ਅੰਤਰਰਾਸ਼ਟਰੀ

72203033_10163268589290725_660704551539572736_n

ਡਰੱਗ ਮਾਫ਼ੀਏ ਦੇ ਖਿਲਾਫ਼ ਸਖਤ ਐਕਸ਼ਨ ਲਵੇ ਮੈਕਸੀਕੋ, ਅਸੀਂ ਹਰ ਸੰਭਵ ਮੱਦਦ ਕਰਾਂਗੇ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਨੂੰ ਅਪੀਲ ਕੀਤੀ ਹੈ ਕਿ ਉਹ ਡਰੱਗ ਸਮੱਗਲਰਾਂ ਦੇ ਵਿਰੁੱਧ ਯੁੱਧ ਸ਼ੁਰੂ ਕਰੇ, ਅਮਰੀਕਾ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਮੱਦਦ ਕਰੇਗਾ। ਅਸਲ ਵਿੱਚ ਟਰੰਪ ਨੇ ਇਹ ਬਿਆਨ ਡਰੱਗ ਮਾਫੀਏ ਵੱਲੋਂ 9 … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
cirque.resized

ਪੈਰਿਸ ਦੀ ਕੌਸਲ ਨੇ ਸਰਕਸ ਵਿੱਚ ਜੰਗਲੀ ਜਾਨਵਰ ਰੱਖਣ ਦੀ ਮਨਾਹ੍ਹੀ ਕਰ ਦਿੱਤੀ!

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਪ੍ਰਸ਼ਾਸਨ ਨੇ ਸਰਕਸ ਵਿੱਚ ਜੰਗਲੀ ਜਾਨਵਰਾਂ ਨੂੰ ਮਨੋਰੰਜ਼ਨ ਲਈ ਵਰਤਣ ਦੀ ਮਨਾਹ੍ਹੀ ਕਰ ਦਿੱਤੀ ਹੈ। ਜਨਵਰੀ 2020 ਤੋਂ ਬਾਅਦ ਹਾਥੀ, ਸ਼ੇਰ, ਚੀਤਾ, ਜੈਬਰਾ, ਤੇ ਊਠ ਆਦਿ ਸਰਕਸ ਵਿੱਚ ਨਹੀ ਵੇਖ ਸਕੋਗੇ। ਇਸ ਦੇ … More »

ਅੰਤਰਰਾਸ਼ਟਰੀ | Leave a comment
5 Nov 2019 KhurmiUK 01.resized

ਸਕਾਟਲੈਂਡ ਗਰੌਸਰਜ਼ ਫੈਡਰੇਸ਼ਨ ਦੀ ਸਾਲਾਨਾ ਕਾਨਫਰੰਸ ਦੌਰਾਨ ਨਿਕੋਲਾ ਸਟਰਜਨ ਨੇ ਭਰੀ ਹਾਜ਼ਰੀ

ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) “ਸਕਾਟਲੈਂਡ ਹੀ ਮਾਤਰ ਇੱਕ ਅਜਿਹਾ ਦੇਸ਼ ਹੈ ਜਿੱਥੇ ਪਲਾਸਟਿਕ ਦੀਆਂ ਬੋਤਲਾਂ ਜਾਂ ਹੋਰ ਪਲਾਸਟਿਕ ਬਰਤਨਾਂ ਦੇ ਕੂੜੇ ਨੂੰ ਵਿਉਂਤਬੱਧ ਢੰਗ ਨਾਲ ਮੁੜ ਵਰਤੋਂਯੋਗ ਪਲਾਸਟਿਕ ਵਿੱਚ ਨਵਿਆਉਣ ਲਈ ਡੀ ਆਰ ਐੱਸ ਸਕੀਮ ਤਹਿਤ ਮਸ਼ੀਨਾਂ ਲਗਾਉਣ ਜਾ … More »

ਅੰਤਰਰਾਸ਼ਟਰੀ | Leave a comment
4 Nov 2019 KhurmiUK 01.resized

ਬਰਮਿੰਘਮ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪੀਠ (ਚੇਅਰ) ਦੀ ਸਥਾਪਨਾ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਇੰਗਲੈਂਡ ਦੌਰੇ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਰਮਿੰਘਮ ਯੂਨੀਵਰਸਿਟੀ ਵਿਚ ਭਾਰਤ ਸਰਕਾਰ ਦੇ ਯਤਨਾਂ ਦੀ ਮਦਦ ਨਾਲ ਨਵੀਂ … More »

ਅੰਤਰਰਾਸ਼ਟਰੀ | Leave a comment
EIa4Rb5WwAELH-q.resized

ਸਿੱਖ ਸੰਗਤ ਲਈ ਤਿਆਰ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ : ਇਮਰਾਨ ਖਾਨ

ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਤੇ ਪਾਕਿਸਤਾਨ ਸਰਕਾਰ ਨੇ ਦਿਨਰਾਤ ਇੱਕ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਪ੍ਰੋਜੈਕਟ ਨੂੰ ਤਿਆਰ ਕੀਤਾ ਹੈ। ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਟਵਿੱਟਰ ਅਕਾਊਂਟ ਤੇ ਕਰਤਾਰਪੁਰ ਸਾਹਿਬ ਦੀਆਂ ਕੁਝ ਤਸਵੀਰਾਂ … More »

ਅੰਤਰਰਾਸ਼ਟਰੀ | Leave a comment
5dba3aa228475.resized

ਪਾਕਿਸਤਾਨ ਨੇ 550ਵੇਂ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਸਿੱਕਾ ਜਾਰੀ ਕੀਤਾ

ਇਸਲਾਮਾਬਾਦ – ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਸਿੱਖਾਂ ਨੂੰ ਬਹੁਤ ਸਾਰੇ ਲਾਜਵਾਬ ਤੋਹਫਿਆਂ ਨਾਲ ਨਿਵਾਜਿਆ ਹੈ। ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਇੱਕ ਵਿਸ਼ੇਸ਼ … More »

ਅੰਤਰਰਾਸ਼ਟਰੀ | Leave a comment
fire fighter extinguishing burning train

ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ‘ਚ ਅੱਗ ਲੱਗਣ ਨਾਲ 74 ਲੋਕਾਂ ਦੀ ਮੌਤ

ਇਸਲਾਮਾਬਾਦ- ਪਾਕਿਸਤਾਨ ਦੇ ਲਿਆਕਤਪੁਰ ਵਿੱਚ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗਣ ਨਾਲ 74 ਯਾਤਰੀਆਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਜਖਮੀ ਹੋ ਗਏ। ਡਿਸਟਰਿਕਟ ਰੈਸਕਿਯੂ ਸਰਵਿਸ ਦੇ ਮੁੱਖੀ ਬਸ਼ੀਰ ਹੁਸੈਨ ਨੇ ਕਿਹਾ ਕਿ ਮਰਣ ਵਾਲਿਆਂ ਦੀ ਸੰਖਿਆ … More »

ਅੰਤਰਰਾਸ਼ਟਰੀ | Leave a comment
Mugshot_of_Abu_Bakr_al-Baghdadi,_2004.resized

ਟਰੰਪ ਨੇ ਟਵੀਟ ਕਰ ਕੇ ਕਿਹਾ, ‘ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ’

ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜਲਦੀ ਕੋਈ ਵੱਡੀ ਘੋਸ਼ਣਾ ਕਰ ਸਕਦੇ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ, “ਹੁਣੇ-ਹੁਣੇ ਕੁਝ ਬਹੁਤ ਵੱਡਾ ਹੋਇਆ ਹੈ।” ਅਮਰੀਕਾ ਵੱਲੋਂ ਦੁਨੀਆਂਭਰ ਵਿੱਚ ਦਹਿਸ਼ਤ ਫੈਲਾਉਣ ਵਾਲੇ ਆਈਐਸਆਈਐਸ ਮੁੱਖੀ ਅਬੂ ਬਕਰ ਅਲ … More »

ਅੰਤਰਰਾਸ਼ਟਰੀ | Leave a comment
72522929_2596872543706229_8290679812188536832_n.resized

ਪਾਕਿ ਸੈਨਾ ਦੇ ਖਿਲਾਫ਼ ਬੋਲਣ ਤੇ ਸ਼ਰੀਫ਼ ਦੇ ਦਾਮਾਦ ਸਫਦਰ ਗ੍ਰਿਫ਼ਤਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਦਾਮਾਦ ਕੈਪਟਨ ਮੁਹੰਮਦ ਸਫਦਰ ਨੂੰ ਸੈਨਾ ਦੇ ਖਿਲਾਫ਼ ਬਿਆਨਬਾਜ਼ੀ ਕਰਨਾ ਮਹਿੰਗਾ ਪੈ ਗਿਆ।ਪੁਲਿਸ ਨੇ  ਸਫਦਰ ਨੂੰ ਉਨ੍ਹਾਂ ਵੱਲੋਂ 13 ਅਕਤੂਬਰ ਨੂੰ ਦਿੱਤੇ ਗਏ ਬਿਆਨ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। … More »

ਅੰਤਰਰਾਸ਼ਟਰੀ | Leave a comment
Seminar for trudeo.jpg Ajmer.resized

ਕੈਨੇਡਾ ਦੇ ਸਿੱਖਾਂ ਨੇ ਆਧੁਨਿਕ ਕੈਨੇਡਾ ਦੇ ਨਿਰਮਾਤਾ ਪੀਅਰੇ ਇਲੀਅਟ ਟਰੂਡੋ ਦੇ 100ਵੇਂ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ

ਸਰੀ, (ਪਰਮਜੀਤ ਸਿੰਘ ਬਾਗੜੀਆ)-ਕਨੇਡਾ ਦੇ ਸਿੱਖਾਂ ਨੇ ਅੱਜ ਕੈਨੇਡਾ ਵਿਚ ਪ੍ਰਵਾਸ ਕਰ ਚੁੱਕੀਆਂ ਕੌਮਾਂ  ਦੇ ਧਾਰਮਿਕ, ਸੱਭਿਆਚਾਰਕ ਅਤੇ ਭਾਸ਼ਾਈ ਹਿਤ ਕਾਨੂੰਨੀ ਤੌਰ ‘ਤੇ ਸੁਰੱਖਿਅਤ ਕਰਕੇ ਦੇਸ਼ ਨੂੰ ਇਕ ਉਦਾਰ ਬਹੁਨਸਲੀ ਸਰੂਪ ਦੇਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀਅਰੇ ਇਲੀਅਟ … More »

ਅੰਤਰਰਾਸ਼ਟਰੀ | Leave a comment