ਅੰਤਰਰਾਸ਼ਟਰੀ
ਉੱਤਰੀ ਸਕਾਟਲੈਂਡ ‘ਚ ਸਪੁਰਦ ਏ ਖਾਕ ਕੀਤੇ ਵਿਸ਼ਵ ਯੁੱਧ ਦੌਰਾਨ ਸ਼ਹੀਦ 13 ਸੈਨਿਕਾਂ ਦੀ ਯਾਦ ‘ਚ ਸਮਾਗਮ ਹੋਇਆ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਸਥਿਤ ਸੰਸਥਾ ਕਲਰਫੁੱਲ ਹੈਰੀਟੇਜ਼ ਵੱਲੋਂ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵੇਲੇ ਬਰਤਾਨੀਆ ਤਰਫੋਂ ਲੜ ਕੇ ਜਾਨਾਂ ਨਿਛਾਵਰ ਕਰ ਗਏ ਮੁਸਲਿਮ, ਸਿੱਖ ਅਤੇ ਹਿੰਦੂ ਸੈਨਿਕਾਂ ਨੂੰ ਯਾਦ ਕਰਨ ਹਿਤ ਸਮੇਂ ਸਮੇਂ ‘ਤੇ ਸਮਾਗਮ ਕਰਵਾਏ ਜਾਂਦੇ ਹਨ। … More
ਗੁਰੂ ਨਾਨਕ ਦੇਵ ਜੀ ਦੀ ਫੋਟੋ ਵਾਲੇ ਚਾਂਦੀ ਦੇ ਦੁਰਲੱਭ ਸਿੱਕੇ ਬਰਾਮਦ ਹੋਏ
ਫਰਾਂਸ, (ਸੁਖਵੀਰ ਸਿੰਘ ਸੰਧੂ) – ਮਾਲਵੇ ਦੇ ਬਰਨਾਲੇ ਜਿਲ੍ਹੇ ਦੇ ਪਿੰਡ ਅਲਕੜੇ ਦੇ ਡਾ. ਅਜਮੇਰ ਸਿੰਘ ਦੀ ਉਸ ਵਕਤ ਹੈਰਾਨੀ ਦੀ ਹੱਦ ਨਾ ਰਹੀ।ਜਦੋਂ ਉਹਨਾਂ ਨੂੰ ਆਪਣੇ ਦਾਦਾ ਦਾਦੀ ਜੀ ਦੀ ਦਹਾਕਿਆ ਪਈ ਪੇਟੀ ਨੁਮਾ (ਸੰਦੂਕ) ਵਿੱਚੋਂ ਡੇਢ ਤੋਂ ਦੋ … More
ਡਰੱਗ ਮਾਫ਼ੀਏ ਦੇ ਖਿਲਾਫ਼ ਸਖਤ ਐਕਸ਼ਨ ਲਵੇ ਮੈਕਸੀਕੋ, ਅਸੀਂ ਹਰ ਸੰਭਵ ਮੱਦਦ ਕਰਾਂਗੇ : ਟਰੰਪ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗ ਸਮੱਗਲਰਾਂ ਦੇ ਵਿਰੁੱਧ ਯੁੱਧ ਸ਼ੁਰੂ ਕਰੇ, ਅਮਰੀਕਾ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਮੱਦਦ ਕਰੇਗਾ। ਅਸਲ ਵਿੱਚ ਟਰੰਪ ਨੇ ਇਹ ਬਿਆਨ ਡਰੱਗ ਮਾਫੀਏ ਵੱਲੋਂ 9 … More
ਪੈਰਿਸ ਦੀ ਕੌਸਲ ਨੇ ਸਰਕਸ ਵਿੱਚ ਜੰਗਲੀ ਜਾਨਵਰ ਰੱਖਣ ਦੀ ਮਨਾਹ੍ਹੀ ਕਰ ਦਿੱਤੀ!
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪ੍ਰਸ਼ਾਸਨ ਨੇ ਸਰਕਸ ਵਿੱਚ ਜੰਗਲੀ ਜਾਨਵਰਾਂ ਨੂੰ ਮਨੋਰੰਜ਼ਨ ਲਈ ਵਰਤਣ ਦੀ ਮਨਾਹ੍ਹੀ ਕਰ ਦਿੱਤੀ ਹੈ। ਜਨਵਰੀ 2020 ਤੋਂ ਬਾਅਦ ਹਾਥੀ, ਸ਼ੇਰ, ਚੀਤਾ, ਜੈਬਰਾ, ਤੇ ਊਠ ਆਦਿ ਸਰਕਸ ਵਿੱਚ ਨਹੀ ਵੇਖ ਸਕੋਗੇ। ਇਸ ਦੇ … More
ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ਦੌਰਾਨ ਨਿਕੋਲਾ ਸਟਰਜਨ ਨੇ ਭਰੀ ਹਾਜ਼ਰੀ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) “ਸਕਾਟਲੈਂਡ ਹੀ ਮਾਤਰ ਇੱਕ ਅਜਿਹਾ ਦੇਸ਼ ਹੈ ਜਿੱਥੇ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਬਰਤਨਾਂ ਦੇ ਕੂੜੇ ਨੂੰ ਵਿਉਂਤਬੱਧ ਢੰਗ ਨਾਲ ਮੁੜ ਵਰਤੋਂਯੋਗ ਪਲਾਸਟਿਕ ਵਿੱਚ ਨਵਿਆਉਣ ਲਈ ਡੀ ਆਰ ਐੱਸ ਸਕੀਮ ਤਹਿਤ ਮਸ਼ੀਨਾਂ ਲਗਾਉਣ ਜਾ … More
ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੰਗਲੈਂਡ ਦੌਰੇ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯਤਨਾਂ ਦੀ ਮਦਦ ਨਾਲ ਨਵੀਂ … More
ਸਿੱਖ ਸੰਗਤ ਲਈ ਤਿਆਰ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ : ਇਮਰਾਨ ਖਾਨ
ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਪਾਕਿਸਤਾਨ ਸਰਕਾਰ ਨੇ ਦਿਨਰਾਤ ਇੱਕ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ। ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਰਤਾਰਪੁਰ ਸਾਹਿਬ ਦੀਆਂ ਕੁਝ ਤਸਵੀਰਾਂ … More
ਪਾਕਿਸਤਾਨ ਨੇ 550ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਸਿੱਕਾ ਜਾਰੀ ਕੀਤਾ
ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਿੱਖਾਂ ਨੂੰ ਬਹੁਤ ਸਾਰੇ ਲਾਜਵਾਬ ਤੋਹਫਿਆਂ ਨਾਲ ਨਿਵਾਜਿਆ ਹੈ। ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਇੱਕ ਵਿਸ਼ੇਸ਼ … More
ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ‘ਚ ਅੱਗ ਲੱਗਣ ਨਾਲ 74 ਲੋਕਾਂ ਦੀ ਮੌਤ
ਇਸਲਾਮਾਬਾਦ- ਪਾਕਿਸਤਾਨ ਦੇ ਲਿਆਕਤਪੁਰ ਵਿੱਚ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗਣ ਨਾਲ 74 ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜਖਮੀ ਹੋ ਗਏ। ਡਿਸਟਰਿਕਟ ਰੈਸਕਿਯੂ ਸਰਵਿਸ ਦੇ ਮੁੱਖੀ ਬਸ਼ੀਰ ਹੁਸੈਨ ਨੇ ਕਿਹਾ ਕਿ ਮਰਣ ਵਾਲਿਆਂ ਦੀ ਸੰਖਿਆ … More
ਟਰੰਪ ਨੇ ਟਵੀਟ ਕਰ ਕੇ ਕਿਹਾ, ‘ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ’
ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜਲਦੀ ਕੋਈ ਵੱਡੀ ਘੋਸ਼ਣਾ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ, “ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।” ਅਮਰੀਕਾ ਵੱਲੋਂ ਦੁਨੀਆਂਭਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਆਈਐਸਆਈਐਸ ਮੁੱਖੀ ਅਬੂ ਬਕਰ ਅਲ … More










