ਅੰਤਰਰਾਸ਼ਟਰੀ

Schweizerische_Nationalbank_Bern.resized

ਵਿਦੇਸ਼ੀ ਕਲਾਇੰਟਸ ਨੇ ਸਵਿਸ ਬੈਂਕਾਂ ‘ਚੋਂ 25 ਲੱਖ ਕਰੋੜ ਰੁਪੈ ਕੱਢਵਾਏ

ਨਵੀਂ ਦਿੱਲੀ- ਭਾਰਤ ਵਿੱਚ ਪਿੱਛਲੇ ਕਾਫੀ ਅਰਸੇ ਤੋਂ ਬਲੈਕ ਮਨੀ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਸਬੰਧੀ ਸਵਿਟਜਰਲੈਂਡ ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਕਿ ਕਾਲੇ ਧੰਨ ਦੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ। ਇੱਕ  ਰਿਪੋਰਟ ਅਨੁਸਾਰ ਸਵਿਸ … More »

ਅੰਤਰਰਾਸ਼ਟਰੀ | Leave a comment
10639712_10152394389739527_3017036323692736519_n.resized

ਇਮਰਾਨ ਖਾਨ ਨੇ ਸ਼ਰੀਫ਼ ਵਿਰੁੱਧ ਛੇੜੀ ‘ਆਖਰੀ ਜੰਗ’

ਇਸਲਾਮਾਬਾਦ- ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਮੁੱਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਅਤੇ ਧਾਰਮਿਕ ਨੇਤਾ ਤਾਹਿਰ ਉਲ ਕਾਦਰੀ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿੱਛਲੇ ਕੁਝ ਦਿਨਾਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਨੇ ਐਤਵਾਰ ਤੋਂ ਹਿੰਸਕ ਰੂਪ … More »

ਅੰਤਰਰਾਸ਼ਟਰੀ | Leave a comment
isis_1.resized

ਆਈਐਸ ਨੇ 250 ਸੀਰੀਆਈ ਸੈਨਿਕਾਂ ਨੂੰ ਦਿੱਤੀ ਫਾਂਸੀ

ਬੇਰੂਤ – ਇਸਲਾਮਿਕ ਸਟੇਟ (ਆਈਐਸ) ਅੱਤਵਾਦੀਆਂ ਨੇ ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 250 ਦੇ ਕਰੀਬ ਸੀਰੀਆਈ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਹੈ। ਹਾਲ ਹੀ ਵਿੱਚ ਜਾਰੀ ਕੀਤੀ ਗਈ ਵੀਡੀਓ ਤੋਂ ਇਸ ਦੀ ਪੁਸ਼ਟੀ ਹੋ ਗਈ ਹੈ। ਸਾਰੇ ਸੈਨਿਕਾਂ … More »

ਅੰਤਰਰਾਸ਼ਟਰੀ | Leave a comment
p080114lj-0010.resized

ਰੂਹ ਨੂੰ ਕੰਬਾਉਣ ਵਾਲੀ ਹੈ ਜੇਮਜ਼ ਫੋਲੇ ਦੀ ਹੱਤਿਆ : ਓਬਾਮਾ

ਵਾਸ਼ਿੰਗਟਨ – ਇਰਾਕ ਵਿੱਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵੱਲੋਂ ਅਮਰੀਕੀ ਪੱਤਰਕਾਰ ਜੇਮਜ਼ ਫੋਲੇ ਦਾ ‘ਸਿਰ ਕਲਮ’ ਕੀਤੇ ਜਾਣ ਦੀ ਅਮਰੀਕਾ, ਫਰਾਂਸ, ਬ੍ਰਿਟੇਨ ਅਤੇ ਹੋਰ ਕਈ ਦੇਸ਼ਾਂ ਵੱਲੋਂ ਸਖਤ ਨਿੰਦਿਆ ਕੀਤੀ ਜਾ ਰਹੀ ਹੈ। ਅਮਰੀਕਾ ਨੇ ਫੋਲੇ ਦੀ ਹੱਤਿਆ ਦੀ ਵੀਡੀਓ … More »

ਅੰਤਰਰਾਸ਼ਟਰੀ | Leave a comment
Imran_Khan.resized

ਇਮਰਾਨ ਤੇ ਕਾਦਰੀ ਵੱਲੋਂ ਪੀਐਮ ਸ਼ਰੀਫ਼ ਨੂੰ ਵਿਰੋਧ ਪ੍ਰਦਰਸ਼ਨ ਦੀ ਧਮਕੀ

ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁੱਖੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਦੋਂ ਤੱਕ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਸਤੀਫਾ ਨਹੀਂ ਦੇ ਦਿੰਦੇ ਤੱਦ ਤੱਕ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਇਮਰਨ ਖਾਨ ਨੇ ਇਸਲਾਮਾਬਾਦ ਦੇ ਆਬਪਾਰਾ ਦੇ ਏਰੀਏ ਵਿੱਚ ਵਿਰੋਧ … More »

ਅੰਤਰਰਾਸ਼ਟਰੀ | Leave a comment
Prime Minister Muhammad Nawaz Sharif addressing the launching ceremony of Vision 2025 in Islamabad on August 11, 2014.

ਚੋਣਾਂ ‘ਚ ਹੋਈ ਘੱਪਲੇਬਾਜ਼ੀ ਦੀ ਜਾਂਚ ਹੋਵੇਗੀ : ਨਵਾਜ਼ ਸ਼ਰੀਫ

ਇਸਲਾਮਾਬਾਦ – ਪਾਕਿਸਤਾਨ ਵਿੱਚ ਪਿੱਛਲੇ ਸਾਲ ਹੋਈਆਂ ਚੋਣਾਂ ਵਿੱਚ ਵਿਰੋਧੀ ਧਿਰ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਤੇ ਘੱਪਲੇਬਾਜ਼ੀ ਦੇ ਆਰੋਪ ਲਗਾਏ ਜਾ ਰਹੇ ਹਨ। ਪ੍ਰਧਾਨਮੰਤਰੀ ਸ਼ਰੀਫ਼ ਨੇ ਇਨ੍ਹਾਂ ਆਰੋਪਾਂ ਦੀ ਜਾਂਚ ਲਈ ਇੱਕ ਨਿਆਂਇਕ ਕਮਿਸ਼ਨ ਗਠਿਤ ਕਰਨ ਦਾ ਐਲਾਨ ਕੀਤਾ ਹੈ। … More »

ਅੰਤਰਰਾਸ਼ਟਰੀ | Leave a comment
B-1B_over_the_pacific_ocean.resized

ਅਮਰੀਕੀ ਸੈਨਾ ਵੱਲੋਂ ਇਰਾਕ ‘ਚ ਆਈਐਸਆਈਐਸ ਤੇ ਹਵਾਈ ਹਮਲੇ ਸ਼ੁਰੂ

ਵਾਸ਼ਿੰਗਟਨ – ਅਮਰੀਕਾ ਨੇ ਇਰਾਕ ਵਿੱਚ ਅੱਤਵਾਦੀ ਸੰਗਠਨ ਆਈਐਸਆਈਐਸ ਦੀ ਵੱਧ ਰਹੀ ਪਾਵਰ ਨੂੰ ਠਲ੍ਹ ਪਾਉਣ ਲਈ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। 2011 ਵਿੱਚ ਇਰਾਕ ਛੱਡਣ ਤੋਂ ਬਾਅਦ ਅਮਰੀਕਾ ਪਹਿਲੀ ਵਾਰ ਇਸ ਖੇਤਰ ਵਿੱਚ ਸੈਨਿਕ ਕਾਰਵਾਈ ਕਰ ਰਿਹਾ ਹੈ। … More »

ਅੰਤਰਰਾਸ਼ਟਰੀ | Leave a comment
images.resized

ਚੀਨ ‘ਚ ਆਏ ਭੂਚਾਲ ਨਾਲ 367 ਲੋਕਾਂ ਦੀ ਮੌਤ

ਪੇਚਿੰਗ – ਚੀਨ ਦੇ ਦੱਖਣ-ਪੱਛਮੀ ਸੂਬੇ ਯੂਨਾਨ ਵਿੱਚ 6.3 ਦੀ ਗਤੀ ਨਾਲ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਚੀਨ ਦੀ ਇੱਕ ਨਿਊਜ ਏਜੰਸੀ ਅਨੁਸਾਰ ਇਸ ਭੂਚਾਲ ਨੇ ਹੁਣ ਤੱਕ 367 ਲੋਕਾਂ ਦੀ ਜਾਨ ਲੈ ਲਈ ਹੈ। ਚੀਨ ਵਿੱਚ … More »

ਅੰਤਰਰਾਸ਼ਟਰੀ | Leave a comment
American_Airlines_Boeing_777-200ER_N775AN_PVG_2013-5-21.resized

ਅਮਰੀਕਾ ਨੇ ਇਸਰਾਈਲ ਲਈ ਹਵਾਈ ਸੇਵਾਵਾਂ ਤੇ ਲਗਾਈ ਰੋਕ

ਵਾਸ਼ਿੰਗਟਨ – ਅਮਰੀਕਾ ਅਤੇ ਯੌਰਪ ਨੇ ਆਪਣੇ ਦੇਸ਼ਾਂ ਦੀਆਂ ਏਅਰਲਾਈਨਜ਼ ਕੰਪਨੀਆਂ ਨੂੰ ਇਸਰਾਈਲ ਲਈ ਹਵਾਈ ਸੇਵਾਵਾਂ ਸਥਗਿਤ ਕਰਨ ਲਈ ਕਿਹਾ ਹੈ। ਤੇਲ ਅਵੀਵ ਹਵਾਈ ਅੱਡੇ ਦੇ ਨਜ਼ਦੀਕ ਰਾਕੇਟ ਡਿੱਗਣ ਤੋਂ ਬਾਅਦ ਸੁਰੱਖਿਆ ਕਾਰਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਕਦਮ … More »

ਅੰਤਰਰਾਸ਼ਟਰੀ | Leave a comment
Exocet-mil.resized

ਮਲੇਸ਼ੀਆਈ ਜਹਾਜ਼ ਤੇ ਯੁਕਰੇਨ ‘ਚ ਹੋਇਆ ਮਿਸਾਈਲ ਹਮਲਾ

ਕੁਆਲਾਲੰਪੁਰ- ਮਲੇਸ਼ੀਆ ਦੇ ਜਹਾਜ਼ ਐਮਐਚ 370 ਦੇ ਰਹੱਸਮਈ ਢੰਗ ਨਾਲ ਗੁੰਮ ਹੋ ਜਾਣ ਤੋਂ ਬਾਅਦ ਅਜੇ ਤੱਕ ਉਸ ਦਾ ਕੋਈ ਵੀ ਸੁਰਾਗ ਨਹੀਂ ਮਿਲਿਆ ਤੇ ਇੱਕ ਹੋਰ ਮਲੇਸ਼ੀਆਈ ਜਹਾਜ ਐਮ ਐਚ 17 ਹਾਦਸੇ ਦਾ ਸਿ਼ਕਾਰ ਹੋ ਗਿਆ ਹੈ। ਮਲੇਸ਼ੀਆਈ ਜਹਾਜ਼ … More »

ਅੰਤਰਰਾਸ਼ਟਰੀ | Leave a comment