ਅੰਤਰਰਾਸ਼ਟਰੀ

1. ishanDancing.sm

ਟਾਊਨਸ਼ਿਪ ਆੱਫ ਲੈਂਗਲੀ ਦੀ ਸ਼ਾਨਦਾਰ ਦੀਵਾਲੀ

ਲੈਂਗਲੀ, ਬੀ. ਸੀ. – 26 ਅਕਤੂਬਰ ਦਿਨ ਸ਼ਨਿੱਚਰਵਾਰ 1.00 ਵਜੇ ਤੋਂ 3.00 ਵਜੇ ਤੱਕ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਅਤੇ ਟਾਊਨਸ਼ਿਪ ਆੱਫ ਲੈਂਗਲੀ ਵੱਲੋਂ ਆਪਣਾ ਦਸਵਾਂ  ਸਾਲਾਨਾ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ,ਖੁਸੀਆਂ ਅਤੇ ਉਤਸਾਹ ਨਾਲ ਮਨਾਇਆ ਗਿਆ । ਇਸ ਖੁਸ਼ੀ ਦੇ ਮੌਕੇ … More »

ਅੰਤਰਰਾਸ਼ਟਰੀ | Leave a comment
s2013102350130.sm

ਚੀਨੀ ਬੈਂਡ ਨੇ ਭਾਰਤੀ ਪੀਐਮ ਦਾ ਸਵਾਗਤ “ਗੋਰੇ-ਗੋਰੇ, ਬਾਂਕੇ ਛੋਰੇ’ ਨਾਲ ਕੀਤਾ

ਬੀਜਿੰਗ- ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਚੀਨ ਪਹੁੰਚਣ ਤੇ ਬੀਜਿੰਗ ਸਰਕਾਰ ਅਤੇ ਚੀਨੀ ਜਨਤਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਦੋਂ ਚੀਨ ਦੇ ਪ੍ਰਧਾਨਮੰਤਰੀ ਲੀ ਕਿਆਂਗ ਦੁਆਰਾ ਆਯੋਜਿਤ ਸਨਮਾਨ ਭੋਜਨ ਸਮੇਂ ਪਧਾਰੇ ਤਾਂ ਉਨ੍ਹਾਂ ਦਾ ਸਵਾਗਤ ਬਾਲੀਵੁੱਡ ਗੀਤ … More »

ਅੰਤਰਰਾਸ਼ਟਰੀ | Leave a comment
okd-sun view(1).sm

ਡਿਕਸੀ ਗੁਰਦੁਆਰੇ ਦੇ ਅਦਾਲਤੀ ਕੇਸ ਦੇ ਹੱਲ ਦੇ ਫੈਸਲੇ ਸਬੰਧੀ “ਸ਼ੁਕਰਾਨਾ ਦਿਵਸ” ਤੇ ਹੁੰਮ ਹੁਮਾਂ ਕੇ ਪੁੱਜੋ

ਮਿਸੀਸਾਗਾ: ਉਨਟਾਰੀਓ ਖਾਲਸਾ ਦਰਬਾਰ ਦੇ ਸਮੁੱਚੇ ਸੇਵਾਦਾਰਾਂ ਵਲੋਂ ਸਾਧ ਸੰਗਤ ਨੁੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸੱਤ ਸਾਲ ਤੋਂ ਚੱਲਦੇ ਆ ਰਹੇ ਅਦਾਲਤੀ ਕੇਸ ਨੂੰ ਹੱਲ ਕਰਨ ਤੇ ਹੋਈ ਸਹਿਮਤੀ ਅਤੇ ਅਦਾਲਤ ਵਲੋਂ ਉਸ ਸਹਿਮਤੀ ਦੀ ਕੀਤੀ ਪੁਸ਼ਟੀ ਲਈ … More »

ਅੰਤਰਰਾਸ਼ਟਰੀ | Leave a comment
image001.sm

ਉਨਟਾਰੀਓ ਖਾਲਸਾ ਦਰਬਾਰ ਦਾ ਅਦਾਲਤੀ ਕੇਸ ਹੱਲ ਕਰਨ ਦਾ ਫੈਸਲਾ ਹੋਇਆ

ਮਿਸੀਸਾਗਾ: ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਉਨਟਾਰੀਓ ਖਾਲਸਾ ਦਰਬਾਰ ਦੀ ਸਮੁੱਚੀ ਮੈਂਬਰਸਿ਼ਪ ਅਤੇ ਕੈਨੇਡਾ ਭਰ ਦੀ ਸਮੁੱਚੀ ਸਿੱਖ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੰਨ 2006 ਤੋਂ ਚੱਲਦਾ ਆ ਰਿਹਾ ਡਿਕਸੀ ਗੁਰਦੁਆਰਾ ਸਾਹਿਬ ਦਾ ਅਦਾਲਤੀ ਕੇਸ … More »

ਅੰਤਰਰਾਸ਼ਟਰੀ | Leave a comment
United_States_Capitol_-_west_front.sm

ਅਮਰੀਕੀ ਫੈਡਰਲ ਸਰਕਾਰ ਦਾ ਕੰਮਕਾਰ ਫਿਰ ਤੋਂ ਸ਼ੁਰੂ

ਵਾਸਿੰਗਟਨ-ਅਮਰੀਕਾ ਵਿੱਚ ਦੇਸ਼ ਨੂੰ ਡੀਫਾਲਟਰ ਹੋਣ ਤੋਂ ਬਚਾਉਣ ਲਈ ਅਤੇ ਸ਼ਟਡਾਉੂਨ ਨੂੰ ਖਤਮ ਕਰਨ ਲਈ ਸੈਨਿਟ ਵਿੱਚ ਦੋਵਾਂ ਧਿਰਾਂ ਦਰਮਿਆਨ ਇੱਕ ਸਮਝੌਤਾ ਹੋ ਗਿਆ ਹੈ। ਹਾਊਸ ਆਫ਼ ਰੀਪ੍ਰਜੈਂਟੈਟਿਵ ਨੇ ਵੀ ਬਜਟ ਤੇ ਹੋਏ ਇਸ ਸਮਝੌਤੇ ਨੂੰ ਪਾਸ ਕਰ ਦਿੱਤਾ ਹੈ। … More »

ਅੰਤਰਰਾਸ਼ਟਰੀ | Leave a comment
748px-Schweizerische_Nationalbank_Bern.sm

ਸਵਿਸ ਬੈਂਕ ਦੇਣਗੇ ਹੁਣ ਕਾਲੇ ਧੰਨ ਦੀ ਜਾਣਕਾਰੀ

ਜਨੇਵਾ- ਸਵਿਟਜਰਲੈਂਡ ਹੁਣ ਆਪਣੇ ਦੇਸ਼ ਵਿੱਚ ਜਮ੍ਹਾਂ ਕਾਲੇ ਧੰਨ ਸਬੰਧੀ ਜਾਣਕਾਰੀ ਭਾਰਤ ਨਾਲ ਸਾਂਝਾ ਕਰਨ ਲਈ ਰਾਜੀ਼ ਹੋ ਗਿਆ ਹੈ। ਅੰਤਰਰਾਸ਼ਟਰੀ ਦਬਾਅ ਦੇ ਵੱਧਣ ਕਾਰਨ ਉਸ ਨੇ ਮੰਗਲਵਾਰ ਨੂੰ ਟੈਕਸ ਬਾਰੇ ਜਾਣਕਾਰੀ ਸਾਂਝਾ ਕਰਨ ਨਾਲ ਜੁੜੇ ਓਈਸੀਡੀ (ਆਰਗੇਨਾਈਜੇਸ਼ਨ ਫਾਰ ਇਕਨੌਮਿਕ … More »

ਅੰਤਰਰਾਸ਼ਟਰੀ | Leave a comment
Edward_Snowden-2.sm

ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ

ਮਾਸਕੋ- ਅਮਰੀਕੀ ਖੁਫੀਆ ਵਿਭਾਗ ਦੀ ਜਾਣਕਾਰੀ ਸਰੇਆਮ ਲੀਕ ਕਰਨ ਵਾਲੇ ਸੀਆਈਏ ਦੇ ਸਾਬਕਾ ਕਰਮਚਾਰੀ ਸਨੋਡੇਨ ਨੂੰ ਸੈਮ ਐਡਮਸ ਅਵਾਰਡ ਨਾਲ ਨਿਵਾਜਿਆ ਗਿਆ ਹੈ। ਜਦੋਂ ਅਮਰੀਕਾ ਦੇ ਡਰ ਕਾਰਨ ਦੁਨੀਆਂ ਦਾ ਕੋਈ ਵੀ ਦੇਸ਼ ਉਸ ਨੂੰ ਰਾਜਨੀਤਕ ਸ਼ਰਣ ਦੇਣ ਤੋਂ ਕਤਰਾ … More »

ਅੰਤਰਰਾਸ਼ਟਰੀ | Leave a comment
516px-Pervez_Mushrraf2_crop.sm

ਮੁਸ਼ਰੱਫ਼ ਨੂੰ ਮਿਲੇਗਾ ਹੁਣ ਨਜ਼ਰਬੰਦੀ ਤੋਂ ਛੁਟਕਾਰਾ

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਸੁਪਰੀਮ ਕੋਰਟ ਨੇ ਬਲੋਚ ਨੇਤਾ ਨਵਾਬ ਬੁਗਤੀ ਦੀ ਹੱਤਿਆ ਦੇ ਮਾਮਲੇ ਵਿੱਚ ਰਾਹਤ ਦਿੱਤੀ ਹੈ। ਕੋਰਟ ਨੇ ਉਨ੍ਹਾਂ ਨੂੰ 10-10 ਲੱਖ ਦੇ ਬਾਂਡ ਭਰਨ ਤੇ ਜਮਾਨਤ ਦੇ ਦਿੱਤੀ ਹੈ। ਮੁਸ਼ਰੱਫ ਦੇ ਵਕੀਲਾਂ … More »

ਅੰਤਰਰਾਸ਼ਟਰੀ | Leave a comment
800px-Walmart_exterior.sm

ਵਾਲਮਾਰਟ ਨੇ ਤੋੜੇ ਭਾਰਤੀ ਨਾਲੋਂ ਕਾਰੋਬਾਰੀ ਰਿਸ਼ਤੇ

ਨਵੀਂ ਦਿੱਲੀ- ਵਾਲਮਾਰਟ ਅਤੇ ਭਾਰਤੀ ਇੰਟਰਪ੍ਰਾਈਜਸ ਵਿੱਚਕਾਰ ਰੀਟੇਲ ਕਾਰੋਬਾਰ ਦਾ ਰਿਸ਼ਤਾ ਸਮਾਪਤ ਹੋ ਗਿਆ ਹੈ। ਦੋਵਾਂ ਕੰਪਨੀਆਂ ਨੇ 6 ਸਾਲ ਬਾਅਦ ਵੱਖ-ਵੱਖ ਕਾਰੋਬਾਰ ਕਰਨ ਦਾ ਫੈਸਲਾ ਕੀਤਾ ਹੈ।ਦੋਵਾਂ ਦਾ 50-50 ਫੀਸਦੀ ਹਿੱਸਾ ਸੀ। ਆਪਸੀ ਕਰਾਰ ਟੁੱਟਣ ਤੋਂ ਬਾਅਦ ਹੁਣ ਇਹ … More »

ਅੰਤਰਰਾਸ਼ਟਰੀ | Leave a comment
jai teg sngh-1.sm

ਸ਼ਾਨਦਾਰ ਤੇ ਪ੍ਰਤੀਨਿਧ ਹਾਜਰੀ ਵਿਚ ਨਾਮਵਰ ਤੇ ਸਿੱਖ ਵਿਦਵਾਨ ਗੁਰਦੀਪ ਸਿੰਘ ਦੀਆਂ 3 ਪੁਸਤਕਾਂ ਲੋਕ ਅਰਪਣ

ਸਰੀ,(ਜਗਜੀਤ ਸਿੰਘ ਤੱਖਰ):ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਵੱਲੋਂ ਪੰਜਾਬੀ ਅਦਬੀ ਸੰਗਤ ਲਿਟਰੇਟੀ ਸੁਸਾਇਟੀ ਦੇ ਸਹਿਯੋਗ ਨਾਲ ਨਿਊਟਨ ਪਬਲਿਕ ਲਾਇਬਰੇਰੀ ਸਰੀ ਵਿਖੇ ਇਕ ਸ਼ਾਨਦਾਰ ਤੇ ਭਰਵੇਂ ਸਮਾਗਮ ਵਿਚ ਨਾਮਵਰ ਵਿਦਵਾਨ ਤੇ ਚਿੰਤਕ ਸ. ਗੁਰਦੀਪ ਸਿੰਘ ਲੈਫ ਕਰਨਲ (ਸੇਵਾ ਮੁਕਤ) ਦੀਆਂ ਪੁਸਤਕਾਂ ਦਾ … More »

ਅੰਤਰਰਾਸ਼ਟਰੀ | Leave a comment