ਅੰਤਰਰਾਸ਼ਟਰੀ
ਮੁਸ਼ਰੱਫ਼ ਨੇ ਜੈਸ਼ ਨੂੰ ਦੋਸ਼ੀ ਅਤੇ ਪਾਕਿਸਤਾਨ ਨੂੰ ਨਿਰਦੋਸ਼ ਕਰਾਰ ਦਿੱਤਾ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਮੰਨਿਆ ਹੈ ਕਿ ਪੁਲਵਾਮਾ ਵਿੱਚ ਸੀਆਰਪੀਐਫ ਤੇ ਹੋਏ ਅੱਤਵਾਦੀ ਹਮਲੇ ਵਿੱਚ ਜੈਸ਼-ਏ-ਮੁਹੰਮਦ ਦਾ ਹੱਥ ਹੈ । ਉਨ੍ਹਾਂ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਇਸ ਤੇ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ … More
ਜੇ ਭਾਰਤ ਹਮਲਾ ਕਰੇਗਾ ਤਾਂ ਅਸੀਂ ਵੀ ਜਵਾਬ ਦੇਵਾਂਗੇ : ਇਮਰਾਨ ਖਾਨ
ਇਸਲਾਮਾਬਾਦ – ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਭਾਰਤ ਵਿੱਚ ਗੁਸੇ ਦੀ ਲਹਿਰ ਹੈ,ਉਥੇ ਪਾਕਿਸਤਾਨ ਨੇ ਇਸ ਮਾਮਲੇ ਤੇ ਭਾਰਤ ਨੂੰ ਖੁਲ੍ਹੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ … More
20 ਸਾਲ ਬੈਰਿਸਟਰ ਵਜੋਂ ਕੰਮ ਕਰਕੇ ਹੁਣ ਚਲਾ ਰਹੀ ਹੈ ਆਪਣੀ ਰੈਸਟੋਰੈਂਟ ਚੇਨ
ਲੰਡਨ, (ਮਨਦੀਪ ਖੁਰਮੀ) – ਇੰਗਲੈਂਡ ਦੇ ਉੱਤਰ ਪੱਛਮੀ ਇਲਾਕੇ ‘ਚ ਲਿਵਰਪੂਲ ਦੇ ਨਾਲ ਲਗਦੇ ਨਿੱਕੇ ਜਿਹੇ ਕਸਬੇ ਓਮਜ਼ਕਰਕ ਵਿੱਚ ਜੰਮੀ ਪਲੀ ਭਾਰਤੀ ਮੂਲ ਦੀ ਕੁੜੀ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਦਾਅ ਖੇਡਿਆ ਕਿ ਆਪਣੇ ਖੇਤਰ ਦੀ ਬਾਦਸ਼ਾਹਤ ਹਾਸਲ ਕਰ ਲਈ। … More
ਲੰਡਨ ‘ਚ ਜਨਵਰੀ ਮਹੀਨੇ ਕੜਾਕੇ ਦੀ ਠੰਢ ‘ਚ ਵੀ ਛੁਰੇਬਾਜ਼ੀ ਦੀ ਗਰਮਾਇਸ਼ ਬਰਕਰਾਰ
ਲੰਡਨ, (ਮਨਦੀਪ ਖੁਰਮੀ) – ਲੰਡਨ ਵਾਸੀਆਂ ਦੀ ਜਿਵੇਂ ਆਦਤ ਜਿਹੀ ਹੀ ਬਣ ਗਈ ਹੋਵੇ ਕਿ ਉਹਨਾਂ ਨੇ ਰੋਜ਼ਾਨਾ ਕੋਈ ਨਾ ਕੋਈ ਛੁਰੇਬਾਜੀ ਦੀ ਘਟਨਾ ਸੁਣਨੀ ਹੀ ਹੈ। ਅਜੂਬੇ ਵਰਗੇ ਸਹਿਰ ‘ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। … More
ਕਰਤਾਰਪੁਰ ਗਲਿਆਰੇ ਤੇ ਦੋਵੇਂ ਦੇਸ਼ ਸੰਪਰਕ ਵਿੱਚ ਹਨ : ਅਜੇ ਬਿਸਾਰੀਆ
ਇਸਲਾਮਾਬਾਦ – ਭਾਰਤੀ ਰਾਜਦੂਤ ਅਜੇ ਬਿਸਾਰੀਆ ਨੇ ਕਿਹਾ ਕਿ ਦੋਵੇਂ ਦੇਸ਼ ਕਰਤਾਰਪੁਰ ਗਲਿਆਰੇ ਦੇ ਮੁੱਦੇ ਤੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਭਾਰਤ ਦੇ 70ਵੇਂ ਗਣਤੰਤਰ ਦਿਵਸ ਦੇ ਸਬੰਧ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਇਹ ਸ਼ਬਦ ਕਹੇ। ਭਾਰਤ ਨੇ ਪਹਿਲਾਂ … More
ਸਾਹਿਬ-ਏ-ਕਮਾਲ, ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਧੂਮਧਾਮ ਨਾਲ ਮਨਾਇਆ ਗਿਆ
ਨਵੀਂ ਦਿੱਲੀ : ਸਾਹਿਬ-ਏ-ਕਮਾਲ, ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਧੂਮਧਾਮ ਨਾਲ … More
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਮਨਦੀਪ ਖੁਰਮੀ ਹਿੰਮਤਪੁਰਾ ਦਾ ਮਾਂ ਬੋਲੀ ਪ੍ਰਤੀ ਸੇਵਾਵਾ ਬਦਲੇ ਵਿਸ਼ੇਸ਼ ਸਨਮਾਨ
ਫਰਿਜ਼ਨੋ, (ਕੁਲਵੰਤ ਉੱਭੀ ਧਾਲੀਆਂ) : ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਇੰਗਲੈਂਡ ਤੋਂ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਪੱਤਰਕਾਰ ਮਨਦੀਪ ਖੁਰਮੀਂ ਦਾ ਅਮਰੀਕਾ ਪੁੱਜਣ ‘ਤੇ ਫਰਿਜ਼ਨੋ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀਆਂ ਪੱਤਰਕਾਰੀ, … More
ਸ਼ਾਹਕੋਟ ਦੀ ਦਲਜੀਤ ਕੌਰ ਦੁਬਈ ’ਚ ‘ਕੋਹਿਨੂਰ ਮਿਸਜ਼ ਵਰਲਡ ਪੰਜਾਬਣ’
ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਦੁਬਈ ਦੇ ਸ਼ਹਿਰ ਸ਼ਾਰਜਾਹ ਵਿੱਚ ਕਰਵਾਏ ਗਏ ‘ਕੋਹਿਨੂਰ ਮਿਸਜ਼ ਵਰਲਡ ਪੰਜਾਬਣ’ ਦੇ ਮੁਕਾਬਲੇ ’ਚ ਸ਼ਾਹਕੋਟ ਦੀ ਦਲਜੀਤ ਕੌਰ ਨੇ ਇਹ ਖਿਤਾਬ ਜਿੱਤ ਕੇ ਕੋਹਿਨੂਰ ਮਿਸਜ਼ ਵਰਲਡ ਪੰਜਾਬਣ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ … More
ਜੇਲ੍ਹ ‘ਚ ਸ਼ਰੀਫ਼ ਖੁਦ ਕਰਨਗੇ ਆਪਣੀ ਬੈਰਕ ਦੀ ਸਫ਼ਾਈ
ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਜੋ ਕਿ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ, ਉਨ੍ਹਾਂ ਨੂੰ ਸਹਾਇਕ ਦੀ ਸਹੂਲਤ ਮੁਹਈਆ ਨਹੀਂ ਕਰਵਾਈ ਜਾਵੇਗੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਨੂੰ ਕੋਟ ਲਖਪਤ ਜੇਲ੍ਹ ਵਿੱਚ ਵਧੀਆ ਸੈਲ … More
ਕਨੇਡੀਅਨ ਸਿੱਖ ਭਾਈਚਾਰੇ ਵਲੋਂ ਪਾਸਿਕਤਾਨ ਦੇ ਪ੍ਰਧਾਨ ਮੰਤਰੀ ਅਤੇ ਫੌਜ ਮੁੱਖੀ ਦਾ ਕੀਤਾ ਗੋਲਡ ਮੈਡਲ ਨਾਲ ਸਨਮਾਨਿਤ
ਟਰਾਂਟੋ, (ਕੈਨੇਡਾ) – ਲੰਘੇ ਹਫਤੇ 21 ਦਸੰਬਰ ਦਿਨ ਸੁਕਰਵਾਰ ਸਾ਼ਮ ਨੂੰ ਬਰੈਂਪਟਨ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੀ ਕਾਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਖੁਸ਼ੀ ਵਿੱਚ ਕਨੇਡੀਅਨ ਸਿੱਖ ਸੰਗਤ ਤਰਫੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਇਮਰਾਨ … More










