ਅੰਤਰਰਾਸ਼ਟਰੀ
ਅਮਰੀਕਾ ਆਈਐਸ ਨਾਲ ਨਜਿੱਠਣ ਲਈ ਇਰਾਕ ‘ਚ 1500 ਸੈਨਿਕ ਹੋਰ ਭੇਜੇਗਾ
ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸਲਾਮਿਕ ਸਟੇਟ ਦੇ ਖਿਲਾਫ਼ ਲੜ੍ਹਨ ਲਈ 1500 ਹੋਰ ਸੈਨਿਕ ਭੇਜਣ ਦਾ ਫੈਂਸਲਾ ਕੀਤਾ ਹੈ। ਇਹ ਸੈਨਿਕ ਕੁਰਦਿਸ਼ ਲੜਾਕਿਆਂ ਅਤੇ ਇਰਾਕ ਸਰਕਾਰ ਦੀ ਮੱਦਦ ਕਰਨਗੇ। ਇਰਾਕ ਵਿੱਚ ਆਈਐਸ ਨਾਲ ਨਜਿਠਣ ਲਈ ਉਨ੍ਹਾਂ ਦੇ … More
ਰੀਪਬਲੀਕਨ ਪਾਰਟੀ ਨੇ ਕੀਤਾ ਅਮਰੀਕੀ ਸੈਨੇਟ ਤੇ ਕਬਜ਼ਾ
ਵਾਸ਼ਿੰਗਟਨ – ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਡੈਮੋਕਰੇਟ ਪਾਰਟੀ ਨੂੰ ਵੱਡਾ ਝਟਕਾ ਦਿੰਦੇ ਹੋਏ ਰੀਪਬਲੀਕਨ ਪਾਰਟੀ ਨੇ ਭਾਰੀ ਜਿੱਤ ਹਾਸਿਲ ਕਰਕੇ ਸੈਨੇਟ ਵਿੱਚ ਬਹੁਮੱਤ ਪ੍ਰਾਪਤ ਕਰ ਲਿਆ ਹੈ। ਪ੍ਰਤੀਨਿਧੀ ਸਭਾ ਵਿੱਚ ਰੀਪਬਲੀਕਨ ਪਹਿਲਾਂ ਹੀ ਬਹੁਮੱਤ ਵਿੱਚ ਸਨ ਅਤੇ … More
ਪਾਕਿਸਤਾਨ ਦੇ ਵਾਹਘਾ ਬਾਰਡਰ ਤੇ ਹੋਏ ਬੰਬ ਧਮਾਕੇ ‘ਚ 55 ਲੋਕਾਂ ਦੀ ਮੌਤ
ਲਾਹੌਰ – ਪਾਕਿਸਤਾਨ ‘ਚ ਸਥਿਤ ਵਾਹਘਾ ਬਾਰਡਰ ਤੇ ਐਤਵਾਰ ਸ਼ਾਮ ਨੂੰ ਫਲੈਗ ਹੋਸਟਿੰਗ ਸੈਰੇਮਨੀ ਦੌਰਾਨ ਹੋਏ ਬੰਬ ਬਲਾਸਟ ਨਾਲ 55 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ। ਮਰਨ ਵਾਲਿਆਂ ਵਿੱਚ ਔਰਤਾਂ, ਬੱਚੇ ਅਤੇ ਦੋ … More
ਕਾਰੋਬਾਰ ਸਬੰਧੀ ਆਸਾਨੀ ਦੀ ਰੈਕਿੰਗ ‘ਚ ਭਾਰਤ ਹੋਰ ਵੀ ਹੇਠਾਂ ਖਿਸਕਿਆ
ਵਾਸ਼ਿੰਗਟਨ – ਵਰਲਡ ਬੈਂਕ ਨੇ ਕਾਰੋਬਾਰ ਕਰਨ ਵਿੱਚ ਆਸਾਨੀ ਦੇ ਲਿਹਾਜ਼ ਨਾਲ ਆਪਣੀ 189 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਭਾਰਤ ਨੂੰ 142ਵੇਂ ਸਥਾਨ ਤੇ ਰੱਖਿਆ ਗਿਆ ਹੈ। ਇਸ ਨਵੀਂ ਸੂਚੀ ਵਿੱਚ ਭਾਰਤ ਪਿੱਛਲੇ ਸਾਲ ਦੀ ਤੁਲਣਾ … More
ਇੰਡੀਅਨ ਕਲਚਰਲ ਐਸੋਸੀਏਸ਼ਨ ਸਾਂਦੇਫਿਊਰ(ਨਾਰਵੇ) ਨੇ ਲਾਈਆਂ ਦੀਵਾਲੀ ਤੇ ਰੌਣਕਾਂ
ਦਰਾਮਨ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 110 ਕਿ ਮਿ ਦੂਰੀ ਤੇ ਸਥਿਤ ਸਾਂਦੇਫਿਊਰ ਸ਼ਹਿਰ ਚ ਵੱਸਦੇ ਭਾਰਤੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਸਾਂਝੇ ਤੌਰ ਤੇ ਇੱਕਠੇ ਹੋ ਦੀਵਾਲੀ ਦਾ ਪਵਿੱਤਰ ਤਿਉਹਾਰ ਧੂਮ ਧਾਮ ਨਾਲ ਮਨਾਇਆ।ਪਿੱਛਲੇ … More
ਕਨੇਡਾ ਦੀ ਸੰਸਦ ‘ਚ ਹੋਈ ਗੋਲੀਬਾਰੀ ਦੌਰਾਨ ਦੋ ਮਾਰੇ ਗਏ
ਓਟਾਵਾ – ਕਨੇਡਾ ਦੀ ਸੰਸਦ ਦੇ ਅੰਦਰ ਤੇ ਬਾਹਰ ਕੁਝ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਇੱਕ ਜਖਮੀ ਸੈਨਿਕ ਦੀ ਮੌਤ ਹੋ ਗਈ ਹੈ।ਸੁਰੱਖਿਆ ਕਰਮਚਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਜਲਦੀ ਹੀ ਪ੍ਰਧਾਨਮੰਤਰੀ ਸਟੀਫਨ ਹਾਰਪਰ ਨੂੰ ਸੁਰੱਖਿਅਤ ਬਾਹਰ ਕੱਢ … More
ਟਾਊਨਸ਼ਿਪ ਆੱਫ ਲੈਂਗਲੀ ਦੀ ਸ਼ਾਨਦਾਰ ਦੀਵਾਲੀ
ਲੈਂਗਲੀ, ਬੀ. ਸੀ.- ਸ਼ਨਿੱਚਰਵਾਰ 1.00 ਵਜੇ ਤੋਂ 3.00 ਵਜੇ ਤੱਕ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਅਤੇ ਟਾਊਨਸ਼ਿਪ ਆੱਫ ਲੈਂਗਲੀ ਵੱਲੋਂ ਆਪਣਾ ਗਿਆਰਵਾਂ ਸਾਲਾਨਾ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ,ਖੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਖੁਸ਼ੀ ਦੇ ਮੌਕੇ ਦਾ ਅਨੰਦ ਮਾਨਣ ਲਈ … More
ਲੱਖਾਂ ਪਾਕਿਸਤਾਨੀ ਕਸ਼ਮੀਰ ‘ਚ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਹਨ : ਮੁਸ਼ਰੱਫ਼
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਸ਼ਮੀਰ ਸਬੰਧੀ ਸਨਸਨੀਖੇਜ਼ ਬਿਆਨ ਦਿੱਤਾ ਹੈ। ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਥੋੜਾ ਭੜਕਾਉਣ ਦੀ ਲੋੜ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ … More
ਓਸਲੋ ਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਨਿੱਘਾ ਸਵਾਗਤ
ਓਸਲੋ -ਨਾਰਵੇ, (ਰੁਪਿੰਦਰ ਢਿੱਲੋ) – ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਹਨਾਂ ਦੀ ਬੇਟੀ ਦਾ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ । ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਰਵੇ ਦੇ ਪ੍ਰਧਾਨ ਮੰਤਰੀ, ਮੇਅਰ ਓਸਲੋ ਤੇ ਉਚ ਅਧਿਅਕਾਰੀਆਂ ਤੇ ਨਾਰਵੇ ਦੇ … More
ਇਮਰਾਨ ਖਾਨ ਦੀ ਮੁਲਤਾਨ ਰੈਲੀ ‘ਚ ਮੱਚੀ ਭਗਦੜ ਦੌਰਾਨ 6 ਲੋਕਾਂ ਦੀ ਮੌਤ
ਇਸਲਾਮਾਬਾਦ – ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿੱਚ ਇਮਰਾਨ ਖਾਨ ਵੱਲੋਂ ਸਰਕਾਰ ਦੇ ਖਿਲਾਫ਼ ਕੀਤੇ ਜਾ ਰਹੇ ਰਾਜਨੀਤਕ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਮੱਚੀ ਭਗਦੜ ਵਿੱਚ ਘੱਟ ਤੋਂ ਘੱਟ 6 ਲੋਕ ਮਾਰੇ ਗਏ ਅਤੇ 42 ਲੋਕ ਜਖਮੀ ਹੋ ਗਏ ਹਨ। ਤਹਿਰੀਕ-ਏ-ਇਨਸਾਫ ਪਾਰਟੀ … More










