ਅੰਤਰਰਾਸ਼ਟਰੀ

65281274_3608628395846221_5297469523958431744_n.resized

ਜੇਲ੍ਹ ‘ਚੋਂ ਬਾਹਰ ਆਉਣ ਲਈ ਸ਼ਰੀਫ਼ ਨੇ ਦੋ ਮਿੱਤਰ ਦੇਸ਼ਾਂ ਤੋ ਮੱਦਦ ਦੀ ਗੁਹਾਰ – ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਦੋ ਮਿੱਤਰ ਦੇਸ਼ਾਂ ਤੋਂ ਮੱਦਦ ਮੰਗ ਕੇ ਆਪਣੀ ਰਿਹਾਈ ਕਰਵਾਉਣ ਦੇ ਯਤਨ ਕੀਤੇ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਨਾਵਾਂ ਦਾ ਜਿਕਰ … More »

ਅੰਤਰਰਾਸ਼ਟਰੀ | Leave a comment
23205.resized

ਕਤਰ ਨੇ ਪਾਕਿਸਤਾਨ ਨੂੰ ਦਿੱਤੀ ਤਿੰਨ ਅਰਬ ਡਾਲਰ ਦੀ ਆਰਥਿਕ ਮੱਦਦ

ਇਸਲਾਮਾਬਾਦ- ਆਰਥਿਕ ਮੰਦਹਾਲੀ ਦੇ ਦੌਰ ਵਿੱਚ ਸੰਘਰਸ਼ ਕਰ ਰਹੇ ਪਾਕਿਸਤਾਨ  ਦੀ ਸਹਾਇਤਾ ਕਰਨ ਲਈ ਹੁਣ ਕਤਰ ਸਾਹਮਣੇ ਆਇਆ ਹੈ। ਪਾਕਿਸਤਾਨ ਨੂੰ ਇਸ ਖਾੜੀ ਦੇਸ਼ ਵੱਲੋਂ ਤਿੰਨ ਅਰਬ ਡਾਲਰ (21 ਹਜ਼ਾਰ ਕਰੋੜ ਰੁਪੈ) ਦਾ ਬੇਲਆਊਟ ਮਿਲਣਾ ਤੈਅ ਹੋ ਗਿਆ ਹੈ। ਕਤਰ … More »

ਅੰਤਰਰਾਸ਼ਟਰੀ | Leave a comment
1920px-Flag_of_the_United_Nations.svg.resized

ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਅਗਲੇ 8 ਸਾਲਾਂ ‘ਚ ਚੀਨ ਨਾਲੋਂ ਵੱਧ ਹੋਵੇਗੀ ਭਾਰਤ ਦੀ ਆਬਾਦੀ

ਨਿਊਯਾਰਕ – ਚੀਨ ਇਸ ਸਮੇਂ ਜਨਸੰਖਿਆ ਦੇ ਮਾਮਲੇ ਵਿੱਚ ਦੁਨੀਆਂਭਰ ਦੇ ਦੇਸ਼ਾਂ ਵਿੱਚੋਂ ਪਹਿਲੇ ਸਥਾਨ ਤੇ ਹੈ ਅਤੇ ਭਾਰਤ ਦੂਸਰੇ ਸਥਾਨ ਤੇ ਹੈ। ਚੀਨ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਭਾਰਤ ਵਿੱਚ … More »

ਅੰਤਰਰਾਸ਼ਟਰੀ | Leave a comment
1930584_24246978339_2836_n.resized

ਜਰਦਾਰੀ ਜਾਅਲੀ ਬੈਂਕ ਅਕਾਊਂਟ ਰਾਹੀਂ ਪੈਸਾ ਬਾਹਰ ਭੇਜਣ ਦੇ ਆਰੋਪ ‘ਚ ਗ੍ਰਿਫ਼ਤਾਰ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੂੰ ਐਨਏਬੀ ਨੇ ਜਾਅਲੀ ਅਕਾਊਂਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜਰਦਾਰੀ ਨੇ ਇਸ ਗ੍ਰਿਫ਼ਤਾਰੀ ਤੋਂ ਬਚਣ ਦੇ ਲਈ ਇਸਲਾਮਾਬਾਦ ਹਾਈਕੋਰਟ ਵਿੱਚ ਅਗਾਊਂ ਜਮਾਨਤ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਸ … More »

ਅੰਤਰਰਾਸ਼ਟਰੀ | Leave a comment
unnamed.resized

ਨਿਊਯਾਰਕ ‘ਚ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ

ਨਿਊਯਾਰਕ ਵਿਚ ਲੌਂਗ ਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ … More »

ਅੰਤਰਰਾਸ਼ਟਰੀ | Leave a comment
800px-Warren_Buffett_KU_Visit.resized

ਵਾਰੇਨ ਬਫੇਟ ਦੇ ਨਾਲ ਲੰਚ ਕਰਨ ਲਈ ਦਿੱਤੇ 4.57 ਮਿਲੀਅਨ ਡਾਲਰ

ਨਵੀਂ ਦਿਲੀ – ਅਮਰੀਕਾ ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਦੁਨੀਆਂ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫੇਟ ਦੇ ਨਾਲ ਲੰਚ ਕਰਨ ਦੇ ਲਈ ਇੱਕ ਅਗਿਆਤ ਪਰਸਨ ਨੇ 4.57 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਇਹ ਪੈਸਾ ਇੱਕ ਚੈਰਿਟੀ ਸੰਸਥਾ ਨੂੰ … More »

ਅੰਤਰਰਾਸ਼ਟਰੀ | Leave a comment
USA-China-trade-war-1175x500.resized

ਚੀਨ ਨੇ ਵੀ ਅਮਰੀਕੀ ਵਸਤੂਆਂ ਤੇ ਵਧਾਇਆ ਟੈਰਿਫ਼

ਬੀਜਿੰਗ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰਿਕ ਮੱਤਭੇਦਾਂ ਦੇ ਚੱਲਦੇ ਆਪਸੀ ਸਬੰਧ ਹੋਰ ਵੀ ਤਣਾਪੂਰਵਕ ਬਣਦੇ ਜਾ ਰਹੇ ਹਨ। ਅਮਰੀਕਾ ਵੱਲੋਂ ਚੀਨ ਦੀਆਂ ਵਸਤੂਆਂ ਤੇ ਹਾਲ ਹੀ ਵਿੱਚ ਫਿਰ ਤੋਂ ਟੈਰਿਫ਼ ਲਗਾਏ ਜਾਣ ਤੋਂ ਬਾਅਦ ਚੀਨ ਨੇ ਵੀ ਇਸ … More »

ਅੰਤਰਰਾਸ਼ਟਰੀ | Leave a comment
449px-Mohammad_Javad_Zarif_2013.resized

ਆਰਥਿਕ ਅੱਤਵਾਦ ਅਤੇ ਕਤਲੇਆਮ ਦਾ ਡਰ ਈਰਾਨ ਨੂੰ ਸਮਾਪਤ ਨਹੀਂ ਕਰ ਸਕੇਗਾ : ਜ਼ਰੀਫ

ਤਹਿਰਾਨ – ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਦਿੱਤੀ ਗਈ ਚਿਤਾਵਨੀ ਦਾ ਜਵਾਬ ਦਿੰਦੇ ਹੋਏ ਈਰਾਨ ਨੇ ਕਿਹਾ ਕਿ ਆਰਥਿਕ ਅਤੱਵਾਦ ਅਤੇ ਕਤਲੇਆਮ ਦਾ ਉਨ੍ਹਾਂ ਦਾ ਤੰਜ ਈਰਾਨ ਨੂੰ ਸਮਾਪਤ ਨਹੀਂ ਕਰ ਪਾਵੇਗਾ। ਇਸ ਲਈ ਸਾਨੂੰ ਧਮਕੀਆਂ ਨਾ ਦਿੱਤੀਆਂ ਜਾਣ। ਵਰਨਣਯੋਗ ਹੈ … More »

ਅੰਤਰਰਾਸ਼ਟਰੀ | Leave a comment
eifel fuul (Custom)

ਆਈਫਲ ਟਾਵਰ ਇਸ ਹਫਤੇ ਇੱਕ ਸੌ ਤੀਹਵੀਂ ਸਾਲ ਗ੍ਰਹਿ ਮਨ੍ਹਾ ਰਿਹਾ ਹੈ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਸ ਹਫਤੇ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਨੇ ਮਿਲ ਕੇ ਆਈਫਲ ਟਾਵਰ ਦੀ 130 ਵੀ ਵਰ੍ਹੇ ਗੰਢ ਮਨਾਉਣ ਦਾ ਖੁਲਾਸਾ ਕੀਤਾ ਹੈ।ਇਸ ਬੁਧਵਾਰ ਤੋਂ ਸ਼ੁਰੂ ਹੋ ਕੇ ਤਿੰਨ ਦਿੱਨ ਤੱਕ ਚੱਲਣ ਵਾਲੇ ਇਸ ਪ੍ਰੋਗ੍ਰਾਮ ਵਿੱਚ ਸਕੂਲੀ ਬੱਚਿਆਂ … More »

ਅੰਤਰਰਾਸ਼ਟਰੀ | Leave a comment
10 May 2019 KhurmiUK 01 (Custom)

ਇੰਗਲੈਂਡ ਦੇ ਸੈਲਾਨੀ ਵੀਜ਼ੇ ‘ਤੇ ਆਏ ਹਰਦੀਪ ਸਿੰਘ ਨੂੰ ਜਿਣਸੀ ਛੇੜਛਾੜ ਮਾਮਲੇ ‘ਚ ਇੱਕ ਸਾਲ ਕੈਦ

ਲੰਡਨ, (ਮਨਦੀਪ ਖੁਰਮੀ) – ਕਿਸੇ ਬੇ ਗਾਨੇ ਮੁਲਕ ਨੂੰ ਚੱਲੇ ਹੋ ਤਾਂ ਉੱਥੋਂ ਦੇ ਕਾਨੂੰਨ ਦਾ ਗਿਆਨ, ਵਿਚਰਨ ਦੀ ਤਹਿਜ਼ੀਬ ਨੂੰ ਵੀ ਨਾਲ ਲਿਆਉਣਾ ਨਹੀਂ ਭੁੱਲਣਾ ਚਾਹੀਦਾ। ਜੇਕਰ ਅਜਿਹਾ ਨਹੀਂ ਕਰਦੇ ਤਾਂ ਹੁਸ਼ਿਆਰਪੁਰੀਏ ਹਰਦੀਪ ਸਿੰਘ ਵਾਂਗੂੰ ਜੇਲ੍ਹ ਦਾ ਦਾਣਾ-ਪਾਣੀ ਛਕਣ … More »

ਅੰਤਰਰਾਸ਼ਟਰੀ | Leave a comment