ਪੰਜਾਬ
ਪੰਜਾਬ ਵਿੱਚ ਮੰਗਣ ਵਿਰੋਧੀ ਐਕਟ 1971 ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ
ਅੰਮ੍ਰਿਤਸਰ - ਅੰਮ੍ਰਿਤਸਰ ਵਿਕਾਸ ਮੰਚ ਦੇ ਜਨਰਲ ਸਕੱਤਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਸ਼ਹਿਰ ਵਿੱਚ ਮੰਗਤਿਆਂ ਦੀ ਸਮੱਸਿਆ ਕਾਰਨ ਜ਼ਿਲ੍ਹਾ ਐਸ.ਐਸ.ਪੀ. ਦੇ ਦਫ਼ਤਰ ਤੋਂ ਮੰਗਣ ਵਿਰੋਧੀ ਕਾਨੂੰਨ ਸੰਬੰਧੀ ਸੂਚਨਾ ਮੰਗੀ ਸੀ ਜਿਸ ਦੇ ਉ¤ਤਰ ਵਿੱਚ ਪ੍ਰਾਪਤ ਹੋਈ ਸੂਚਨਾ ਅਨੁਸਾਰ ਮੰਗਣ … More
ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਦੀ ਨਮੂਨੇ ਦੀ ਲਾਇਬ੍ਰੇਰੀ ਬਨਾਉਣ ਦੀ ਮੰਗ
ਅੰਮ੍ਰਿਤਸਰ – (ਗੁਮਟਾਲਾ) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ (ਪਰਕਸ) ਨੇ ਅੰਮ੍ਰਿਤਸਰ ਜ਼ਿਲ੍ਹਾ ਲਾਇਬ੍ਰੇਰੀ ਨੂੰ ਪੰਜਾਬ ਦੀ ਨਮੂਨੇ ਦੀ ਲਾਇਬ੍ਰੇਰੀ ਬਨਾਉਣ ਦੀ ਮੰਗ ਕਰਦੇ ਹੋਏ ਇਸ ਲਈ ਖੁੱਲੀ ਜਗ੍ਹਾ ਖ੍ਰੀਦ ਕੇ ਆਧੁਨਿਕ ਇਮਾਰਤ ਉਸਾਰਨ, ਇਸ ਦਾ ਕੰਪਿਊਟਰੀਕਰਨ, ਪ੍ਰਚਾਰ ਕਰਨ ਅਤੇ ਲੋੜੀਂਦੇ … More
ਪਟਿਆਲਾ ਘਰਾਣੇ ਦੇ ਟਕਸਾਲੀ ਗਾਇਕ ਉਸਤਾਦ ਪਰਮਜੀਤ ਸਿੰਘ ਨਾਲ ਸੰਗੀਤਕ ਸ਼ਾਮ
ਲੁਧਿਆਣਾ :- ਪਟਿਆਲਾ ਘਰਾਣੇ ਦੀ ਟਕਸਾਲੀ ਗਾਇਕੀ ਨੂੰ ਗੰਭੀਰ ਸਰੋਤਿਆਂ ਦੇ ਰੂ-ਬਰੂ ਕਰਨ ਲਈ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋ 21 ਫਰਵਰੀ ਸ਼ਾਮ 7.00 ਵਜੇ ਸਿਲਵਰ ਓਕਸ ਗਾਰਡਨ ਤੇ ਰਿਜ਼ਾਰਟ ਪੱਖੋਵਾਲ ਰੋਡ, ਦਾਦ, ਲੁਧਿਆਣਾ ਵਿਖੇ ਉਸਤਾਦ ਪਰਮਜੀਤ ਸਿੰਘ ਨਾਲ ਸੰਗੀਤਕ … More
ਵਿਰਾਸਤ ਵਲੋਂ ਰੁਜਗਾਰ ਮੁਹਈਆ ਕਰਵਉਣ ਲਈ ਕੈਂਪ ਲਗਾਇਆ ਜਾਵੇਗਾ
ਲੁਧਿਆਣਾ – ਵਿਰਾਸਤ ਇਕ ਸਮਾਜਿਕ ਜਥੇਬੰਦੀ ਵੱਲੋਂ ਬੇ-ਰੋਜ਼ਗਾਰ ਯੁਵਕਾਂ ਨੂੰ “ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਿਖਲਾਈ ਦੇਣ ਸਬੰਧੀ ” ਸੈਮੀਨਾਰ ਤੇ ਕੈਂਪ ਦਾ ਉਦਘਾਟਨ ਸਵੇਰੇ ਠੀਕ 10 ਵਜੇ ਕਰਨਗੇ ਸ਼੍ਰੀ ਵਿਕਾਸ ਗਰਗ ਆਈ.ਏ.ਐਸ. ਡਿਪਟੀ ਕਮਿਸ਼ਨਰ, ਲੁਧਿਆਣਾ ਕਰਨਗੇ। ਵਿਰਾਸਤ ਵੱਲੋਂ ਇਹ … More
ਮੋਹਾਲੀ ਦੇ ਪਰਮਜੀਤ ਨੂੰ ਅਤਵਾਦੀ ਹੋਣ ਦੇ ਸ਼ਕ ਵਿਚ ਤਸ਼ਦਦ ਝਲਣਾ ਪਿਆ
ਮੋਹਾਲੀ- ਪਰਮਜੀਤ ਸਿੰਘ ਮੋਹਾਲੀ ਵਿਚ ਫੇਜ -5 ਦਾ ਨਿਵਾਸੀ ਹੈ। ਉਹ ਬੈਂਕਾਕ ਘੁੰਮਣ ਫਿਰਨ ਲਈ ਗਿਆ ਤਾਂ ਥਾਈਲੈਂਡ ਪੁਲਿਸ ਨੇ ਉਸਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਆਗੂ ਸਮਝ ਕੇ ਉਸ ਉਪਰ ਭਾਰੀ ਤਸ਼ਦਦ ਕੀਤਾ। ਉਸਦਾ ਕਸੂਰ ਸਿਰਫ ਏਨਾ ਸੀ ਕਿ ਉਸਦਾ … More
ਬਾਦਲ ਦਲ ਪੰਜਾਬ ਦੇ ਵਿਕਾਸ ਦਾ ਝੂਠਾ ਰੌਲਾ ਪਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ ਕਰ ਰਿਹੈ
ਫਤਿਹਗੜ੍ਹ ਸਾਹਿਬ – ਮਾਰਕਸਵਾਦੀ ਆਗੂ ਸ਼੍ਰੀ ਲੈਨਿਨ ਦਾ ਇਹ ਕਹਿਣਾ ਸੀ ਕਿ “ਜੇਕਰ ਤੁਹਾਡੇ ਇਕੱਠ ਵਿੱਚ 1 ਲੱਖ ਲੋਕ ਸ਼ਾਮਿਲ ਹੋਏ ਹਨ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਸੋਚ ਤੇ ਸਾਡੇ ਨਾਲ ਕੇਵਲ 10 ਹਜ਼ਾਰ ਲੋਕ ਹਨ ਤੇ … More
ਅੰਮ੍ਰਿਤਸਰ ਵਿਚ “ਸਟੇਟ ਆਫ ਆਰਟ” ਬਿਜ਼ਨਸ ਸੈਂਟਰ ਦਾ ਉਦਘਾਟਨ
ਅੰਮ੍ਰਿਤਸਰ-ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਧਾਰਮਿਕ ਅਤੇ ਇਤਿਹਾਸਕ ਸ਼ਹਿਰ ਵਿਚ 2500 ਕਰੋੜ ਰੁਪੈ ਨਾਲ ਬਣਨ ਵਾਲੇ ਸਟੇਟ ਆਫ ਆਰਟ ਬਿਜ਼ਨਸ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸ਼ਹਿਰ ਨੂੰ ਬਿਜ਼ਨਸ ਹਬ ਬਣਾਇਆ ਜਾਵੇਗਾ। ਸਰਕਾਰੀ ਵਿਦਿਆ ਸਾਗਰ ਮੈਂਟਲ … More
ਵਿਦੇਸੀਆਂ ਨੇ ਕੀਤੀ ਆਰਪੀਐਫ ਦੀ ਇਮਾਨਦਾਰੀ ਦੀ ਪ੍ਰਸੰਸਾ
ਅੰਮ੍ਰਿਤਸਰ- ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਇਮਾਨਦਾਰੀ ਦੀ ਇਮਾਨਦਾਰੀ ਤੋਂ ਪ੍ਰਭਾਵਿਤ ਵਿਦੇਸ਼ੀ ਵੀ ਇਸ ਦੀ ਤਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਸਕੇ। ਹੋਇਆ ਇਸ ਤਰ੍ਹਾਂ ਕਿ ਵਰਿਵਾਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਸ਼ਤਾਬਦੀ ਐਕਸਪ੍ਰੈਸ (2013) ਦੇ ਕੋਚ ਨੰਬਰ ਈ-1 ਦੀ ਸੀਟ … More
ਪੰਜਾਬ ਵਿਚ ਬੱਸਾਂ ਦੇ ਕਿਰਾਏ ਘੱਟ ਕੀਤੇ ਜਾਣ-ਸੁਖਮਿੰਦਰਪਾਲ ਸਿੰਘ ਗਰੇਵਾਲ
ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਭਾਜਪਾ ਇੰਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਮਾਸਟਰ ਮੋਹਣ ਲਾਲ ਕੈਬਨਿਟ ਮੰਤਰੀ ਟਰਾਂਸਪੋਰਟ ਵਿਭਾਗ ਪੰਜਾਬ ਸਰਕਾਰ ਨੂੰ ਪੱਤਰ ਭੇਜਕੇ ਬੇਨਤੀ ਕੀਤੀ ਹੈ ਕਿ ਭਾਰੀ ਮਹਿੰਗਾਈ ਦੇ ਸਮੇਂ ਔਖ ਨਾਲ … More
ਇੰਟਰਨੈਸ਼ਨਲ ਕੋਆਪਰੇਟਿਵ ਅਲਾਇੰਸ ਦੇ ਮੁਖੀ ਮਿਸ:ਇਵਾਨੋ ਬਾਰਬੀਰੀਨੀ ਦੀ ਅਗਵਾਈ ’ਚ 32 ਮੈਂਬਰੀ ਡੈਲੀਗੇਸ਼ਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ
ਅੰਮ੍ਰਿਤਸਰ: – ਇੰਟਰਨੈਸ਼ਨਲ ਕੋਅਪਰੇਟਿਵ ਅਲਾਇੰਸ ਜਨੇਵਾ ਦੇ ਮੁਖੀ ਮਿ: ਇਵਾਨੋ ਬਾਰਬੀਰੀਨੀ, ਉਨ੍ਹਾਂ ਦੀ ਧਰਮ ਪਤਨੀ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਸਹਿਕਾਰਤਾ ਮਹਿਕਮੇ ਦੇ ਮੰਤਰੀਆਂ ਅਤੇ ਹੋਰ ਪ੍ਰਤੀਨਿਧੀਆਂ ਸਮੇਤ 32 ਮੈਂਬਰੀ ਡੈਲੀਗੇਸ਼ਨ ਨੇ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ … More
