ਅੰਤਰਰਾਸ਼ਟਰੀ
ਚੀਨ ਨੇ ਦਜੀਬੂਤੀ ‘ਚ ਖੋਲ੍ਹਿਆ ਆਪਣਾ ਪਹਿਲਾ ਸੈਨਿਕ ਅੱਡਾ
ਬੀਜਿੰਗ – ਚੀਨ ਨੇ ਅਫ਼ਰੀਕਾ ਦੇ ਦੇਸ਼ ਦਜੀਬੂਤੀ ਵਿੱਚ ਅੱਜ ਆਪਣਾ ਪਹਿਲਾ ਵਿਦੇਸ਼ੀ ਸੈਨਿਕ ਅੱਡਾ ਰਸਮੀ ਤੌਰ ਤੇ ਖੋਲ੍ਹ ਦਿੱਤਾ ਹੈ। ਅੱਜ ਹੀ ਦੇ ਦਿਨ ਚੀਨੀ ਸੈਨਾ ਆਪਣਾ ਸਥਾਪਨਾ ਦਿਵਸ ਵੀ ਮਨਾਉਂਦੀ ਹੈ। ਇਸ ਸਮਾਗਮ ਵਿੱਚ 300 ਤੋਂ ਵੱਧ ਲੋਕ … More
ਟਰੰਪ ਨੇ ਆਪਣੇ ਇੱਕ ਹੋਰ ਅਧਿਕਾਰੀ ਐਂਥਨੀ ਨੂੰ ਵੀ ਕੀਤਾ ਬਰਖਾਸਤ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਹੁਣ ਤੱਕ ਉਹ ਆਪਣੇ 7 ਉਚ ਅਧਿਕਾਰੀਆਂ ਨੂੰ ਬਰਖਾਸਤ ਕਰ ਚੁੱਕੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਆਪਣੇ ਕਮਿਊਨੀਕੇਸ਼ਨ ਡਾਇਰੈਕਟਰ ਐਂਥਨੀ ਸਕਾਰਾਮੂਚੀ ਨੂੰ ਉਨ੍ਹਾਂ ਦੇ ਅਹੁਦੇ … More
ਲਾਹੌਰ ‘ਚ ਸੀਐਮ ਨਿਵਾਸ ਦੇ ਕੋਲ ਹੋਏ ਆਤਮਘਾਤੀ ਵਿਸਫੋਟ ‘ਚ 26 ਲੋਕਾਂ ਦੀ ਮੌਤ
ਲਾਹੌਰ – ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਆਰਫਾ ਟਾਵਰ ਦੇ ਨਜ਼ਦੀਕ ਸਬਜੀ ਮਾਰਕਿਟ ਵਿੱਚ ਜਬਰਦਸਤ ਆਤਮਘਾਤੀ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ ਅਤੇ 50 ਤੋਂ ਵੱਧ ਜਖਮੀ ਹੋਏ ਹਨ। ਘਟਨਾ ਸਥਾਨ ਦੇ ਕੋਲ … More
ਚੀਨੀ ਮੀਡੀਏ ਨੇ ਸੁਸ਼ਮਾ ਨੂੰ ਝੂਠੀ ਦੱਸਦੇ ਹੋਏ ਕਿਹਾ ਜੇ ਯੁੱਧ ਹੋਇਆ ਤਾਂ ਤਬਾਹ ਹੋ ਜਾਵੇਗਾ ਭਾਰਤ
ਬੀਜਿੰਗ – ਚੀਨ ਦੇ ਇੱਕ ਨਿਊਜ਼ ਪੇਪਰ ਨੇ ਕਿਹਾ ਹੈ ਕਿ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸੰਸਦ ਵਿੱਚ ਝੂਠ ਬੋਲਿਆ ਹੈ ਕਿ ਸਾਰੇ ਦੇਸ਼ ਸੀਮਾ ਵਿਵਾਦ ਦੇ ਮੁੱਦੇ ਤੇ ਭਾਰਤ ਦਾ ਸਮੱਰਥਨ ਕਰ ਰਹੇ ਹਨ। ਅਖ਼ਬਾਰ ਨੇ ਭਾਰਤ … More
ਪ੍ਰਧਾਨਮੰਤਰੀ ਸ਼ਰੀਫ਼ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ
ਇਸਲਾਮਾਬਾਦ – ਪਨਾਮਾ ਪੇਪਰ ਲੀਕ ਮਾਮਲੇ ਵਿੱਚ ਫਸੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਰੀਫ਼ ਨੇ ਵੀਰਵਾਰ ਨੂੰ ਮੰਤਰੀਮੰਡਲ ਦੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ। ਇਸ ਮਾਮਲੇ ਵਿੱਚ ਦੇਸ਼ ਦੇ ਕਈ … More
ਮੱਘਰ ਸਿੰਘ ਹੰਸਰਾ ਮੁੜ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਨਿਯੁਕਤ
ਬਰੈਂਪਟਨ – ਇਸ ਮਹੀਨੇ ਇੰਡੀਅਨ ਇੰਟਰਨੈਸ਼ਨ ਸੀਨੀਅਰਜ਼ ਕਲੱਬ ਦੀ ਏ ਜੀ ਐਮ ਹੋਈ। ਏ ਜੀ ਐਮ ਵਿੱਚ 70 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਗੱਜਣ ਸਿੰਘ ਗਰਵੇਾਲ ਨੇ ਕਲੱਬ ਦੇ ਪਿਛਲੇ ਸਾਲ ਦੇ ਆਮਦਨ ਅਤੇ ਖਰਚ ਦੀ ਵਿਸਥਾਰ ਨਾਲ … More
ਅਮਰੀਕਾ ਦੇ ਸ਼ਹਿਰ ਐਲਏ ‘ਚ ਲਗੇ ‘ਟਰੰਪ ਹਟਾਓ’ ਦੇ ਨਾਅਰੇ
ਲਾਸ ਏਂਜ਼ਲਸ – ਅਮਰੀਕਾ ਦੇ ਸ਼ਹਿਰ ਲਾਸ ਏਂਜ਼ਲਸ ਵਿੱਚ ਪ੍ਰਦਰਸ਼ਨਕਾਰੀਆਂ ਨੇ ‘ਟਰੰਪ ਹਟਾਓ’ ਦੇ ਨਾਅਰੇ ਲਗਾਏ। ਅਮਰੀਕੀ ਰਾਸ਼ਟਰਪਤੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਵਿਖਾਵਾਕਾਰੀਆਂ ਨੇ ਕਾਂਗਰਸ ਤੋਂ ਇਹ ਮੰਗ ਕੀਤੀ ਕਿ ਰਾਸ਼ਟਰਪਤੀ ਨੂੰ ਇਮਪੀਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। … More
ਪੈਰਿਸ ‘ਚ ਰਾਧਾ ਕ੍ਰਿਸ਼ਨਾ ਪੈਰਿਸਵਾੜਾ ਮੰਦਰ ਵਲੋਂ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਐਤਵਾਰ ਨੂੰ ਕੱਢੀ ਜਾਵੇਗੀ !
ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਰਾਧਾ ਕ੍ਰਿਸ਼ਨ ਪੈਰਿਸਵਾੜਾ ਮੰਦਰ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 2 ਜੁਲਾਈ 2017 ਨੂੰ ਪੈਰਿਸ ਵਿੱਚ (ਫੈਸਟੀਵਲ ਦੇ ਲਾ ਇੰਦ) ਭਾਵ ਭਾਰਤੀ ਤਿਉਹਾਰ ਨਾਂ ਦੀ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਕੱਢੀ ਜਾ ਰਹੀ ਹੈ। … More
ਸੁਰਪ੍ਰੀਤ ਸਨੀ ਸਫਲ ਸ਼ੋਅ ਕਰਕੇ ਕੈਨੇਡਾ ਤੋਂ ਪਰਤਿਆ
ਐਮ.ਐਚ.1 ਚੈਨਲ ਦਾ ਚਰਚਿੱਤ ਅਤੇ ਸੁਰੀਲਾ ਗਾਇਕ ਸੁਰਪ੍ਰੀਤ ਸਨੀ ਜੋ ਐਮ.ਐਚ.1 ਦੇ ਵਿਸ਼ੇਸ਼ ਪ੍ਰੋਗਰਾਮ ਕਰਮਯੁੱਧ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਜਿਸ ਕਰਕੇ ਉਸ ਦੀ ਪ੍ਰਭਾਵਸ਼ਾਲੀ ਗਾਇਕੀ ਸਦਕਾ ਇੰਗਲੈਂਡ, ਨਿਊਜ਼ੀਲੈਂਡ ਅਤੇ ਭਾਰਤ ਦੇ ਕਈ ਸੂਬਿਆਂ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ … More
ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !
ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ … More









