ਪੰਜਾਬ

 

ਉਦਯੋਗਪਤੀਆਂ ਨੂੰ ਵਿਸ਼ੇਸ਼ ਆਰਥਕ ਜ਼ੋਨ ਵਿਚ ਮਿਲੀ ਛੋਟ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਵਿਧਾਨਸਭਾ ਵਿਚ ਪੰਜਾਬ ਵਿਸ਼ੇਸ਼ ਆਰਥਕ ਜ਼ੋਰ ਐਕਟ 2009 ਪਾਸ ਕਰਵਾ ਲਿਆ ਹੈ। ਇਸਦੇ ਨਾਲ ਹੀ ਪੰਜਾਬ ਦੇਸ਼ ਦਾ ਛੇਵਾਂ ਅਜਿਹਾ ਰਾਜ ਬਣ ਗਿਆ ਹੈ ਜਿਥੇ ਇਸ ਤਰ੍ਹਾਂ ਦਾ ਕੋਈ ਐਕਟ ਬਣ ਗਿਆ ਹੈ। ਪੰਜਾਬ ਦੇ … More »

ਪੰਜਾਬ | Leave a comment
 

ਰਵਿਦਾਸ ਭਾੲਚਾਰਾ ਸਿੱਖ ਕੌਮ ਦਾ ਅਨਿਖੜਵਾਂ ਅੰਗ ਹੈ :-ਜਥੇ. ਬਲਦੇਵ ਸਿੰਘ

ਅੰਮ੍ਰਿਤਸਰ :- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ 31ਵੇਂ ਗੇੜ ਦੀ ਧਰਮ ਪ੍ਰਚਾਰ ਮੁਹਿੰਮ … More »

ਪੰਜਾਬ | Leave a comment
 

ਸਿੱਖ ਬੱਚਿਆਂ ਦੇ ਸਿਰਾਂ ਤੋਂ ਚੁੰਨੀਆਂ, ਦਸਤਾਰਾਂ ਅਤੇ ਨਾਵਾਂ ਦੇ ਨਾਲੋਂ ਕੌਰ ਅਤੇ ਸਿੰਘ ਸ਼ਬਦ ਦਾ ਅਲੋਪ ਹੋਣਾ ਦੁੱਖਦਾਇਕ

ਚੰਡੀਗੜ੍ਹ :- “ਸਿੱਖ ਨੌਜਵਾਨੀ ਦੇ ਸਿਰਾਂ ਤੋਂ ਚੁੰਨੀਆਂ, ਦਸਤਾਰਾਂ ਅਤੇ ਨਾਵਾਂ ਨਾਲੋਂ ਕੌਰ ਅਤੇ ਸਿੰਘ ਸ਼ਬਦਾਂ ਦੇ ਅਲੋਪ ਹੁੰਦੇ ਜਾ ਰਹੇ ਰੁਝਾਨ ਨੇ ਸਿੱਖੀ ਦੀ ਸਤਿਕਾਰਿਤ ਪਹਿਚਾਣ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ ਜੋ ਕਿ ਅਤਿ ਦੁੱਖਦਾਇਕ ਅਤੇ ਨਮੌਸ਼ੀ ਵਾਲਾ … More »

ਪੰਜਾਬ | Leave a comment
 

ਪੀ ਏ ਯੂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੂਟਿਆਂ ਦੀ ਨਰਸਰੀ ਤਿਆਰ ਕਰੇਗੀ

ਲੁਧਿਆਣਾ-ਸਿੱਖ ਧਰਮ  ਵਿੱਚ ਬੂਟਿਆਂ ਨੂੰ ਇੱਕ ਅਹਿਮ ਸਥਾਨ ਦਿੱਤਾ  ਗਿਆ ਹੈ। ਕਈ ਇਤਿਹਾਸਕ ਗੁਰਦੁਆਰਿਆਂ  ਦਾ ਨਾਂ ਦਰਖਤਾਂ ਦੇ ਨਾਵਾਂ ਤੇ ਰੱਖਿਆ ਗਿਆ ਹੈ। ‘ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਮ ਮਹੱਤ’ ਸਲੋਕ ਵਿੱਚ ਢੁੱਕਵੇਂ ਢੰਗ ਨਾਲ ਸਮਝਾਇਆ ਗਿਆ ਹੈ ਕਿ ਕੁਦਰਤ … More »

ਪੰਜਾਬ | Leave a comment
 

ਅਟਾਰੀ ਦੇ ਕੋਲ ਡਿਗੇ ਪਾਕਿਸਤਾਨੀ ਬੰਬ ਇੰਜ ਲਗਿਆ ਕਿ ਪਾਕਿ ਨੇ ਹਮਲਾ ਕਰ ਦਿੱਤੈ

ਅੰਮ੍ਰਿਤਸਰ: ਭਾਰਤੀ ਸਰਹੱਦ ਵਿਚ ਪਾਕਿਸਤਾਨ ਵਲੋਂ ਤਿੰਨ ਬੰਬ ਸੁੱਟੇ ਗਏ, ਇਸ ਵਿਚ ਇਕ ਕਿਸਾਨ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੀਐਸਐਫ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪਾਕਿ ਰੇਂਜਰਜ਼ ਨਾਲ ਗੱਲਬਾਤ ਕੀਤੀ। ਪਾਕਿਸਤਾਨੀ ਰੇਂਜਰਜ਼ ਨੇ ਮਾਮਲੇ ਦੀ ਪੂਰੀ … More »

ਪੰਜਾਬ | Leave a comment
 

ਬਾਬੇ ਦੀਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡ ਦੀ ਨਜ਼ਰਸਾਨੀ ਹੋਣ ਲੱਗੀ

ਜਗਰਾਂਵ ( ਲੁਧਿਆਣਾ )- ਧਮਾਕਾਖੇਜ਼ ਸਮੇਤ ਗ੍ਰਿਫਤਾਰ ਸੰਤ ਬਾਬਾ ਬਲਬੀਰ ਸਿੰਘ ਵਲੋਂ ਪਿਛਲੇ 15-16 ਸਾਲਾਂ ਦੌਰਾਨ ਕੀਤੀਆਂ ਗਈਆਂ ਵਿਦੇਸ਼ ਯਾਤਰਾਵਾਂ ਦੇ ਰਿਕਾਰਡਾਂ ਦੀ ਵੀ ਪੁਲਿਸ ਚੰਗੀ ਤਰ੍ਹਾਂ ਪੜਚੋਲ ਕਰ ਰਹੀ ਹੈ। ਪੁਲਿਸ ਨੇ ਸੰਤ ਸਮੇਤ ਤਿੰਨ ਦਹਿਸ਼ਤਗਰਦਾਂ ਦੇ ਪਾਸਪੋਰਟ ਕਬਜ਼ੇ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਚੰਡੀਗੜ੍ਹ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਫਰਵਰੀ ਮਹੀਨੇ ਵਿਚ ਕਰਾਉਣ ਦੀਆਂ ਤਿਆਰੀਆਂ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿਚੋਂ ਵੀ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵਲੋਂ ਪੱਤਰ-ਵਿਹਾਰ ਕੋਰਸ ਦੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦਾ ਫੈਸਲਾ: ਡਾ. ਸਾਬਰ

ਅੰਮ੍ਰਿਤਸਰ :- ਡਾ. ਜਸਬੀਰ ਸਿੰਘ ਸਾਬਰ, ਡਾਇਰੈਕਟਰ, ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਨੇ ਦਸਿਆ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਵਲੋਂ ਸਿਖ ਧਰਮ ਦੀ ਮੁਢਲੀ ਜਾਣਕਾਰੀ ਘਰ ਘਰ ਪਹੁੰਚਾਣ ਸਬੰਧੀ ਸ਼ੁਰੂ ਕੀਤੇ ਗਏ ਪੱਤਰ-ਵਿਹਾਰ … More »

ਪੰਜਾਬ | Leave a comment
 

ਸਿੱਖ ਸੰਗਤਾਂ ਪ੍ਰਪੱਕਤਾ ਨਾਲ ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ-ਸਿੰਘ ਸਾਹਿਬ

ਅੰਮ੍ਰਿਤਸਰ – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਸਿਰਜਤ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਹਰੇਕ ਸਿੱਖ ਦੇ ਹਿਰਦੇ ’ਚ ਵਿਸ਼ੇਸ਼ ਸਥਾਨ ਹੈ ਅਤੇ ਸਿੱਖ ਮਾਨਸਿਕਤਾ ਦੀ ਪ੍ਰਭੂਸੱਤਾ ਦਾ ਕੇਂਦਰੀ ਧੁਰਾ ਵੀ ਹੈ। ਇਸ ਪਾਵਨ ਅਸਥਾਨ ਤੋਂ ਜਾਰੀ … More »

ਪੰਜਾਬ | Leave a comment
 

ਪੱਤਰ-ਵਿਹਾਰ ਕੋਰਸ ਅੰਗਰੇਜ਼ੀ ਵਿਚ ਵੀ ਸ਼ੂਰੂ ਹੋਵੇਗਾ: ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤੇ ਗਏ ਦੋ ਸਾਲਾ ਪੱਤਰ-ਵਿਹਾਰ ਕੋਰਸ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਇਹ ਕੋਰਸ ਹੁਣ ਪੰਜਾਬੀ ਤੇ ਹਿੰਦੀ ਤੋਂ ਬਾਅਦ ਵਿਸ਼ਵ ਭਰ ਦੀਆਂ ਸੰਗਤਾਂ ਲਈ ਅੰਗਰੇਜ਼ੀ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਸਿੱਖੀ ਦੇ … More »

ਪੰਜਾਬ | Leave a comment