ਅੰਤਰਰਾਸ਼ਟਰੀ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੌਰਾਨ ਖਾਲਸਾਈ ਰੰਗ ਚ ਰੰਗਿਆ ਗਿਆ ਓਸਲੋ ਸ਼ਹਿਰ
ਓਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੀ ਪ੍ਰੰਬੱਧਕ ਕਮੇਟੀ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ ਅਤੇ ਓਸਲੋ ਸ਼ਹਿਰ ਖਾਲਸਾਈ ਰੰਗ ਚ … More
ਹਿਲਰੀ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਪੇਸ਼ ਕੀਤਾ ਦਾਅਵਾ
ਵਾਸ਼ਿੰਗਟਨ- ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੱਤਾਧਾਰੀ ਪਾਰਟੀ ਡੈਮੋਕਰੇਟ ਵੱਲੋਂ ਦਾਅਵੇਦਾਰੀ ਪੇਸ਼ ਕੀਤੀ ਹੈ। ਅਮਰੀਕਾ ਵਿੱਚ 2016 ਵਿੱਚ ਰਾਸ਼ਟਰਪਤੀ ਚੋਣ ਹੋਣੀ ਹੈ। ਹਿਲਰੀ … More
ਭਾਰਤ ਖਰੀਦੇਗਾ ਫਰਾਂਸ ਤੋਂ 36 ਰਾਫਾਲ ਲੜਾਕੂ ਜਹਾਜ਼
ਪੈਰਿਸ – ਭਾਰਤ ਅਤੇ ਫਰਾਂਸ ਵਿਚਕਾਰ ਸ਼ੁਕਰਵਾਰ ਨੂੰ ਲੜਾਕੂ ਜਹਾਜ਼ਾਂ ਸਬੰਧੀ ਡੀਲ ਤੇ ਸਹਿਮਤੀ ਹੋ ਗਈ ਹੈ। ਰਾਸ਼ਟਰਪਤੀ ਫਰਾਂਸਵਾ ਹੋਲਾਂਦ ਅਤੇ ਮੋਦੀ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਇਹ ਸੌਦਾ ਪੱਕਾ ਹੋ ਗਿਆ ਹੈ।ਹੁਣ ਭਾਰਤ ਸਿੱਧੇ ਤੌਰ ਤੇ ਫਰਾਂਸ ਸਰਕਾਰ ਤੋਂ … More
ਸੁਧਰ ਸਕਦੇ ਹਨ ਅਮਰੀਕਾ-ਕਿਊਬਾ ਦੇ ਰਾਜਨੀਤਕ ਸਬੰਧ
ਵਾਸ਼ਿੰਗਟਨ – ਅਮਰੀਕਾ ਅਤੇ ਕਿਊਬਾ ਦੇ ਦਰਮਿਆਨ 50 ਸਾਲ ਬਾਅਦ ਉਚ ਪੱਧਰੀ ਵਾਰਤਾ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜਾਨ ਕੇਰੀ ਅਤੇ ਕਿਊਬਾ ਦੇ ਵਿਦੇਸ਼ਮੰਤਰੀ ਬਰੂਨੋ ਰੋਦਰਿਗਜ਼ ਦੇ ਵਿੱਚਕਾਰ ਗੱਲਬਾਤ ਹੋਈ ਹੈ। ਦੋਵਾਂ ਨੇਤਾਵਾਂ ਨੇ ਪਨਾਮਾ ਸ਼ਹਿਰ ਵਿੱਚ ਬੰਦ ਕਮਰਾ ਮੀਟਿੰਗ ਕੀਤੀ। … More
ਯਮਨ ਦੇ ਹਾਊਤੀਆਂ ਦੀ ਮੱਦਦ ਕਰ ਰਿਹਾ ਈਰਾਨ : ਕੇਰੀ
ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੇਰੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਇਹ ਸੱਭ ਜਾਣਕਾਰੀ ਹੈ ਕਿ ਯਮਨ ਵਿੱਚ ਰਾਸ਼ਟਰਪਤੀ ਅਬਦ ਰਬੂ ਮੰਸੂਰ ਹਾਦੀ ਵੱਲੋਂ ਚਲਾਏ ਜਾ ਰਹੇ ਅੰਦੋਲਨ ਦੇ ਖਿਲਾਫ਼ ਈਰਾਨ, ਹਾਊਤੀ ਦੀ ਸੈਨਾ ਨੂੰ ਦੇਸ਼ ਦੇ … More
ਫਰਾਂਸ ਨੇ ਬੇਹੱਦ ਪਤਲੀ ਮਾਡਲਾਂ ਤੇ ਰੋਕ ਲਗਾਈ
ਪੈਰਿਸ – ਫਰਾਂਸ ਸਰਕਾਰ ਨੇ ਇੱਕ ਕਾਨੂੰਨ ਪਾਸ ਕਰਕੇ ਅਲਟਰਾ ਥਿਨ (ਬਹੁਤ ਪਤਲੀ) ਮਾਡਲਜ਼ ਤੇ ਰੋਕ ਲਗਾ ਦਿੱਤੀ ਹੈ। ਦੁਨੀਆਂਭਰ ਦਾ ਫੈਸ਼ਨ ਕੈਪੀਟਲ ਮੰਨੇ ਜਾਣ ਵਾਲੇ ਫਰਾਂਸ ਦੇ ਇਸ ਫੈਂਸਲੇ ਦਾ ਵਿਸ਼ਵ ਦੀਆਂ ਮਾਡਲਿੰਗ ਏਜੰਸੀਆਂ ਨੇ ਵਿਰੋਧ ਕੀਤਾ ਹੈ। ਕੁਝ … More
ਲਾਲ ਮਸਜਿਦ ਮਾਮਲੇ ‘ਚ ਮੁਸ਼ਰੱਫ਼ ਦੇ ਖਿਲਾਫ਼ ਗੈਰ ਜਮਾਨਤੀ ਵਰੰਟ
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਖਿਲਾਫ਼ ਰਾਜਧਾਨੀ ਇਸਲਾਮਾਬਾਦ ਦੀ ਇੱਕ ਅਦਾਲਤ ਨੇ ਲਾਲ ਮਸਜਿਦ ਮੌਲਵੀ ਹੱਤਿਆਕਾਂਡ ਦੇ ਸਬੰਧ ਵਿੱਚ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਹਨ। ਸੈਸ਼ਨ ਅਦਾਲਤ ਦੇ ਜੱਜ ਵਾਜਿਦ ਅਲੀ ਖਾਨ ਨੇ ਅਦਾਲਤ ਵਿੱਚ … More
ਪੈੇਰਿਸ ਦਾ ਆਈਫਲ ਟਾਵਰ 31 ਮਾਰਚ 2015 ਨੂੰ 126 ਸਾਲਾਂ ਦਾ ਹੋ ਗਿਆ!
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦਾ ਆਈਫਲ ਟਾਵਰ ਜਿਹੜਾ ਕਿਸੇ ਵੇਲੇ ਦੁਨੀਆਂ ਦਾ ਸੱਭ ਤੋਂ ਉਚਾ ਅਯੂਬਾ ਸੀ,ਹੁਣ ਇਹ 31 ਮਾਰਚ 2015 ਨੂੰ 126 ਸਾਲਾਂ ਦਾ ਹੋ ਗਿਆ ਹੈ।ਇਸ ਦੇ 18 ਹਜ਼ਾਰ ਗਾਡਰਾਂ ਦੇ ਪੀਸਾਂ ਨੂੰ 2 ਕਰੋੜ 50 … More
ਦੀਦਾਰ ਸਿੰਘ ਬੈਂਸ ਦਾ ਦਿੱਲੀ ਕਮੇਟੀ ਨੇ ਕੀਤਾ ਸਵਾਗਤ
ਨਵੀਂ ਦਿੱਲੀ : ਅਮਰੀਕਾ ਦੇ ਉੱਘੇ ਸਨਅਤਕਾਰ ਅਤੇ ਪੰਥਕ ਆਗੂ ਦੀਦਾਰ ਸਿੰਘ ਬੈਂਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਫਤਹਿ ਦਿਵਸ ਦੇ ਕਾਮਯਾਬ ਉਪਰਾਲੇ ਵਾਸਤੇ ਵਧਾਈ ਦਿੱਤੀ ਹੈ। ਉਚੇਚੇ ਤੌਰ ਤੇ ਕਮੇਟੀ ਦਫਤਰ ਆਏ ਬੈਂਸ ਦਾ ਪ੍ਰਧਾਨ ਮਨਜੀਤ … More
ਅਮਰੀਕੀ ਸੈਨਿਟ ਨ ਪਾਸ ਕੀਤਾ ਰੀਪਬਲੀਕਨ ਦੁਆਰਾ ਪੇਸ਼ ਕੀਤਾ ਗਿਆ ਬੱਜਟ
ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਸ਼ੁਕਰਵਾਰ ਨੂੰ ਰੀਪਬਲੀਕਨ ਪਾਰਟੀ ਦੁਆਰਾ ਪੇਸ਼ ਕੀਤਾ ਗਿਆ ਬੱਜਟ ਪਾਸ ਕਰ ਦਿੱਤਾ ਹੈ। ਇਸ ਬੱਜਟ ਵਿੱਚ ਘਰੇਲੂ ਖਰਚ ਵਿੱਚ ਅਗਲੇ ਦਸ ਸਾਲਾਂ ਦੌਰਾਨ 58 ਖਰਬ ਡਾਲਰ ਦੀ ਕਟੌਤੀ ਦਾ ਪ੍ਰਸਤਾਵ ਹੈ। ਬੱਜਟ ਵਿੱਚ ਰੱਖਿਆ ਸਬੰਧੀ … More










