ਅੰਤਰਰਾਸ਼ਟਰੀ
ਅਮਰੀਕਾ ਦੇ ਵਾਰ ਹੀਰੋ ਅਤੇ ਸਾਂਸਦ ਜਾਨ ਮੈਕੇਨ ਨਹੀਂ ਰਹੇ
ਵਾਸ਼ਿੰਗਟਨ – ਅਮਰੀਕੀ ਸੈਨੇਟਰ, ਦੇਸ਼ ਦੇ ਵਾਰ ਹੀਰੋ ਅਤੇ ਸਾਬਕਾ ਰਾਸ਼ਟਰਪਤੀ ਉਮੀਦਵਾਰ ਜਾਨ ਮੈਕੇਨ ਦਾ ਦਿਹਾਂਤ ਹੋ ਗਿਆ ਹੈ। ਪਿੱਛਲੇ ਲੰਬੇ ਸਮੇਂ ਤੋਂ ਉਹ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਮੈਕੇਨ 81 ਸਾਲ ਦੀ ਉਮਰ ਵਿੱਚ ਇਸ ਦੁਨੀਆਂ … More
ਮੁਸ਼ਰੱਫ਼ ਨੇ ਕੋਰਟ ‘ਚ ਪੇਸ਼ ਹੋਣ ਲਈ ਮੰਗੀ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਦੇਸ਼ਧ੍ਰੋਹ ਦੇ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਮੁਸ਼ਰੱਫ਼ ਇਸ ਸਮੇਂ ਦੁਬੱਈ ਵਿੱਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਇਹ ਮੰਗ ਆਪਣੀ … More
ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ
ਸੈਂਡੀਆਗੋ – ਭਾਰਤੀਆਂ ਵੱਲੋਂ ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਾ 72ਵਾਂ ਦਿਵਸ ਸ਼ਰਧਾ ਪੂਰਵਕ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਹੜੇ ਭਾਰਤੀ ਸੈਂਡੀਆਗੋ ਦੇ ਲੋਹਾਈਆ ਇਲਾਕੇ ਵਿਚ ਲੋਬਲ ਪਾਰਕ ਟਾਸਕਾਨਾ ਡਰਾਈਵ ਦੇ ਨਜ਼ਦੀਕ ਰਹਿੰਦੇ ਹਨ, ਉਨ੍ਹਾਂ ਦੇ ਮਾਪਿਆਂ ਨੇ … More
ਇਮਰਾਨ ਖਾਨ ਨੇ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ
ਇਸਲਾਮਾਬਾਦ – ਕ੍ਰਿਕਟਰ ਤੋਂ ਰਾਜਨੀਤੀ ਵਿੱਚ ਆਏ ਇਮਰਾਨ ਖਾਨ ਨੇ ਸ਼ਨਿਚਰਵਾਰ ਨੂੰ ਇੱਕ ਖਾਸ ਸਮਾਗਮ ਦੌਰਾਨ ਪਾਕਿਸਤਾਨ ਦੇ 22ਵੇਂ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ। ਉਨ੍ਹਾਂ ਦੇ ਇਸ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਤੋਂ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। … More
ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਤੇ ਅਖ਼ਬਾਰਾਂ ਨੇ ਇੱਕਜੁਟ ਹੋ ਕੇ ਕੀਤੀ ਨਿੰਦਿਆ
ਨਿਊਯਾਰਕ – ਅਮਰੀਕਾ ਦੇ 350 ਤੋਂ ਵੱਧ ਅਖ਼ਬਾਰਾਂ ਨੇ ਵੀਰਵਾਰ ਨੂੰ ਸੰਪਾਦਕੀ ਲਿਖ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੀਡੀਆ ਦੇ ਖਿਲਾਫ਼ ਦਿੱਤੇ ਜਾ ਰਹੇ ਬਿਆਨਾਂ ਦੀ ਨਿੰਦਿਆ ਕੀਤੀ। ਟਰੰਪ ਵੱਲੋਂ ਬਹੁਤ ਸਾਰੇ ਮੀਡੀਆ ਸੰਗਠਨਾਂ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ … More
ਯੂਐਸ ਅਤੇ ਕੋਲੰਬੀਆਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ : ਵੈਨੇਜ਼ੁਏਲਾ ਰਾਸ਼ਟਰਪਤੀ
ਕਾਰਾਕਸ – ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੇ ਆਪਣੇ ਤੇ ਹੋਏ ਡਰੋਨ ਹਮਲੇ ਵਿੱਚ ਵਾਲ-ਵਾਲ ਬਚ ਗਏ। ਨਿਕੋਲਸ ਜਿਸ ਸਮੇਂ ਲਾਈਵ ਟੀਵੀ ਤੇ ਭਾਸ਼ਣ ਦੇ ਰਹੇ ਸਨ ਤਾਂ ਵਿਸਫੋਟਕ ਸਮੱਗਰੀ ਨਾਲ ਭਰੇ ਕੁਝ ਡਰੋਨ ਉਨ੍ਹਾਂ ਦੇ ਬਹੁਤ ਹੀ ਨਜ਼ਦੀਕ ਆ ਕੇ … More
ਪ੍ਰਮਾਣੂੰ ਮਿਸਾਇਲ ਪ੍ਰੋਗਰਾਮ ਤੇ ਉਤਰ ਕੋਰੀਆ ਨੂੰ ਧੋਖਾ ਦੇ ਰਿਹਾ
ਨਿਊਯਾਰਕ – ਉਤਰ ਕੋਰੀਆ ਪਿੱਛਲੇ ਕੁਝ ਅਰਸੇ ਤੋਂ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਨੇ ਆਪਣੇ ਪਰਮਾਣੂੰ ਪ੍ਰਯੋਗ ਬੰਦ ਕਰ ਦਿੱਤੇ ਹਨ। ਰਾਸ਼ਟਰਪਤੀ ਡੋਨਲਡ ਟਰੰਪ ਦੀ ਇਸ ਮੁੱਦੇ ਤੇ ਸਿੰਘਾਪੁਰ ਵਿੱਚ ਕਿਮਯੋਂਗ ਨਾਲ ਮੁਲਾਕਾਤ ਵੀ ਕੀਤੀ ਸੀ, … More
ਐਪਲ ਬਣ ਗਈ ਟ੍ਰਿਲਿਅਨ ਡਾਲਰ ਦੀ ਕੰਪਨੀ
ਕੂਪਰਟਿਨੋ – ਐਪਲ ਹੁਣ ਇੱਕ ਟ੍ਰਿਲੀਅਨ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਇਸ ਸਮੇਂ ਇਹ ਅਮਰੀਕਾ ਦੀ ਸੱਭ ਤੋਂ ਅਮੀਰ ਕੰਪਨੀ ਹੈ। ਇਸ ਕੰਪਨੀਦਾ ਆਕਾਰ ਭਾਰਤੀ ਅਰਥਵਿਵਸਥਾ ਦਾ 38 ਫੀਸਦੀ ਹੈ। ਸਟੀਵ ਜਾਬਸ ਨੇ 1976 ਵਿੱਚ ਗੈਰਾਜ ਤੋਂ ਐਪਲ ਦੀ … More
ਇਮਰਾਨ ਨੇ ਕਪਿਲ, ਗਵਾਸਕਰ, ਸਿੱਧੂ ਅਤੇ ਆਮਿਰ ਨੂੰ ਦਿੱਤਾ ਸੱਦਾ
ਇਸਲਾਮਾਬਾਦ- ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਨੇ ਆਪਣੇ ਸਹੁੰ ਚੁੱਕਣ ਸਮਾਰੋਹ ਦੇ ਮੌਕੇ ‘ਤੇ ਭਾਰਤੀ ਕ੍ਰਿਕਟ ਦੇ ਖਿਡਾਰੀਆਂ ਕਪਿਲ ਦੇਵ, ਸੁਨਿਲ ਗਵਾਸਕਰ ਅਤੇ ਨਵਜੋਤ ਸਿੰਘ ਸਿੱਧੂ ਅਤੇ ਬਾਲੀਵੁੱਡ ਸਟਾਰ ਆਮਿਰ ਖਾਨ ਨੂੰ ਸੱਦਾ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁੱਖੀ … More
ਇਮਰਾਨ ਨੇ ਆਵਾਮ ਨੂੰ ਸੰਬੋਧਨ ਕਰਦਿਆਂ ਨਵੀਂ ਸਰਕਾਰ ਦੀਆਂ ਨੀਤੀਆਂ ਸਬੰਧੀ ਦਿੱਤੀ ਜਾਣਕਾਰੀ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਹੁਣ ਰਾਜਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਸੱਤਾ ਵੱਲ ਵੱਧ ਰਹੀ ਹੈ। ਰਾਜ ਸਿੰਘਾਸਨ ਤੱਕ ਪਹੁੰਚਣ ਦਾ ਰਸਤਾ ਸਾਫ਼ ਹੁੰਦੇ ਹੀ ਇਮਰਾਨ ਖਾਨ ਨੇ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ, ਜਿਸ ਵਿੱਚ … More










