ਅੰਤਰਰਾਸ਼ਟਰੀ
ਬਾਈਕਾਟ ਦੇ ਬਾਵਜੂਦ ਸ਼ੇਖ ਹਸੀਨਾ ਫਿਰ ਬਣੀ ਪ੍ਰਧਾਨਮੰਤਰੀ
ਢਾਕਾ- ਬੰਗਲਾ ਦੇਸ਼ ਵਿੱਚ ਵਿਰੋਧੀ ਧਿਰਾਂ ਦੇ ਬਾਈਕਾਟ ਅਤੇ ਭਾਰੀ ਹਿੰਸਾ ਦੇ ਬਾਵਜੂਦ ਐਤਵਾਰ ਨੂੰ ਹੋਈ ਆਮ ਚੋਣ ਵਿੱਚ ਸੱਤਾਧਾਰੀ ਅਵਾਮੀ ਲੀਗ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਪ੍ਰਧਾਨਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਨੇ 147 ਸੀਟਾਂ ਵਿੱਚੋਂ 95 ਸੀਟਾਂ ਤੇ … More
ਮੁਸ਼ਰੱਫ਼ ਨੂੰ ਕੋਰਟ ਜਾਂਦੇ ਸਮੇਂ ਪਿਆ ਦਿਲ ਦਾ ਦੌਰਾ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ੀ ਲਈ ਜਾਂਦੇ ਸਮੇਂ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਆਰਮੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰਵੇਜ਼ ਮੁਸ਼ਰੱਫ਼ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਪਾਕਿਸਤਾਨ … More
ਇਰਾਕ ‘ਚ ਚਰਚ ਤੋਂ ਪਰਤ ਰਹੇ 37 ਲੋਕਾਂ ਦੀ ਬੰਬ ਧਮਾਕੇ ‘ਚ ਮੌਤ
ਬਗਦਾਦ- ਕ੍ਰਿਸਮਿਸ ਦੇ ਬਹੁਤ ਵੱਡੇ ਦਿਨ ਤੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਈਸਾਈਆਂ ਦੀ ਵੱਧ ਵਸੋਂ ਵਾਲੇ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ। ਦੱਖਣੀ ਬਗਦਾਦ ਦੇ ਦੌਰਾ ਜਿਲ੍ਹੇ ਵਿੱਚ ਈਸਾਈ … More
ਹਥਿਆਰ ਬੰਦ ਵਿਅਕਤੀ ਨੇ ਪੈਰਿਸ ਦੇ ਲਿਬਰੇਸ਼ਨ ਨਿਊਜ਼ ਪੇਪਰ ਦੇ ਦਫਤਰ ਵਿੱਚ ਗੋਲੀਆਂ ਚਲਾਈਆਂ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਵਲੋਂ ਪਿਛਲੇ ਤਿੰਨ ਦਿੱਨਾਂ ਤੋ ਅਲੱਗ ਅਲੱਗ ਥਾਵਾਂ ਉਪਰ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਬੰਦ ਨਹੀ ਹੋ ਰਹੀਆਂ ਹਨ।ਸੋਮਵਾਰ ਸਵੇਰੇ ਵੀ ਇਥੋਂ ਦੇ ਮਸ਼ਹੂਰ ਲਿਬਰੇਸ਼ਨ ਨਿਉਜ਼ ਪੇਪਰ ਅਖਬਾਰ ਦੇ ਦਫਤਰ ਵਿੱਚ ਇਸੇ ਤਰ੍ਹਾਂ … More
ਬਾਰਾਂ ਸਿੰਗੇ ਨੇ ਸ਼ਿਕਾਰੀ ਨੂੰ ਟੱਕਰ ਮਾਰਕੇ ਮਰਨ ਕੰਢੇ ਪਹੁੰਚਾ ਦਿੱਤਾ
ਫਰਾਂਸ, (ਸੁਖਵੀਰ ਸਿੰਘ ਸੰਧੂ)-ਇਥੇ ਦੇ ਈਵਲੀਨ ਇਲਾਕੇ ਦੇ ਜੰਗਲਾਂ ਵਿੱਚ ਜਦੋਂ ਇੱਕ 62 ਸਾਲ ਦਾ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਗਿਆ ਤਾਂ ਜੰਗਲ ਵਿੱਚ ਉਸ ਦਾ ਸਾਹਮਣਾ ਇੱਕ 200 ਕਿੱਲੋ ਭਾਰ ਦੇ ਬਾਰਾਂ ਸਿੰਗੇ ਨਾਲ ਹੋ ਗਿਆ।ਬਾਰਾਂ ਸਿੰਗੇ ਨੇ ਉਸ … More
ਹਕਾਨੀ ਨੇਤਾ ਨਸੀਰੂਦੀਨ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ- ਹਕਾਨੀ ਨੈਟਵਰਕ ਦੇ ਸਰਗਨਾ ਦੇ ਵੱਡੇ ਪੁੱਤਰ ਨਸੀਰੂਦੀਨ ਹਕਾਨੀ ਦੀ ਪਾਕਿਸਤਾਨ ਦੀ ਰਾਜਧਾਨੀ ਦੇ ਬਾਹਰੀ ਖੇਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਸੰਗਠਨ ਲਈ ਧੰਨ ਇੱਕਠਾ … More
ਫਿਲੀਪੀਂਜ਼ ‘ਚ ਤੂਫ਼ਾਨ ਨਾਲ 10,000 ਤੋਂ ਵੱਧ ਲੋਕਾਂ ਦੇ ਮਰਨ ਦੀ ਸੰਭਾਵਨਾ
ਮਨੀਲਾ- ਫਿਲੀਪੀਂਜ਼ ਵਿੱਚ ਆਏ ਬਹੁਤ ਵੱਡੇ ਤੂਫ਼ਾਨ ‘ਹਿਆਨ’ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਰੈਡ ਕਰਾਸ ਅਨੁਸਾਰ ਇਸ ਤੂਫ਼ਾਨ ਨਾਲ 10,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।ਟੇਕਲੋਬਾਨ ਅਤੇ ਸਮਾਰ ਵਿੱਚ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। 320 … More
ਗੁਰੂ ਘਰ ਲੀਅਰ ਨਾਰਵੇ ਚ ਬੰਦੀ ਛੋੜ ਦਿਵਸ ਤੇ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਚ ਸਿੱਖ ਸੰਗਤਾਂ ਵੱਲੋ ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ 52 ਪਹਾੜੀ ਰਾਜਿਆ ਸਮੇਤ ਅੰਮਿ੍ਤਸਰ ਪਹੁੰਚੇ ਅਤੇ … More
ਮੁਸ਼ਰੱਫ਼ ਨੂੰ ਲਾਲ ਮਸਜਿਦ ਕੇਸ ‘ਚ ਵੀ ਜਮਾਨਤ ਮਿਲੀ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਵੱਲੋਂ 2007 ਵਿੱਚ ਅੱਤਵਾਦੀਆਂ ਨਾਲ ਸਬੰਧਿਤ ਇਸਲਾਮਾਬਾਦ ਦੀ ਲਾਲ ਮਸਜਿਦ ਵਿੱਚ ਕੀਤੀ ਗਈ ਸੈਨਿਕ ਕਾਰਵਾਈ ਦੇ ਮਾਮਲੇ ਵਿੱਚ ਅਦਾਲਤ ਨੇ ਸੋਮਵਾਰ ਨੂੰ ਜਮਾਨਤ ਦੇ ਦਿੱਤੀ ਹੈ। ਉਸ ਸਮੇਂ ਕੀਤੀ ਗਈ ਕਾਰਵਾਈ ਵਿੱਚ 90 … More
ਇੰਫੋਸਿਸ ਤੇ 34 ਮਿਲੀਅਨ ਡਾਲਰ ਦਾ ਜੁਰਮਾਨਾ
ਵਾਸਿ਼ੰਗਟਨ- ਦੇਸ਼ ਦੀ ਦਿਗਜ਼ ਕੰਪਨੀ ਇੰਫੋਸਿਸ ਤੇ ਧੋਖਾਧੜੀ ਅਤੇ ਵੀਜ਼ਾ ਨਿਯਮਾਂ ਦਾ ਉਲੰਘਣ ਕਰਨ ਕਰਕੇ ਅਮਰੀਕਾ ਵਿੱਚ 34 ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਹੈ। ਇਸ ਕੰਪਨੀ ਦਾ ਬੇਸ ਭਾਰਤ ਵਿੱਚ ਹੈ ਅਤੇ 34 ਦੇਸ਼ਾਂ ਵਿੱਚ ਇਸ ਦੇ ਆਫਿਸ ਹਨ।ਇਹ ਜੁਰਮਾਨਾ … More








