ਅੰਤਰਰਾਸ਼ਟਰੀ

cadna photo.sm

ਪੈਰਿਸ ਵਿੱਚ ਆਸ਼ਕ ਜੋੜਿਆਂ ਨੇ ਦਰਿਆ ਦੇ ਪੁੱਲ ਨੂੰ ਪਿਆਰ ਭਰੇ ਹਜ਼ਾਰਾਂ ਤਾਲੇ ਲਗਾ ਕੇ ਢੱਕ ਦਿੱਤਾ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਛੇ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਪੁੱਲ ਉਪਰ ਲੱਗੀਆਂ ਲੋਹੇ ਦੀਆਂ ਗਰਿੱਲਾਂ ਨੂੰ ਹਜ਼ਾਰਾਂ ਆਸ਼ਕ ਜੋੜਿਆਂ ਨੇ ਆਪਣੇ ਪਿਆਰ ਨੂੰ ਇਜ਼ਹਾਰ ਕਰਦਿਆਂ ਜਿੰਦਰੇ ਲਾ ਲਾ ਢੱਕ ਦਿੱਤਾ ਹੈ।ਇਸ ਚਾਰ ਲਾਈਨਾਂ ਵਾਲੇ ਪੁਲ ਉਪਰ ਗੱਡੀਆਂ … More »

ਅੰਤਰਰਾਸ਼ਟਰੀ | Leave a comment
 

ਸ.ਕਪੂਰ ਸਿੰਘ ਜੀ ਦੀ 27ਵੀਂ ਬਰਸੀ ਸਰੀ ਵਿਖੇ ਵੱਡੇ ਪੱਧਰ ਤੇ ਮਨਾਈ ਜਾਵੇਗੀ

ਸਰੀ, (ਜਗਜੀਤ ਸਿੰਘ ਤੱਖਰ)-ਪੰਜਾਬੀ ਅਦਬੀ ਸੰਗਤ ਲਿਟਰੇਰੀ ਸੋਸਾਇਟੀ ਆਫ ਕੈਨੇਡਾ (ਰਜਿ) ਵਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਕੌਮ ਦੇ ਮਹਾਨ ਵਿਦਵਾਨ,ਚਿੰਤਕ ਸਿਰਦਾਰ ਕਪੂਰ ਸਿੰਘ ਜੀ ਨੈਸ਼ਨਲ ਪਰੋਫੈਸਰ ਆਫ ਸਿੱਖਿਜਮ ਦੀ 27ਵੀਂ ਬਰਸੀ 18 ਅਗਸਤ ਦਿਨ ਐਤਵਾਰ ਨੂੰ … More »

ਅੰਤਰਰਾਸ਼ਟਰੀ | Leave a comment
sssss.sm

ਸਿੱਖ ਯੂਥ ਨਾਰਵੇ ਵੱਲੋ ਗੁਰਮਤਿ ਕੈਪ ਲਗਾਇਆ ਗਿਆ

ਲੀਅਰ, (ਰੁਪਿੰਦਰ ਢਿੱਲੋ ਮੋਗਾ)- ਨਾਰਵੇ ਦਾ ਸ਼ਹਿਰ ਓਸਲੋ ਦਰਾਮਨ ਇਲਾਕੇ ਚ ਸਿੱਖ ਯੂਥ ਨਾਰਵੇ ਅਤੇ ਮਾਪਿਆ ਦੇ ਸਹਿਯੋਗ ਸੱਦਕੇ ਗੁਰਮਤਿ ਕੈਪ  ਗੂਰੂ ਘਰ ਓਸਲੋ ਅਤੇ ਗੁਰੂ ਘਰ ਲੀਅਰ ਵਿਖੇ ਸਾਂਝੇ ਤੋਰ ਤੇ ਲਗਾਇਆ ਗਿਆ।ਜਿਸ ਵਿੱਚ  ਤਕਰੀਬਨ  100 ਕੁ  ਬੱਚਿਆ ਨੇ … More »

ਅੰਤਰਰਾਸ਼ਟਰੀ | Leave a comment
pm portraitddddd.sm

ਭਾਰਤ ਨਾਲ ਸਬੰਧ ਮਜ਼ਬੂਤ ਬਣਾਉਣ ਲਈ ਯਤਨ ਕਰਾਂਗੇ – ਨਵਾਜ਼ ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਲਈ ਇਹ ਜਰੂਰੀ ਹੈ ਕਿ ਕਸ਼ਮੀਰ ਦੀ ਸਰਹੱਦ ਤੇ ਜੰਗਬੰਦੀ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾਵਾਂ ਵੱਲੋਂ ਰਚਨਾਤਮਿਕ ਤੌਰ … More »

ਅੰਤਰਰਾਸ਼ਟਰੀ | Leave a comment
 

ਸ਼ਹੀਦ ਊਧਮ ਸਿੰਘ ਦਾ ਵਿਸ਼ੇਸ਼ ਸ਼ਹੀਦੀ ਸਮਾਗਮ ਨਿਊ ਯਾਰਕ ਵਿਚ 4 ਅਗਸਤ ਨੂੰ

ਡੇਟਨ : ਭਾਰਤ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ  4 ਅਗਸਤ ਦਿਨ ਐਤਵਾਰ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊ ਯਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਸਭਾ ਆਫ਼ ਨਿਊ ਯਾਰਕ (ਇੰਕ) ਵਲੋਂ ਟਾਈ … More »

ਅੰਤਰਰਾਸ਼ਟਰੀ | Leave a comment
pk_pm_nawaz_sharif-us_state_sec_john-kerry-aug-1-2013-2.sm

ਪਾਕਿਸਤਾਨ ‘ਚ ਡਰੋਨ ਹਮਲੇ ਜਲਦੀ ਬੰਦ ਹੋਣਗੇ : ਕੈਰੀ

ਇਸਲਾਮਾਬਾਦ- ਅਮਰੀਕੀ ਵਿਦੇਸ਼ਮੰਤਰੀ ਜਾਨ ਕੈਰੀ ਨੇ ਪਾਕਿਸਤਾਨ ਨੂੰ ਭਰੋਸਾ ਦਿਵਾਇਆ ਹੈ ਕਿ ਅਮਰੀਕੀ ਸੈਨਾ ਦੁਆਰਾ ਕੀਤੇ ਜਾ ਰਹੇ ਡਰੋਨ ਹਮਲਿਆਂ ਤੇ ਜਲਦੀ ਲਗਾਮ ਕਸੀ ਜਾਵੇਗੀ।ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਕੈਰੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦ ਦਾ … More »

ਅੰਤਰਰਾਸ਼ਟਰੀ | Leave a comment
1122-WAS-The_White_House.sm

ਅਮਰੀਕੀ ਨਾਗਰਿਕਾਂ ਨੂੰ ਅਗੱਸਤ 31 ਤੱਕ ਕੁਝ ਦੇਸ਼ਾਂ ਦੀ ਯਾਤਰਾ ਨਾਂ ਕਰਨ ਸਬੰਧੀ ਚਿਤਾਵਨੀ

ਵਾਸ਼ਿੰਗਟਨ- ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਅੰਤਰਰਾਸ਼ਟਰੀ ਪੱਧਰ ਤੇ ਯਾਤਰਾ ਸਬੰਧੀ ਅਲਰਟ ਜਾਰੀ ਕੀਤਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਅਲਕਾਇਦਾ ਅਤੇ ਕੁਝ ਹੋਰ ਅੱਤਵਾਦੀ ਸੰਗਠਨ ਮੱਧ-ਪੂਰਬ ਅਤੇ ਹੋਰ ਇਲਾਕਿਆਂ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਕਰ ਰਹੇ ਹਨ। ਅਮਰੀਕੀ … More »

ਅੰਤਰਰਾਸ਼ਟਰੀ | Leave a comment
Snowden

ਰੂਸ ਨੇ ਦਿੱਤੀ ਸਨੋਡੇਨ ਨੂੰ ਅਸਥਾਈ ਸ਼ਰਣ

ਮਾਸਕੋ- ਅਮਰੀਕੀ ਖੁਫ਼ੀਆ ਏਜੰਸੀ ਦੇ ਕਾਨਟ੍ਰੈਕਟਰ ਰਹੇ ਐਡਵਰਡ ਸਨੋਡੇਨ ਨੂੰ ਏਜੰਸੀ ਦੀ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਆਰੋਪੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਸਨੋਡੇਨ ਨੂੰ ਰੂਸ ਨੇ ਅਸਥਾਈ ਤੌਰ ਤੇ ਇੱਕ ਸਾਲ ਲਈ ਅਸਥਾਈ ਸ਼ਰਣ ਦੇ ਦਿੱਤੀ ਹੈ।ਸਨੋਡੇਨ … More »

ਅੰਤਰਰਾਸ਼ਟਰੀ | Leave a comment
Yudh2013poster.sm

ਇੰਟਰਨੈਸ਼ਨਲ ਯੁੱਧ ਗੱਤਕਾ ਮੁਕਾਬਲੇ 2013

11 ਸਾਲਾਨਾ ਗੱਤਕਾ ਮੁਕਾਬਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ  ਫ਼ਤਹਿ, ਸਨਿਮਰ ਬੇਨਤੀ ਹੈ ਕਿ ਕਨੇਡੀਅਨ ਆਰਗੇਨਾਈਜੇਸ਼ਨ ਆਫ ਸਿੱਖ ਸਟੂਡੇਂਟਸ ਵੱਲੋਂ ਬਹੁਤ ਹੀ ਸ਼ਾਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ,  ਜਿਸ ਵਿੱਚ ਸ਼ਾਮਿਲ ਹੋ ਕੇ ਇਹਨਾਂ ਵੀਰਾਂ ਦੀ ਹੌਂਸਲਾਂ ਅਫਜਾਈ … More »

ਅੰਤਰਰਾਸ਼ਟਰੀ | Leave a comment
Mamnoon_Hussain_cropped.sm

ਮਮਨੂਨ ਹੁਸੈਨ ਹੋਣਗੇ ਪਾਕਿਸਤਾਨ ਦੇ ਅਗਲੇ ਰਾਸ਼ਟਰਪਤੀ

ਇਸਲਾਮਾਬਾਦ- ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਚਹੇਤੇ ਅਤੇ ਸੱਭ ਤੋਂ ਭਰੋਸੇਮੰਦ ਸਾਥੀ ਮਮਨੂਨ ਹੁਸੈਨ ਮੰਗਲਵਾਰ ਨੂੰ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ। ਮਮਨੂਨ ਹੁਸੈਨ ਦਾ ਜਨਮ 1940 ਵਿੱਚ ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਹੋਇਆ ਸੀ। ਹੁਸੈਨ  1999 … More »

ਅੰਤਰਰਾਸ਼ਟਰੀ | Leave a comment