ਅੰਤਰਰਾਸ਼ਟਰੀ

403749_170184183086306_1666603523_n.resized

ਭਾਰਤ ਸਾਨੂੰ ਮਿਆਂਮਾਰ ਸਮਝਣ ਦੀ ਭੁੱਲ ਨਾਂ ਕਰੇ : ਪਾਕਿਸਤਾਨ

ਇਸਲਾਮਾਬਾਦ – ਭਾਰਤ ਵੱਲੋਂ ਹਾਲ ਹੀ ਵਿੱਚ ਮਿਆਂਮਾਰ ਦੀ ਸੀਮਾ ਦੇ ਅੰਦਰ ਦਾਖਿਲ ਹੋ ਕੇ ਅੱਤਵਾਦੀਆਂ ਦੇ ਖਿਲਾਫ਼ ਭਾਰਤੀ ਸੈਨਾ ਦੀ ਕਾਰਵਾਈ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੀ ਜ਼ਮੀਨ ਤੇ ਇਸ ਤਰ੍ਹਾਂ ਦਾ ਹਮਲਾ ਨਹੀਂ ਕਰਨ ਸਬੰਧੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
images.resized

ਚੀਨ ਨੇ ਅਮਰੀਕਾ ਦੇ ਲੱਖਾਂ ਕੰਪਿਊਟਰ ਹੈਕ ਕੀਤੇ

ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਸੱਭ ਤੋਂ ਵੱਡੀ ਹੈਕਿੰਗ ਕਰਦੇ ਹੋਏ ਹੈਕਰਾਂ ਨੇ 40 ਲੱਖ ਤੋਂ ਵੀ ਵੱਧ ਸਾਬਕਾ ਅਤੇ ਵਰਤਮਾਨ ਸਰਕਾਰੀ ਅਧਿਕਾਰੀਆਂ ਦੇ ਕੰਪਿਊਟਰਾਂ ਦਾ ਡਾਟਾ ਚੋਰੀ ਕਰ ਲਿਆ ਹੈ। ਇਸ ਹੈਕਿੰਗ ਪਿੱਛੇ ਚੀਨ ਦਾ ਹੱਥ ਮੰਨਿਆ ਜਾ … More »

ਅੰਤਰਰਾਸ਼ਟਰੀ | Leave a comment
ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਸਿੰਗਾਪੁਰ ਵਿਚ ਮੁੱਖ ਮਹਿਮਾਨ ਸ਼ਸ਼ੀ ਸਾਕਲਾਨੀ ਤੋਂ ਐਵਾਰਡ ਹਾਸਿਲ ਕਰਦੇ ਹੋਏ।

ਗੁਲਜ਼ਾਰ ਗਰੁੱਪ ਨੂੰ ਏਸ਼ੀਆ ਦੇ ਬੈੱਸਟ ਗਰੋਇੰਗ ਕਾਲਜ ਦਾ ਐਵਾਰਡ ਮਿਲਿਆ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਨੂੰ  ਏਸ਼ੀਆ ਦੇ ਸੱਭ ਤੋਂ ਵਧੀਆ ਅਤੇ ਤੇਜ਼ੀ ਨਾਲ ਤਰੱਕੀ ਕਰਨ ਵਾਲੇ ਕਾਲਜ ਦਾ ਮਾਣ ਹਾਸਿਲ ਹੋਇਆ  ਹੈ । ਵਿਸ਼ਵ ਪ੍ਰਸਿੱਧ ਕੰਪਨੀ ਡਬਲਿਊ ਸੀ ਆਰੀ ਸੀ ਕੰਪਨੀ ਵੱਲੋਂ ਆਈਡੀਆ ਫੈਸਟ 2015 ਬੈਨਰ ਹੇਠ ਵੱਲੋਂ ਸਿੰਘਾਪੁਰ ਵਿਚ … More »

ਅੰਤਰਰਾਸ਼ਟਰੀ | Leave a comment
ਫੋਟੋ ਕੈਪਸ਼ਨ ਸੰਸਥਾ ਦੇ ਚੇਅਰਮੇਨ ਸ੍ਰ ਰਣਜੀਤ ਸਿੰਘ ਧਾਲੀਵਾਲ  ਮਿਸਿਜ ਯੂਰਪ ਇੰਡੀਆ 15 ਦੇ ਜੇਤੂਆਂ  ਨਾਲ।

ਫਿਨਲੈਡ ਦੀ ਨੇਹਾ ਗੁਪਤਾ ਮਿਸਿ਼ਜ ਇੰਡੀਆ ਯੂਰਪ 2015 ਦੀ ਵਿਜੇਤਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਮਿਸਿਜ਼ ਇੰਡੀਆ ਯੂਰਪ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ  ਚ  ਦੱਸਿਆ ਕਿ ਸਵੀਡਨ ਦੀ  ਰਾਜਧਾਨੀ ਸਟਾਕਹੋਮ  ਵਿਖੇ ਮਿਸਿਜ਼ ਇੰਡੀਆ ਯੂਰਪ 2015 ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ।ਯੂਰਪ ਭਰ ਦੇ  ਮੁੱਲਕਾਂ ਚ ਹੋਏ ਰਾਊਂਡ ਮੁਕਾਬਲੇ ਤੋਂ ਬਾਅਦ ਮਿਸਿਜ਼  ਇੰਡੀਆ … More »

ਅੰਤਰਰਾਸ਼ਟਰੀ | Leave a comment
1280px-Capitol-Senate.resized

ਅਮਰੀਕੀ ਨਾਗਰਿਕਾਂ ਦੀ ਜਾਸੂਸੀ ਕਰਨ ਵਾਲਾ ਕਾਨੂੰਨ ਸਮਾਪਤ

ਵਾਸ਼ਿੰਗਟਨ – ਅਮਰੀਕਾ ਦਾ ਉਹ ਅੱਤਵਾਦ ਨਿਰੋਧਕ ਕਾਨੂੰਨ ਸਮਾਪਤ ਹੋ ਗਿਆ ਹੈ, ਜਿਸ ਦੇ ਤਹਿਤ ਸਰਕਾਰੀ ਏਜੰਸੀਆਂ ਅਮਰੀਕੀ ਨਾਗਰਿਕਾਂ ਦਾ ਫੋਨ ਟੈਪ ਕਰਕੇ ਡਾਟਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਸਨ ਅਤੇ ਉਨ੍ਹਾਂ ਤੇ ਨਿਗਰਾਨੀ ਵੀ ਰੱਖ ਸਕਦੀਆਂ ਸਨ। ਪੇਟਿਰਅਟ ਐਕਟ … More »

ਅੰਤਰਰਾਸ਼ਟਰੀ | Leave a comment
 

ਕਾਲਜ਼ ਦੀ ਕਲਾਸ ਵਿੱਚ ਕਿਸੇ ਸਿਰ ਫਿਰੇ ਨੇ ਤੇਜ਼ਾਬ ਦੀ ਬੋਤਲ ਸੁੱਟ ਦਿੱਤੀ

ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਵਿਤਰੀ ਸੁਰ ਸੇਨ ਇਲਾਕੇ ਦੇ ਕਾਲਜ਼ ਵਿੱਚ ਕਿਸੇ ਨੇ ਚਲਦੀ ਕਲਾਸ ਵਿੱਚ ਹਿਸਾਬ ਦੇ ਪ੍ਰੋਫੈਸਰ ਵੱਲ ਤੇਜ਼ਾਬ ਦੀ ਭਰੀ ਹੋਈ ਬੋਤਲ ਵਗਾਹ ਮਾਰੀ। ਜਿਸ ਨਾਲ ਪ੍ਰੋਫੈਸਰ ਸਮੇਤ ਦੋ ਵਿਦਿਆਰਥੀ ਵੀ ਜਖਮੀ ਹੋ ਗਏ।ਇਹ … More »

ਅੰਤਰਰਾਸ਼ਟਰੀ | Leave a comment
11110162_835412163192848_2864639036504563033_n.resized

ਦੱਖਣੀ ਚੀਨ ਸਾਗਰ ‘ਚ ਭਾਰਤ ਤੇਲ ਦੀ ਖੋਜ ਨਾਂ ਕਰੇ : ਚੀਨ

ਨਵੀਂ ਦਿੱਲੀ – ਚੀਨ ਵੱਲੋਂ ਭਾਰਤ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਚੀਨ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਚੀਨ ਦੀ ਮਨਜ਼ੂਰੀ ਤੋਂ ਬਿਨਾਂ ਦੱਖਣੀ ਚੀਨ ਸਾਗਰ ਵਿੱਚ ਤੇਲ ਅਤੇ ਗੈਸ ਭੰਡਾਰ ਖੋਜਣ ਦਦ ਯਤਨ … More »

ਅੰਤਰਰਾਸ਼ਟਰੀ | Leave a comment
images.resized

ਮਹਿਲਾਵਾਂ ਦੇ ਜੀਨਸ ਪਹਿਨਣ ਨਾਲ ਆ ਰਹੇ ਹਨ ਭੂਚਾਲ : ਮੌਲਾਨਾ

ਇਸਲਾਮਾਬਾਦ – ਪਾਕਿਸਤਾਨ ਦੇ ਇੱਕ ਮੌਲਾਨਾ ਅਨੁਸਾਰ ਔਰਤਾਂ ਦੇ ਜੀਨਸ ਪਹਿਨਣ ਕਰਕੇ ਦੁਨੀਆਂਭਰ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਆ ਰਹੇ ਹਨ। ਮੌਲਾਨਾ ਫਜਲੁਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸੈਨਾ ਪ੍ਰਮੁੱਖ ਨੂੰ ਮਹਿਲਾਵਾਂ ਦੀ ਇਸ ਬੇਸ਼ਰਮੀ ਦੇ ਖਿਲਾਫ਼ ਕਦਮ … More »

ਅੰਤਰਰਾਸ਼ਟਰੀ | Leave a comment
1012267_1415653145345845_430509670_n.resized

ਗਿਲਾਨੀ ਨੇ ਦੋ ਸਾਲ ਬਾਅਦ ਕੀਤੀ ਆਪਣੇ ਅਗਵਾ ਹੋਏ ਬੇਟੇ ਨਾਲ ਗੱਲ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਗਿਲਾਨੀ ਦੇ ਅਗਵਾ ਹੋਏ ਪੁੱਤਰ ਹੈਦਰ ਨੇ ਦੋ ਸਾਲ ਬਾਅਦ ਆਪਣੇ ਪਿਤਾ ਨਾਲ ਗੱਲ ਕੀਤੀ। ਤਾਲਿਬਾਨ ਨੇ 11 ਮਈ 2013 ਦੀਆਂ ਆਮ ਚੋਣਾਂ ਤੋਂ ਦੋ ਦਿਨ ਪਹਿਲਾਂ ਮੁਲਤਾਨ ਵਿੱਚ ਯੂਸਫ਼ ਰਜ਼ਾ ਗਿਲਾਨੀ ਦੇ ਬੇਟੇ … More »

ਅੰਤਰਰਾਸ਼ਟਰੀ | Leave a comment
g.resized

ਨਾਰਵੇ ਚ 201ਵਾਂ ਅਜਾਦੀ ਦਿਵਸ 17 ਮਈ ਨੈਸ਼ਨਲ ਦਿਨ ਧੂਮਧਾਮ ਨਾਲ ਮਨਾਇਆ ਗਿਆ

ਓਸਲੋ ਨਾਰਵੇ-(ਰੁਪਿੰਦਰ ਢਿੱਲੋ ਮੋਗਾ/ਵਿਰਕ)-ਨਾਰਵੇ ਦੇ ਇਤਿਹਾਸ  ਵਿੱਚ 17 ਮਈ  ਦੇ ਦਿਨ ਦਾ ਇੱਕ ਖਾਸ ਮਹੱਤਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆਂ ਨੇ ਦੱਸਖਤ ਕੀਤੇ ਅਤੇ  ਨਾਰਵੇ ਦਾ … More »

ਅੰਤਰਰਾਸ਼ਟਰੀ | Leave a comment