ਅੰਤਰਰਾਸ਼ਟਰੀ

NZ PIC 16 Nov-1.sm

ਨਿਊਜ਼ੀਲੈਂਡ ’ਚ ਸ. ਰਾਜ ਬੇਦੀ ਪਹਿਲੇ ਪਗੜੀਧਾਰੀ ‘ਵਾਈਟ ਰੀਬਨ’ ਸੰਸਥਾ ਦੇ ਅੰਬੈਸਡਰ ਬਣੇ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਵਿਸ਼ਵ ਭਰ ਵਿਚ ਇਸਤਰੀਆਂ ਨਾਲ ਹੁੰਦੇ ਉਪੱਦਰ ਵਿਵਹਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਸ਼ਵ ਵਿਆਪੀ ਸ਼ੁਰੂ ਹੋਈ ਸੰਸਥਾ ‘ਵਾਈਟ ਰੀਬਨ’ ਦੀ ਨਿਊਜ਼ੀਲੈਂਡ ਇਕਾਈ ਵੱਲੋਂ ਸਾਲ 2012 ਦੇ ਲਈ ਚੁਣੇ ਗਏ ਆਪਣੇ ਭਾਰਤੀ ਰਾਜਦੂਤਾਂ ਦੇ ਵਿਚ ਪਹਿਲੀ ਵਾਰ … More »

ਅੰਤਰਰਾਸ਼ਟਰੀ | Leave a comment
ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਸ਼ਹਿਰ ਦੀ ਇਕ ਝਲਕ

ਨਿੱਕਾ ਜਿਹਾ ਮੁਲਕ ਪਰ ਕੁਦਰਤੀ ਸੁੰਦਰਤਾ ਦਾ ਅੰਬਾਰ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਅਮਰੀਕਾ ਦੇ ਪ੍ਰਸਿੱਧ ਵਪਾਰਕ ਮੈਗਜ਼ੀਨ ‘ਫੋਰਬਸ’ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਕੁਦਰਤੀ ਸੁੰਦਰਤਾ ਦੀ ਖੁੱਲ੍ਹੀ ਪਿਟਾਰੀ  ਵਰਗੇ ਦੇਸ਼ ‘ਨਿਊਜ਼ੀਲੈਂਡ’ ਨੂੰ ਵਿਸ਼ਵ ਭਰ ਵਿਚੋਂ ਵਪਾਰ ਕਰਨ ਵਾਸਤੇ ਸਿਖਰ ’ਤੇ ਰੱਖਿਆ ਗਿਆ ਹੈ। ਪਿਛਲੇ ਸਾਲ ਇਹ ਦੇਸ਼ ਦੂਸਰੇ ਨੰਬਰ … More »

ਅੰਤਰਰਾਸ਼ਟਰੀ | Leave a comment
crt_lixi_G_20111103234746.sm

ਚੀਨ ਦੀ ਸੀਪੀਸੀ ਨੇ ਕੀਤੀ ਨਵੇਂ ਸਰਵਉਚ ਨੇਤਾਵਾਂ ਦੀ ਚੋਣ

ਬੀਜਿੰਗ- ਚੀਨ ਦੀ ਕਮਿਊਨਿਸਟ ਪਾਰਟੀ ਨੇ ਇੱਕ ਹਫ਼ਤੇ ਤੱਕ ਚੱਲੇ ਆਪਣੇ ਰਾਸ਼ਟਰੀ ਸੰਮੇਲਨ ਤੋਂ ਬਾਅਦ ਆਖਿਰਕਾਰ ਆਪਣੇ ਸੰਭਾਵਿਤ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਸੰਭਾਵੀ ਪ੍ਰਧਾਨਮੰਤਰੀ ਲੀ ਕੀਕਿਆਂਗ ਨੂੰ ਨਵੀਂ ਕੇਂਦਰੀ ਕਮੇਟੀ ਨੇ ਚੁਣ ਲਿਆ ਹੈ। ਚੀਨ ਦੀ ਅਧਿਕਾਰਿਕ ਸ਼ਿਨਹੂਆ ਕਮੇਟੀ ਨੇ … More »

ਅੰਤਰਰਾਸ਼ਟਰੀ | Leave a comment
121114-D-BW835-1428

ਪੈਨੇਟਾ ਨੇ ਧੰਨ ਦਾ ਦੁਰਉਪਯੋਗ ਕਰਨ ਕਰਕੇ ਜਨਰਲ ਦਾ ਡੀਮੋਸ਼ਨ ਕੀਤਾ

ਵਾਸ਼ਿੰਗਟਨ- ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਅਮਰੀਕੀ ਸੈਨਾ ਦੇ ਇੱਕ ਜਨਰਲ ਨੂੰ ਆਪਣੀਆਂ ਯਾਤਰਾਵਾਂ ਦੌਰਾਨ ਫਜੂਲਖਰਚ ਕਰਨ ਕਰਕੇ ਜਨਰਲ ਦੇ ਅਹੁਦੇ ਤੋਂ ਹਟਾ ਕੇ ਲੈਫਟੀਨੈਂਟ ਜਨਰਲ ਬਣਾ ਦਿੱਤਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਪਰੈਸ ਸਕੱਤਰ ਨੇ ਪੱਤਰਕਾਰਾਂ ਨੂੰ ਦਸਿਆ … More »

ਅੰਤਰਰਾਸ਼ਟਰੀ | Leave a comment
pic.sm

ਗੁਰੂਦੁਆਰਾ ਸ੍ਰੀ ਗੁਰੂਨਾਨਕ ਨਿਵਾਸ ਲੀਅਰ(ਨਾਰਵੇ) ਦੀ ਬਿਲਡਿੰਗ ਤੇ ਗੁੰਬਦ ਸਥਾਪਿਤ ਹੋਣ ਤੇ ਗੁਰੂ ਘਰ ਦੀ ਦਿਖ ਹੋਰ ਖੂਬਸੂਰਤ ਹੋਈ

ਲੀਅਰ(ਰੁਪਿੰਦਰ ਢਿੱਲੋ ਮੋਗਾ)- ਗੁਰੁਦੁਆਰਾ ਸ੍ਰੀ  ਗੁਰੂ ਨਾਨਕ ਨਿਵਾਸ ਦੀ ਮੋਜੂਦਾ ਵਿਸ਼ਾਲ ਖੂਬਸੁਰਤ  ਬਿਲਡਿੰਗ ਅਪ੍ਰਰੈਲ 2010 ਚ ਆਮ ਸੰਗਤਾ ਲਈ ਖੁੱਲ  ਗਈ ਸੀ। ਪਿੱਛਲੇ ਦਿਨੀ  ਪੰਜਾਬ ਤੇ ਭਾਰਤ ਦੇ ਦੂਜੇ ਰਾਜਾ  ਚ ਸਥਿਤ  ਗੁਰੂ ਘਰਾ  ਦੀ  ਦਿਖ ਦਾ ਪ੍ਰਤੀਕ  ਵਿਸ਼ਾਲ ਗੁੰਬਦਾ … More »

ਅੰਤਰਰਾਸ਼ਟਰੀ | Leave a comment
ਵਿਆਹ ਤੋਂ 88 ਸਾਲ ਬਾਅਦ ਲਾੜਾ-ਲਾੜੀ ਬਣੇ ਚਾਈਨੀਜ਼ ਬਜ਼ੁਰਗ

100 ਤੋਂ ਟੱਪੇ ਚੀਨੀ ਜੋੜੇ ਨੇ ਵਿਆਹ ਵਾਲਾ ਲਿਬਾਸ ਪਹਿਨ ਕੇ ਤਸਵੀਰਾਂ ਖਿਚਵਾਈਆਂ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਚਾਈਨਾ ਦੇ ਵਿਚ ਇਕ ਬਿਰਧ ਜੋੜਾ ਜਿਨ੍ਹਾਂ ਦੀ ਉਮਰ 101 ਅਤੇ 103 ਸਾਲ ਹੈ, ਨੇ 1924 ਦੇ ਵਿਚ ਵਿਆਹ ਕਰਵਾਇਆ ਸੀ। ਉਸ ਸਮੇਂ ਕੈਮਰੇ ਨਾ ਹੋਣ ਕਰਕੇ ਵਿਚਾਰਿਆਂ ਦੀ ਵਿਆਹ ਵਾਲੇ ਲਿਬਾਸ ਵਿਚ ਫੋਟੋ ਨਹੀਂ ਸੀ ਖਿੱਚੀ ਜਾ … More »

ਅੰਤਰਰਾਸ਼ਟਰੀ | Leave a comment
NZ PIC 11 Nov-3.sm

‘ਤੀਜੇ ਵਿਸ਼ਵ ਕਬੱਡੀ ਕੱਪ’ ਲਈ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਨੇ ਕੀਤੀ ਚੋਣਵੇਂ ਖਿਡਾਰੀਆਂ ਦੀ ਚੋਣ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਪੰਜਾਬ ਸਰਕਾਰ ਵੱਲੋਂ 1 ਦਸੰਬਰ ਤੋਂ 15 ਦਸੰਬਰ ਤੱਕ ਕਰਵਾਏ ਜਾ ਰਹੇ ਤੀਜੇ ਵਿਸ਼ਵ ਕਬੱਡੀ ਕੱਪ ਲਈ ਅੱਜ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੇ ਖੇਡ ਮੈਦਾਨ ਵਿਚ ਚੋਣ ਟ੍ਰਾਇਲ ਕਰਕੇ 7 … More »

ਅੰਤਰਰਾਸ਼ਟਰੀ | Leave a comment
NZ PIC 11 Nov-2.sm

ਵਿਦੇਸ਼ੀਂ ਵਸਦੇ ਪੰਜਾਬੀਆਂ ਨੂੰ ਪੰਜਾਬ ਬਚਾਉਣ ਦਾ ਦਿੱਤਾ ਸੱਦਾ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦੇ ਜਨਰਲ ਸਕੱਤਰ  ਅਤੇ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸ. ਜੋਗਾ ਸਿੰਘ ਚੱਪੜ ਜਿਨ੍ਹਾਂ ਨੇ ਇਸੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਟੱਕਰ ਦਿੱਤੀ ਸੀ ਬੀਤੇ … More »

ਅੰਤਰਰਾਸ਼ਟਰੀ | Leave a comment
NZ PIC 11 Nov-1.sm

ਆਈਸ ਕ੍ਰੀਮ ਪਈ ਸ਼ਰਾਬ ’ਤੇ ਭਾਰੀ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਇਕ ਬਹੁਤ ਹੀ ਦਿਲਕਸ਼ ਜਗ੍ਹਾ ਉਤੇ ਪਿਛਲੇ 20 ਸਾਲਾਂ ਤੋਂ ਦੁਕਾਨ ਚਲਾ ਰਹੇ ਸ੍ਰੀ ਜਤਿਨ ਪਟੇਲ ਨੂੰ ਉਦੋਂ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਦੀ ਦੁਕਾਨ ਤੋਂ ਬਹੁ ਗਿਣਤੀ ਵਿਚ ਵਿਕ … More »

ਅੰਤਰਰਾਸ਼ਟਰੀ | Leave a comment
imgHandler.ashx.sm

ਓਬਾਮਾ ਨੇ ਦੂਸਰੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤੀ

ਵਾਸ਼ਿੰਗਟਨ- ਬਰਾਕ ਓਬਾਮਾ ਦੂਸਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ 270 ਤੋਂ ਵੱਧ ਇਲੈਕਟੋਰਲ ਵੋਟ ਪ੍ਰਾਪਤ ਕਰਕੇ ਇਹ ਚੋਣ ਦਰਜ ਕਰਵਾਈ। ਉਨ੍ਹਾਂ ਦੇ ਵਿਰੋਧੀ ਮਿਟ ਰੋਮਨੀ 203 ਇਲੈਕਟਰੋਲ ਵੋਟ ਹੀ ਜਿੱਤ ਸਕੇ। ਓਬਾਮਾ ਦੇ ਓਹਾਇਓ ਸਟੇਟ ਜਿੱਤਦਿਆਂ … More »

ਅੰਤਰਰਾਸ਼ਟਰੀ | Leave a comment