ਅੰਤਰਰਾਸ਼ਟਰੀ
ਹਿਲਰੀ ਦੇ ਈਮੇਲ ‘ਟਾਪ ਸੀਕ੍ਰਿਟ’ ਸਨ : ਵਾਈਟ ਹਾਉਸ
ਵਾਸ਼ਿੰਗਟਨ – ਹਿਲਰੀ ਕਲਿੰਟਨ ਦੇ ਨਿਜੀ ਸਰਵਰ ਵਿੱਚ ਇੱਕ ਦਰਜਨ ਤੋਂ ਵੱਧ ਈਮੇਲ ਨੂੰ ਵਾਈਟ ਹਾਊਸ ਵੱਲੋਂ ‘ਟਾਪ ਸੀਕ੍ਰਿਟ’ ਦੱਸਿਆ ਗਿਆ ਹੈ। ਇਸ ਦਾ ਮਤਲੱਬ ਇਹੋ ਨਿਕਲਦਾ ਹੈ ਕਿ ਇਹ ਅਮਰੀਕਾ ਦੀਆਂ ਸੱਭ ਤੋਂ ਵੱਧ ਗੁਪਤ ਫਾਈਲਾਂ ਵਿੱਚੋਂ ਸਨ। ਅਮਰੀਕੀ … More
ਰੂਸ ਨੇ ਅਮਰੀਕਾ ਤੋਂ ਪੂਤਿਨ ਦੇ ਭ੍ਰਿਸ਼ਟ ਹੋਣ ਦੇ ਸਬੂਤ ਮੰਗੇ
ਮਾਸਕੋ – ਰੂਸ ਨੇ ਅਮਰੀਕਾ ਦੇ ਵਿੱਤ ਵਿਭਾਗ ਨੂੰ ਕਿਹਾ ਹੈ ਕਿ ਅਗਰ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੂੰ ਭ੍ਰਿਸ਼ਟ ਮੰਨਦਾ ਹੈ ਤਾਂ ਉਸ ਦੇ ਖਿਲਾਫ਼ ਸਬੂਤ ਪੇਸ਼ ਕਰੇ। ਰੂਸ ਦੇ ਰਾਸ਼ਟਰਪਤੀ ਭਵਨ ਦੇ ਬੁਲਾਰੇ ਪੇਸਕੋਵ ਨੇ ਪੱਤਰਕਾਰਾਂ ਨੂੰ ਦੱਸਿਆ … More
ਅਮਰੀਕਾ ਦੇ ਪੂਰਬੀ ਤਟਾਂ ਤੇ ਬਰਫ਼ੀਲੇ ਤੂਫ਼ਾਨ ਨਾਲ ਜਨਜੀਵਨ ਪ੍ਰਭਾਵਿਤ
ਵਾਸ਼ਿੰਗਟਨ – ਅਮਰੀਕਾ ਦੇ ਪੂਰਬੀ ਤਟਾਂ ਤੇ ਸਥਿਤ ਰਾਜਾਂ ਵਿੱਚ ਭਿਆਨਕ ਬਰਫ਼ੀਲੇ ਤੂਫ਼ਾਨਾਂ ਨਾਲ ਆਮ ਲੋਕਾਂ ਦੇ ਰੋਜ਼ਾਨਾ ਜੀਵਨ ਤੇ ਬਹੁਤ ਪ੍ਰਭਾਵ ਪਿਆ ਹੈ।ਇਸ ਤੂਫ਼ਾਨ ਨਾਲ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। 10 ਸਟੇਟਸ ਵਿੱਚ ਐਮਰਜੈਂਸੀ … More
ਸਾਊਦੀ ਅਰਬ ਲਈ ਪਰਮਾਣੂੰ ਹੱਥਿਆਰ ਰੱਖਣਾ ਸੁਰੱਖਿਅਤ ਨਹੀਂ : ਕੇਰੀ
ਵਾਸ਼ਿੰਗਟਨ – ਯੂਐਸ ਨੇ ਪਰਮਾਣੂੰ ਹੱਥਿਆਰਾਂ ਦੀ ਖ੍ਰੀਦ-ਫਰੋਖਤ ਮਾਮਲੇ ਤੇ ਸਾਊਦੀ ਅਰਬ ਅਤੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਕਿ ਅਗਰ ਪਾਕਿਸਤਾਨ ਅਤੇ ਸਾਊਦੀ ਅਰਬ ਆਪਸ ਵਿੱਚ ਪਰਮਾਣੂੰ ਹੱਥਿਆਰਾਂ ਦਾ ਕਾਰੋਬਾਰ ਕਰਦੇ ਹਨ ਤਾਂ … More
ਪਿਸ਼ਾਵਰ ‘ਚ ਯੂਨੀਵਰਸਿਟੀ ਤੇ ਅੱਤਵਾਦੀ ਹਮਲੇ ‘ਚ 21 ਲੋਕਾਂ ਦੀ ਮੌਤ
ਪਿਸ਼ਾਵਰ – ਪਾਕਿਸਤਾਨ ਦੇ ਚਾਰਸਡਾ ਸ਼ਹਿਰ ਵਿੱਚ ਬਾਚਾਖਾਨ ਯੂਨੀਵਰਸਿਟੀ ਤੇ ਅੱਤਵਾਦੀਆਂ ਨੇ ਹਮਲਾ ਕਰਕੇ 21 ਲੋਕਾਂ ਨੂੰ ਮਾਰ ਦਿੱਤਾ ਹੈ ਅਤੇ 100 ਤੋਂ ਵੱਧ ਲੋਕ ਜਖਮੀ ਹੋਏ ਹਨ। ਯੂਨੀਵਰਸਿਟੀ ਦੇ ਅਹਾਤੇ ਵਿੱਚ ਅਜੇ ਵੀ ਅੱਤਵਾਦੀਆਂ ਅਤੇ ਸੁਰੱਖਿਆਬਲਾਂ ਵਿੱਚਕਾਰ ਮੁੱਠਭੇੜ ਜਾਰੀ … More
ਮੁਸਲਿਮ ਔਰਤਾਂ ਇੰਗਲਸ਼ ਸਿੱਖਣ ਜਾਂ ਬ੍ਰਿਟੇਨ ਛੱਡਣ : ਕੈਮਰਨ
ਲੰਡਨ – ਬ੍ਰਿਟੇਨ ਸਰਕਾਰ ਇੱਕ ਅਜਿਹੀ ਨੀਤੀ ਲਾਗੂ ਕਰਨ ਵਾਲੀ ਹੈ , ਜਿਸ ਨਾਲ ਉਥੇ ਰਹਿ ਰਹੇ ਮੁਸਲਿਮ ਪਰੀਵਾਰਾਂ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਨਵੀਂ ਵੀਜ਼ਾ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ … More
ਈਰਾਨ ਕਦੇ ਵੀ ਐਟਮ ਬੰਬ ਨਹੀਂ ਬਣਾ ਸਕੇਗਾ – ਓਬਾਮਾ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਨਾਲ ਹੋਏ ਪਰਮਾਣੂੰ ਸਮਝੌਤੇ ਤੇ ਖੁਸ਼ੀ ਜਾਹਿਰ ਕੀਤੀ ਹੈ। ਉਨ੍ਹਾਂ ਨੇ ਇਸ ਸਮਝੌਤੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹਰ ਉਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਈਰਾਨ ਪਰਮਾਣੂੰ … More
ਭਾਰਤ ਨੇ ਧਮਕੀਆਂ ਦੇਣੀਆਂ ਬੰਦ ਨਾਂ ਕੀਤੀਆਂ ਤਾਂ ਕਰਾਰਾ ਜਵਾਬ ਦੇਵਾਂਗੇ – ਮੁਸ਼ਰੱਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਇੱਕ ਨਿਊਜ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਗਰ ਭਾਰਤ ਨੇ ਪਾਕਿਸਤਾਨ ਨੂੰ ਧਮਕੀਆਂ ਦੇਣੀਆਂ ਬੰਦ ਨਾਂ ਕੀਤੀਆਂ ਤਾਂ ਇਸ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਸਮਾ ਟੀਵੀ ਨੂੰ ਇੰਟਰਵਿਯੂ ਦਿੰਦੇ ਹੋਏ … More
ਜਸਟਿਸ ਮਾਰਕੁੰਡੇ ਕਾਟਜੂ ਹੋਣਗੇ ਵਰਲਡ ਸਿੱਖ ਕੰਨਵੈਂਸ਼ਨ ਦੇ ਮੁੱਖ ਬੁਲਾਰੇ
ਸਿੱਖ ਕੌਮ ਦੇ ਦਰਦਾਂ ਦੀ ਕਹਾਣੀ ਇੱਕ ਨਿਆਂਪਾਲਕਾ ਦੀ ਚੋਟੀ ਤੇ ਰਹਿ ਚੁੱਕੇ ਜਸਟਿਸ ਮਾਰਕੁੰਡੇ ਕਾਟਜੂ ਦੀ ਜ਼ੁਬਾਨੀ ਆਉਣ ਵਾਲੀ ਵਰਲਡ ਸਿੱਖ ਕੰਨਵੈਂਸ਼ਨ ਵਿੱਚ ਸੁਣਨ ਨੂੰ ਮਿਲੇਗਾ। ਇਹ ਕੰਨਵੈਂਸ਼ਨ ਸਮੂਹ ਪੰਥਕ ਦਰਦੀਆਂ ਅਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ … More
ਤੇਲ ਦੀਆਂ ਕੀਮਤਾਂ ਦੇ ਘੱਟ ਕੇ 20 ਡਾਲਰ ਪ੍ਰਤੀ ਬੈਰਲ ਤੱਕ ਆਉਣ ਦੀ ਸੰਭਾਵਨਾ
ਨਿਊਯਾਰਕ – ਚੀਨੀ ਯੂਆਨ ਵਿੱਚ ਆ ਰਹੀ ਗਿਰਾਵਟ ਕਾਰਣ ਤੇਲ 20 ਡਾਲਰ ਪ੍ਰਤੀ ਬੈਰਲ ਤੱਕ ਆ ਸਕਦਾ ਹੈ। ਅਮਰੀਕਾ ਦੇ ਬੈਂਕ ਮਾਰਗਨ ਸਟੈਨਲੀ ਨੇ ਅਨੁਮਾਨ ਲਗਾਉਂਦੇ ਹੋਏ ਕਿਹਾ ਹੈ ਕਿ ਈਰਾਨ ਤੋਂ ਹੋ ਰਹੀ ਤੇਲ ਦੀ ਓਵਰਸਪਲਾਈ ਨਾਲ ਮਾਰਕਿਟ ਵਿੱਚ … More









