ਪੰਜਾਬ

 

ਐਸਐਚਓ ਦਾ ਪੁੱਤਰ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫਤਾਰ

ਫਿਲੌਰ- ਸੋਮਵਾਰ ਦੀ ਰਾਤ ਨੂੰ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਫਿਲੌਰ ਪੁਲਿਸ ਨੇ ਇਕ ਐਸਐਚਓ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾਂਦਾ ਹੈ ਕਿ ਅਰੋਪੀ ਅਮੀਰਜਾਦਿਆਂ ਦੀਆਂ ਵਡੀਆਂ ਪਾਰਟੀਆਂ ਵਿਚ ਅਸ਼ਲੀਲ ਕੈਬਰੇ ਡਾਨਸ ਵਿਖਾਉਣ ਦਾ … More »

ਪੰਜਾਬ | Leave a comment
 

ਫ਼ੌਜ ਦੀ ਭਰਤੀ ਦੌਰਾਨ ਮਚੀ ਹਫੜਾ-ਦਫੜੀ ਵਿਚ ਦੋਂ ਦੀ ਮੌਤ ਕਈ ਜਖਮੀ

ਅੰਮ੍ਰਿਤਸਰ-ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾ ਦੀ ਭੀੜ ਇਕਦਮ ਉਮੜ ਪਈ। ਛਾਉਣੀ ਦੇ ਗੇਟ ਅੰਦਰ ਜਲਦੀ ਜਾਣ ਦੀ ਹੋੜ ਵਿਚ ਭਗਦੜ ਮੱਚ ਗਈ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ … More »

ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? | Leave a comment
 

ਅਡੀਸ਼ਨਲ 3% ਅਸ਼ਟਾਮ ਫੀਸ ਗੈਰ ਸੰਵੀਧਾਨਕ ਤੇ ਨਜ਼ਾਇਜ ਤੌਰ ਤੇ ਵਸੂਲੀ ਜਾ ਰਹੀ

ਭਾਰਤੀਯ ਜਨਤਾ ਪਾਰਟੀ ਦੇ ਕੌਮੀਂ ਆਗੂ ਤੇ ਭਾਜਪਾ ਇਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਲਿਖਤੀ ਰੂਪ ਰਾਹੀਂ ਧਿਆਨ ਵਿਚ ਲਿਆਉਂਦੇ ਹੋਏ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ … More »

ਪੰਜਾਬ | 1 Comment
 

ਹਰੀਕੇ ਝੀਲ ਵਿਚ ਪਹੁੰਚੇ 20 ਹਜ਼ਾਰ ਪ੍ਰਵਾਸੀ ਪੰਛੀ

ਹਰੀਕੇ -  ਹਰੀਕੇ ਝੀਲ ਵਿਚ ਰੰਗ- ਬਿਰੰਗੇ ਪ੍ਰਵਾਸੀ ਪੰਛੀ ਇਸਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਇਹ ਪ੍ਰਵਾਸੀ ਪੰਛੀ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ ਯੌਰਪ ਦੇ ਦੇਸ਼ਾਂ ਤੋਂ ਪ੍ਰਵਾਸ ਕਰਕੇ ਇਥੇ ਆਉਂਦੇ ਹਨ। ਯੌਰਪ ਵਿਚ ਜਿਆਦਾ ਠੰਣ ਹੋਣ … More »

ਪੰਜਾਬ | Leave a comment
 

ਵਿਜੀਲੈਸ ਨੇ ਕੈਪਟਨ ਤੋਂ ਫਿਰ ਜਵਾਬ ਮੰਗਿਆ

ਚੰਡੀਗੜ- ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਤੋਂ ਜਿਆਦਾ ਸੰਪਤੀ ਰੱਖਣ ਦੇ ਕੇਸ ਵਿਚ ਦੁਬਾਰਾ ਫਿਰ ਨੋਟਿਸ ਜਾਰੀ ਕੀਤਾ ਹੈ। ਪਹਿਲੇ ਨੋਟਿਸ ਦਾ ਜਵਾਬ ਨਾਂ ਦਿਤੇ ਜਾਣ ਕਰਕੇ ਵਿਜੀਲੈਂਸ ਨੇ ਇਹ ਕਦਮ ਉਠਾਇਆ ਹੈ। ਇਸ ਨੋਟਿਸ ਵਿਚ 15 ਦਿਨਾਂ ਦੇ ਅੰਦਰ … More »

ਪੰਜਾਬ | Leave a comment
 

ਰੋਡ ਟੈਕਸ ਘਟ ਕਰਨ ਨਾਲ ਪੰਜਾਬ ਸਰਕਾਰ ਨੂੰ ਪਵੇਗਾ ਘਾਟਾ

ਮਾਧੋਪੁਰ- ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਮੋਟਰ ਕੈਬ ਅਤੇ ਟੈਕਸੀ ਕੈਬ ਦੇ ਟੈਕਸਾਂ ਵਿਚ ਭਾਰੀ ਕਟੌਤੀ ਕੀਤੀ ਹੈ। ਇਸ ਨਾਲ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਨ੍ਹਾਂ ਵਾਹਣ ਮਾਲਿਕਾਂ ਨੂੰ ਟੈਕਸ ਘਟ ਹੋਣ ਨਾਲ ਕਾਫੀ  ਲਾਭ … More »

ਪੰਜਾਬ | Leave a comment
 

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤਿ ਨਗਰ ਕੀਰਤਨ ਆਯੋਜਤ ਕੀਤਾ ਗਿਆ

ਅੰਮ੍ਰਿਤਸਰ – ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਤੀਕ ਇਕ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਗਿਆ। ਸਾਹਿਬ ਸ੍ਰੀ ਗੁਰੂ … More »

ਪੰਜਾਬ | Leave a comment
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਦਫਤਰ ਆਧੁਨਿਕ ਤਕਨੀਕ ਨਾਲ ਲੈਸ ਹੋਣਾ ਚਾਹੀਦਾ ਹੈ-ਸ. ਬਾਦਲ

ਅੰਮ੍ਰਿਤਸਰ – ਕਿਸੇ ਵੀ ਸੰਸਥਾ ਨੂੰ ਤਰੱਕੀ ਦੀਆਂ ਮੰਜਲਾਂ ਸਰ ਕਰਨ ਅਤੇ ਸਮੇਂ ਦੇ ਹਾਣ ਦਾ ਹੋਣ ਲਈ ਉਸ ਦਾ ਪ੍ਰਬੰਧਕੀ ਢਾਂਚਾ ਆਧੁਨਿਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਸਿੱਖ ਜਗਤ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ … More »

ਪੰਜਾਬ | Leave a comment
 

ਦਿਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਾਦਲ ਦਲ ਲਾ ਰਿਹਾ ਪੂਰਾ ਜੋਰ

ਦਿਲੀ- ਇਸ ਸਮੇਂ ਦਿਲੀ ਵਿਧਾਨ ਸਭਾ ਚੋਣਾਂ ਬਹੁਤ ਨਜਦੀਕ ਹੋਣ ਕਰਕੇ ਚੋਣ ਪ੍ਰਚਾਰ ਕਾਫੀ ਜੋਰ ਸ਼ੋਰ ਨਾਲ ਹੋ ਰਿਹਾ ਹੈ। ਅਕਾਲੀ ਦਲ ਬਾਦਲ ਪਹਿਲੀ ਵਾਰ ਦੋ ਸੀਟਾਂ ਆਪਣੇ ਚੋਣ ਨਿਸ਼ਾਨ ਤਕੜੀ ਤੇ ਲੜ ਰਿਹਾ ਹੈ। ਇਹ ਦੋਵੇਂ ਸੀਟਾਂ ਪਾਰਟੀ ਲਈ … More »

ਪੰਜਾਬ | Leave a comment
 

ਸ਼੍ਰੋਮਣੀ ਕਮੇਟੀ ਵੱਖ-ਵੱਖ ਸੂਬਿਆਂ ’ਚ ਵੱਸਦੇ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸਹਿਯੋਗ ਦੇਵੇਗੀ

ਅੰਮ੍ਰਿਤਸਰ – ਉੱਤਰ ਪੂਰਬੀ ਭਾਰਤ ਦੇ ਸਿੱਖਾਂ ਵਲੋਂ ਆਪਣੇ ਜੀਵਨ ਨਿਰਬਾਹ ਦੇ ਨਾਲ ਨਾਲ ਸਿੱਖ ਸੱਭਿਆਚਾਰ ਤੇ ਧਾਰਮਿਕ ਪਹਿਚਾਣ ਨੂੰ ਬਣਾਈ ਰੱਖਣਾ ਜਿਥੇ ਗੁਰੂ ਸਾਹਿਬ ਪ੍ਰਤੀ ਅਥਾਹ ਆਸਥਾ ਦਾ ਪ੍ਰਤੀਕ ਹੈ ਉਥੇ ਸਾਡੇ ਲਈ ਮਾਣ ਤੇ ਫਖਰ ਵਾਲੀ ਗੱਲ ਹੈ … More »

ਪੰਜਾਬ, ਮੁਖੱ ਖ਼ਬਰਾਂ | Leave a comment