ਖੇਡਾਂ

 

ਹਾਕੀ: ਆਸਟ੍ਰੇਲੀਆ ਹੱਥੋਂ ਹਾਰਿਆ ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੌਰਾਨ ਬੈਲਜੀਅਮ ਵਿਖੇ ਖੇਡੇ ਗਏ ਇਕ ਮੈਚ ਵਿਚ ਭਾਰਤ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਟੀਮ ਨੇ ਇਹ ਜਿੱਤ 6-2 ਗੋਲਾਂ ਨਾਲ ਹਾਸਲ ਕੀਤੀ। ਖੇਡ ਦੇ ਅੱਠਵੇਂ ਮਿੰਟ  ਜ਼ਾਲੇਵਸਕੀ ਦੇ ਗੋਲ ਨਾਲ ਆਸਟ੍ਰੇਲੀਆਈ ਟੀਮ 1-0 … More »

ਖੇਡਾਂ | Leave a comment
 

ਹਾਕੀ : ਭਾਰਤ ਨੇ ਪੋਲੈਂਡ ਨੂੰ 3 ਗੋਲਾਂ ਨਾਲ ਹਰਾਇਆ

ਐਂਟਵਰਪ ਵਿਖੇ ਹੋ ਰਹੀ ਹਾਕੀ ਵਰਲਡ ਲੀਗ ਦੇ ਇਕ ਮੁਕਾਬਲੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੋਲੈਂਡ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਕੇ ਦੂਜੀ ਜਿੱਤ ਆਪਣੇ ਨਾਮ ਕੀਤੀ। ਮੰਗਲਵਾਰ ਨੂੰ ਹੋਏ ਇਕ ਮੈਚ ਦੌਰਾਨ ਭਾਰਤੀ ਟੀਮ ਹਾਫ਼ ਟਾਈਮ ਤੱਕ ਯੁਵਰਾਜ … More »

ਖੇਡਾਂ | Leave a comment
 

ਹਾਕੀ: ਭਾਰਤ ਦੇ ਹਿੱਸੇ ਆਇਆ ਤਾਂਬੇ ਦਾ ਮੈਡਲ

ਇਪੋਹ: ਮਲੇਸ਼ੀਆ ਵਿਖੇ ਖੇਡੇ ਗਏ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਇਕ ਮੁਕਾਬਲੇ ਵਿਚ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਕੇ ਤਾਂਬੇ ਦਾ ਮੈਡਲ ਹਾਸਲ ਕੀਤਾ। ਇਸ ਮੈਚ ਦਾ ਫੈ਼ਸਲੇ ਪੈਨਲਟੀ ਸ਼ੂਟ ਨਾਲ ਹੋਇਆ। ਜਿਸ ਵਿਚ ਭਾਰਤ ਨੇ 4-1 ਦੇ ਫ਼ਰਕ ਨਾਲ … More »

ਖੇਡਾਂ | Leave a comment
 

ਹਾਕੀ : ਚਾਰ ਮੈਚ ਹਾਰਨ ਤੋਂ ਬਾਅਦ ਭਾਰਤ ਜਿੱਤਿਆ

ਇਪੋਹ-ਮਲੇਸ਼ੀਆ ਵਿਖੇ ਹੋ ਰਹੇ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿਚ ਲਗਾਤਾਰ ਚਾਰ ਮੈਚ ਹਾਰਨ ਕਰਕੇ ਫਾਈਨਲ ਦੀ ਰੇਸ ਚੋਂ ਬਾਹਰ ਭਾਰਤ ਨੇ ਇਥੇ ਖੇਡੇ ਗਏ ਇਕ ਮੈਚ ਦੌਰਾਨ ਕੈਨੇਡਾ ਦੀ ਟੀਮ ਨੂੰ 5-3 ਨਾਲ ਹਰਾਇਆ। ਭਾਰਤ ਦਾ ਆਖ਼ਰੀ ਮੈਚ ਆਸਟ੍ਰੇਲੀਆ ਨਾਲ … More »

ਖੇਡਾਂ, ਖ਼ਬਰਾਂ | Leave a comment
 

ਹਾਕੀ: ਭਾਰਤ ਤੇ ਦੱਖਣੀ ਕੋਰੀਆ ਵਿਚਕਾਰ ਮੈਚ ਡਰਾਅ

ਇਪੋਹ- ਮਲੇਸ਼ੀਆ ਵਿਖੇ ਖੇਡੇ ਜਾ ਰਹੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੌਰਾਨ ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਖੇਡਿਆ ਗਿਆ ਪਹਿਲਾ ਮੈਚ 2-2 ਦੀ ਬਰਾਬਰੀ ‘ਤੇ ਰਿਹਾ। ਭਾਰਤੀ ਟੀਮ ਦੇ ਖਿਡਾਰੀ ਨਿਕਿਨ ਥਿਮਈਆ ਨੇ ਮੈਚ ਦੇ 10ਵੇਂ ਮਿੰਟ ਵਿਚ ਗੋਲ ਕਰਕੇ … More »

ਖੇਡਾਂ | Leave a comment
11001746_421137984718422_5103417593509198313_n.resized

ਭਾਰਤ ਨੇ ਸਾਊਥ ਅਫ਼ਰੀਕਾ ਨੂੰ 130 ਰਨਾਂ ਨਾਲ ਹਰਾਇਆ

ਮੈਲਬਰਨ- ਭਾਰਤ ਨੇ ਵਰਲਡ ਕੱਪ ਵਿੱਚ ਸਾਊਥ ਅਫ਼ਰੀਕਾ ਤੇ ਪਹਿਲੀ ਜਿੱਤ ਪ੍ਰਾਪਤ ਕਰਦੇ ਹੋਏ 130 ਰਨਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤ ਦੀ ਕਵਾਟਰ ਫਾਂਈਨਲ ਵਿੱਚ ਸੀਟ ਪੱਕੀ ਹੋ ਗਈ ਹੈ। ਵਰਲੱਡ ਕੱਪ ਵਿੱਚ ਟੀਮ ਇੰਡੀਆ ਦੀ ਇਹ ਦੂਸਰੀ … More »

ਖੇਡਾਂ | Leave a comment
1888558_10152897973539254_8319827738201844210_n.resized

ਆਈਪੀਐਲ 2015 ਦੀ ਨੀਲਾਮੀ ‘ਚ ਯੁਵਰਾਜ 16 ਕਰੋੜ ਵਿੱਚ ਵਿਕਿਆ

ਬੰਗਲੂਰੂ – ਆਈਪੀਐਲ ਦੇ 8ਵੇਂ ਸੀਜਨ ਦੇ ਲਈ ਖਿਡਾਰੀਆਂ ਦੀ ਨਿਲਾਮੀ ਵਿੱਚ ਕ੍ਰਿਕਟਰ ਯੁਵਰਾਜ ਸਿੰਘ ਸੱਭ ਤੋਂ ਉਪਰ ਰਹੇ ਹਨ। ਦਿੱਲੀ ਡੇਅਰਡੇਵਿਲਸ ਨੇ ਯੁਵਰਾਜ ਸਿੰਘ ਨੂੰ 16 ਕਰੋੜ ਰੁਪੈ ਵਿੱਚ ਖਰੀਦ ਲਿਆ ਹੈ। ਪਿੱਛਲੇ ਸੀਜਨ ਵਿੱਚ ਰਾਇਲ ਚੈਲੰਜਰਸ ਬੈਂਗਲੂਰੂ ਨੇ … More »

ਖੇਡਾਂ | Leave a comment
Virat_Kohli_Batting.resized

ਵਿਰਾਟ ਕੋਹਲੀ ਬਣਿਆ ‘ਮੈਨ ਆਫ਼ ਦੀ ਮੈਚ’

ਐਡੀਲੈਂਡ- ਭਾਰਤ ਅਤੇ ਪਾਕਿਸਤਾਨ ਵਿੱਚਕਾਰ ਖੇਡੇ ਗਏ ਵਰਲੱਡ ਕੱਪ 2015 ਦੇ ਪਹਿਲੇ ਮੈਚ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿ ਨੂੰ 76 ਰਨਾਂ ਦੇ ਭਾਰੀ ਫਰਕ ਨਾਲ ਹਰਾਇਆ।ਪਿੱਛਲੇ ਦੋ ਮਹੀਨਿਆਂ ਵਿੱਚ ਭਾਰਤੀ ਟੀਮ ਦੀ ਪਰਫਾਰਮੈਂਸ ਭਾਂਵੇ ਨਿਰਾਸ਼ਾਜਨਕ ਰਹੀ ਪਰ ਇਸ ਮੈਚ … More »

ਖੇਡਾਂ | Leave a comment
10486127_614820511963852_8272788868218486239_n.resized

ਭਾਰਤ ਨੇ 16 ਸਾਲ ਬਾਅਦ ਹਾਕੀ ‘ਚ ਜਿੱਤਿਆ ਗੋਲਡ ਮੈਡਲ

ਭਾਰਤੀ ਹਾਕੀ ਟੀਮ ਨੇ 16 ਸਾਲ ਬਾਅਦ ਗੋਲਡ ਮੈਡਲ ਤੇ ਕਬਜ਼ਾ ਜਮਾਇਆ।ਭਾਰਤ ਨੇ ਏਸਿ਼ਆਈ ਖੇਡਾਂ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪਨੈਲਟੀ ਸ਼ੂਟ ਆਊਟ ਵਿੱਚ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ ਅਤੇ ਇਸ ਦੇ ਨਾਲ ਹੀ ਭਾਰਤ ਰਿਓ ਓਲੰਪਿਕ ਖੇਡਾਂ ਦੇ … More »

ਖੇਡਾਂ | Leave a comment
Basketball Intramural.resized

ਖੇਡ ਭਾਵਨਾ ਅਤੇ ਸਖ਼ਤ ਮਿਹਨਤ ਕਾਮਯਾਬੀ ਦੀ ਕੁੰਜੀ –ਡਾ. ਸੰਧੂ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਿਜ਼ੀਕਲ ਐਜੂਕੇਸ਼ਨ ਕਾਲਜ ਵੱਲੋਂ ਬਾਸਕਟਬਾਲ ਦਾ  ਇੰਟਰਾਮਿਊਰਲ    ਕਰਵਾਇਆ ਗਿਆ । ਜਿਸ ਵਿਚ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿਦਿਆਰਥੀ/ ਵਿਦਿਆਰਥਣਾਂ ਨੇ ਹਿੱਸਾ ਲਿਆ । ਇਸ ਇੰਟਰਾਮਿਊਰਲ ਦਾ ਆਰੰਭ ਡੀਨ ਸਟੂਡੈਂਟਸ ਫੈੱਲਫੇਅਰ  ਡਾ. ਧਰੁਵ … More »

ਖੇਡਾਂ | Leave a comment