ਪੰਜਾਬ

 

ਧਾਰਮਿਕ ਅਤੇ ਇਤਿਹਾਸਕ ਮਹੱਤਤਾ ਵਾਲੀਆਂ ਇਮਾਰਤਾਂ ਦੀ ਖ਼ਾਲਸਾਈ ਭਵਨ-ਕਲਾ ਦੀ ਦਿੱਖ ਨੂੰ ਬਰਕਰਾਰ ਰੱਖਿਆ ਜਾਵੇਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ :– ਸਿੱਖ ਕੌਮ ਦੇ ਅਨਮੋਲ ਵਿਰਸੇ ਨੂੰ ਵਿਰਾਸਤ ਵਜੋਂ ਹੂ-ਬ-ਹੂ ਸੰਭਾਲਣ ਦੇ ਉਦੇਸ਼ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਈ ਅਤੇ ਗੁਰੂ ਸਾਹਿਬਾਨ ਵਲੋਂ ਉਸਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ, … More »

ਪੰਜਾਬ | Leave a comment
 

ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਧਾਰਮਿਕ ਦਿਵਾਨ ਸਜਣਗੇ- ਸਿੰਘ ਸਾਹਿਬ

ਅੰਮ੍ਰਿਤਸਰ – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਣ ਅਤੇ ਸਿੱਖ ਕੌਮ ’ਚ ਨਵਾਂ ਜੋਸ਼ ਭਰਨ ਲਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ … More »

ਪੰਜਾਬ | Leave a comment
 

ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ 300 ਸਾਲ ਬਾਅਦ ਵਾਪਿਸ ਮਿਲੀ

ਅੰਮ੍ਰਿਤਸਰ-  ਬਹੁਤ ਲੰਬੇ ਸਮੇਂ ਦੀ ਜਦੋਜਹਿਦ ਦੇ ਬਾਅਦ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਦੇ ਦਰਸ਼ਨ ਨਸੀਬ ਹੋਏ ਹਨ। ਇਹ ਪਵਿਤਰ ਕਲਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਸੁਸ਼ੋਭਿਤ ਕਰ ਦਿਤੀ ਗਈ ਹੈ। ਇਸ ਨੂੰ ਸ਼ੀਸ਼ੇ ਦੇ ਬਕਸੇ ਵਿਚ … More »

ਪੰਜਾਬ | Leave a comment
 

ਮੌਜ ਮਸਤੀ ਦੇ ਝਾਂਸੇ ਦੀ ਆੜ ਵਿਚ ਠਗੀ

ਅੰਮ੍ਰਿਤਸਰ- ਕਚੈਹਿਰੀ ਦੀ ਚਾਰਦੀਵਾਰੀ ਦੇ ਬਾਹਰ ਕੁਝ ਮਹਿਲਾਵਾਂ ਦਾ ਗਿਰੋਹ ਆਉਂਦੇ ਜਾਂਦੇ ਭੋਲੇ ਭਾਲੇ ਨੌਜਵਾਨਾਂ ਨੂੰ ਮੌਜ ਮਸਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਦੋ ਚਾਰ ਸੌ ਰੁਪੈ ਜਾਂ ਇਸ ਤੋਂ ਵੱਧ ਵੀ ਝਾੜ ਰਿਹਾ ਹੈ। ਠਗੀ ਖਾਣ ਤੋਂ … More »

ਪੰਜਾਬ | Leave a comment
 

ਹੈਡਗਰੰਥੀ ਮੋਹਣ ਸਿੰਘ ਤੇ ਮਰਿਆਦਾ ਭੰਗ ਕਰਨ ਦਾ ਦੋਸ਼

ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡਗਰੰਥੀ ਮੋਹਣ ਸਿੰਘ ਦੁਆਰਾ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਕਾਫੀ ਭਖਿਆ ਹੈ। ਮੋਹਣ ਸਿੰਘ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਸਮੇਂ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਪੰਥਕ ਹਲਕਿਆਂ ਵਿਚ ਕਾਫੀ ਚਰਚਾ ਦਾ … More »

ਪੰਜਾਬ | Leave a comment
 

ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਕ ਸਫਰ

ਚੰਡੀਗੜ੍ਹ- ਦੁਬਈ ਜਾਣ ਵਾਲਿਆਂ ਲਈ ਇਹ ਖੁਸ਼ਖਬਰੀ ਹੈ ਕਿ ਉਹ ਹੁਣ 3700 ਰੁਪੈ ਵਿਚ ਚੰਡੀਗੜ੍ਹ ਤੋਂ ਦੁਬਈ ਤਿੰਨ ਘੰਟੇ ਦਸ ਮਿੰਟ ਵਿਚ ਜਾ ਸਕਣਗੇ। ਫਲਾਈ ਦੁਬਈ 23 ਜੁਲਾਈ ਤੋਂ ਚੰਡੀਗੜ੍ਹ ਤੋਂ ਦੁਬਈ ਦੇ ਵਿਚਕਾਰ ਸਿਧੀ ਫਲਾਈਟ ਸ਼ੁਰੂ ਕਰਨ ਜਾ ਰਿਹਾ … More »

ਪੰਜਾਬ | Leave a comment
 

ਸਾਝੀਂਵਾਲਤਾ ਦਾ ਇਕ ਪੁਲ – ਕਰਤਾਰਪੁਰ ਸਾਹਿਬ ਦਾ ਲਾਂਘਾ” -ਸ. ਗਿੱਲ

“ ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਕੇਂਦਰੀ ਖੇਡ ਮੰਤਰੀ ਸ. ਮਨੋਹਰ ਸਿੰਘ ਗਿੱਲ ਨੇ ਆਪਣੇ ਦਫਤਰ ਤੋਂ ਭੇਜੀ ਗਈ ਵਿਸੇਸ ਚਿੱਠੀ ਵਿਚ ‘ਤੇਰੀ ਸਿੱਖੀ‘ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਬੰਦ ਲਾਂਘਾ ਖੁੱਲ੍ਹਵਾਉਣ ਲਈ ਵਿੱਢੀ ਮੁਹਿੰਮ ਦੀ ਜਿੱਥੇ ਭਰਪੂਰ ਸ਼ਲਾਘਾ ਕੀਤੀ, … More »

ਪੰਜਾਬ | Leave a comment
 

ਗੁੱਗੂ ਭੱਟੀ ਵੱਲੋਂ ਬੀਤੇ ਸਮੇਂ ਫਤਿਹਗੜ੍ਹ ਸਾਹਿਬ ਵਿਖੇ ਕੀਤੀ ਕਾਰਵਾਈ ਨੇ ਗੁੰਡਾਗਰਦੀ ਨੂੰ ਸ਼ਹਿ ਦਿੱਤੀ

ਫਤਿਹਗੜ੍ਹ ਸਾਹਿਬ :- ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਸਰਹਿੰਦ ਦੇ ਐਮ ਐਲ ਏ ਸ: ਦੀਦਾਰ ਸਿੰਘ ਭੱਟੀ ਦੇ ਬੇਟੇ … More »

ਪੰਜਾਬ | Leave a comment
 

ਹੂਰੀਅਤ ਕਾਨਫਰੰਸ ਅਤੇ ਹੋਰ ਮੁਸਲਿਮ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੰਮੂ ਲਿਆਉਣ ਦੀ ਕਾਰਵਾਈ ਅਣਮਨੁੱਖੀ

ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸ਼ਮੀਰ ਦੀ ਉਮਰ ਅਬਦੁੱਲਾ ਸਰਕਾਰ ਦੀ ਉਸ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਜਿਸ ਵਿੱਚ ਉੱਥੋ ਦੀ ਸਰਕਾਰ ਨੇ ਹੂਰੀਅਤ ਕਾਨਫਰੰਸ ਦੇ ਆਗੂਆਂ ਅਤੇ ਹੋਰ ਮੁਸਲਿਮ ਹੱਕਾਂ … More »

ਪੰਜਾਬ | Leave a comment
 

ਪਾਖੰਡੀ ਬਾਬਿਆ ਨੂੰ ਛੱਡ ਕੇ ਗੁਰੂ ਗਰੰਥ ਦੇ ਲੜ ਲੱਗੋ :- ਜਥੇ. ਬਲਦੇਵ ਸਿੰਘ

ਮੁਕਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ … More »

ਪੰਜਾਬ | Leave a comment