ਅੰਤਰਰਾਸ਼ਟਰੀ
ਓਬਾਮਾ ਨੇ ਅਮਰੀਕੀ ਪੁਲਿਸ ਅਧਿਕਾਰੀਆਂ ਤੇ ਹੋਏ ਹਮਲੇ ਨੂੰ ਕਾਇਰਾਨਾ ਦੱਸਿਆ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਲੁਈਸਿਆਨਾ ਵਿੱਚ ਪੁਲਿਸ ਤੇ ਹੋਈ ਗੋਲੀਬਾਰੀ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਾਇਰਾਨਾ ਹਮਲੇ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੈ।ਕੁਝ ਬੰਦੂਕਧਾਰੀਆਂ ਨੇ ਅਮਰੀਕਾ ਦੇ ਸ਼ਹਿਰ ਬੇਟਨ … More
ਟੇਰੇਸਾ ਬਣੀ ਬ੍ਰਿਟਨ ਦੀ ਨਵੀਂ ਪ੍ਰਧਾਨਮੰਤਰੀ
ਲੰਡਨ – ਮਹਾਰਾਣੀ ਅਲੈਜ਼ਬਿੱਥ ਦੁਆਰਾ ਬ੍ਰਿਟੇਨ ਵਿੱਚ ਸੱਤਾਧਾਰੀ ਕੰਜਰਵੇਟਿਵ ਪਾਰਟੀ ਦੀ ਨੇਤਾ ਟੇਰੇਸਾ ਦੀ ਨਿਯੁਕਤੀ ਤੇ ਮੋਹਰ ਲਗਾਏ ਜਾਣ ਤੋਂ ਬਾਅਦ ਉਹ ਬ੍ਰਿਟੇਨ ਦੀ ਨਵੀਂ ਪ੍ਰਧਾਨਮੰਤਰੀ ਬਣ ਗਈ ਹੈ। ਟੇਰੇਸਾ ਪ੍ਰਧਾਨਮੰਤਰੀ ਬਣਨ ਤੋਂ ਪਹਿਲਾਂ ਦੇਸ਼ ਦੀ ਗ੍ਰਹਿਮੰਤਰੀ ਰਹਿ ਚੁੱਕੀ ਹੈ। … More
ਪੀਐਮ ਸ਼ਰੀਫ਼ ਨੂੰ ਬੁਰਹਾਨ ਵਾਨੀ ਦੀ ਮੌਤ ਤੇ ਡੂੰਘਾ ਸਦਮਾ ਪਹੁੰਚਿਆ
ਇਸਲਾਮਾਬਾਦ – ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਘਾਟੀ ਵਿੱਚ ਭੜਕੀ ਇਸ ਹਿੰਸਾ ਦੌਰਾਨ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਵਿੱਚ ਬੁਰਹਾਨ … More
ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ
ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ): ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਦੀ ਮਾਸਿਕ ਇਕੱਤਰਤਾ 2 ਜੁਲਾਈ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਰਨੈਲ ਸਿੰਘ … More
ਟੇਰੀਸਾ ਬਣੇਗੀ ਬ੍ਰਿਟੇਨ ਦੀ ਦੂਸਰੀ ਮਹਿਲਾ ਪ੍ਰਧਾਨਮੰਤਰੀ
ਲੰਡਨ – ਬ੍ਰਿਟੇਨ ਦੇ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਉਹ ਬੁੱਧਵਾਰ ਨੂੰ ਅਸਤੀਫ਼ਾ ਦੇ ਦੇਣਗੇ। ਅਜਿਹੀ ਸਥਿਤੀ ਵਿੱਚ ਬ੍ਰਿਟੇਨ ਦੇ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਮੌਜੂਦਾ ਗ੍ਰਹਿਮੰਤਰੀ ਟੇਰੀਸਾ ਦੇ ਨਾਮ ਤੇ ਸਹਿਮਤੀ ਬਣ ਗਈ ਹੈ। … More
ਦੱਖਣੀ ਸੁਡਾਨ ‘ਚ ਗ੍ਰਹਿਯੁੱਧ ਦੌਰਾਨ 272 ਲੋਕਾਂ ਦੀ ਮੌਤ
ਜੂਬਾ – ਦੱਖਣੀ ਸੁਡਾਨ ਦੀ ਰਾਜਧਾਨੀ ਵਿੱਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸਮਰਥੱਕਾਂ ਵਿੱਚ ਲੜਾਈ ਤੇਜ਼ ਹੋ ਗਈ ਹੈ। ਵਿਦਰੋਹੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਗ੍ਰਹਿਯੁੱਧ ਵਿੱਚ ਮਰਨਵਾਲਿਆਂ ਦੀ … More
ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ : ਹਿਲਰੀ
ਵਾਸ਼ਿੰਗਟਨ – ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਹਿਲਰੀ ਕਲਿੰਟਨ ਨੇ ਆਪਣੇ ਵਿਰੋਧੀ ਡੋਨਲਡ ਟਰੰਪ ਦੇ ਬਿਆਨਾਂ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਟਿਪਣੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਰਾਸ਼ਟਰਪਤੀ ਦੇ ਤੌਰ ਤੇ ਕਿੰਨੇ … More
ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਫੈਂਸਲੇ ਨਾਲ ਹਿਲ ਗਈ ਪੂਰੀ ਦੁਨੀਆਂ
ਲੰਡਨ – ਬ੍ਰਿਟੇਨ ਦੀ ਜਨਤਾ ਨੇ ਯੂਰਪੀ ਯੂਨੀਅਨ ਨੂੰ ਛੱਡਣ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ। ਬ੍ਰਿਟੇਨ ਹੁਣ 28 ਦੇਸ਼ਾਂ ਵਾਲੇ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ। ਯੂਰਪੀ ਯੂਨੀਅਨ ਨੂੰ ਛੱਡਣ ਦੇ ਪੱਖ ਵਿੱਚ 52 ਫੀਸਦੀ ਵੋਟ ਪਏ ਅਤੇ ਉਸ … More
ਪੰਜਾਬ ਸਰਕਾਰ ਵਲੋਂ ਵਾਰ ਵਾਰ ਸਿੰਘ ਸਾਹਿਬਾਨਾਂ ਦੀ ਫੜੋ ਫੜਾਈ ਅਤਿ ਨਿੰਦਣਯੋਗ…ਹੰਸਰਾ
ਬਰੈਂਪਟਨ – ਜਿਉਂ ਹੀ ਤਲਵੰਤੀ ਸਾਬੋ ਵਿਖੇ ਸਰਬੱਤ ਖਾਲਸਾ ਦੇ ਪ੍ਰਬੰਧ ਨੂੰ ਸਾਰਥਿਕ ਬਣਾਉਣ ਲਈ ਤਾਲਮੇਲ ਕਮੇਟੀ ਅਤੇ ਦਫਤਰ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਬਾਦਲ ਸਰਕਾਰ ਨੂੰ ਕੰਬਣੀ ਛਿੜ ਗਈ ਅਤੇ ਪੰਜਾਬ ਅੰਦਰ ਸਿੰਘ ਸਾਹਿਬਾਨਾਂ ਅਤੇ ਸਰਗਰਮ ਸਿੰਘਾਂ ਨੂੰ … More
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਗਤਕਾ ਦਿਵਸ…ਹੰਸਰਾ
ਬਰੈਂਪਟਨ/ਮਾਂਟਰੀਅਲ – ਪਿਛਲੇ ਮੰਗਲਵਾਰ 21 ਜੂਨ ਨੂੰ, ਖਾਲਸੇ ਦੇ ਦੈਵੀ ਗੁਣਾਂ ਦੀ ਪ੍ਰਦਰਸ਼ਨੀ ਕਰਨ ਲਈ ਇੱਕ ਸੁਲੱਖਣੀ ਘੜੀ ਕਿਹਾ ਜਾ ਸਕਦਾ ਹੈ। ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਜਾਰੀ ਆਦੇਸ਼ … More










