ਅੰਤਰਰਾਸ਼ਟਰੀ
ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ) ਦੀ ਪਹਿਲੀ ਪੇਸ਼ਕਾਰੀ ਸੈਨਹੋਜ਼ੇ ‘ਚ
ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ) ਵੱਲੋ ਬੱਚਿਆਂ ਨੂੰ ਪੰਜਾਬੀ ਸਾਹਿਤ, ਸਭਿਆਚਾਰ, ਵਿਰਸੇ ਅਤੇ ਕਲਾ-ਮੰਚ ਨਾਲ ਜੋੜਨ ਦੇ ਮਨਸੂਬੇ ਨਾਲ ‘ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬਾਲ-ਸਾਹਿਤ ਕਲਾ-ਮੰਚ)’ ਦੀ ਤਕਰੀਬਨ ਇੱਕ ਮਹੀਨਾ ਪਹਿਲਾਂ ਸਥਾਪਨਾ ਕੀਤੀ ਗਈ ਸੀ ਜਿਸ ਦੇ ਮੈਂਬਰਾਂ ਦੀ ਗਿਣਤੀ ਹੁਣ … More
ਹਿਲਰੀ ਦੀ ਜਗ੍ਹਾ ਕੈਰੀ ਹੋਣਗੇ ਅਗਲੇ ਅਮਰੀਕੀ ਵਿਦੇਸ਼ ਮੰਤਰੀ
ਵਾਸ਼ਿੰਗਟਨ- ਸੈਨੇਟਰ ਜਾਨ ਕੈਰੀ ਨੂੰ ਓਬਾਮਾ ਪ੍ਰਸ਼ਾਸਨ ਵੱਲੋਂ ਅਗਲਾ ਵਿਦੇਸ਼ਮੰਤਰੀ ਬਣਾਉਣ ਦਾ ਨਿਰਣਾ ਲਿਆ ਗਿਆ ਹੈ। ਕੈਰੀ, ਹਿਲਰੀ ਕਲਿੰਟਨ ਦੀ ਜਗ੍ਹਾ ਨਵੇਂ ਵਿਦੇਸ਼ ਮੰਤਰੀ ਬਣਨਗੇ। ਹਿਲਰੀ ਨੇ ਪਿੱਛਲੇ ਸਾਲ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਅਗਲੀ ਟਰਮ … More
ਅਮਰੀਕਾ ਦੇ ਸੈਂਡੀ ਹੁੱਕ ਸਕੂਲ ‘ਚ ਇੱਕ ਬੰਦੂਕਧਾਰੀ ਨੇ 26 ਲੋਕਾਂ ਦੀ ਜਾਨ ਲਈ
ਕਨੈਕਟੀਕਟ- ਅਮਰੀਕਾ ਵਿੱਚ ਨਿਊਟਾਊਨ ਦੇ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਬੰਦੂਕਧਾਰੀ ਹੱਤਿਆਰੇ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 26 ਲੋਕਾਂ ਦੀ ਜਾਨ ਲਈ।ਇਸ ਗੋਲੀਬਾਰੀ ਵਿੱਚ ਮਰਨ ਵਾਲਿਆਂ ਵਿੱਚ 20 ਬੱਚੇ ਹਨ ਜੋ ਕਿ 5 ਤੋਂ 10 ਸਾਲ ਦੀ ਉਮਰ ਦੇ … More
ਭਾਰਤੀ ਨੂੰ ਮੈਟਰੋ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਅਰਬੀ ਮੂਲ ਦੇ ਆਦਮੀ ਨੂੰ 16 ਸਾਲ ਦੀ ਕੈਦ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਦੀ ਮੈਟਰੋ ਜਿਸ ਨੂੰ (ਆਰ ਈ ਆਰ) ਵੀ ਕਹਿੰਦੇ ਹਨ। ਉਸ ਦੇ ਅੱਗੇ ਧੱਕਾ ਦੇ ਕੇ ਸੁਟਣ ਵਾਲੇ ਆਦਮੀ ਨੂੰ ਅਦਾਲਤ ਨੇ 16 ਸਾਲ ਦੀ ਸਜ਼ਾ ਸੁਣਾਈ ਹੈ।ਕਿਉ ਕਿ ਉਸ ਨੇ ਇੱਕ ਭਾਰਤੀ ਮੂਲ ਦੇ … More
ਪਹਿਲੀ ਜਨਵਰੀ ਤੋਂ ਪੈਰਿਸ ਦੀ ਮੈਟਰੋ ਦੇ ਕਰਾਏ ਵਿੱਚ ਵਾਧਾ ਹੋਵੇਗਾ
ਪੈਰਿਸ, (ਸੁਖਵੀਰ ਸਿੰਘ ਸੰਧੂ)- ਭਾਵੇ ਯੌਰਪ ਵਿੱਚ ਆਏ ਆਰਥਿੱਕ ਮੰਦਵਾੜੇ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਪਿਆ ਹੈ।ਮੰਦੀ ਘੱਟ ਹੋਣ ਅਸਾਰ ਨੇੜੇ ਦੇ ਭਵਿਖ ਵਿੱਚ ਨਜ਼ਰ ਵੀ ਨਹੀ ਆ ਰਹੇ।ਇਸ ਦੇ ਬਾਵਯੂਦ ਵੀ ਫਰਾਂਸ ਦੇ ਟਰਾਸਪੋਰਟ ਮਹਿਕਮੇ ਨੇ ਪੈਰਿਸ … More
ਲਓ ਬਈ ਹੁਣ ਨਿਊਜ਼ੀਲੈਂਡ ਦੇ ਵਿਚ ਕੁੱਤੇ ਨੇ ਵੀ ਚਲਾਈ ਕਾਰ
ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਦੁਨੀਆ ਦੇ ਵਿਚ ਬਹੁਤ ਸਾਰੀ ਅਬਾਦੀ ਅਜਿਹੀ ਹੋਵੇਗੀ ਜਿਹੜੀ ਕਾਰ ਆਦਿ ਚਲਾਉਣ ਤੋਂ ਡਰਦੀ ਹੋਵੇਗੀ ਜਾਂ ਕਾਰ ਚਲਾਉਣਾ ਔਖਾ ਮੰਨਦੀ ਹੋਵੇਗੀ ਪਰ ਸਦਕੇ ਜਾਈਏ ਨਿਊਜ਼ੀਲੈਂਡ ਦੇ ਵਿਚ ਕੁੱਤਿਆਂ ਨੂੰ ਸਿੱਖਿਆ ਦੇ ਕੇ ਮਾਹਿਰ ਬਣਾਉਣ ਵਾਲਿਆਂ ਦੇ ਜਿਨ੍ਹਾਂ ਨੇ … More
ਇਨਸਾਨੀਅਤ ਦਾ ਰਿਸ਼ਤਾ ਧਰਮ ਤੋਂ ਵੱਡਾ ਹੁੰਦਾ ਹੈ- ਬਰਨੀ
ਕਰਨਾਲ- ਪਾਕਿਸਤਾਨ ਦੇ ਸਾਬਕਾ ਮੰਤਰੀ ਡਾ: ਅੰਸਾਰ ਬਰਨੀ ਜੋ ਕਿ ਭਾਰਤ ਦੀ ਯਾਤਰਾ ਤੇ ਆਏ ਹੋਏ ਹਨ।ਬਰਨੀ ਨੇ ਕਰਨਾਲ ਵਿਖੇ ਦਰਗਾਹ ਤੇ ਚਾਦਰ ਚੜਾਉਂਦੇ ਸਮੇਂ ਇਹ ਮੰਨਤ ਮੰਗੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਅਮਨ ਅਤੇ ਸ਼ਾਂਤੀ ਬਣੀ ਰਹੇ। ਬਰਨੀ ਸਰਵ … More
ਨਿਊਜ਼ੀਲੈਂਡ ਵਸਦੀ ਭਾਰਤੀ ਕੁੜੀ ਰਾਧਿਕਾ ਬਾਂਗੀਆ ਨੇ ਮਾਰੀ ਬਾਲੀਵੁੱਡ ਵਿਚ ਐਂਟਰੀ
ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)- ਮਿਸ ਇੰਡੀਆ ਨਿਊਜ਼ੀਲੈਂਡ 2008 ਦੇ ਵਿਚ ਸੰਭਾਵੀ ਮਾਡਲ ਅਤੇ ਮਿਸ ਟੀਨ ਨਿਊਜ਼ੀਲੈਂਡ-2008 ਦਾ ਖਿਤਾਬ ਜਿੱਤਣ ਵਾਲੀ ਭਾਰਤੀ ਕੁੜੀ ਰਾਧਿਕਾ ਬਾਂਗੀਆ (21) ਨੇ ਬਾਲੀਵੁੱਡ ਦੇ ਵਿਚ ਐਂਟਰੀ ਮਾਰ ਲਈ ਹੈ। ਉਹ ਦਲੇਰ ਮਹਿੰਦੀ ਅਤੇ ਨਿੱਕੀ ਮਹਿੰਦੀ ਪ੍ਰੋਡਕਸ਼ਨ ਵੱਲੋਂ … More
ਸੀਰੀਆ ‘ਚ ਅਮਰੀਕਾ ਨੇ ਵਿਰੋਧੀ ਧਿਰ ਨੂੰ ਦਿੱਤੀ ਮਾਨਤਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਵਿੱਚ ਔਪੋਜੀਸ਼ਨ ਨੂੰ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ ਹੈ।ਬ੍ਰਿਟੇਨ ਅਤੇ ਯੌਰਪੀਨ ਸੰਘ ਪਹਿਲਾਂ ਹੀ ਇਹ ਫੈਸਲਾ ਲੈ ਚੁੱਕਿਆ ਹੈ। ਰੂਸ ਨੇ ਅਮਰੀਕਾ ਦੇ ਇਸ ਨਿਰਣੇ ਦੀ ਅਲੋਚਨਾ ਕੀਤੀ ਹੈ। ਰਾਸ਼ਟਰਪਤੀ ਓਬਾਮਾ … More
ਟੈਸਟ ਲੜੀ ਖੇਡਣ ਵਾਸਤੇ ਭਾਰਤੀ ਮਹਿਲਾ ਹਾਕੀ ਟੀਮ ਨਿਊਜ਼ੀਲੈਂਡ ਪਹੁੰਚੀ-ਹਵਾਈ ਅੱਡੇ ’ਤੇ ਪ੍ਰਸੰਸਕਾਂ ਵੱਲੋਂ ਸਵਾਗਤ
ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਛੇ ਟੈਸਟ ਮੈਚਾਂ ਦੀ ਲੜੀ ਖੇਡਣ ਦੇ ਲਈ ਅੱਜ ਭਾਰਤੀ ਮਹਿਲਾ ਹਾਕੀ ਟੀਮ ਆਕਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਪਹੁੰਚੀ। ਟੀਮ ਦੇ ਸਵਾਗਤ ਕਰਨ ਦੇ ਲਈ ਉਨ੍ਹਾਂ ਦੇ ਭਾਰਤੀ ਪ੍ਰਸੰਸਕ ਅਤੇ ਪੰਜਾਬੀ ਮੀਡੀਆ ਤੋਂ ਕੁਝ … More









