ਪੰਜਾਬ
ਗੁਰਬਾਣੀ ਸੰਗੀਤ ਦੇ ਟਕਸਾਲੀ ਸਰੂਪ ਨੂੰ ਸੰਭਾਲਣ ਲਈ ਸੁਚੇਤ ਹੋਵੋ-ਬਾਬਾ ਸੀਚੇਵਾਲ
ਲੁਧਿਆਣਾ – ਸ਼ਹੀਦ ਭਗਤ ਸਿੰਘ ਨਗਰ ਵਿਖੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਰਜਿ: ਵੱਲੋਂ ਕਰਵਾਏ ਇਕ ਸਾਦਾ ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਗਾਏ ਗੁਰਬਾਣੀ ਸ਼ਬਦਾਂ ਦੀ ਕੈਸਿਟ ‘ਅੰਮ੍ਰਿਤ ਬਾਣੀ’ ਨੂੰ ਲੋਕ ਅਰਪਣ ਕਰਦਿਆਂ ਵਾਤਾਵਰਨ … More
ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਦੇ ਖਿਲਾਫ ਪਟੀਸ਼ਨ ਕੀਤੀ
ਲੁਧਿਆਣਾ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘਪਲੇ ਦੀ ਜਾਂਚ ਕਰ ਰਹੇ ਐਸਐਸਪੀ ਵਿਜੀਲੈਂਸ ਕੰਵਰਪਾਲ ਸਿੰਘ ਸੰਧੂ ਦੇ ਖਿਲਾਫ ਜਿਲ੍ਹਾ ਸੈਸ਼ਨ ਜੱਜ ਜੀਕੇ ਰਾਏ ਦੀ ਅਦਾਲਤ ਵਿਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਅਦਾਲਤ … More
ਅੱਜ ਗੱਲ ਨਾਸ਼ਵਾਨ ਸਰੀਰਾਂ ਦੀ ਨਹੀਂ, ਬਲਕਿ ਜੀਊਂਦੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਹੈ – ਮਾਨ
ਫਤਿਹਗੜ੍ਹ ਸਾਹਿਬ :- “ਜਦੋਂ ਹਿੰਦ ਹਕੂਮਤ ਨੇ ਹਿੰਦੋਸਤਾਨੀ ਵਿਧਾਨ ਦੀ ਘੋਰ ਉਲੰਘਣਾ ਕਰਕੇ ਅਤੇ ਇਨਸਾਨੀ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢ ਕੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਬਾਬਰੀ ਮਸਜਿਦ ਵਰਗੇ ਘੱਟ ਗਿਣਤੀ ਕੌਮਾਂ ਦੇ ਸਰਵ ਉੱਚ ਧਾਰਮਿਕ ਅਸਥਾਨਾਂ ਨੂੰ … More
ਲੰਗਰ ਵਰਤਾਉਣ, ਜੂਠੇ ਬਰਤਨ ਸਾਫ ਕਰਨ ਤੇ ਸੰਗਤਾਂ ਦੇ ਜੋੜੇ ਸਾਫ ਕਰਨ ਨਾਲ ਮਨੁੱਖ ਮਾਤਰ ’ਚ ਨਿਮਰਤਾ ਆਉਂਦੀ ਹੈ-ਦਲਮੇਘ ਸਿੰਘ
ਅੰਮ੍ਰਿਤਸਰ – ਸਿੱਖ ਜਗਤ ਵਿਚ ਦਸਵੰਧ ਕੱਢਣ ਤੇ ਹੱਥੀਂ ਸੇਵਾ ਦਾ ਵਿਸ਼ੇਸ਼ ਮਹੱਤਵ ਹੈ, ਅਸੀਂ ਵਡੇਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਤਨਦੇਹੀ ਨਾਲ … More
ਜਦੋਂ ਤੱਕ ਰਵਾਇਤੀ ਆਗੂ ਅਨੰਦਪੁਰ ਦੇ ਮਤੇ ਅਤੇ ਅੰਮ੍ਰਿਤਸਰ ਐਲਾਨਨਾਮੇ ਤੇ ਦ੍ਰਿੜ ਨਹੀਂ ਹੁੰਦੇ, ਉਦੋਂ ਤੱਕ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਖਤਮ ਕਰਨਾ ਕਠਿਨ – ਮਾਨ
ਫਤਿਹਗੜ੍ਹ ਸਾਹਿਬ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਧਵਪੁਰ (ਗੁਜਰਾਤ) ਸਮੁੰਦਰ ਦੇ ਕੰਢੇ ‘ਤੇ ਹਿੰਦੋਸਤਾਨੀ ਜਲ, ਥਲ ਅਤੇ ਹਵਾਈ ਸੈਨਾ ਵੱਲੋਂ ਜੰਗ ਲਈ ਕੀਤੀਆਂ ਜਾ ਰਹੀਆਂ ਸਾਂਝੀਆਂ ਫੌਜੀ ਮਸ਼ਕਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਪਾਰਟੀ … More
ਪੰਜਾਬ ਵਿਜੀਲੈਂਸ ਨੇ ਏਆਈਟੀ ਘੋਟਾਲੇ ਵਿਚ ਅਮਰਿੰਦਰ ਸਿੰਘ ਦੇ ਖਿਲਾਫ ਚਾਰਜਸ਼ੀਟ ਫਾਈਲ ਕੀਤੀ
ਚੰਡੀਗੜ੍ਹ- ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 15 ਹੋਰਨਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਨੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘਪਲੇ ਵਿਚ ਚਾਰਜਸ਼ੀਟ ਫਾਈਲ ਕੀਤੀ ਹੈ। ਇਸ ਸਿਲਸਿਲੇ ਵਿਚ ਵਿਧਾ ਸਭਾ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੋਇਆ ਹੈ। ਮੁਹਾਲੀ ਦੇ ਸਪੈਸ਼ਲ ਜੱਜ ਆਰ … More
ਭਗਤ ਰਵਿਦਾਸ ਜੀ ਨੇ ਜੀਵਨ ਉਪਜੀਵਕਾ ਲਈ ਸਖਤ ਮੇਹਨਤ ਦੇ ਨਾਲ-ਨਾਲ ਪ੍ਰਭੂ ਭਗਤੀ ਦਾ ਮਾਰਗ ਵੀ ਦਰਸਾਇਆ-ਸਿੰਘ ਸਾਹਿਬ
ਅੰਮ੍ਰਿਤਸਰ-ਸਥਾਨਕ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਗੰ੍ਰਥ … More
ਪਰਿਵਾਰਵਾਦ ਕਰਕੇ ਬਾਦਲ ਦਲ ਵਿਚ ਹੋ ਰਹੀ ਬਗਾਵਤ- ਕੈਪਟਨ
ਲੁਧਿਆਣਾ-ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਂਪੁਰ ਦਾਣਾ ਮੰਡੀ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ” ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਕੋਈ ਯੋਗ ਨੇਤਾ ਨਹੀ ਮਿਲ ਰਿਹਾ ਹੈ। ਇਹੀ ਵਜ੍ਹਾ ਹੈ … More
ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮਨਾਇਆ ਜਾਵੇਗਾ-ਜਥੇ: ਅਵਤਾਰ ਸਿੰਘ
ਅੰਮ੍ਰਿਤਸਰ- ਸੰਸਾਰ ਦੇ ਇਤਿਹਾਸ ’ਚ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਪੈਦਾ ਹੋਈਆਂ ਜਿੰਨਾ ਆਪਣੇ ਕਿੱਤੇ ਨੂੰ ਸਮਰਪਿਤ ਤੇ ਹਕੀਕਤ ਨਾਲ ਜੁੜੇ ਰਹਿੰਦਿਆਂ ਮਨੁੱਖੀ ਸਮਾਜ ਦੇ ਵਿਗੜੇ ਹੋਏ ਸੰਤੁਲਨ ਨੂੰ ਸੰਤੁਲਤ ਕਰਨ ’ਚ ਵੱਡਾ ਯੋਗਦਾਨ ਪਾਇਆ, ਉਨ੍ਹਾਂ ਵਿਚੋਂ ਭਗਤ ਰਵੀਦਾਸ ਜੀ ਦਾ … More
ਹਿੰਦ ਹਕੂਮਤ ਪੰਜਾਬ ਦੇ ਜਿੰਮੀਦਾਰ ਵਰਗ ਨਾਲ ਬੇਇਨਸਾਫੀ ਕਰਨਾ ਤੁਰੰਤ ਬੰਦ ਕਰੇ – ਮਾਨ
ਫਤਿਹਗੜ੍ਹ ਸਾਹਿਬ :- ਹਿੰਦ ਹਕੂਮਤ ਦੀ ਰਾਜ ਗੱਦੀ ਉੱਤੇ ਭਾਵੇਂ ਕਾਂਗਰਸ ਜਮਾਤ ਬੈਠੀ ਹੋਵੇ ਭਾਵੇਂ ਭਾਜਪਾ ਜਾਂ ਸਾਂਝੀਆਂ ਸਰਕਾਰਾਂ ਹੋਣ, ਕਿਸੇ ਵੀ ਜਮਾਤ ਨੇ ਪੰਜਾਬ ਦੇ ਕਿਸਾਨ ਵਰਗ ਨੂੰ ਅੱਜ ਤੱਕ ਬਣਦਾ ਇਨਸਾਫ ਨਹੀਂ ਦਿੱਤਾ। ਬਲਕਿ ਸੈਂਟਰ ਦੀ ਖੇਤੀ ਨੀਤੀ … More
