ਅੰਤਰਰਾਸ਼ਟਰੀ
ਪਾਕਿ ਸੈਨਾ ਦੇ ਖਿਲਾਫ਼ ਬੋਲਣ ਤੇ ਸ਼ਰੀਫ਼ ਦੇ ਦਾਮਾਦ ਸਫਦਰ ਗ੍ਰਿਫ਼ਤਾਰ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਦਾਮਾਦ ਕੈਪਟਨ ਮੁਹੰਮਦ ਸਫਦਰ ਨੂੰ ਸੈਨਾ ਦੇ ਖਿਲਾਫ਼ ਬਿਆਨਬਾਜ਼ੀ ਕਰਨਾ ਮਹਿੰਗਾ ਪੈ ਗਿਆ।ਪੁਲਿਸ ਨੇ ਸਫਦਰ ਨੂੰ ਉਨ੍ਹਾਂ ਵੱਲੋਂ 13 ਅਕਤੂਬਰ ਨੂੰ ਦਿੱਤੇ ਗਏ ਬਿਆਨ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। … More
ਕੈਨੇਡਾ ਦੇ ਸਿੱਖਾਂ ਨੇ ਆਧੁਨਿਕ ਕੈਨੇਡਾ ਦੇ ਨਿਰਮਾਤਾ ਪੀਅਰੇ ਇਲੀਅਟ ਟਰੂਡੋ ਦੇ 100ਵੇਂ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ
ਸਰੀ, (ਪਰਮਜੀਤ ਸਿੰਘ ਬਾਗੜੀਆ)-ਕਨੇਡਾ ਦੇ ਸਿੱਖਾਂ ਨੇ ਅੱਜ ਕੈਨੇਡਾ ਵਿਚ ਪ੍ਰਵਾਸ ਕਰ ਚੁੱਕੀਆਂ ਕੌਮਾਂ ਦੇ ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਹਿਤ ਕਾਨੂੰਨੀ ਤੌਰ ‘ਤੇ ਸੁਰੱਖਿਅਤ ਕਰਕੇ ਦੇਸ਼ ਨੂੰ ਇਕ ਉਦਾਰ ਬਹੁਨਸਲੀ ਸਰੂਪ ਦੇਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਇਲੀਅਟ … More
ਸ੍ਰੀ ਕਰਤਾਰਪੁਰ ਸਾਹਿਬ ਬਣੇਗਾ ਦੁਨੀਆਂ ਦਾ ਸੱਭ ਤੋਂ ਵੱਡਾ ਗੁਰਦੁਆਰਾ : ਪਾਕਿਸਤਾਨ
ਇਸਲਾਮਾਬਾਦ – ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਨਾਲ ਲਗਦਾੀ 1450 ਏਕੜ ਜ਼ਮੀਨ ਨੂੰ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਇਸ ਬਾਰੇ ਪਾਕਿਸਤਾਨ ਸਰਕਾਰ ਨੇ ਵਿਸ਼ੇਸ਼ ਸੂਚਨਾ ਜਾਰੀ ਕਰ ਦਿੱਤੀ ਹੈ। ਸ੍ਰੀ ਗੁਰੂ … More
ਸਾਲ ‘ਚ 8 ਟਨ ਕੋਕੀਨ ਵਰਤੀ ਜਾਂਦੀ ਹੈ ਲੰਡਨ ‘ਚ
ਲੰਡਨ/ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ ਸ਼ਹਿਰ ਬਰਤਾਨੀਆ ਦਾ ਸੁਹੱਪਣ ਹੈ, ਸਿਰ ਦਾ ਤਾਜ਼ ਮੰਨਿਆ ਜਾਂਦਾ ਹੈ। ਸਭ ਤੋਂ ਵਧੇਰੇ ਪ੍ਰਸਿੱਧ ਘੁੰਮਣ ਸਥਾਨ ਵਜੋਂ ਜਾਣੇ ਜਾਂਦੇ ਲੰਡਨ ਦਾ ਕਰੂਪ ਚਿਹਰਾ ਦੇਖ ਕੇ ਇੱਕ ਵਾਰ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇੱਕ ਸਰਵੇਖਣ ਰਾਹੀਂ … More
ਇੰਗਲੈਂਡ ‘ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਹਲੀਮੀ ਨਾਲ ਗੱਡੀ ਚਲਾਉਂਦੇ ਹੋ ਤਾਂ ਤੁਸੀਂ ਸੁਚੇਤ ਰਹਿੰਦੇ ਹੋ। ਪਰ ਜੇਕਰ ਤੁਹਾਡੇ ਦਿਮਾਗ ‘ਤੇ ਗੁੱਸਾ ਸਵਾਰ ਹੈ ਤਾਂ ਤੁਸੀਂ ਕਿਸੇ ਵੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹੋ। ਅਜਿਹੇ ਹਾਲਾਤ ਵਿੱਚ ਤੁਹਾਡੀ ਸ਼ਮੂਲੀਅਤ ਨੂੰ ਰੋਕਣ … More
ਗਲਾਸਗੋ ‘ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 ‘ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿਖੇ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ ਵਿੱਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਪਾਈਪ ਬੈਂਡ ਨੇ ਆਪਣੇ ਸਰਵਉੱਤਮ ਪ੍ਰਦਰਸ਼ਨ ਰਾਂਹੀਂ ਚੈਂਪੀਅਨਸ਼ਿਪ ਉੱਪਰ ਮੁਕੰਮਲ ਕਬਜ਼ਾ ਕਰ ਲਿਆ ਹੈ। ਜਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਵਿੱਚ ਵਿਸ਼ਵ ਭਰ ਵਿੱਚੋਂ 195 … More
ਈਰਾਨ ਦੇ ਤੇਲ ਟੈਂਕਰਾਂ ਤੇ ਹੋਏ ਮਿਸਾਈਲ ਹਮਲਿਆਂ ਨਾਲ ਭਾਰੀ ਨੁਕਸਾਨ
ਤਹਿਰਾਨ – ਈਰਾਨ ਦੇ ਤੇਲ ਟੈਂਕਰਾਂ ਤੇ ਦੋ ਮਿਸਾਈਲਾਂ ਨਾਲ ਹੋਏ ਹਮਲਿਆਂ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਨਾਲ ਤੇਲ ਟੈਂਕਰਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ। ਈਰਾਨ ਦੀ ਤੇਲ ਕੰਪਨੀ ਦਾ ਕਹਿਣਾ ਹੈ ਕਿ ਸਬਿਤੀ ਨਾਮ ਦੇ ਸੁਪਰ ਟੈਂਕਰ … More
ਰੂਸ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੀ ਮੱਦਦ ਕੀਤੀ ਸੀ : ਆਈਆਰਏ
ਵਾਸ਼ਿੰਗਟਨ – ਰਾਸ਼ਟਰਪਤੀ ਡੋਨਲਡ ਟਰੰਪ ਦੀ ਆਪਣੀ ਹੀ ਪਾਰਟੀ ਰੀਪਬਲੀਕਨ ਪਾਰਟੀ ਨੇ ਇਹ ਖੁਲਾਸਾ ਕੀਤਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਨੇ ਟਰੰਪ ਦੀ ਮੱਦਦ ਕੀਤੀ ਸੀ। ਸੈਨੇਟ ਇੰਟੈਲੀਜੈਂਸ ਕਮੇਟੀ ਦੀ 2016 ਚੋਣ ਜਾਂਚ ਰਿਪੋਰਟ ਵਿੱਚ ਕਿਹਾ ਗਿਆ … More
ਪਾਕਿਸਤਾਨ ਦੇ ਖ਼ੂਨ ਵਿੱਚ ਹੈ ਕਸ਼ਮੀਰ : ਸਾਬਕਾ ਰਾਸ਼ਟਰਪਤੀ ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ਼ ਕਸ਼ਮੀਰ ਮੁੱਦੇ ਨੂੰ ਲੈ ਕੇ ਆਪਣੀ ਸਿਆਸੀ ਜ਼ਮੀਨ ਤਲਾਾਸ਼ਣ ਦੀ ਕੋਸਿ਼ਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਪਾਕਿਸਤਾਨ ਦੇ ਖੂਨ ਵਿੱਚ ਹੈ ਅਤੇ ਕੁਝ ਵੀ ਹੋ ਜਾਵੇ ਸਾਰਾ ਦੇਸ਼ … More
ਭਾਰਤੀ ਸਫ਼ਾਰਤਖਾਨੇ ਵੱਲੋਂ ਗਲਾਸਗੋ ‘ਚ ਕਰਵਾਇਆ 550ਵਾਂ ਪੁਰਬ ਸਮਾਗਮ ਸਰਬ ਧਰਮ ਸੰਮੇਲਨ ਹੋ ਨਿੱਬੜਿਆ
ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) - ਭਾਰਤੀ ਹਾਈ ਕਮਿਸ਼ਨਰ ਲੰਡਨ ਅਤੇ ਭਾਰਤ ਦੇ ਕੌਂਸਲੇਟ ਜਨਰਲ ਐਡਿਨਬਰਗ ਵੱਲੋਂ ਐਸੋਸੀਏਸ਼ਨ ਆਫ਼ ਇੰਡੀਅਨ ਆਰਗੇਨਾਈਜੇਸ਼ਨਜ਼ (ਏ ਆਈ ਓ) ਦੇ ਵਿਸ਼ੇਸ਼ ਸਹਿਯੋਗ ਨਾਲ ਗਲਾਸਗੋ ਦੇ ਵੁੱਡਸਾਈਡ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ … More









