ਅੰਤਰਰਾਸ਼ਟਰੀ

397px-Transparency_International_Berlin.sm

ਭ੍ਰਿਸ਼ਟਾਚਾਰ ਵਿੱਚ ਭਾਰਤ ਚੀਨ ਨਾਲੋਂ ਅੱਗੇ

ਬਰਲਿਨ- ਟਰਾਂਸਪਰੇਂਸੀ ਇੰਟਰਨੈਸ਼ਨਲ ਵੱਲੋਂ ਜਾਰੀ ਕੀਤੀ ਗਈ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਵਿੱਚ ਭਾਰਤ 94 ਨੰਬਰ ਤੇ ਹੈ।ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਭਾਰਤ ਆਪਣੇ ਗਵਾਂਢੀ ਦੇਸ਼ ਚੀਨ ਤੋਂ ਕਾਫ਼ੀ ਅੱਗੇ ਹੈ।ਬੇਸ਼ੱਕ ਭਿਰਸ਼ਟਾਚਾਰ ਦੇ ਮਾਮਲੇ ਵਿੱਚ ਪਾਕਿਸਤਾਨ ਅਤੇ ਨੇਪਾਲ ਭਾਰਤ ਨਾਲੋਂ ਵੀ ਅੱਗੇ … More »

ਅੰਤਰਰਾਸ਼ਟਰੀ | Leave a comment
index.sm

ਫਿਲਪਾਈਨ ‘ਚ ਆਏ ਤੂਫ਼ਾਨ ‘ਬੋਫਾ’ਨਾਲ ਹੋਈ 283 ਲੋਕਾਂ ਦੀ ਮੌਤ

ਮਨੀਲਾ- ਫਿਲਪਾਈਨ ਵਿੱਚ ਆਏ ਜਬਰਦਸਤ ਤੂਫ਼ਾਨ ਨੇ 283 ਲੋਕਾਂ ਦੀ ਜਾਨ ਲੈ ਲਈ। ਤੂਫ਼ਾਨ ਕਾਰਣ ਦੱਖਣੀ ਫਿਲਪਾਈਨ ਵਿੱਚ ਤਬਾਹੀ ਮੱਚੀ ਹੋਈ ਹੈ। ਬਚਾਅ ਅਤੇ ਰਾਹਤ ਦਸਤੇ ਲੋਕਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਸੜਕਾਂ ਦੇ ਟੁੱਟਣ ਅਤੇ … More »

ਅੰਤਰਰਾਸ਼ਟਰੀ | Leave a comment
noel tree.sm

ਪੈਰਿਸ ਵਿੱਚ 35 ਮੀਟਰ ਉਚਾ ਕ੍ਰਿਸਮਿਸ ਟ੍ਰੀ ਲਾਇਆ

ਫਰਾਂਸ, (ਸੁਖਵੀਰ ਸਿੰਘ ਸੰਧੂ)- ਕ੍ਰਿਸਮਿਸ ਅਤੇ ਨਵੇ ਸਾਲ ਦੀ ਖੁਸ਼ਾਮਦੀ ਲਈ ਪੈਰਿਸ ਦੀਆਂ ਸ਼ੜਕਾਂ ਦੁਕਾਨਾਂ ਸਟੋਰਾਂ ਘਰਾਂ ਆਦਿ ਨੂੰ ਅੱਜ ਕੱਲ ਰੰਗ ਵਰੰਗੀਆਂ ਲਾਈਟਾਂ ਨਾਲ ਸ਼ਿਗਾਰਿਆ ਜਾ ਰਿਹਾ ਹੈ।ਪੈਰਿਸ ਦੇ ਬਿਲਕੁਲ ਵਿਚਕਾਰ ਚੌਕ ਕਨਕੋਰਡ ਵਿੱਚ ਫਰਾਂਸ ਦਾ ਸਭ ਤੋਂ ਵੱਡਾ … More »

ਅੰਤਰਰਾਸ਼ਟਰੀ | Leave a comment
NZ PIC 3 Dec 1.sm

ਨਿਊਜ਼ੀਲੈਂਡ ‘ਚ ਕਰਨੈਲ ਸਿੰਘ ਬੱਧਣ ‘ਜਸਟਿਸ ਆਫ਼ ਦਾ ਪੀਸ’ (ਜੇ.ਪੀ.) ਬਣੇ

ਆਕਲੈਂਡ-(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਸ਼ਹਿਰ ਪੁੱਕੀਕੁਈ ਵਿਖੇ ਰਹਿੰਦੇ ਸ੍ਰੀ ਕਰਨੈਲ ਸਿੰਘ ਬੱਧਣ ‘ਜਸਟਿਸ ਆਫ਼ ਦਾ ਪੀਸ’ (ਜੇ.ਪੀ.) ਬਣ ਗਏ ਹਨ। ਉਨ੍ਹਾਂ ਨੂੰ ਪਿਛਲੇ ਦਿਨੀਂ ਸਹੁੰ ਚੁਕਾਈ ਗਈ ਅਤੇ ਸਰਟੀਫਿਕੇਟ ਭੇਟ ਕੀਤਾ ਗਿਆ … More »

ਅੰਤਰਰਾਸ਼ਟਰੀ | Leave a comment
ਭਾਰਤੀ ਕੁੜੀ ਜੈਸੀ ਹਿਲੇਲ ‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਅੰਤਿਮ ਮੁਕਾਬਲੇ ਵਿਚ ਦੂਸਰੇ ਨੰਬਰ ’ਤੇ ਰਹੀ

‘ਨਿਊਜ਼ੀਲੈਂਡ ਗੌਟ ਟੇਲੇਂਟ’ ਦੇ ਵਿਚ 11 ਸਾਲਾ ਭਾਰਤੀ ਕੁੜੀ ਦੂਸਰੇ ਨੰਬਰ ’ਤੇ ਆਈ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਕੇਰਲਾ ਰਾਜ ਨਾਲ ਸਬੰਧ ਰੱਖਣ ਵਾਲੀ 11 ਸਾਲਾ ਭਾਰਤੀ ਕੁੜੀ ‘ਜੈਸੀ ਹਿਲੇਲ’ ਜੋ ਕਿ ਆਪਣੇ ਮਾਪਿਆਂ ਦੇ ਨਾਲ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਰਹਿੰਦੀ ਹੈ, ‘ਨਿਊਜ਼ੀਲੈਂਡ ਗੌਟ ਟੇਲੇਂਟ’ ਟੀ.ਵੀ. ਸ਼ੋਅ ਦੇ ਵਿਚ ਪਹਿਲੇ ਦਿਨ ਤੋਂ ਹੀ ਇੰਗਲਿਸ਼ ਗੀਤ … More »

ਅੰਤਰਰਾਸ਼ਟਰੀ | Leave a comment
NZ Pic 1 Dec-2.sm.sm

ਨਿਊਜ਼ੀਲੈਂਡ ’ਚ ਭਾਰਤੀ ਜੋੜੇ ਨੂੰ ਦੁਕਾਨ ਅੰਦਰ ਹੱਥ-ਪੈਰ ਬੰਨ੍ਹ ਕੇ ਕੁਟਿਆ ਅਤੇ ਹਜ਼ਾਰਾਂ ਡਾਲਰ ਦੇ ਮੋਬਾਇਲ ਲੁੱਟੇ

ਆਕਲੈਂਡ,(ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਿਚ ਲੱਖਾਂ ਡਾਲਰ ਨਿਵੇਸ਼ ਕਰਕੇ ਆਪਣੇ ਅਤੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦਾ ਸੁਪਨਾ ਸੰਜੋਅ ਕੇ ਬਿਜਨਸ ਵੀਜ਼ੇ ’ਤੇ ਆਏ ਦਿੱਲੀ ਦੇ ਸ੍ਰੀ ਦੀਪਕ ਕੁਕਰੇਜ਼ਾ ਦਾ ਇਹ ਸੁਪਨਾ ਕੱਲ੍ਹ ਹੋਈ ਲੁੱਟ-ਘਸੁੱਟ ਦੀ ਘਟਨਾ ਨਾਲ ਚਕਨਾਚੂਰ ਹੋ ਕੇ … More »

ਅੰਤਰਰਾਸ਼ਟਰੀ | Leave a comment
NZ Pic 1 Dec-1.sm

ਗੀਤ ‘ਹੀਰਾ ਕੋਹੇਨੂਰ ਪੰਜਾਬੀਓ ਲੰਡਨੋ ਲੈ ਆਵੋ’ ਅੱਜ ਕੱਲ੍ਹ ਹੈ ਚਰਚਾ ’ਚ

ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)-ਰੇਡੀਓ ਸਪਾਈਸ ਨਿਊਜ਼ੀਲੈਂਡ ਵੱਲੋਂ ਪੰਜਾਬ ਦੇ ਉਭਰਦੇ ਗਾਇਕ ਅਤੇ ਆਵਾਜ਼ ਪੰਜਾਬ ਦੀ ਟੀ.ਵੀ. ਪ੍ਰੋਗਰਾਮ ਦੇ ਚਰਚਿਤ ਜਗਰਾਜ ਦੀਵਾਨਾ ਦੀ ਪਲੇਠੀ ਐਲਬਮ ‘ਯੰਗ ਬਲੱਡ’ ਆਪਣੇ ਸਟੂਡੀਓ ਦੇ ਵਿਚ ਜਾਰੀ ਕੀਤੀ ਗਈ। ਇਸ ਫਨਕਾਰ ਦਾ ਇਕ ਗੀਤ ‘ਹੀਰਾ ਕੋਹੇਨੂਰ … More »

ਅੰਤਰਰਾਸ਼ਟਰੀ | Leave a comment
imigration bobigny.sm

ਫਰਾਂਸ ਸਰਕਾਰ ਨੇ ਗੈਰ ਕਨੂੰਨੀ ਲੋਕਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ ਪਾਸ ਕੀਤਾ

ਪੈਰਿਸ,(ਸੁਖਵੀਰ ਸਿੰਘ ਸੰਧੂ)- ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ … More »

ਅੰਤਰਰਾਸ਼ਟਰੀ | Leave a comment
South_China_Sea_map.sm

ਦੱਖਣ-ਚੀਨ ਸਮੁੰਦਰੀ ਖੇਤਰ ‘ਚ ਤਣਾਅ ਨੂੰ ਰੋਕਿਆ ਜਾਵੇ-ਅਮਰੀਕਾ

ਵਾਸ਼ਿੰਗਟਨ-  ਅਮਰੀਕਾ ਨੇ ਦੱਖਣੀ-ਚੀਨ ਸਾਗਰ ਸਬੰਧੀ ਚੀਨ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੀਜਿੰਗ ਸਮੇਤ ਹੋਰ ਵੀ ਕਈ ਦੇਸ਼ਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਹਨ। ਅਮਰੀਕਾ ਅਨੁਸਾਰ ਇਸ ਖੇਤਰ ਕੋਈ ਵੀ ਅਜਿਹਾ ਕਦਮ ਨਾਂ ਉਠਾਇਆ ਜਾਵੇ ਜਿਸ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Hina_Rabbani_Khar_b1.sm

ਪੁੱਖਤਾ ਸਬੂਤ ਹੋਣ ਤੇ ਹਫੀਜ਼ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ- ਹਿਨਾ

ਨਵੀਂ ਦਿੱਲੀ- ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੰਬਈ ਹਮਲਿਆਂ ਦੇ ਆਰੋਪੀ ਹਫੀਜ਼ ਸਈਅਦ ਦੇ ਖਿਲਾਫ਼ ਠੋਸ ਸਬੂਤ ਪੇਸ਼ ਕੀਤੇ ਜਾਣ ਤਾਂ ਕਾਰਵਾਈ ਕੀਤੀ ਜਾ ਸਕਦੀ ਹੈ। ਹਫੀਜ਼ ਇਸ ਸਮੇਂ ਜਮਾਤ ਉਦ … More »

ਅੰਤਰਰਾਸ਼ਟਰੀ | Leave a comment