ਅੰਤਰਰਾਸ਼ਟਰੀ

rtx3h17o-e1505871236690.resized

ਮੈਕਸੀਕੋ ‘ਚ ਭੂਚਾਲ ਨਾਲ ਭਾਰੀ ਤਬਾਹੀ, 250 ਲੋਕਾਂ ਦੀ ਮੌਤ

ਮੈਕਸੀਕੋ – ਮੈਕਸੀਕੋ ਸ਼ਹਿਰ ਵਿੱਚ ਆਏ ਸ਼ਕਤੀਸ਼ਾਲੀ ਭੂਚਾਲ ਨਾਲ 250 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਹੁਤ ਸਾਰੀਆਂ ਇਮਾਰਤਾਂ ਢਹਿਢੇਰੀ ਹੋ ਗਈਆਂ ਹਨ। ਅਮਰੀਕੀ ਮਾਹਿਰਾਂ ਅਨੁਸਾਰ ਇਸ ਭੂਚਾਲ ਦੀ ਤੀਬਰਤਾ 7.1 ਸੀ। ਇਸ ਤੋਂ ਪਹਿਲਾਂ 1985 ਵਿੱਚ … More »

ਅੰਤਰਰਾਸ਼ਟਰੀ | Leave a comment
bamsef-SADA.resized

ਭਾਰਤ ਦੇ ਮੂਲ ਨਿਵਾਸੀ ਅਤੇ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ

ਨਿਊਯਾਰਕ, (ਪੀ ਡੀ ਬਿਊਰੋ) – ਭਾਰਤ ਦੇ ਮੂਲ ਨਿਵਾਸੀ, ਬਾਬਾ ਭੀਮ ਰਾਓ ਅੰਬੇਦਕਰ ਦੇ ਪੈਰੋਕਾਰ ਬਾਮਸੇਫ ਇੰਟਰਨੈਸ਼ਨਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਾਜਨੀਤਕ ਸਮਝੌਤਾ ਹੋ ਗਿਆ ਹੈ ਜਿਸ ਦਾ ਐਲਾਨ ਬਾਮਸੇਫ ਸੰਗਠਨ ਦੇ ਪ੍ਰਧਾਨ ਵਾਮਨ ਮੇਸ਼ਰਾਮ ਨੇ ਨਿਊਯਾਰਕ ਵਿੱਚ … More »

ਅੰਤਰਰਾਸ਼ਟਰੀ | Leave a comment
DJuWIe0VAAAZbzS.resized

ਉਤਰ ਕੋਰੀਆ ਵੱਲੋਂ ਮਿਸਾਈਲ ਦਾਗਣ ਤੇ ਯੂਐਨ ਨੇ ਬੁਲਾਈ ਐਮਰਜੈਂਸੀ ਮੀਟਿੰਗ

ਟੋਕੀਓ -  ਉਤਰ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਤੋਂ ਪੂਰਬੀ ਦਿਸ਼ਾ ਵਿੱਚ ਜਾਪਾਨ ਵੱਲ ਮਿਸਾਈਲ ਦਾਗੀ ਗਈ ਹੈ। ਇਸ ਮਿਸਾਈਲ ਦਾ ਪ੍ਰਯੋਗ ਉਤਰ ਕੋਰੀਆ ਵੱਲੋਂ ਉਸ ਸਮੇਂ ਕੀਤਾ ਗਿਆ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉਤਰ ਕੋਰੀਆ ਦੇ ਮਿਸਾਈਲ … More »

ਅੰਤਰਰਾਸ਼ਟਰੀ | Leave a comment
DIA7V92W0AIeJQP.resized

ਉਤਰ ਕੋਰੀਆ ‘ਤੇ ਅਮਰੀਕਾ ‘ਚ ਛਿੜ ਸਕਦਾ ਹੈ ਵੱਡਾ ਯੁੱਧ : ਪੂਤਿਨ

ਪੈਰਿਸ – ਰਾਸ਼ਟਰਪਤੀ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ ਕੋਰੀਆ ਅਤੇ ਅਮਰੀਕਾ ਵਿੱਚ ਯੁੱਧ ਛਿੜ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਤਰ ਕੋਰੀਆ ਤੇ ਦਬਾਅ ਵਧਾਉਣ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਭੜਕਾਊ ਬਿਆਨਾਂ, ਸ਼ਰਤਾਂ ਅਤੇ ਹਮਲਾਵਰ ਰੁੱਖ ਅਖਤਿਆਰ … More »

ਅੰਤਰਰਾਸ਼ਟਰੀ | Leave a comment
Sikh Photo.resized

ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਕੇ ਸਜਾ ਲਵਾਉਣ ਤੇ ਘਰੇ ਬੈਠਣ ਸਰਕਾਰੀ ਜਥੇਦਾਰ : ਕੋਆਰਡੀਨੇਸ਼ਨ ਕਮੇਟੀ

ਨਿਊਯਾਰਕ – ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਨੇ ਕਿਹਾ ਹੈ ਕਿ ਡੇਰਾ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ’ਤੇ ਕਬਜ਼ਾ … More »

ਅੰਤਰਰਾਸ਼ਟਰੀ | Leave a comment
10906159_923459837664175_6881659188173386707_n.resized

ਉਤਰ ਕੋਰੀਆ ਨੇ ਯੂਐਸ ਤੇ ਬੇਰਹਿਮ ਹਮਲਾ ਕਰਨ ਦੀ ਦਿੱਤੀ ਧਮਕੀ

ਪਿਊਂਗਯਾਂਗ- ਅਮਰੀਕਾ ਅਤੇ ਦੱਖਣੀ ਕੋਰੀਆ ਵੱਲੋਂ ਸੰਯੁਕਤ ਯੁੱਧ ਅਭਿਆਸ ਕਰਨ ਕਰਕੇ ਉਤਰ ਕੋਰੀਆ ਨੇ ਅਮਰੀਕਾ ਤੇ ਬੇਰਹਿਮ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਇਸ ਮਿਲਟਰੀ ਡਰਿਲ ਸਬੰਧੀ ਉਤਰ ਕੋਰੀਆ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਹ ਲਾਪ੍ਰਵਾਹੀ ਵਾਲਾ ਰਵਈਆ … More »

ਅੰਤਰਰਾਸ਼ਟਰੀ | Leave a comment
1280px-Bill_og_Melinda_Gates_2009-06-03_(bilde_01).resized

ਬਿਲ ਗੇਟਸ ਨੇ ਦਿੱਤਾ ਇਸ ਸਦੀ ਦਾ ਸੱਭ ਤੋਂ ਵੱਡਾ 4.6 ਅਰਬ ਡਾਲਰ ਦਾ ਦਾਨ

ਵਾਸ਼ਿੰਗਟਨ – ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਨੇ 4.6 ਅਰਬ ਡਾਲਰ ਦਾਨ ਕੀਤੇ ਹਨ। ਸਾਲ 2000 ਦੇ ਬਾਅਦ ਤੋਂ ਗੇਟਸ ਵੱਲੋਂ ਦਿੱਤੇ ਗਏ ਦਾਨਾਂ ਵਿੱਚੋਂ ਇਹ ਸੱਭ ਤੋਂ ਵੱਡੀ ਰਕਮ ਹੈ। ਗੇਟਸ ਨੇ ਅਰਬਪਤੀ ਨਿਵੇਸ਼ਕ ਬਫੇਟ ਦੇ … More »

ਅੰਤਰਰਾਸ਼ਟਰੀ | Leave a comment
800px-Kalsoom_Nawaz_Sharif_-_White_House_-_2013_(cropped).resized

ਸ਼ਰੀਫ਼ ਦੀ ਬੇਗਮ ਕੁਲਸੁਮ ਨੂੰ ਪੀਐਮ ਬਣਾਉਣ ਦੀਆਂ ਤਿਆਰੀਆਂ ਸ਼ੁਰੂ

ਲਾਹੌਰ – ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੇ ਆਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੀ ਬੇਗਮ ਨੂੰ ਇਸ ਅਹੁਦੇ ਤੇ ਬਿਰਾਜਮਾਨ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ … More »

ਅੰਤਰਰਾਸ਼ਟਰੀ | Leave a comment
eiffl bass 1.resized

ਜਦੋਂ ਇੰਗਲੈਂਡ ਪਹੁੰਚਣ ਲਈ ਆਈਫਲ ਟਾਵਰ ਦੇ ਥੱਲੇ ਖੜ੍ਹੀਆਂ ਟੂਰਿਸਟ ਬੱਸਾਂ ਦੇ ਇੰਜਣ ਵਿੱਚ ਘੁਸ ਗਏ!

ਪੈਰਿਸ, (ਸੁਖਵੀਰ ਸਿੰਘ ਸੰਧੂ) – ਸੁੱਖ ਅਰਾਮ ਦੀ ਜਿੰਦਗੀ ਜਿਉਣ ਲਈ ਇਨਸਾਨ ਵੱਡੇ ਤੋਂ ਵੱਡਾ ਜੋਖਮ ਵੀ ਉਠਾ ਲੈਂਦਾ ਹੈ।ਜਿਸ ਦੀ ਮਿਸਾਲ ਪਿਛਲੇ ਹਫਤੇ ਆਈਫਲ ਟਾਵਰ ਕੋਲ ਵੇਖਣ ਨੂੰ ਮਿਲੀ ਹੈ। ਘਟਨਾ ਇਸ ਤਰ੍ਹਾਂ ਵਾਪਰੀ ਕਿ ਇੰਗਲੈਂਡ ਤੋਂ ਯਾਤਰੀਆਂ ਨੂੰ … More »

ਅੰਤਰਰਾਸ਼ਟਰੀ | Leave a comment
10001304_10152170280386919_483666571_n.resized

ਸੈਨਾ ਦੇਸ਼ ਨੂੰ ਟਰੈਕ ਤੇ ਲਿਆਉਂਦੀ ਹੈ ‘ਤੇ ਸਰਕਾਰਾਂ ਬਰਬਾਦ ਕਰਦੀਆਂ ਹਨ : ਮੁਸ਼ਰੱਫ਼

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ਰੱਫ਼ ਨੇ ਕਿਹਾ ਹੈ ਕਿ ਆਰਮੀ ਹਰ ਵਾਰ ਦੇਸ਼ ਨੂੰ ਟਰੈਕ ਤੇ ਲਿਆਉਂਦੀ ਹੈ, ਪਰ ਲੋਕਤਾਂਤਿਰਕ ਸਰਕਾਰਾਂ ਉਸ ਨੂੰ ਪਟੜੀ ਤੋਂ ਉਤਾਰ ਦਿੰਦੀਆਂ ਹਨ। ਜਨਰਲ ਮੁਸ਼ਰੱਫ਼ ਨੇ ਇੱਕ ਇੰਟਰਵਿਯੂ ਦੌਰਾਨ ਦੇਸ਼ ਦੇ … More »

ਅੰਤਰਰਾਸ਼ਟਰੀ | Leave a comment