ਅੰਤਰਰਾਸ਼ਟਰੀ
ਬਰਫੀਲੇ ਤੂਫ਼ਾਨ ਦੇ ਕਹਿਰ ਕਾਰਨ ਅਮਰੀਕਾ ਦੇ 5 ਰਾਜਾਂ ,ਚ ਲਗੀ ਐਮਰਜੈਂਸੀ
ਨਿਊਯਾਰਕ- ਅਮਰੀਕਾ ਵਿੱਚ ਸ਼ੁਕਰਵਾਰ ਨੂੰ ਆਏ ਬਰਫੀਲੇ ਤੂਫਾਨ ਨੂੰ ਵੇਖਦੇ ਹੋਏ ਨਿਊਯਾਰਕ, ਨਿਊ ਹੈਮਪਸ਼ਾਇਰ,ਕਨੈਕਟੀਕਟ,ਮੈਸਾਚਿਊਟਸ ਅਤੇ ਰੋਡ ਆਈਲੈਂਡ ਆਦਿ ਪੰਜ ਰਾਜਾਂ ਵਿੱਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ। ਮੈਸਾਚਿਊਟਸ ਦੀ ਰਾਜਧਾਨੀ ਬੌਸਟਨ ਵਿੱਚ ਸੜਕਾਂ ਤੇ ਆਵਜਾਈ ਰੋਕ ਦਿੱਤੀ ਗਈ ਹੈ ਅਤੇ … More
ਫਰਾਂਸ ਵਿੱਚ ਜਾਅਲੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਜਾਣੇ ਗ੍ਰਿਫਤਾਰ
ਪੈਰਿਸ,(ਸੁਖਵੀਰ ਸਿੰਘ ਸੰਧੂ)- ਇਸ ਹਫਤੇ ਫਰਾਂਸ ਵਿੱਚ 133 ਪੁਲਿਸ ਵਾਲਿਆਂ ਦੀ ਟੀਮ ਨੇ ਇਸ ਦੇ ਕਈ ਇਲਾਕਿਆਂ ਵਿੱਚ ਇੱਕ ਸ਼ਪੈਸ਼ਲ ਅਪ੍ਰੈਸ਼ਨ ਰਾਹੀ ਕਰੈਡਿਟ ਕਾਰਡ ਨਾਲ ਧੋਖਾਧੜੀ ਕਰਨ ਵਾਲੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਸਾਲ 2011 ਵਿੱਚ ਕਰੈਡਿਟ ਕਾਰਡ ਕੰਪਨੀ ਨੇ … More
ਮਰੀ ਹੋਈ ਮਾਂ ਦੀ ਪੈਨਸ਼ਨ ਬੇਟਾ ਪੰਜ ਸਾਲ ਤੱਕ ਲੈਦਾ ਰਿਹਾ
ਫਰਾਂਸ,(ਸੁਖਵੀਰ ਸਿੰਘ ਸੰਧੂ)- ਇਨਸਾਨ ਨੂੰ ਪੈਸੇ ਦੇ ਲਾਲਚ ਨੇ ਇਸ ਹੱਦ ਤੱਕ ਨਿਗਾਰ ਦਿੱਤਾ ਹੈ।ਜਦੋਂ ਇੱਕ ਆਦਮੀ ਨੇ ਆਪਣੀ ਮਰੀ ਹੋਈ ਮਾਂ ਦੀ ਪੈਨਸ਼ਨ ਲੈਣ ਲਈ ਉਸ ਦੀ ਮੌਤ ਦੀ ਕਿਸੇ ਨੂੰ ਭਿਣਕ ਤੱਕ ਨਾ ਪੈਣ ਦਿੱਤੀ।ਇਹ ਘਟਨਾ ਫਰਾਂਸ ਦੇ … More
ਰਾਸ਼ਟਰਪਤੀ ਜਰਦਾਰੀ ਨੂੰ ਤੋਹਫ਼ੇ ‘ਚ ਮਿਲਿਆ ਆਲੀਸ਼ਾਨ ਬੰਗਲਾ
ਲਾਹੌਰ- ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿੱਚ ਰਾਸ਼ਟਰਪਤੀ ਜਰਦਾਰੀ ਦਾ ਆਲੀਸ਼ਾਨ ਬੁਲਿਟਪਰੂਫ਼ ਘਰ ਬਣ ਕੇ ਤਿਆਰ ਹੋ ਗਿਆ ਹੈ। 25 ਏਕੜ ਵਿੱਚ ਬਣੇ ਇਸ ਕੀਮਤੀ ਬੰਗਲੇ ਦਾ ਨਾਂ ਰਾਸ਼ਟਰਪਤੀ ਦੇ ਪੁੱਤਰ ਜਰਦਾਰੀ ਭੁੱਟੋ ਦੇ ਨਾਂ ਤੇ ਰੱਖਿਆ ਗਿਆ ਹੈ। ਇਸ ਐਸ਼ੋ … More
ਅਮਰੀਕਾ ‘ਚ ਇੱਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਰਹੱਸਮਈ ਹਾਲਤ ਵਿਚ ਮੌਤ
ਜਾਰਜੀਆ-ਅਮਰੀਕਾ ਦੀ ਜਾਰਜੀਆ ਸਟੇਟ ਦੇ ਐਟਲਾਂਟਾ ਸ਼ਹਿਰ ਵਿੱਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਰਹਿਸਮਈ ਹਾਲਤ ਵਿੱਚ ਮੌਤ ਹੋ ਗਈ। ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਨੂੰ ਹੱਤਿਆ ਜਾਂ ਆਤਮਹੱਤਿਆ ਦੇ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਹੈ। ਸਥਾਨਕ … More
ਬ੍ਰਹਮਪੁੱਤਰ ਤੇ ਬੰਨ੍ਹ ਨਾਲ ਭਾਰਤ ਦੇ ਜਲ ਦਾ ਵਹਾਅ ਪ੍ਰਭਾਵਿਤ ਨਹੀਂ ਹੋਵੇਗਾ – ਚੀਨ
ਬੀਜਿੰਗ- ਤਿਬਤ ਵਿੱਚ ਬ੍ਰਹਮਪੁੱਤਰ ਨਦੀ ਤੇ ਤਿੰਨ ਹੋਰ ਬੰਨ੍ਹ ਬੰਨ੍ਹਣ ਦੀ ਯੋਜਨਾ ਤੇ ਕਾਇਮ ਰਹਿੰਦੇ ਹੋਏ ਚੀਨ ਨੇ ਕਿਹਾ ਹੈ ਕਿ ਉਸ ਦੇ ਇਸ ਕਦਮ ਨਾਲ ਹੇਠਾਂ ਵੱਲ ਵਗਣ ਵਾਲੀ ਨਦੀ ਦੀ ਧਾਰਾ ਪ੍ਰਭਾਵਿਤ ਨਹੀਂ ਹੋਵੇਗੀ। ਚੀਨ ਨੇ ਇਹ ਵੀ … More
ਅਰਬ ‘ਚ ਔਰਤਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ
ਰਿਆਦ- ਸਾਊਦੀ ਅਰਬ ਵਿੱਚ ਔਰਤਾਂ ਲਈ ਰੁਜ਼ਗਾਰ ਦੇ ਨਵੇਂ ਸਾਧਨ ਮੁਹਈਆ ਕਰਵਾਏ ਜਾ ਸਕਦੇ ਹਨ। ਭੱਵਿਖ ਵਿੱਚ ਸਾਊਦੀ ਅਰਬ ਦੀਆਂ ਮਹਿਲਾਵਾਂ ਨੂੰ ਫਾਰਮੇਸੀ ਦੇ ਖੇਤਰ ਵਿੱਚ ਵੀ ਕੰਮ ਕਰਨ ਦੀ ਆਗਿਆ ਮਿਲਣ ਦੀ ਸੰਭਾਵਨਾ ਹੈ। ਫਾਰਮੇਸੀ ਦੇ ਖੇਤਰ ਵਿੱਚ ਹੁਣ … More
ਮੈਕਸੀਕੋ ‘ਚ ਹੋਏ ਬਲਾਸਟ ਨਾਲ 33 ਮਰੇ ਅਤੇ 100 ਤੋਂ ਵੱਧ ਜਖਮੀ
ਮੈਕਸੀਕੋ- ਮੈਕਸੀਕੋ ਦੀ ਸਰਕਾਰੀ ਤੇਲ ਕੰਪਨੀ ਦੇ ਮੁੱਖ ਦਫ਼ਤਰ ਵਿੱਚ ਹੋਏ ਬਲਾਸਟ ਵਿੱਚ 323ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜਖਮੀ ਹੋਏ। ਧਮਾਕੇ ਏਨਾ ਜਬਰਦਸਤ ਸੀ ਕਿ ਇਮਾਰਤ ਦੀਆਂ ਤਿੰਨ ਮੰਜਿਲਾਂ ਬੁਰੀ ਤਰ੍ਹਾਂ ਨਾਲ ਢਹਿਢੇਰੀ ਹੋ ਗਈਆਂ ਅਤੇ … More
ਬ੍ਰਾਜ਼ੀਲ ਦੇ ਨਾਈਟ ਕੱਲਬ ‘ਚ ਅੱਗ ਨਾਲ 245 ਮਰੇ
ਸਾਂਤਾ ਮਾਰੀਆ- ਬ੍ਰਾਜ਼ੀਲ ਦੇ ਸ਼ਹਿਰ ਸਾਂਤਾ ਮਾਰੀਆ ਦੇ ਇਕ ਨਾਈਟ ਕੱਲਬ ਵਿਚ ਲੱਗੀ ਭਿਅੰਕਰ ਅੱਗ ਨਾਲ ਘੱਟੋ ਘੱਟ 245 ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਹਾਲਾਤ ਉਸ ਵੇਲੇ ਕਾਬੂ ਤੋਂ ਬਾਹਰ ਹੋ ਗਏ ਜਦੋਂ ਅੱਗ ਤੋਂ ਬਚਣ ਲਈ ਲੋਕੀਂ ਬਾਹਰ … More
ਮੁੰਡਾ ਜੰਮਣ ਤੇ ਤਾਕੀ ਵਿੱਚ ਖੜ੍ਹ ਕੇ 25 ਗੋਲੀਆਂ ਚਲਾਈਆਂ
ਪੈਰਿਸ, (ਸੁਖਵੀਰ ਸਿੰਘ ਸੰਧੂ)- ਕੱਲ ਪੁਲਿਸ ਨੇ ਰਾਤ ਦੇ ਗਿਆਰਾਂ ਵਜੇ ਇਥੋਂ ਦੇ ਇਲਾਕੇ ਪਾਂਤਾਂਨ ਵਿੱਚ 25 ਹਵਾਈ ਫਾਇਰ ਕਰਨ ਦੇ ਦੋਸ਼ ਤਹਿਤ ਇੱਕ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਦੋਂ ਉਸ ਬਿਲਡਿੰਗ ਵਿੱਚ ਰਹਿ ਰਹੇ ਲੋਕਾਂ ਨੇ ਗੋਲੀਆਂ ਚੱਲਣ ਦੀ ਅਵਾਜ਼ … More







