਬ :- “ਦੁਨਿਆਵੀਂ ਫੌਜੀ ਜੰਗਾਂ ਜਾਂ ਸਿਆਸੀ ਲੜਾਈਆਂ ਲੜਦੇ ਸਮੇ ਜੋ ਜੰਗੀ ਜਰਨੈਲ ਆਪਣੇ ਮਹਿਲਾਂ (ਔਰਤਾਂ) ਨੂੰ ਆਪਣੇ ਨਾਲ ਰੱਖਦੇ ਹਨ ਅਜਿਹੇ ਜਰਨੈਲਾਂ ਨੂੰ ਕਦੀ ਵੀ ਜਿੱਤਾਂ ਨਸੀਬ ਨਹੀਂ ਹੁੰਦੀਆਂ।” ਇਹ ਉਪਰੋਕਤ ਵਿਚਾਰ ਅੱਜ ਇੱਥੇ ਜਥੇਦਾਰ ਨਿਸ਼ਾਨ ਸਿੰਘ ਘੜਾਮ … More
ਕਾਨੂੰਨੀ ਵਿਵਸਥਾ ਨੂੰ ਕਾਇਮ ਰੱਖਣ ਵਾਲੀ ਪੰਜਾਬ ਸਰਕਾਰ ਅਤੇ ਪੁਲਿਸ ਕਿੱਥੇ ਹੈ?
ਫਤਿਹਗੜ੍ਹ ਸਾਹਿਬ :- “ਬਹੁਤ ਹੀ ਸਿਤਮਜਰੀਫ਼ੀ ਅਤੇ ਡੂੰਘੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਜਦੋਂ ਵੀ ਹੁੱਲੜਬਾਜ਼ ਚਾਹੁਣ ਕਿਸੇ ਵੀ ਸਥਾਨ ਉੱਤੇ ਸਰਕਾਰੀ ਅਤੇ ਨਿੱਜੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾ ਦੇਣ, ਕਾਰੋਬਾਰਾਂ ਅਤੇ ਦੁਕਾਨਾਂ ਜ਼ਬਰੀ ਬੰਦ ਕਰਵਾ ਦੇਣ ਅਤੇ ਪੰਜਾਬ … More
ਜ਼ਮੀਨ, ਸਮੁੰਦਰ ਅਤੇ ਹਵਾ ਵਿੱਚ ਮਾਰੂ ਹਥਿਆਰ ਕਾਇਮ ਕਰਨੇ ਕੁਦਰਤ ਨੂੰ ਸਿੱਧੀ ਚੁਣੌਤੀ :- ਮਾਨ
ਫਤਿਹਗੜ੍ਹ ਸਾਹਿਬ :- “ਇਸ ਸੰਸਾਰ ਦੇ ਰਚਣਹਾਰੀ ਕੁਦਰਤ ਨੇ ਅਮਨ-ਚੈਨ ਅਤੇ ਮਨੁੱਖਤਾ ਪੱਖੀ ਸੋਚ ਨੂੰ ਮੁੱਖ ਰੱਖਕੇ ਇਸ ਸੰਸਾਰ ਨੂੰ ਹੋਂਦ ਵਿੱਚ ਲਿਆਂਦਾ ਸੀ। ਪਰ ਉਸ ਵੱਲੋਂ ਪੈਦਾ ਕੀਤੇ ਗਏ ਇਸ ਮਨੁੱਖ ਨੇ ਹਉਂਮੈ ਵਿੱਚ ਗ੍ਰਸਤ ਹੋ ਕੇ ਕੁਦਰਤੀ ਨਿਯਮਾਂ … More
ਸੁਖੀ ਵਰਗੇ ਅਨੇਕਾਂ “ਪੁਲਿਸ ਕੈਟਾਂ” ਵਿਰੁੱਧ ਬਾਦਲ ਸਰਕਾਰ ਕਾਨੂੰਨੀ ਕਾਰਵਾਈ ਕਰਨ ਤੋਂ ਕਿਉਂ ਭੱਜ ਰਹੀ ਹੈ
ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੀਤੇ ਸਮੇਂ ਵਿੱਚ ਸ: ਪ੍ਰਕਾਸ਼ ਸਿੰਘ ਬਾਦਲ, … More
ਬਾਦਲ ਨੇ ਜਲਾਲਾਬਾਦ ਸੀਟ ਜਿੱਤਣ ਲਈ ਕਾਂਗਰਸ ਨਾਲ ਸੌਦੇਬਾਜ਼ੀ ਕੀਤੀ
ਫਤਿਹਗੜ੍ਹ ਸਾਹਿਬ :- “ਜਲਾਲਾਬਾਦ ਜਿ਼ਮਨੀ ਚੋਣ ਹਲਕੇ ਤੋਂ ਸ: ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਲਈ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨਾਲ ਗੁਪਤ ਤੌਰ ‘ਤੇ ਸੌਦੇਬਾਜ਼ੀ ਕਰ ਲਈ ਹੈ ਕਿ ਦੂਸਰੀਆਂ ਦੋਵੇਂ ਸੀਟਾਂ ਬਨੂੜ ਅਤੇ ਕਾਹਨੂੰਵਾਲ ਕਾਂਗਰਸ ਨੂੰ ਜਿਤਾਉਣ ਵਿੱਚ … More
ਪੰਜਾਬ ਸਰਕਾਰ ਕਰ ਰਹੀ ਹੈ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਮਤਰੇਈ ਮਾਂ ਵਾਲਾ ਸਲੂਕ – ਮੰਚ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ‘ਤੇ ਸਿੱਖੀ ਦੇ ਕੇਂਦਰ ਅਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਪੰਜਾਬ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਨ ’ਤੇ ਇਸ ਨੂੰ ਫੇਲ ਕਰਨ ਦਾ ਦੋਸ਼ ਲਾਇਆ ਹੈ। ਅੰਮ੍ਰਿਤਸਰ ਵਿਕਾਸ ਮੰਚ … More
