ਅੰਤਰਰਾਸ਼ਟਰੀ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਕੈਨੇਡਾ ਵਿਚ
ਟੋਰਾਂਟੋ, (ਖੁਰਮੀ) – ਪੁਰਜਾ ਪੁਰਜਾ ਕਟਿ ਮਰੈ, ਤਵੀ ਤੋਂ ਤਲਵਾਰ ਤੱਕ ਅਤੇ ਸੱਜਰੀ ਪੈੜ ਦਾ ਰੇਤਾ ਵਰਗੇ ਬਹੁ-ਚਰਚਿਤ ਨਾਵਲ, ਅਤੇ “ਸਾਡਾ ਹੱਕ” ਵਰਗੀਆਂ ਫ਼ਿਲਮਾਂ ਦੇ ਡਾਇਲਾਗ ਲਿਖਣ ਵਾਲੇ ਸੰਸਾਰ-ਪ੍ਰਸਿੱਧ ਲੇਖਕ ਸ਼ਿਵਚਰਨ ਜੱਗੀ ਕੁੱਸਾ ਦੋ ਹਫ਼ਤੇ ਲਈ ਕੈਨੇਡਾ ਪਹੁੰਚ ਰਹੇ ਹਨ। … More
ਚੀਨ ਨੇਪਾਲ ਨੂੰ ਐਲਪੀਜੀ ਮੁਹਈਆ ਕਰਵਾਉਣ ਲਈ ਤਿਆਰ
ਕਾਠਮੰਡੂ – ਨੇਪਾਲ ਨਾਲ ਪਿੱਛਲੇ ਕੁਝ ਅਰਸੇ ਤੋਂ ਭਾਰਤ ਨਾਲ ਅਣਸੁਖਾਵੇਂ ਸਬੰਧਾਂ ਦੇ ਚੱਲਦੇ ਭਾਰਤ ਨੇ ਨੇਪਾਲ ਲਗਦੀ ਸਰਹੱਦ ਬੰਦ ਕਰ ਦਿੱਤੀ ਸੀ, ਜਿਸ ਕਾਰਣ ਆਮ ਲੋਕਾਂ ਦੇ ਲਈ ਜੀਵਨ ਨਿਰਵਾਹ ਦੀਆਂ ਵਸਤਾਂ ਦੀ ਪੂਰਤੀ ਦੀ ਸਮੱਸਿਆ ਪੈਦਾ ਹੋ ਗਈ … More
ਸੁੰਦਰਤਾ ਵਿਲੱਖਣਤਾ ਤੇ ਖੁਸ਼ੀਆਂ ਖੇੜਿਆਂ ਵਾਲਾ ਪੈਰਿਸ ਉਦਾਸ ਹੈ!!!
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਸ਼ੁਕਰਵਾਰ ਦੀ ਰਾਤ ਨੂੰ ਹੋਏ ਭਿਆਨਕ ਖੂਨੀ ਦਰਦਨਾਕ ਗੋਲੀ ਕਾਂਢ ਤੇ ਮਨੁੱਖੀ ਬੰਬ ਫਟਣ ਤੋਂ ਬਾਅਦ ਪੂਰੇ ਫਰਾਂਸ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ।ਇਸ ਖੌਫਨਾਕ ਕਾਂਢ ਵਿੱਚ 129 ਲੋਕੀ ਮਾਰੇ ਜਾ ਚੁੱਕੇ ਹਨ। … More
ਫਰਾਂਸ ਨੇ ਆਈਐਸ ਦੇ ਟਿਕਾਣਿਆਂ ਤੇ ਬੰਬ ਸੁੱਟੇ
ਪੈਰਿਸ – ਇਸਲਾਮਿਕ ਸਟੇਟ ਸੇ ਅੱਤਵਾਦੀਆਂ ਵੱਲੋਂ ਪੈਰਿਸ ਵਿੱਚ ਕੀਤੇ ਗਏ ਬੰਬ ਧਮਾਕਿਆਂ ਤੋਂ ਬਾਅਦ ਤੈਸ਼ ਵਿੱਚ ਆਏ ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਸੀਰੀਆ ਵਿੱਚ ਇਸਲਾਮਿਕ ਸਟੇਟ ਦਾ ਗੜ੍ਹ ਮੰਨੇ ਜਾਣ ਵਾਲੇ ਰਕਾ ਸ਼ਹਿਰ ਤੇ ਹਵਾਈ ਹਮਲੇ ਕੀਤੇ ਹਨ। ਹਵਾਈ … More
ਪੈਰਿਸ ‘ਚ ਬੰਬ ਧਮਾਕਿਆਂ ਨਾਲ 158 ਲੋਕਾਂ ਦੀ ਮੌਤ
ਪੈਰਿਸ – ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਕਈ ਸਥਾਨਾਂ ਤੇ ਹੋਈ ਗੋਲੀਬਾਰੀ ਅਤੇ ਨੈਸ਼ਨਲ ਸਟੇਡੀਅਮ ਦੇ ਕੋਲ ਹੋਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 158 ਲੋਕ ਮਾਰੇ ਗਏ ਹਨ ਅਤੇ 200 ਤੋਂ ਵੱਧ ਜਖਮੀ ਹੋਏ ਹਨ। 80 ਤੋਂ ਵੱਧ ਲੋਕਾਂ … More
ਕੀ ਰੇਹਮ ਨੇ ਇਮਰਾਨ ਨੂੰ ਜਹਿਰ ਦੇਣ ਦੀ ਕੋਸ਼ਿਸ਼ ਕੀਤੀ ਸੀ?
ਇਸਲਾਮਾਬਾਦ- – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਤੇ ਸਿਆਸੀ ਨੇਤਾ ਇਮਰਾਨ ਖਾਨ ਅਤੇ ਉਨ੍ਹਾਂ ਦੀ ਬੇਗਮ ਰੇਹਮ ਖਾਨ ਨੇ 30 ਅਕਤੂਬਰ ਨੂੰ ਵੱਖ ਹੋਣ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨੇ ਤਲਾਕ ਲੈਣ ਦੀ ਕੋਈ ਵਜ੍ਹਾ ਨਹੀਂ ਦੱਸੀ। ਉਨ੍ਹਾਂ ਦੇ ਵੱਖ … More
ਸੰਗਤਾਂ 10 ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸੇ ‘ਚ ਵਧ ਚੜ੍ਹ ਕੇ ਹਿੱਸਾ ਲੈਣ-ਜਸਪ੍ਰੀਤ ਸਿੰਘ ਅਟਾਰਨੀ
ਨਿਊਯਾਰਕ – ਅਮਰੀਕਾ ਦੇ ਉਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਜਿੰਨ੍ਹਾਂ ਨੇ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪੁਲਿਸ ਦੁਆਰਾ ਕੀਤੀ ਗਈ ਨਿਹੰਥੇ ਸਿੰਘਾਂ ’ਤੇ ਫਾਇਰਿੰਗ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਹਾਈ ਪਾਵਰ ਕੋਰ … More
ਮੁਸ਼ਰੱਫ਼ ਨੇ ਓਸਾਮਾ ਅਤੇ ਹਾਫਿਜ਼ ਨੂੰ ਦੱਸਿਆ ਹੀਰੋ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੇ ਮੰਨਿਆ ਕਿ ਉਨ੍ਹਾਂ ਦੇ ਅੱਤਵਾਦੀਆਂ ਨਾਲ ਚੰਗੇ ਸਬੰਧ ਰਹੇ ਹਨ। ਉਨ੍ਹਾਂ ਨੇ ਓਸਾਮਾ ਬਿਨ ਲਾਦਿਨ ਅਤੇ ਹਾਫਿ਼ਜ਼ ਸਈਅਦ ਨੂੰ ਪਾਕਿਸਤਾਨ ਦੇ ਹੀਰੋ ਦੱਸਿਆ। ਜਨਰਲ ਮੁਸ਼ਰੱਫ਼ ਨੇ ਇੱਕ ਪਾਕਿ ਟੀਵੀ ਚੈਨਲ ਨੂੰ … More
ਪਾਕਿ-ਅਫ਼ਗਾਨਿਸਤਾਨ ‘ਚ ਆਏ ਭੂਚਾਲ ਨਾਲ 200 ਲੋਕਾਂ ਦੀ ਮੌਤ
ਇਸਲਾਮਾਬਾਦ – ਪਾਕਿਸਤਾਨ ਦੇ ਕੁਝ ਖੇਤਰਾਂ ਅਤੇ ਅਫ਼ਗਾਨਿਸਤਾਨ ਵਿੱਚ ਅਏ ਭੂਚਾਲ ਨਾਲ 200 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਹੁਤ ਸਾਰੇ ਜਖਮੀ ਹੋਏ ਹਨ। ਪਾਕਿਸਤਾਨ ਵਿੱਚ ਪਿੱਛਲੇ 10 ਸਾਲਾਂ ਦਾ ਇਹ ਸੱਭ ਤੋਂ ਭਿਆਨਕ ਭੂਚਾਲ ਮੰਨਿਆ ਗਿਆ ਹੈ। ਇਸ … More
ਗਦਾਫ਼ੀ ਤੇ ਸਦਾਮ ਪਾਵਰ ‘ਚ ਹੁੰਦੇ ਤਾਂ ਦੁਨੀਆਂ ਸੌਖੀ ਹੁੰਦੀ : ਟਰੰਪ
ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਰੀਪਬਲੀਕਨ ਉਮੀਦਵਾਰ ਟਰੰਪ ਨੇ ਕਿਹਾ ਹੈ ਕਿ ਜੇ ਸਦਾਮ ਅਤੇ ਗਦਾਫ਼ੀ ਪਾਵਰ ਵਿੱਚ ਹੁੰਦੇ ਤਾਂ ਦੁਨੀਆਂ ਦੀ ਸਥਿਤੀ ਹੁਣ ਨਾਲੋਂ ਚੰਗੀ ਹੁੰਦੀ। ਅਮਰੀਕਾ ਦੇ ਵੱਡੇ ਬਿਜ਼ਨੇਸਮੈਨ ਡੋਨਾਲਡ ਟਰੰਪ ਨੇ ਇੱਕ ਟੀਵੀ ਚੈਨਲ ਦੇ ਟਾਕ … More









