ਅੰਤਰਰਾਸ਼ਟਰੀ

1.resized

‘ਦਾਨਵ ਦੇ ਰੂਪ ‘ਚ ਵੱਧ ਰਹੀ ਹੈ ਸ਼ਿਵ ਸੈਨਾ : ਪਾਕਿ ਅਖ਼ਬਾਰ

ਇਸਲਾਮਾਬਾਦ – ਪਾਕਿਸਤਾਨ ਦੇ ਇੱਕ ਅਖ਼ਬਾਰ ਨੇ ਸ਼ਿਵਸੈਨਾ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਸ਼ਿਵ ਸੈਨਾ ‘ਦਾਨਵ’ ਦੀ ਤਰ੍ਹਾਂ ਬੇਲਗਾਮ ਹੁੰਦੀ ਜਾ ਰਹੀ ਹੈ। ਅਖ਼ਬਾਰ ਵਿੱਚ ਭਾਰਤ ਨੂੰ ਇਹ ਅਪੀਲ ਕੀਤੀ ਗਈ ਹੈ ਕਿ … More »

ਅੰਤਰਰਾਸ਼ਟਰੀ | Leave a comment
p3(1).resized

ਫਰਾਂਸ ਦੀ ਓਹ ਸੜਕ,ਜਿਹੜੀ ਵੀਹ ਘੰਟੇ ਸਮੁੰਦਰ ਚ ਡੁੱਬੀ ਰਹਿੰਦੀ ਆ!

ਭੂਮੀ ਉਪਰ ਸੜਕਾਂ ਦੇ ਵਿਛੇ ਹੋਏ ਜਾਲ ਤਾਂ ਤੁਸੀ ਰੋਜ਼ ਵੇਖਦੇ ਹੋ,ਸਮੁੰਦਰੀ ਤਲ ਤੋਂ ਡੇਢ ਦੋ ਕਿਲੋਮੀਟਰ ਦੀ ਉਚਾਈ ਉਪਰ ਬਣੀਆਂ ਹੋਈਆਂ ਸੜਕਾਂ ਪਹਾੜਾਂ ਦੀਆਂ ਟੀਸੀਆਂ ਤੇ ਧੁੰਨੀ ਨੂੰ ਚੀਰਦੀਆਂ,ਦਰਿਆਵਾਂ ਦੇ ਥੱਲੇ ਦੀ ਲੰਘਦੀਆਂ ਸੜਕਾਂ ਵੀ ਤੁਸੀ ਆਮ ਹੀ ਵੇਖੀਆਂ … More »

ਅੰਤਰਰਾਸ਼ਟਰੀ | Leave a comment
12115604_993790327344163_4708140660232805589_n.resized

ਅਫ਼ਗਾਨਿਸਤਾਨ ‘ਚ ਯੂਐਸ ਸੈਨਾ ਦੀ ਮੌਜੂਦਗੀ ਜਰੂਰੀ ਹੈ : ਹਿਲਰੀ

ਵਾਸ਼ਿੰਗਟਨ – ਸਾਬਕਾ ਵਿਦੇਸ਼ ਮੰਤਰੀ ਅਤੇ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਅਫ਼ਗਾਨਿਸਤਾਨ ਵਿੱਚ ਯੂਐਸ ਫੋਰਸ ਦੇ ਹੋਰ ਸਮਾਂ ਉਥੇ ਟਿਕੇ ਰਹਿਣ ਦੇ ਰਾਸ਼ਟਰਪਤੀ ਓਬਾਮਾ ਦੇ ਫੈਂਸਲੇ ਨੂੰ ਸਹੀ ਠਹਿਰਾਇਆ ਹੈ। ਹਿਲਰੀ ਅਨੁਸਾਰ ਅਫ਼ਗਾਨਿਸਤਾਨ ਵਿੱਚ ਸ਼ਾਂਤੀ … More »

ਅੰਤਰਰਾਸ਼ਟਰੀ | Leave a comment
 

ਬਰੈਂਪਟਨ ਉਤਰੀ ਵਿਚ ਹੋਣ ਵਾਲੀ ਭਾਰੀ ਵੋਟਿੰਗ ਤਬਦੀਲੀ ਦੀ ਨਿਸ਼ਾਨੀ – ਮਾਰਟਿਨ ਸਿੰਘ

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) : ਇਲੈਕਸ਼ਨ ਕੈਨੇਡਾ ਦੇ ਅੰਦਾਜ਼ੇ ਮੁਤਾਬਿਕ 9 ਤੋਂ 12 ਅਕਤੂਬਰ ਤੀਕ ਚਾਰ ਦਿਨ ਪੈਣ ਵਾਲੀਆਂ ਵੋਟਾਂ ਵਿੱਚੋਂ ਦਿਨ 36 ਲਖ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜੋ ਆਪਣੇ ਆਪ ਵਿੱਚ ਇੱਕ ਰੀਕਾਰਡ … More »

ਅੰਤਰਰਾਸ਼ਟਰੀ | Leave a comment
KP_Oli.resized

ਕੇਪੀ ਸ਼ਰਮਾ ਬਣੇ ਨੇਪਾਲ ਦੇ ਨਵੇਂ ਪ੍ਰਧਾਨਮੰਤਰੀ

ਕਾਠਮੰਡੂ – ਨੇਪਾਲ ਵਿੱਚ ਸੰਵਿਧਾਨ ਦੇ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਅਤੇ ਸਿਆਸੀ ਚਾਲਾਂ ਦੇ ਬਾਵਜੂਦ ਕੇਪੀ ਸ਼ਰਮਾ ਓਲੀ ਨਵੇਂ ਪਰਧਾਨਮੰਤਰੀ ਚੁਣ ਲਏ ਗਏ ਹਨ। ਕੇਪੀ ਸ਼ਰਮਾ ਨੇ ਸੰਸਦ ਵਿੱਚ ਆਪਣੇ ਰਾਜਸੀ ਵਿਰੋਧੀ ਸੁਸ਼ੀਲ ਕੋਇਰਾਲਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ … More »

ਅੰਤਰਰਾਸ਼ਟਰੀ | Leave a comment
Basantapurpalace.resized

ਨੇਪਾਲ ‘ਚ ਅੱਜ ਤੋਂ ਭਾਰਤੀ ਚੈਨਲ ਨਹੀਂ ਵਿਖਾਏ ਜਾਣਗੇ

ਕਾਠਮੰਡੂ – ਨੇਪਾਲ ਵਿੱਚ ਟੀਵੀ ਅਪਰੇਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨਾਲ ਲਗੀ ਇੱਕ ਮੁੱਖ ਵਪਾਰ ਜਾਂਚ ਚੌਂਕੀ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਤੋਂ ਭਾਰਤੀ ਚੈਨਲਾਂ ਨੂੰ ਅਨਿਸਿ਼ਚਿਤ ਸਮੇਂ ਦੇ ਲਈ ਬਲੈਕਆਊਟ ਕਰਨਗੇ। ਕੇਬਲ ਅਪਰੇਟਰਾਂ … More »

ਅੰਤਰਰਾਸ਼ਟਰੀ | Leave a comment
scotch  photo.resized

ਸਕਾਚ ਵਿਸਕੀ ਦੀਆਂ ਵੱਖ ਵੱਖ ਬਰੈਂਡ ਵਾਲੀਆਂ 3500 ਬੋਤਲਾਂ ਵਾਲਾ ਮਿਊਜ਼ਮ!

ਫਰਾਂਸ,(ਸੁਖਵੀਰ ਸਿੰਘ ਸੰਧੂ) – ਸਕਾਟਲੈਂਡ ਦੇ ਏਡਨਬਰਗ ਸ਼ਹਿਰ ਵਿੱਚ ” ਦੀ ਸਕਾਚ ਵਿਸਕੀ ਏਕਸਪੀਰੀਅੰਸ” ਨਾਂ ਦੀ ਤਿੰਨ ਮੰਜ਼ਲੀ ਇਮਾਰਤ ਹੈ।ਜਿਸ ਨੂੰ ਸਕਾਚ ਵਿਸਕੀ ਦੇ ਮਿਊਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਮਿਸਟਰ ਮਾਰਸ਼ਲ ਰੋਬ ਦੀ ਲਿਖਤ ਮੁਤਾਬਕ ਸਕਾਚ ਵਿਸਕੀ ਦਾ … More »

ਅੰਤਰਰਾਸ਼ਟਰੀ | Leave a comment
Al-Haram_mosque_-_Flickr_-_Al_Jazeera_English.resized

ਮੱਕਾ ‘ਚ 700 ਤੋਂ ਵੱਧ ਹਾਜੀਆਂ ਦੀ ਮੌਤ ਅਤੇ 800 ਜਖਮੀ

ਰਿਆਦ – ਸਾਊਦੀ ਅਰਬ ਵਿੱਚ ਮੱਕਾ ਸ਼ਹਿਰ ਦੇ ਮੀਨਾ ਵਿੱਚ ਹਜ ਦੇ ਦੌਰਾਨ ਮੱਚੀ ਭਗਦੜ ਵਿੱਚ 717 ਹਜ ਯਾਤਰੀਆਂ ਦੀ ਮੌਤ ਹੋ ਗਈ ਅਤੇ 850 ਲੋਕ ਜਖਮੀ ਹੋ ਗਏ। ਹਜ ਦੌਰਾਨ ਪਿੱਛਲੇ 25 ਸਾਲਾਂ ਵਿੱਚ ਇਹ ਸੱਭ ਤੋਂ ਵੱਡਾ ਹਾਦਸਾ … More »

ਅੰਤਰਰਾਸ਼ਟਰੀ | Leave a comment
1280px-Birthday_candles.resized

‘ਹੈਪੀ ਬਰਥਡੇ ਟੂ ਯੂ’ ਗੀਤ ਤੇ ਕਿਸੇ ਦਾ ਵੀ ਕਾਪੀਰਾਈਟ ਨਹੀਂ ਹੈ : ਫੈਡਰਲ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਫੈਡਰਲ ਕੋਰਟ ਨੇ ‘ਹੈਪੀ ਬਰਥਡੇ ਟੂ ਯੂ’ ਗੀਤ ਤੇ ਆਪਣਾ ਫੈਂਸਲਾ ਸੁਣਾਉਂਦੇ ਹੋਏ ਕਿਹਾ ਕਿ ਇਸ ਗੀਤ ਤੇ ਆਮ ਲੋਕਾਂ ਦਾ ਅਧਿਕਾਰ ਹੈ। ਇਸ ਸੌਂਗ ਤੇ ਪਿੱਛਲੇ ਲੰਬੇ ਸਮੇਂ ਤੋਂ ਰਾਇਲਟੀ ਵਸੂਲ ਕਰਨ ਵਾਲੀ ਮਿਊਜਿਕ ਕੰਪਨੀ … More »

ਅੰਤਰਰਾਸ਼ਟਰੀ | Leave a comment
 

ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ

ਬਰੈਂਪਟਨ-ਅੱਜ ਹਰਿਆਣਾ ਦੇ ਪਿੰਡ ਬਾਹੂਦਿਨ ਜਿ਼ਲਾ ਸਿਰਸਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਕੀਤੀ ਘੋਰ ਬੇਅਦਬੀ ਕੀਤੀ ਗਈ ਹੈ ਜੋ ਸਿੱਖ ਲਈ ਅਸਹਿ ਹੈ। ਇਸਦੀ ਸਖ਼ਤ ਨਿਖੇਧੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ … More »

ਅੰਤਰਰਾਸ਼ਟਰੀ | Leave a comment