ਅੰਤਰਰਾਸ਼ਟਰੀ
ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਤੀਜੀ ਸ਼ਤਾਬਦੀ ਸਰਕਾਰੀ ਪੱਧਰ ‘ਤੇ ਮਨਾਉਣ ਦੀ ਅਪੀਲ
ਬਰੈਮਟਨ – ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ 3 ਮਈ 1718 ਈ: ਨੂੰ ਹੋਇਆ ਸੀ। ਉਨ੍ਹਾਂ ਦੀ ਤੀਜੀ ਸ਼ਤਾਬਦੀ ਮਨਾਈ ਜਾ ਰਹੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਸਮੇਂ ਨੂੰ ਕੁੱਝ ਇਤਿਹਾਸਕਾਰ ‘ਘੋਰ … More
ਚੀਨ ਨੇ ਆਪਣੇ ਰੱਖਿਆ ਬੱਜਟ ‘ਚ ਕੀਤਾ 8% ਦਾ ਵਾਧਾ
ਬੀਜਿੰਗ – ਚੀਨ ਆਪਣੇ ਰੱਖਿਆ ਬੱਜਟ ਵਿੱਚ ਇਸ ਸਾਲ 8.1 ਫੀਸਦੀ ਦਾ ਵਾਧਾ ਕਰਨ ਜਾ ਰਿਹਾ ਹੈ। ਸੋਮਵਾਰ ਨੂੰ ਰਾਸ਼ਟਰੀ ਵਿਧਾਇਕਾਂ ਨੂੰ ਪੇਸ਼ ਕੀਤੀ ਗਈ ਬੱਜਟ ਰਿਪੋਰਟ ਦੇ ਅਨੁਸਾਰ ਚੀਨ ਆਪਣੀ ਸੈਨਾ ਨੂੰ ਤਿਆਰ ਕਰਨ ਵਿੱਚ ਜੁਟ ਗਿਆ ਹੈ। ਇਸ … More
ਅਟਵਾਲ ਨੂੰ ਨਿਮੰਤਰਣ ਦੇਣਾ ਭਾਰਤੀ ਅਧਿਕਾਰੀਆਂ ਦੀ ਸਾਜਿਸ਼ : ਪੀਐਮ ਟਰੂਡੋ
ਨਵੀਂ ਦਿੱਲੀ – ਕਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਹਾਲ ਹੀ ਵਿੱਚ ਭਾਰਤ ਯਾਤਰਾ ਦੌਰਾਨ ਉਨ੍ਹਾਂ ਦੇ ਵਫ਼ਦ ਨਾਲ ਆਏ ਖਾਲਿਸਤਾਨ ਸਮੱਰਥਕ ਜਸਪਾਲ ਅਟਵਾਲ ਸਬੰਧੀ ਸਿਆਸਤ ਖੇਡੀ ਜਾ ਰਹੀ ਹੈ। ਜਸਪਾਲ ਅਟਵਾਲ ਤੇ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ … More
ਭਾਰਤ ਜੇ ਮਾਲਦੀਵ ‘ਚ ਸੈਨਾ ਭੇਜੇਗਾ ਤਾਂ ਚੀਨ ਵੀ ਕਾਰਵਾਈ ਕਰੇਗਾ
ਬੀਜਿੰਗ – ਮਾਲਦੀਵ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਜਾਰੀ ਰਾਜਨੀਤਕ ਸੰਕਟ ਸਬੰਧੀ ਚੀਨ ਨੇ ਫਿਰ ਤੋੰ ਸਖਤ ਵਾਰਨਿੰਗ ਦਿੱਤੀ ਹੈ। ਚੀਨ ਨੇ ਕਿਹਾ ਹੈ ਕਿ ਜੇ ਭਾਰਤ ਮਾਲਦੀਵ ਵਿੱਚ ਆਪਣੀ ਆਰਮੀ ਭੇਜਦਾ ਹੈ ਤਾਂ ਅਸੀਂ ਵੀ ਐਕਸ਼ਨ ਲੈਣ ਤੋਂ ਪਿੱਛੇ … More
ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾਂ ਦੇ ਨਾਰਵੇ ‘ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋਂਂ ਫੇਅਰਵੈਲ ਪਾਰਟੀ
ਓਸਲੋ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਚ ਨਵ ਹੋਂਦ ਚ ਆਏ ਨਵੇਂ ਕੱਲਬ ਇੰਡੀਅਨ ਕਮਿਊਨਿਟੀ ਆਫ ਓਸਲੋ ਅਤੇ ਆਕਰਹੂਸ ਵੱਲੋਂ ਸਮੂਹ ਭਾਰਤੀਚਾਰੇ ਨੂੰ ਮੁੱਖ ਰੱਖਦੇ ਹੋਏ ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾਂ ਸ੍ਰੀ ਨਾਉਰਮ … More
ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪੈਰਿਸ ‘ਚ ਸਕਿਉਰਟੀ ਸਖਤ ਕੀਤੀ
ਪੈਰਿਸ – ਫਰਾਂਸ ਵਿੱਚ ਕ੍ਰਿਸਮਿਸ ਅਤੇ ਨਵੇਂ ਸਾਲ ਨੂੰ ਬਹੁਤ ਉਤਸ਼ਾਹ ਨਾਲ ਮਨਾਇਆ ਜਾਦਾਂ ਹੈ।ਇਸ ਮੌਕੇ ਉਪਰ ਸਰਕਾਰ ਨੇ ਜਨਤਾ ਦੀ ਹਿਫਾਜ਼ਤ ਲਈ ਕਿਸੇ ਵੀ ਅਣ ਸੁਖਾਵੀ ਘਟਨਾ ਨਾਲ ਨਜਿੱਠਣ ਲਈ ਇੱਕ ਲੱਖ ਦੇ ਕਰੀਬ ਪੁਲਿਸ ਤੇ ਆਰਮੀ ਨੂੰ ਪਬਲਿੱਕ … More
ਫਿਲਪੀਂਸ ਅਤੇ ਵੀਅਤਨਾਮ ਵਿਚ ਟੇਮਬਿਨ ਨੇ ਮਚਾਈ ਤਬਾਹੀ
ਫਿਲਪੀਂਸ ਦੇ ਦੋ ਸੂਬਿਆਂ ਵਿਚ ਤੂਫਾਨ ਨਾਲ ਹੁਣ ਤੱਕ 180 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੀਅਤਨਾਮ ਵਿਚ 230 ਲੋਕ ਮਰੇ ਅਤੇ ਲੱਖਾਂ ਬੇਘਰ ਹੋ ਗਏ ਹਨ। ਖ਼ਬਰਾਂ ਅਨੁਸਾਰ ਫਿਲਪੀਂਸ ਵਿਚ ਮਰਨ ਵਾਲਿਆਂ ਦੀ ਗਿਣਤੀ ਇਸਤੋਂ ਵੀ … More
ਹਾਫਿਜ਼ ਦੇ ਨਾਲ ਰਾਜਨੀਤਕ ਗਠਬੰਧਨ ਕਰਨ ਲਈ ਤਿਆਰ ਹੈ ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਾਫਿਜ਼ ਸਈਅਦ ਨਾਲ ਗਠਬੰਧਨ ਕਰਨ ਲਈ ਤਿਆਰ ਹਨ। ਆਪਣੇ ਆਪ ਨੂੰ ਹਾਫਿਜ਼ ਅਤੇ ਲਸ਼ਕਰ ਦਾ ਸਮੱਰਥਕ ਦੱਸਣ … More
ਮਾਈਕਲ ਨੇ ਐਫ਼ਬੀਆਈ ਦੇ ਸਾਹਮਣੇ ਝੂਠ ਬੋਲਣ ਦੀ ਗੱਲ ਮੰਨੀ
ਵਾਸ਼ਿੰਗਟਨ – ਅਮਰੀਕੀ ਰਾਸਲਟਰਪਤੀ ਟਰੰਪ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੇ ਐਫਬੀਆਈ ਦੇ ਸਾਹਮਣੇ ਇਹ ਸਵੀਕਾਰ ਕੀਤਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਬਣਨ ਦੇ ਕੁਝ ਹਫ਼ਤੇ ਪਹਿਲਾਂ ਰੂਸੀ ਰਾਜਦੂਤ ਨਾਲ ਮੁਲਾਕਾਤ ਸਬੰਧੀ ਉਸ ਨੇ ਝੂਠ ਬੋਲਿਆ ਸੀ। ਇਸ … More
ਲੈਸਟਰ ਦੇ ਗੁਰਦੁਆਰੇ ਦੇ ਦੋ ਪ੍ਰਬੰਧਕਾਂ ਦੇ ਖਿਲਾਫ਼ ਨਸਲਵਾਦ ਨੂੰ ਨਜ਼ਰਅੰਦਾਜ਼ ਕਰਨ ਸਬੰਧੀ ਥਾਂਦੀ ਵੱਲੋਂ H.C.’ਚ ਪਟੀਸ਼ਨ ਦਾਇਰ
ਲੈਸਟਰ, (ਯੂਕੇ): ਲੈਸਟਰ ਦੇ ਗੁਰੂ ਨਾਨਕ ਗੁਰਦੁਆਰੇ ਦੀ ਮੈਨਜਮੈਂਟ ਕਮੇਟੀ ਦੇ ਦੋ ਪ੍ਰਬੰਧਕਾਂ ਦੇ ਖਿਲਾਫ, ਗੁਰਦੁਆਰੇ ਦੇ ਇੱਕ ਮੈਂਬਰ ਓਂਕਾਰ ਸਿੰਘ ਥਾਂਦੀ (ਇੰਗਲੈਂਡ) ਵੱਲੋਂ, ਹਾਈ ਕੋਰਟ ਵਿੱਚ ਇੱਕ ਐਪਲੀਕੇਸ਼ਨ ਪੇਸ਼ ਕੀਤੀ ਗਈ, ਜੋ ਇਸ ਬਾਰੇ ਦੱਸਦੀ ਹੈ ਕਿ, ਗੁਰਦੁਆਰੇ ਦੇ … More








