ਖੇਡਾਂ

12313933_1174109589285270_8459945808789847242_n.resized

ਆਸਟ੍ਰੇਲੀਆ ਜਾਣ ਵਾਲੀ ਭਾਰਤੀ ਟੀਮ ‘ਚ ਯੁਵਰਾਜ,ਅਤੇ ਹਰਭਜਨ ਦੀ ਵਾਪਸੀ

ਨਵੀਂ ਦਿੱਲੀ – ਆਸਟਰੇਲੀਆ ਵਿੱਚ ਜਨਵਰੀ ਤੋਂ ਸ਼ੁਰੂ ਹੋ ਰਹੇ ਪੰਜ ਵੰਨਡੇ ਅਤੇ ਤਿੰਨ ਟੀ-20 ਮੈਚਾਂ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਯੁਵਰਾਜ ਦੀ 20 ਮਹੀਨੇ ਬਾਅਦ ਟੀ-20 ਵਿੱਚ ਵਾਪਸੀ ਹੋਈ ਹੈ, ਭਾਵੇਂ ਉਸ ਨੂੰ ਵੰਨਡੇ … More »

ਖੇਡਾਂ | Leave a comment
IMG_2333.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਬੱਡੀ ਅਤੇ ਬਾਸਕਟਬਾਲ ਦੇ ਇੰਟਰ ਕਾਲਜ ਮੁਕਾਬਲੇ ਆਯੋਜਿਤ ਕਰਵਾਏ ਗਏ

ਤਲਵੰਡੀ ਸਾਬੋ-ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਬੱਡੀ ਅਤੇ ਬਾਸਕਟਬਾਲ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਜਨਰਲ ਮੈਨੇਜਰ ਇੰਜ. ਸੁਖਵਿੰਦਰ … More »

ਖੇਡਾਂ | Leave a comment
Sania-Mirza-and-Martina-Hingis.resized

ਯੂਐਸ ਓਪਨ ‘ਚ ਸਾਨੀਆ-ਹਿੰਗਿਸ ਦੀ ਜੋੜੀ ਨੇ ਜਿੱਤਿਆ ਗਰੈਂਡ ਸਲੈਮ ਖਿਤਾਬ

ਨਿਊਯਾਰਕ – ਸਾਨੀਆ-ਹਿੰਗਿਸ ਦੀ ਜੋੜੀ ਨੇ ਆਸਟਰੇਲੀਆ ਦੀ ਕੇਸੀ ਡੇਲਾਕਵਾ ਅਤੇ ਕਜ਼ਾਕਿਸਤਾਨ ਦੀ ਯਾਰੋਸਲਾਮ ਸ਼ਵੇਦੋਵਾ ਨੂੰ 6-3, 6-3 ਨਾਲ ਹਰਾ ਕੇ ਯੂਐਸ ਓਪਨ ਦਾ ਮਹਿਲਾ ਯੁਗਲ ਖਿਤਾਬ ਹਾਸਿਲ ਕੀਤਾ। ਸਾਨੀਆ ਮਿਰਜ਼ਾ ਅਤੇ ਮਾਰਟਿਨਾ ਹਿੰਗਿਜ ਨੇ ਇਹ ਦੂਸਰਾ ਮਹਿਲਾ ਯੁਗਲ ਖਿਤਾਬ … More »

ਖੇਡਾਂ | Leave a comment
11891974_1063642497010092_3605480500133467658_n.resized

ਫਾਨਤੇਰੀ ਨੂੰ ਹਰਾ ਕੇ ਸਾਈਨਾ ਨੇ ਰਚਿਆ ਇਤਿਹਾਸ

ਜਕਾਰਤਾ – ਭਾਰਤ ਦੀ ਬੈਡਮਿੰਟਨ ਦੀ ਸਟਾਰ ਪਲੇਅਰ ਸਾਈਨਾ ਨੇਹਵਾਲ ਸ਼ਨਿਚਰਵਾਰ ਨੂੰ ਇੰਡੋਨੇਸ਼ੀਆ ਦੀ ਲਿੰਡਾਵੇਨੀ ਫਾਨਤੇਰੀ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਜਕਾਰਤਾ ਵਿੱਚ ਚਲ ਰਹੇ ਸੈਮੀਫਾਈਨਲ ਮੁਕਾਬਲੇ ਵਿੱਚ ਲੋਕਲ ਸੁਪਰ ਸਟਾਰ ਫਾਨਤੇਰੀ ਨੂੰ 21-17 … More »

ਖੇਡਾਂ | Leave a comment
10957541_1077809032248725_2054048264813420231_n.resized

ਸਾਨੀਆ-ਹਿੰਗਸ ਦੀ ਜੋੜੀ ਨੇ ਵਿੰਬਲਡਨ ਡਬਲਸ ਦਾ ਖਿਤਾਬ ਜਿੱਤਿਆ

ਲੰਡਨ – ਟੈਨਿਸ ਖਿਡਾਰੀ ਸਾਨੀਆ ਮਿਰਜਾ ਅਤੇ ਮਾਰਟਿਨਾ ਹਿੰਗਿਸ ਦੀ ਜੋੜੀ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਯੁਗਲ ਦੀ ਚੈਂਪੀਅਨ ਬਣ ਗਈ ਹੈ। ਸਾਨੀਆ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਇੰਡੀਅਨ ਹੈ। ਫਾਈਨਲ ਵਿੱਚ ਟਾਪ ਸੀਡ ਭਾਰਤੀ ਅਤੇ ਉਸ ਦੀ ਜੋੜੀਦਾਰ ਹਿੰਗਿਸ … More »

ਖੇਡਾਂ | Leave a comment
 

ਹਾਕੀ: ਭਾਰਤ ਸੈਮੀਫਾਈਨਲ ‘ਚ ਬੈਲਜੀਅਮ ਤੋਂ ਹਾਰਿਆ

ਐਂਟਵਰਪ: ਇਥੇ ਖੇਡੇ ਜਾ ਰਹੇ ਵਿਸ਼ਵ ਹਾਕੀ ਲੀਗ ਸੈਮੀਫਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੂੰ ਬੈਲਜੀਅਮ ਹੱਥੋਂ 4-0 ਗੋਲਾਂ ਨਾਲ ਕਰਾਰੀ ਹਾਰ ਸਹਿਣੀ ਪਈ। ਖੇਡ ਦੇ ਦੂਜੇ ਮਿੰਟ ਵਿਚ ਵਾਨ ਆਬੇਲ ਫਲੋਰੈਂਟ ਨੇ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਚਕਮਾ … More »

ਖੇਡਾਂ | Leave a comment
 

ਹਾਕੀ : ਭਾਰਤ ਪਹੁੰਚਿਆ ਸੈਮੀਫਾਈਨਲ ‘ਚ

ਐਂਟਵਰਪ: ਇਥੇ ਖੇਡੇ ਗਏ ਇਕ ਰੋਮਾਂਚਕ ਮੈਚ ਦੌਰਾਨ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 3-2 ਗੋਲਾਂ ਨਾਲ ਹਰਾਕੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ। ਇਸ ਮੈਚ ਨੂੰ ਜਿੱਤਣ ਲਈ ਜਸਜੀਤ ਸਿੰਘ ਨੇ ਦੋ ਗੋਲਾਂ … More »

ਖੇਡਾਂ | Leave a comment
11241225_1037492932958382_2854649951855674649_n.resized

ਸਾਈਨਾ ਨੂੰ ਕੇਲਾਗ ਨੇ 1.5 ਕਰੋੜ ਵਿੱਚ ਕੀਤਾ ਸਾਈਨ

ਨਵੀਂ ਦਿੱਲੀ- ਦੁਨੀਆਂ ਦੀ ਬਰੇਕਫਾਸਟ ਬਣਾਉਣ ਵਾਲੀ ਸੱਭ ਤੋਂ ਵੱਡੀ ਕੰਪਨੀ ਕੇਲਾਗ ਨੇ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੂੰ 1.5 ਕਰੋੜ ਵਿੱਚ ਰੁਪੈ ਵਿੱਚ ਸਾਈਨ ਕੀਤਾ ਹੈ। ਕੇਲਾਗ ਨੇ ਸਾਈਨਾ ਨਾਲ ਦੋ ਸਾਲ ਦਾ ਐਗਰੀਮੈਂਟ ਕੀਤਾ ਹੈ। ਇਸ ਦੇ ਨਾਲ ਹੀ … More »

ਖੇਡਾਂ | Leave a comment
 

ਹਾਕੀ: ਆਸਟ੍ਰੇਲੀਆ ਹੱਥੋਂ ਹਾਰਿਆ ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੌਰਾਨ ਬੈਲਜੀਅਮ ਵਿਖੇ ਖੇਡੇ ਗਏ ਇਕ ਮੈਚ ਵਿਚ ਭਾਰਤ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਟੀਮ ਨੇ ਇਹ ਜਿੱਤ 6-2 ਗੋਲਾਂ ਨਾਲ ਹਾਸਲ ਕੀਤੀ। ਖੇਡ ਦੇ ਅੱਠਵੇਂ ਮਿੰਟ  ਜ਼ਾਲੇਵਸਕੀ ਦੇ ਗੋਲ ਨਾਲ ਆਸਟ੍ਰੇਲੀਆਈ ਟੀਮ 1-0 … More »

ਖੇਡਾਂ | Leave a comment
 

ਹਾਕੀ : ਭਾਰਤ ਨੇ ਪੋਲੈਂਡ ਨੂੰ 3 ਗੋਲਾਂ ਨਾਲ ਹਰਾਇਆ

ਐਂਟਵਰਪ ਵਿਖੇ ਹੋ ਰਹੀ ਹਾਕੀ ਵਰਲਡ ਲੀਗ ਦੇ ਇਕ ਮੁਕਾਬਲੇ ਦੌਰਾਨ ਭਾਰਤੀ ਹਾਕੀ ਟੀਮ ਨੇ ਪੋਲੈਂਡ ਦੀ ਟੀਮ ਨੂੰ 3-0 ਗੋਲਾਂ ਨਾਲ ਹਰਾਕੇ ਦੂਜੀ ਜਿੱਤ ਆਪਣੇ ਨਾਮ ਕੀਤੀ। ਮੰਗਲਵਾਰ ਨੂੰ ਹੋਏ ਇਕ ਮੈਚ ਦੌਰਾਨ ਭਾਰਤੀ ਟੀਮ ਹਾਫ਼ ਟਾਈਮ ਤੱਕ ਯੁਵਰਾਜ … More »

ਖੇਡਾਂ | Leave a comment