ਪੰਜਾਬ

 

ਦੋ ਉਪ ਮੁੱਖ ਮੰਤਰੀ ਬਣਾਉਣ ਦੀ ਯੋਜਨਾ ਬਾਦਲ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ੍ਹ ਸਾਬਿਤ ਹੋਵੇਗੀ :- ਮਾਨ

ਫਤਿਹਗੜ੍ਹ ਸਾਹਿਬ, :- ਅੱਜ ਦੇ ਅਖਬਾਰਾਂ ਵਿੱਚ ਸ: ਸੁਖਬੀਰ ਸਿੰਘ ਬਾਦਲ ਤੇ ਹਿੰਦੂਤਵ ਭਾਜਪਾ ਦੇ ਫਿਰਕੂ ਆਗੂ ਮਨੋਰੰਜਨ ਕਾਲੀਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਬਾਦਲ ਦੀ ਯੋਜਨਾ ਪੰਜਾਬ ਮਾਰੂ ਕਾਰਵਾਈਆਂ ਨੂੰ ਪ੍ਰਤੱਖ ਤੌਰ ਤੇ ਜ਼ਾਹਿਰ ਕਰਦੀ ਹੈ। ਕਿਉਂਕਿ ਇੱਕ … More »

ਪੰਜਾਬ | Leave a comment
 

ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰਸਤੇ ’ਤੇ ਸ਼੍ਰੋਮਣੀ ਕਮੇਟੀ ਜਾਗ੍ਰਤੀ ਮਾਰਚ ਆਯੋਜਿਤ ਕਰੇਗੀ- ਜਥੇ. ਅਵਤਾਰ ਸਿੰਘ

ਦੇਗਸਰ ਕਟਾਣਾ/ਦੋਰਾਹਾ: ਮੁਗਲ ਸਾਮਰਾਜ ਦੇ ਖਿਲਾਫ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ’ਚ  ਚਪੜ-ਚਿੜੀ ਦੇ ਮੈਦਾਨ ’ਚ ਹੋਈ ਸ਼ਾਨਦਾਰ ਫ਼ਤਹਿ ਦੀ ਤੀਜੀ ਸ਼ਤਾਬਦੀ 2010 ਵਿਚ ਫ਼ਤਹਿਗੜ੍ਹ ਸਾਹਿਬ ਵਿਖੇ ਬੜੀ ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ, ਚਪੜ-ਚਿੜੀ ਵਿਖੇ ਅਤੇ … More »

ਪੰਜਾਬ, ਮੁਖੱ ਖ਼ਬਰਾਂ | Leave a comment
 

‘ਪਰਿਵਾਰਿਕ ਕਬਜ਼ੇ’ ਦੀ ਸਿਆਸੀ ਬਿੱਲੀ ਪੂਰਨ ਰੂਪ ਵਿੱਚ ਥੈਲਿਓ ਬਾਹਰ ਆ ਚੁੱਕੀ ਹੈ

ਚੰਡੀਗੜ੍ਹ – ਸਿੱਖ ਸਿਆਸਤ ਉੱਤੇ ਬਾਦਲ ਵੱਲੋਂ ਆਪਣੇ ਪਰਿਵਾਰ ਦਾ ਪੂਰਨ ਕਬਜ਼ਾ ਕਰਨ ਹਿੱਤ ਸਤਰੰਜ਼ੀ ਗੋਟੀਆਂ ਬਹੁਤ ਚੁਸਤੀ ਨਾਲ ਖੇਡੀਆ ਜਾ ਰਹੀਆਂ ਹਨ। ਪਹਿਲੇ ਆਪਣੇ ਗੈਰ ਤਜਰਬੇਕਾਰ ਲਾਡਲੇ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾਉਣ ਲਈ ਜ: … More »

ਪੰਜਾਬ | Leave a comment
 

ਜ:ਸਰੂਪ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਜਰਨਲ ਸਕਤਰ ਨਿਯੂਕਤ ਕਰਨ ਤੇ ਜਿਲੇ ਦੇ ਅਕਾਲੀ ਦਲ ਦੇ ਵਰਕਰ ਖੁਸ਼

ਗੁਰਦਾਸਪੁਰ (ਮਪ) – ਜਿਲਾ ਗੁਰਦਾਸਪੁਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਚਾਰ ਸਕਤਰ ਸ:ਸੁਖਵਿੰਦਰ ਸਿੰਘ ਭਿਲੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਿਲਾ ਗੁਰਦਾਸਪੁਰ ਦੀ ਅਕਾਲੀ ਦਲ ਜਥੇਬੰਦੀ ਵਲੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਅਤੇ ਜਿਲਾ ਪ੍ਰਧਾਨ ਸ:ਸੁਚਾ ਸਿੰਘ ਲੰਗਾਹ … More »

ਪੰਜਾਬ | Leave a comment
 

ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ – ਭਾਰਤ ਦੇ ਉਪ-ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਆਪਣੀ ਧਰਮ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਪ-ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਅਧਿਕਾਰੀਆਂ ਵਲੋਂ ਸ੍ਰੀ … More »

ਪੰਜਾਬ | Leave a comment
 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

ਅੰਮ੍ਰਿਤਸਰ – ਭਾਰਤ ਦੇ ਉਪ-ਰਾਸ਼ਟਰਪਤੀ ਜਨਾਬ ਐਮ ਹਾਮਿਦ ਅਨਸਾਰੀ ਆਪਣੀ ਧਰਮ ਪਤਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਪ-ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਕੀਤੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਅਧਿਕਾਰੀਆਂ ਵਲੋਂ ਸ੍ਰੀ … More »

ਪੰਜਾਬ, ਮੁਖੱ ਖ਼ਬਰਾਂ | Leave a comment
 

ਕਾਂਗਰਸ ਨੇ ਪੰਜਾਬ ਦਾ ਸੌਤੇਲਾ ਵਿਹਾਰ ਕੀਤਾ

ਲੰਬੀ (ਮੁਕਤਸਰ)- ਪੱਤਰਕਾਰਾਂ ਨੂੰ ਪੰਜਾਬ ਸਰਕਾਰ ਹਰਿਆਣੇ ਤੋਂ ਵਧੇਰੇ ਸਹੂਲਤਾਂ ਦੇਵੇਗੀ। ਇਸ ਲਈ ਨੀਤੀ ਤਿਆਰ ਕਰਨ ਲਈ ਲੋਕ ਸੰਪਰਕ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਹਾ ਗਿਆ ਹੈ। ਇਹ ਗੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਪਿੰਡਾਂ ਵਿਚ … More »

ਪੰਜਾਬ | Leave a comment
 

ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਵਰਤਣ ਤੇ 4 ਪੁਲਿਸ ਕਰਮਚਾਰੀ ਬਰਖਾਸਤ

ਜਲੰਧਰ- ਜਲੰਧਰ ਦੇ ਤਲਵਾਨ ਪਿੰਡ ਵਿਚ ਇਕ ਪ੍ਰੌਗਰਾਮ ਦੌਰਾਨ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧਜੀਆਂ ਉਡਾਂਊਦਾ ਹੋਇਆ ਇਕ ਬੰਦੂਕਧਾਰੀ ਵੀਆਈਪੀ ਐਂਟਰੀ ਤੋਂ ਦਾਖਿਲ ਹੋ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੇ ਬਾਦਲ ਦੇ ਕੋਲ ਜਾ ਕੇ ਖੜਾ ਹੋ … More »

ਪੰਜਾਬ | Leave a comment
 

ਇਨਾਮ ਦੇ ਲਾਲਚ ਵਿਚ ਆਪਣੇ ਲੱਖਾਂ ਰੁਪੈ ਗਵਾਏ

ਅੰਮ੍ਰਿਤਸਰ- ਇੰਟਰਨੈਟ ਤੇ ਕੰਮ ਕਰਨ ਦੇ ਫਾਇਦੇ ਵੀ ਬਹੁਤ ਹਨ ਅਤੇ ਕੁਝ ਨੁਕਸਾਨ ਵੀ ਹਨ। ਕੁਝ ਲੋਕ ਇਸਦਾ ਗਲਤ ਇਸਤੇਮਾਲ ਕਰਕੇ ਭੋਲੇ-ਭਾਲੇ ਲੋਕਾਂ ਨਾਲ ਠਗੀਆਂ ਵੀ ਮਾਰਦੇ ਹਨ। ਇਸ ਲਈ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬਿਨ੍ਹਾਂ ਸੋਚੇ ਸਮਝੇ … More »

ਪੰਜਾਬ | 1 Comment
 

ਯੂਥ ਕਾਂਗਰਸ ਦੀ ਮੁਹਿੰਮ ਨੂੰ ਸਰਗਰਮੀ ਨਾਲ ਚਲਾਂਵਾਂਗੇ- ਬਿਟੂ

ਦੋਰਾਹਾ- ਪੰਜਾਬ ਯੂਥ ਦੇ ਨਵੇ ਬਣੇ ਪ੍ਰਧਾਨ ਰਵਨੀਤ ਸਿੰਘ ਬਿਟੂ ਅਤੇ ਸੈਕਟਰੀ ਗੁਰਕੀਰਤ ਸਿੰਘ ਕੋਟਲੀ ਨੇ ਅੰਮ੍ਰਿਤਸਰ ਰਵਾਨਾ ਹੋਣ ਤੋਂ ਪਹਿਲਾਂ ਦੋਰਾਹਾ ਵਿਚ ਆਪਣੇ ਦਾਦਾ ਸਵਰਗੀ ਬੇਅੰਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਬਿਟੂ ਨੇ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ … More »

ਪੰਜਾਬ | Leave a comment