ਅੰਤਰਰਾਸ਼ਟਰੀ
ਫਰੀਜ਼ਰ ਟਰੱਕ ਵਿੱਚ ਛੁਪ ਕੇ ਜਾ ਰਹੇ ਨੌਂ ਗੈਰ ਕਨੂੰਨੀ ਲੋਕੀ ਗ੍ਰਿਫਤਾਰ
ਫਰਾਂਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੇ ਏ ਵਨ ਹਾਈ ਵੇ ਉਪਰ ਜਾ ਰਹੇ ਟਰੱਕ ਵਿੱਚੋਂ ਇਰਾਕੀ ਮੂਲ ਦੇ ਨੌਂ ਗੈਰ ਕਨੂੰਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਪੇਨ ਦੇ ਨੰਬਰ ਪਲੇਟ ਵਾਲਾ ਇਹ ਟਰੱਕ ਫਰਾਂਸ ਦੇ ਨੋਰਥ ਇਲਾਕੇ ਵੱਲ ਜਾ ਰਿਹਾ … More
ਕਾਰੀਡੋਰ ਨੀਂਹ-ਪੱਥਰ ਸਮਾਗਮ ‘ਚ ਸ਼ਾਮਿਲ ਹੋਣ ਲਈ ਕੈਪਟਨ ਤੇ ਸਿੱਧੂ ਨੂੰ ਨਿਓਤਾ
ਇਸਲਾਮਾਬਾਦ – ਕਰਤਾਰਪੁਰ ਕਾਰੀਡੋਰ ਦੇ ਨਿਰਮਾਣ ਦੇ ਲਈ ਪਾਕਿਸਤਾਨ ਵਾਲੇ ਹਿੱਸੇ ਵਿੱਚ 28 ਨਵੰਬਰ ਨੂੰ ਨੀਂਹ ਪੱਥਰ ਰੱਖਿਆ ਜਾਵੇਗਾ। ਪਾਕਿਸਤਾਨ ਨੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਦਾ-ਪੱਤਰ ਦਿੱਤਾ … More
ਸ੍ਰ. ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ ਵਾਲੇ) ਦੇ ਸਪੁੱਤਰ ਦਾ ਵਿਆਹ ਬਿਨਾਂ ਦਾਜ ਦੇ ਹੋਇਆ
ਯੌਰਪ, (ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਸਾਹਿਤ ਚ ਜਾਣੇ ਪਹਿਚਾਣੇ ਸ੍ਰ. ਸੁਖਵੀਰ ਸਿੰਘ ਸੰਧੂ ਜੋ ਕਿ ਯੌਰਪ ਦੇ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਸ਼ਿੰਦੇ ਬਣ ਚੁੱਕੇ ਹਨ, ਪਰ 3 ਦਹਾਕਿਆਂ ਤੋਂ ਉਪਰ ਫਰਾਂਸ ਚ ਰਹਿੰਦੇ ਹੋਏ ਆਪਣੀ ਮਾਂ ਬੋਲੀ … More
ਜ਼ੁਕਰਬਰਗ ਤੇ ਚੇਅਰਮੈਨ ਦਾ ਅਹੁਦਾ ਛੱਡਣ ਦਾ ਦਬਾਅ ਵੱਧਣ ਲਗਾ
ਸੈਨਫਰਾਂਸਿਸਕੋ – ਵਿਸ਼ਵ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਕੰਪਨੀ ਫੇਸਬੁਕ ਦੇ ਚੇਅਰਮੈਨ ਅਤੇ ਸੀਈਓ ਮਾਰਕ ਜ਼ੁਕਰਬਰਗ ਤੇ ਕੰਪਨੀ ਦੇ ਨਿਵੇਸ਼ਕਾਂ ਵੱਲੋਂ ਅਸਤੀਫ਼ੇ ਦਾ ਦਬਾਅ ਵੱਧਦਾ ਜਾ ਰਿਹਾ ਹੈ। ਫੇਸਬੁਕ ਦੀ ਨਿਵੇਸ਼ਕ ਕੰਪਨੀ ਟਰਿਲੀਅਮ ਅਸੇਟ ਦੇ ਮੈਨੇਜਮੈਂਟ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਜੋਨਸ ਕਰਾਨ … More
ਬਰਮਿੰਘਮ ਦੀ ਮੋਹਨਜੀਤ ਬਸਰਾ ਦੀ ਝੋਲੀ ਪਿਆ ਸਰਵੋਤਮ ਟੀ. ਵੀ. ਪੇਸ਼ਕਾਰਾ ਐਵਾਰਡ
ਲੰਡਨ, (ਮਨਦੀਪ ਖੁਰਮੀ) – ਕਲਚਰ ਯੂਨਾਈਟ ਅਤੇ ਲਾਈਕਾ ਰੇਡੀਓ ਵੱਲੋਂ ਸਾਲਾਨਾ ਭੰਗੜਾ ਐਵਾਰਡ ਬਰਮਿੰਘਮ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਜਿਸ ਵਿੱਚ ਬਰਤਾਨਵੀ ਪੰਜਾਬੀ ਮੀਡੀਆ ਵਿਚ ਆਪਣੀ ਮਿੱਠੀ ਬੋਲੀ ਅਤੇ ਨਿਵੇਕਲੇ ਅੰਦਾਜ਼ ਨਾਲ ਵਿਸ਼ੇਸ਼ ਪਛਾਣ ਕਾਇਮ ਕਰਨ ਵਾਲੀ ਮਾਣਮੱਤੀ ਪੰਜਾਬਣ … More
ਆਈਫਲ ਟਾਵਰ ਦੀਆਂ ਪੌੜੀਆਂ ਦੇ ਇੱਕ ਪਾਰਟ ਦੀ ਲੱਗੇਗੀ ਬੋਲੀ
ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ ਸੰਨ 1889 ਦੀਆਂ ਬਣੀਆਂ ਹੋਈਆਂ ਲੋਹੇ ਦੀਆਂ ਚਾਰ ਮੀਟਰ ਉਚੀਆਂ ਤੇ 25 ਪੌੜੇ ਵਾਲੀਆਂ ਪੌੜੀਆਂ ਦੀ 27 ਨਵੰਬਰ ਨੂੰ ਬੋਲੀ ਹੋ ਰਹੀ ਹੈ।ਇਹ ਦੂਸਰੀ ਤੇ ਤੀਸਰੀ ਮੰਜ਼ਿਲ ਦਾ ਟੁੱਕੜਾ ਜਿਹੜਾ 1983 ਵਿੱਚ … More
ਗਲਾਸਗੋ ਦਾ ਸਾਲਾਨਾ ਸਾਹਿਤਕ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ
ਲੰਡਨ, (ਮਨਦੀਪ ਖੁਰਮੀ) – ਸਕਾਟਲੈਂਡ ਵਿੱਚ ਉਂਗਲਾਂ ਦੇ ਪੋਟਿਆਂ ‘ਤੇ ਗਿਣੀ ਜਾਣ ਵਾਲੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸਥਾਨਕ ਟਰਿਨਟੀ ਹਾਲ ਵਿੱਚ ਸਾਲਾਨਾ ਕਵੀ ਦਰਬਾਰ ਕਰਵਾਇਆ ਗਿਆ। ਸ੍ਰੋਤਿਆਂ ਦੇ ਭਰਵੇਂ ਇਕੱਠ ਅੱਗੇ ਸਥਾਨਕ ਕਵੀਆਂ ਸਲੀਮ ਰਜਾ, ਇਮਤਿਆਜ਼ ਅਲੀ … More
ਇੰਡੋਨੇਸ਼ੀਆ ਦਾ 188 ਯਾਤਰੀਆਂ ਨਾਲ ਭਰਿਆ ਪਲੇਨ ਹੋਇਆ ਹਾਦਸੇ ਦਾ ਸ਼ਿਕਾਰ
ਜਕਾਰਤਾ – ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਇੱਕ ਬਹੁਤ ਵੱਡੀ ਦੁਰਘਟਨਾ ਹੋ ਗਈ ਹੈ। ਲਾਇਨ ਏਅਰ ਪੈਸੇਂਜਰ ਕੰਪਨੀ ਦੀ ਫਲਾਈਟ 737 ਜਕਾਰਤਾ ਤੋਂ ਉਡਾਣ ਭਰਨ ਦੇ ਬਾਅਦ ਸਮੁੰਦਰ ਵਿੱਚ ਕਰੈਸ਼ ਹੋ ਗਈ ਹੈ। ਇਹ ਫਲਾਈਟ ਰਾਜਧਾਨੀ ਜਕਾਰਤਾ ਤੋਂ ਪੰਗਕਲ ਜਾ ਰਹੀ … More
ਬਰਤਾਨਵੀ ਸੰਸਦ ‘ਚ ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਲੋਕ ਅਰਪਣ ਕਰਨ ਹਿਤ ਸਮਾਗਮ ਦਾ ਆਯੋਜਨ
ਲੰਡਨ, (ਮਨਦੀਪ ਖੁਰਮੀ) – ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਬਰਤਾਨੀਆ ਦੀ ਮਜ਼ਬੂਤ ਆਰਥਿਕਤਾ ਵਿੱਚ ਹੀ ਆਪਣਾ ਬਣਦਾ ਯੋਗਦਾਨ ਨਹੀਂ ਪਾਇਆ ਸਗੋਂ ਰਾਜਨੀਤਕ ਖੇਤਰ ਦੇ ਨਾਲ ਨਾਲ ਹਰ ਖੇਤਰ ਵਿੱਚ ਆਪਣੀ ਧਾਂਕ ਜਮਾ ਕੇ ਸ਼ਾਨਾਮੱਤੇ ਰੁਤਬੇ ਹਾਸਿਲ ਕੀਤੇ ਹਨ। ਐਡਵੋਕੇਟ ਹਰੀ … More
ਇੰਗਲੈਂਡ ਦੀ ਬੀਕਾਸ ਸੰਸਥਾ ਦਾ 29ਵਾਂ ਸਾਲਾਨਾ ਸਮਾਗਮ ਨਵੀਆਂ ਪਿਰਤਾਂ ਪਾਉਂਦਾ ਹੋਇਆ ਸੰਪੰਨ
ਲੰਡਨ, (ਮਨਦੀਪ ਖੁਰਮੀ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਦੀਆਂ ਤਿੜ੍ਹਾਂ ਬੀਜਣ ਲਈ ਤਤਪਰ ਬਰਿਟਿਸ਼ ਐਜੂਕੇਸ਼ਨਲ ਅਤੇ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਸੰਸਥਾ ਵੱਲੋਂ ਹਰ ਵਰ੍ਹੇ ਦੀ ਤਰ੍ਹਾਂ 29ਵਾਂ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਹਾਲ ਗੋਬਿੰਦ ਮਾਰਗ ਬਰੈਡਫੋਰਡ ਵਿਖੇ ਕਰਵਾਇਆ … More










