ਅੰਤਰਰਾਸ਼ਟਰੀ
ਤਾਇਵਾਨ ਅਤੇ ਹਾਂਗਕਾਂਗ ਨੂੰ ਆਜ਼ਾਦੀ ਨਹੀਂ ਮਿਲੇਗੀ : ਲੀ ਕੇਕਿਆਂਗ
ਬੀਜਿੰਗ – ਚੀਨ ਦੇ ਪ੍ਰਧਾਨਮੰਤਰੀ ਲੀ ਕੇਕਿਆਂਗ ਨੇ ਹਾਂਗਕਾਂਗ ਅਤੇ ਤਾਇਵਾਨ ਦੀ ਆਜ਼ਾਦੀ ਦੀ ਮੰਗ ਨੂੰ ਸਿਰੇ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਚੀਨ ਦੀ ਸੰਸਦ ਵਿੱਚ ਕਿਹਾ ਕਿ ਆਜ਼ਾਦੀ ਦਾ ਅੰਦੋਲਨ ਉਸਦੇ ਅੰਤਿਮ ਨਤੀਜੇ ਤੱਕ ਨਹੀਂ ਪਹੁੰਚੇਗਾ। ਚੀਨ … More
ਭਾਰਤ-ਪਾਕਿ ਦਰਮਿਆਨ ਕਾਇਮ ਹੋਣ ਬੇਹਤਰ ਸਬੰਧ : ਨਵਾਜ਼ ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲਿਆਂ ਬਾਰੇ ਕਿਹਾ ਕਿ ਇਹ ਪਾਕਿਸਤਾਨ ਦੀ ਉਨਤੀ ਤੋਂ ਘਬਰਾਏ ਲੋਕਾਂ ਦਾ ਕੰਮ ਹੈ। ਉਨ੍ਹਾਂ ਨੇ ਭਾਰਤ ਵੱਲ ਵੀ ਦੋਸਤੀ ਦਾ ਹੱਥ ਵਧਾਉਂਦੇ ਹੋਏ ਕਿਹਾ ਕਿ ਇਸਲਾਮਾਬਾਦ … More
ਵਾਈਟ ਹਾਊਸ ਨੇ CNN ਸਮੇਤ ਕਈ ਅਖ਼ਬਾਰਾਂ ਨੂੰ ਮੀਡੀਆ ਬਰੀਫਿੰਗ ਤੋਂ ਰੋਕਿਆ
ਵਾਸ਼ਿੰਗਟਨ – ਅਮਰੀਕਾ ਦੇ ਪ੍ਰਮੁੱਖ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਨੂੰ ਲਗਾਤਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੀਡੀਆ ਅਤੇ ਟਰੰਪ ਦੇ ਦਰਮਿਆਨ ਖਾਈ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ। ਵਾਈਟ ਹਾਊਸ ਨੇ ਦੇਸ਼ ਦੇ … More
ਸੈਮਸੰਗ ਦੇ ਚੀਫ਼ ਲੀ ਨੂੰ ਸੌਣਾ ਪੈ ਰਿਹਾ ਹੈ ਜੇਲ੍ਹ ਦੇ ਫਰਸ਼ ‘ਤੇ
ਸਿਓਲ – ਦੁਨੀਆਂਭਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਸੈਮਸੰਗ ਗਰੁੱਪ ਦੇ ਚੀਫ਼ ਜੇ.ਵਾਈ.ਲੀ ਨੂੰ ਜੇਲ੍ਹ ਵਿੱਚ ਫਰਸ਼ ਤੇ ਸੌਣਾ ਪੈ ਰਿਹਾ ਹੈ। ਚਾਰ ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਰਹਿਣ ਵਾਲੇ ਦੁਨੀਆਂ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ ਸੈਮਸੰਗ ਦੇ ਚੀਫ਼ ਲੀ … More
ਅਸੀਂ ਚੀਨ ਨਾਲ ਸੁਖਾਵੇਂ ਸਬੰਧ ਚਾਹੁੰਦੇ ਹਾਂ : ਰਾਸ਼ਟਰਪਤੀ ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਸਬੰਧੀ ਆਪਣੀ ਨੀਤੀ ਵਿੱਚ ਬਦਲਾਅ ਕਰਦੇ ਹੋਏ ‘ਵੰਨ ਚਾਈਨਾ’ ਨੀਤੀ ਦਾ ਸਮੱਰਥਨ ਕਰਨ ਦੀ ਗੱਲ ਕੀਤੀ ਹੈ। ਟਰੰਪ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਰਮਿਆਨ ਫੋਨ ਤੇ ਹੋਈ ਗੱਲਬਾਤ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ … More
ਅਟਾਰਨੀ ਜਨਰਲ ਸੇਲੀ ਨੂੰ ਟਰੰਪ ਦੀ ਕੜੀ ਆਲੋਚਨਾ ਕਰਨ ਦੀ ਮਿਲੀ ਸਜ਼ਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਰਨਾਰਥੀਆਂ ਦੇ ਹੱਕ ਵਿੱਚ ਬਿਆਨ ਦੇਣ ਕਰਕੇ ਅਟਾਰਨੀ ਜਨਰਲ ਸੇਲੀ ਯਾਟਸ ਨੂੰ ਬਰਖਾਸਤ ਕਰ ਦਿੱਤਾ ਹੈ। ਅਟਾਰਨੀ ਜਨਰਲ ਸੇਲੀ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਆਦੇਸ਼ਾਂ ਦਾ ਖੁਲ੍ਹ ਕੇ ਵਿਰੋਧ ਕੀਤਾ ਸੀ, ਜਿੰਨ੍ਹਾਂ ਵਿੱਚ … More
ਫਰਾਂਸ ਦੀ ਆਈਰਿਸ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ
ਨਿਊਯਾਰਕ – ਫਰਾਂਸ ਦੀ ਆਈਰਿਸ ਮਿਟੇਨਾ ਨੇ 65ਵਾਂ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਮ ਕੀਤਾ ਹੈ। 23 ਸਾਲਾ ਆਈਰਿਸ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹੈ। ਇਸ ਪ੍ਰਤੀਯੋਗਿਤਾ ਵਿੱਚ 25 ਸਾਲਾ ਮਿਸ ਹੈਤੀ ਪਹਿਲੀ ਰਨਰਅਪ ਅਤੇ 23 ਸਾਲਾ ਮਿਸ ਕੋਲੰਬੀਆ ਦੂਸਰੀ … More
ਸ਼ਰਨਾਰਥੀ ਮਾਮਲੇ ‘ਚ ਟਰੰਪ ਦੇ ਆਦੇਸ਼ ਤੇ ਸੰਘੀ ਕੋਰਟ ਨੇ ਲਗਾਈ ਰੋਕ
ਵਾਸ਼ਿੰਗਟਨ – ਅਮਰੀਕਾ ਵਿੱਚ ਮੁਸਲਿਮ ਦੇਸ਼ਾਂ ਤੋਂ ਲੋਕਾਂ ਦੇ ਆਉਣ ਤੇ ਰਾਸ਼ਟਰਪਤੀ ਟਰੰਪ ਵੱਲੋਂ ਲਗਾਈ ਗਈ ਅਸਥਾਈ ਪਾਬੰਦੀ ਤੇ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਨੇ ਰੋਕ ਲਗਾ ਦਿੱਤੀ ਹੈ। ਅਮਰੀਕਾ ਵਿੱਚ ਫਸੇ ਸ਼ਰਨਾਰਥੀਆਂ ਦੇ ਲਈ ਇਹ ਫੈਂਸਲਾ ਇੱਕ ਵੱਡੀ ਰਾਹਤ … More
ਟਰੰਪ ਨੇ ਮੈਕਸੀਕੋ ਬਾਰਡਰ ਤੇ ਵਾਲ ਪ੍ਰੋਜੈਕਟ ਸ਼ੁਰੂ ਕਰਨ ਨੂੰ ਦਿੱਤੀ ਮਨਜ਼ੂਰੀ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਐਸ-ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਦੇ ਪ੍ਰੋਜੈਕਟ ਤੇ ਦਸਤਖਤ ਕਰਕੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦੋਵਾਂ ਦੇਸ਼ਾਂ ਦੇ ਨਾਲ ਲਗਦੀ ਸੀਮਾ ਤੇ ਦੀਵਾਰ ਬਣਾਈ ਜਾਵੇਗੀ। ਟਰੰਪ ਨੇ ਘਰੇਲੂ ਸੁਰੱਖਿਆ ਵਿਭਾਗ ਦੇ … More
ਡੋਨਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ
ਵਾਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਇੱਕ ਬਹੁਤ ਵੱਡੇ ਸਮਾਗਮ ਦੌਰਾਨ ਸ਼ੁਕਰਵਾਰ ਸਵੇਰ ਦੇ ਸਮੇਂ ਦੇਸ਼ ਦੇ 45ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸਹੁੰ ਚੁੱਕੀ। ਅਮਰੀਕਾ ਦੇ ਮੁੱਖ ਜੱਜ ਨੇ ਟਰੰਪ ਨੂੰ ਸਹੁੰ … More









