ਅੰਤਰਰਾਸ਼ਟਰੀ

20250805_175144_0000.resized

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਕੈਨੇਡਾ ਵਿਖ਼ੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਕਰਵਾਏ ਗਏ ਕਬੱਡੀ ਕੱਪ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ, ਮੌਂਟਰੀਆਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਗ੍ਰਾਉੰਡ ਅੰਦਰ ਬੀਤੇ ਐਤਵਾਰ ਨੂੰ ਯੰਗ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਮੌਂਟਰੀਆਲ ਵੱਲੋ ਕਬੱਡੀ ਕੱਪ ਕਰਵਾਇਆ ਗਿਆ।  ਜਿਸ ਵਿੱਚ ਨਾਮੀ ਖਿਡਾਰੀਆਂ ਹਿੱਸਾ ਲੈ ਕੇ ਟੂਰਨਾਮੈਂਟ ਨੂੰ … More »

ਅੰਤਰਰਾਸ਼ਟਰੀ | Leave a comment
PhotoMixer_1754308716665.resized

ਸਰੀ ਕੈਨੇਡਾ ਵਿਖ਼ੇ ਖਾਲਸਾਈ ਜਾਹੋ-ਜਲਾਲ ਨਾਲ ਨਿਕਲਿਆ ਸਾਲਾਨਾ “ਮੀਰੀ-ਪੀਰੀ ਦਿਵਸ” ਨਗਰ ਕੀਰਤਨ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦਾਂ ਦੇ ਪਾਵਨ-ਪਵਿੱਤਰ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ (ਸਰੀ-ਡੇਲਟਾ) ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੂਰੇ ਜਾਹੋ-ਜਲਾਲ ਅਤੇ ਸ਼ਾਨ ਦੇ ਨਾਲ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਲਾਨਾ “ਮੀਰੀ-ਪੀਰੀ ਦਿਵਸ” ਨਗਰ … More »

ਅੰਤਰਰਾਸ਼ਟਰੀ | Leave a comment
1001262214.resized

ਗੁਰਬਚਨ ਸਿੰਘ ਖੁਰਮੀ ਜੀ ਦੀ ਸਾਹਿਤ ਤੇ ਸਮਾਜ ਨੂੰ ਵੱਡੀ ਦੇਣ- ਡਾ: ਜੌੜਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਾਹਿਤਿਕ ਸਰਗਰਮੀਆਂ ਦੀ ਲੜੀ ਵਜੋਂ ਪੰਜ ਦਰਿਆ ਟੀਮ ਵੱਲੋਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਲਾਮ ਕਹਿਣ ਲਈ ਪੰਜ ਦਰਿਆ ਟੀਮ ਵੱਲੋਂ … More »

ਅੰਤਰਰਾਸ਼ਟਰੀ | Leave a comment
Emmanuel_Macron_February_2025_(3x4_close_cropped).resized

ਫਰਾਂਸ ਦੇ ਰਾਸ਼ਟਰਪਤੀ ਮੈਕਰੋ ਨੇ ਫ਼ਲਸਤੀਨ ਨੂੰ ਰਾਸ਼ਟਰ ਦਾ ਦਰਜ਼ਾ ਦੇਣ ਦਾ ਕੀਤਾ ਐਲਾਨ

ਪੈਰਿਸ – ਫਰਾਂਸ ਦੇ ਰਾਸ਼ਟਰਪਤੀ ਇਮੈਨੁਇਲ ਮੈਕਰੋ ਨੇ ਇੱਕ ਬਹੁਤ ਵੱਡਾ ਐਲਾਨ ਕਰਦੇ ਹੋਏ ਕਿਹਾ ਹੇ ਕਿ ਉਹ ਫਲਸਤੀਨ ਨੂੰ ਰਾਸ਼ਟਰ ਦੇ ਤੌਰ ਤੇ ਮਾਨਤਾ ਦੇਵੇਗਾ। ਅਜਿਹਾ ਕਰਕੇ ਫਰਾਂਸ ਪਹਿਲਾ ਜੀ-7 ਰਾਸ਼ਟਰ ਬਣ ਜਾਵੇਗਾ। ਫਲਸਤੀਨ ਨੇ ਰਾਸ਼ਟਰਪਤੀ ਮੈਕਰੋ ਦੇ ਇਸ … More »

ਅੰਤਰਰਾਸ਼ਟਰੀ | Leave a comment
U.S._Senator_Lindsey_Graham,_Official_Photo,_113th_Congress.resized

ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰ ਦੇਵਾਂਗੇ : ਲਿੰਡਸੇ ਗ੍ਰਾਹਮ

ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਰੂਸ ਅਤੇ ਯੁਕਰੇਨ ਦਰਮਿਆਨ ਚੱਲ ਰਹੇ ਯੁੱਧ ਨੂੰ ਰੁਕਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ। ਇਸ ਦੇ ਤਹਿਤ ਹੀ ਰਾਸ਼ਰਟਰਪਤੀ ਟਰੰਪ ਨੇ ਰੂਸ ਦੇ ਨਦਲ ਵਪਾਰ ਕਰਨ ਵਾਲੇ ਦੇਸ਼ਾਂ ਤੇ ਬਹੁਤ ਭਾਰੀ ਟੈਰਿਫ਼ ਲਗਾਉਣ ਦੀ … More »

ਅੰਤਰਰਾਸ਼ਟਰੀ | Leave a comment
Logo_FAI_Round(5).resized

ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਕਈ ਸਾਲਾਂ ਦੀ ਜਨਤਕ ਮੰਗ ਤੋਂ ਬਾਅਦ ਯਾਤਰੀਆਂ ਲਈ ਮੁਫ਼ਤ ਵਾਈ-ਫਾਈ ਸਹੂਲਤ ਬਹਾਲ

ਅੰਮ੍ਰਿਤਸਰ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ’ਤੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਇੱਕ ਮਹੱਤਵਪੂਰਨ ਕਦਮ ਹੈ। … More »

ਅੰਤਰਰਾਸ਼ਟਰੀ | Leave a comment
Donald_Trump_official_portrait.resized

ਅਗੱਸਤ ਤੋਂ ਮੈਕਸੀਕੋ ਅਤੇ ਯੌਰਪੀਅਨ ਯੂਨੀਅਨ ਤੋਂ ਵਸੂਲਿਆ ਜਾਵੇਗਾ 30 ਫੀਸਦੀ ਟੈਕਸ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟੈਰਿਫ਼ ਨੂੰ ਲੈ ਕੇ ਵਿਸ਼ਵ ਪੱਧਰ ਤੇ ਤਹਿਲਕਾ ਮਚਾ ਦਿੱਤਾ ਹੈ। ਅਮਰੀਕਾ ਨੇ ਅਗਲੇ ਮਹੀਨੇ ਤੋਂ ਮੈਕਸੀਕੋ ਅਤੇ ਯੌਰਪੀਅਨ ਯੂਨੀਅਨ ਤੇ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ … More »

ਅੰਤਰਰਾਸ਼ਟਰੀ | Leave a comment
Screenshot_2025-07-10_14-45-29.resized

ਕੈਨੇਡਾ ਦੇ ਸਰੀ ’ਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕਪਿਲ’ਜ਼ ਕੈਫ਼ੇ’ ‘ਤੇ ਗੋਲ਼ੀਬਾਰੀ “ਘਿਣਾਉਣੀ ਅਤੇ ਨਿੰਦਣਯੋਗ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਦੇ ਨਵੇਂ ਰੈਸਟੋਰੈਂਟ ‘ਕਪਿਲ’ਜ਼ ਕੈਫ਼ੇ’ ‘ਤੇ ਖੁੱਲ੍ਹੇਆਮ ਗੋਲ਼ੀਬਾਰੀ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ, ਇਸ ਨੂੰ “ਘਿਣਾਉਣੀ ਅਤੇ ਕਾਇਰਾਨਾ ਹਿੰਸਾ … More »

ਅੰਤਰਰਾਸ਼ਟਰੀ | Leave a comment
1001168590.resized

ਗਲਾਸਗੋ: ਪੰਜ ਦਰਿਆ ਦੇ “ਮੇਲਾ ਬੀਬੀਆਂ ਦਾ” ‘ਚ ਵਗਿਆ ਬੋਲੀਆਂ, ਗਿੱਧੇ ਦਾ ਦਰਿਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀਆਂ ਸੰਸਥਾਨਾਂ ਵਿੱਚੋਂ ਮੋਹਰੀ ਬਣਕੇ ਵਿਚਰ ਰਹੇ ਪੰਜ ਦਰਿਆ ਅਦਾਰੇ ਵੱਲੋਂ ਸਾਲਾਨਾ ‘ਮੇਲਾ ਬੀਬੀਆਂ ਦਾ’ ਕਰਵਾ ਕੇ ਦੱਸ ਦਿੱਤਾ ਕਿ ਸਕਾਟਲੈਂਡ ਦੇ ਭਾਈਚਾਰੇ ਨੂੰ ਵੀ ਇੱਕ ਮੰਚ ’ਤੇ ਇਕੱਤਰ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ … More »

ਅੰਤਰਰਾਸ਼ਟਰੀ | Leave a comment
FlagCeremony.resized

ਡੇਟਨ ਦੇ ਸਿੱਖ ਭਾਈਚਾਰੇ ਨੇ ਅਮਰੀਕਾ ਦੇ 249ਵੇਂ ਆਜ਼ਾਦੀ ਦਿਹਾੜੇ ‘ਤੇ ਲਹਿਰਾਇਆ ਝੰਡਾ

ਡੇਟਨ, ਉਹਾਇਓ, (ਸਮੀਪ ਸਿੰਘ ਗੁਮਟਾਲਾ) : ਅਮਰੀਕਾ ਵਿੱਚ ਹਰ ਸਾਲ 4 ਜੁਲਾਈ ਨੂੰ ਇੱਥੋਂ ਦੇ ਵਸਨੀਕ ਅਮਰੀਕਾ ਦੇ ਝੰਡੇ ਲਹਿਰਾ ਕੇ, ਵੱਖ-ਵੱਖ ਸ਼ਹਿਰਾਂ ਵਿੱਚ ਪਰੇਡ ਕੱਢ ਕੇ ਅਤੇ ਰਾਤ ਨੂੰ ਆਤਿਸ਼ਬਾਜ਼ੀ ਕਰਕੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਆਜ਼ਾਦੀ ਦਿਵਸ … More »

ਅੰਤਰਰਾਸ਼ਟਰੀ | Leave a comment