ਪੰਜਾਬ
ਗੁਰੂ ਨੂੰ ਸਮਰਪਿਤ ਗੁਰਸਿੱਖਾਂ ’ਤੇ ਸਤਿਗੁਰੂ ਹਮੇਸ਼ਾਂ ਬਖਸ਼ਿਸ਼ਾਂ ਕਰਦੇ ਹਨ-ਸਿੰਘ ਸਾਹਿਬ
ਅੰਮ੍ਰਿਤਸਰ 20 ਜਨਵਰੀ:-ਬਾਣੀ ਤੇ ਬਾਣੇ ’ਚ ਪ੍ਰਪੱਕ ਰਹਿੰਦਿਆਂ ਕਿਸੇ ਵੀ ਖੇਤਰ ’ਚ ਫਖ਼ਰਯੋਗ ਪ੍ਰਾਪਤੀਆਂ ਬਦਲੇ ਇਨਸਾਨ ਨੂੰ ਉਚਪਾਏ ਦਾ ਸਨਮਾਨ ਮਿਲਣਾ ਵੀ ਇਕ ਅਹਿਮ ਪ੍ਰਾਪਤੀ ਹੈ। ਡਾ: ਜਗਤਾਰ ਸਿੰਘ (ਭੱਟੀ) ਵਲੋਂ ‘ਵਾਤਾਵਰਨ ਦੇ ਬਦਲਦੇ ਪ੍ਰਭਾਵ’ ਵਿਸ਼ੇ ’ਤੇ ਕਨੇਡਾ ਸਰਕਾਰ ‘ਨੋਬਲ … More
ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦਾ ਚਿਤਰ ਸੁਸ਼ੋਭਿਤ
ਅੰਮ੍ਰਿਤਸਰ :-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ … More
ਗ੍ਰਹਿ ਵਜ਼ੀਰ ਬਣਕੇ ਸੁਖਬੀਰ ਸਭ ਤੋਂ ਪਹਿਲੇ ਆਪਣੇ ਕਿਸੇ ਸਿਆਸੀ ਦੁਸ਼ਮਣ ਨੂੰ ਨਿਸਾਨਾ ਬਣਾਏਗਾ
ਚੰਡੀਗੜ੍ਹ – ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ: ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਬਤੌਰ ਉਪ ਮੁੱਖ ਮੰਤਰੀ ਪੰਜਾਬ ਦੀ ਸਹੁੰ ਚੁੱਕਣ ਦੀ ਹੋਣ ਜਾ ਰਹੀ ਗੈਰ ਇਖਲਾਕੀ, ਗੈਰ ਸਮਾਜਿਕ ਕਾਰਵਾਈ ਉੱਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ … More
ਸਰਹੱਦ ਉੱਤੇ ਬ੍ਰਹਮੋਸ ਮਿਜ਼ਾਇਲ ਤਾਇਨਾਤ ਕਰਕੇ ਮਾਹੌਲ ਨੂੰ ਕੁੜੱਤਣ ਵਾਲਾ ਬਣਾਉਣ ਦੀ ਹਿੰਦ ਗੁਸਤਾਖੀ ਕਰ ਰਿਹੈ :- ਮਾਨ
ਫਤਿਹਗੜ੍ਹ ਸਾਹਿਬ, :- ਜਿਸ ਦਿਨ ਅਮਰੀਕਾ ਦਾ ਨਵ ਨਿਯੁਕਤ ਪ੍ਰਧਾਨ ਸ਼੍ਰੀ ਬਾਰਕ ਓਬਾਮਾ ਸਹੁੰ ਚੁੱਕਣ ਜਾ ਰਹੇ ਹਨ, ਉਸੇ ਦਿਨ ਹਿੰਦ ਹਕੂਮਤ ਵੱਲੋਂ ਪਾਕਿਸਤਾਨ ਦੀ ਸਰਹੱਦ ਉੱਤੇ ਬ੍ਰਹਮੋਸ ਮਿਜ਼ਾਇਲ ਤਾਇਨਾਤ ਕਰਨ ਦੀ ਕਾਰਵਾਈ ਹਿੰਦ-ਪਾਕਿ ਵਿਚਲੇ ਤਨਾਆਂ ਨੂੰ ਹੋਰ ਕੁੜੱਤਣ ਭਰਿਆ … More
ਕੇਂਦਰੀ ਸਿੱਖ ਅਜਾਇਬਘਰ ਵਿਖੇ ਪ੍ਰਿੰਸੀਪਲ ਲਾਭ ਸਿੰਘ ਦੀ ਤਸਵੀਰ ਅੱਜ ਸੁਸ਼ੋਭਿਤ ਹੋਵੇਗੀ-ਸਕੱਤਰ
ਅੰਮ੍ਰਿਤਸਰ: – ਉਹ ਮਹਾਨ ਸਖਸ਼ੀਅਤਾਂ ਜੋ ਆਪਣੇ ਜੀਵਨ ’ਚ ਕੌਮ ਜਾਂ ਗੁਰੂ ਪੰਥ ਲਈ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ, ਦੇ ਸਤਿਕਾਰ ਵਜੋਂ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਥਾਪਤ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜੀਵਨ ਤੋਂ … More
ਸਮਝੌਤਾ ਐਕਸਪ੍ਰੈਸ ਵਿਚ ਰੇਲਵੇ ਵਿਭਾਗ ਨੇ ਛਾਪਾ ਮਾਰ ਕੇ 96 ਕੇਸ ਬਣਾਏ
ਅੰਮ੍ਰਿਤਸਰ- ਭਾਰਤ ਅਤੇ ਪਾਕਿਸਤਾਨ ਵਿਚ ਚਲਣ ਵਾਲੀ ਸਮਝੌਤਾ ਐਕਸਪ੍ਰੈਸ ਵਿਚ ਰੇਲ ਡਵੀਜਨ ਦੁਆਰਾ ਗਠਿਤ ਕੀਤੀ ਗਈ ਸਪੈਸ਼ਲ ਟੀਮ ਨੇ ਛਾਪਾ ਮਾਰਿਆ। ਕੁਝ ਘੰਟੇ ਚਲੀ ਇਸ ਪੜਤਾਲ ਵਿਚ ਰੇਲਵੇ ਦੀ ਟੀਮ ਨੇ 96 ਕੇਸ ਬਣਾਏ ਅਤੇ 67 ਹਜਾਰ ਦੇ ਕਰੀਬ ਜੁਰਮਾਨਾ … More
ਸੁਖਬੀਰ ਉਪ ਮੁੱਖਮੰਤਰੀ ਪਦ ਲਈ 21 ਜਨਵਰੀ ਨੂੰ ਸਹੁੰ ਚੁਕਣਗੇ
ਚੰਡੀਗੜ੍ਹ- ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖਮੰਤਰੀ ਦੇ ਤੌਰ ਤੇ 21 ਜਨਵਰੀ ਨੂੰ ਅੰਮ੍ਰਿਤਸਰ ਵਿਚ ਸਹੁੰ ਚੁਕਣਗੇ।ਇਸ ਗੱਲ ਦਾ ਖਲਾਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਣ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ … More
ਹੋਟਲ ਮਾਲਕ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਗੇ
ਅੰਮ੍ਰਿਤਸਰ- ਹੋਟਲਾਂ, ਰੈਸਟੋਰੈਂਟਾਂ ਅਤੇ ਮੈਰਿਜ ਪੈਲਿਸਾਂ ਤੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਲਗਜਰੀ ਟੈਕਸ ਦੇ ਵਿਰੋਧ ਵਿਚ ਇਨ੍ਹਾਂ ਤਿੰਨਾਂ ਐਸੋਸੀਏਸ਼ਨਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਹੋਟਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਸਿੰਘ … More
ਸੁਖਬੀਰ ਬਾਦਲ ਨੂੰ ਉਪ ਮੁੱਖ ਮੰਤਰੀ ਬਣਾਏ ਜਾਣ ਤੇ ਭਾਜਪਾ ਭੜਕੀ
ਚੰਡੀਗੜ੍ਹ- ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖ ਮੰਤਰੀ ਬਣਾਉਣ ਲਈ ਬੇਸ਼ਕ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਲੈ ਲਈ ਹੈ। ਪਰ ਸੂਬੇ ਦੇ ਭਾਜਪਾਈਆਂ ਨੇ ਇਸਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿਤਾ ਹੈ। ਰਾਜ ਦੇ ਭਾਜਪਾ ਨੇਤਾ ਇਸ ਮੁਦੇ … More
ਸੁਖਬੀਰ ਸਿੰਘ ਬਾਦਲ ਹੋਣਗੇ ਪੰਜਾਬ ਦੇ ਉਪ ਮੁੱਖਮੰਤਰੀ
ਜਲੰਧਰ- ਪਿਛਲੇ ਕੁਝ ਅਰਸੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਮੁੱਖਮੰਤਰੀ ਬਣਾਉਣ ਦਾ ਮੁੱਦਾ ਅਕਸਰ ਚਰਚਾ ਵਿਚ ਰਿਹਾ ਹੈ। ਅਖੀਰ ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖਮੰਤਰੀ ਦਾ ਅਹੁਦਾ ਦੇਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ … More
