ਅੰਤਰਰਾਸ਼ਟਰੀ
ਉਤਰ ਕੋਰੀਆ ਪਰਮਾਣੂੰ ਪ੍ਰੋਗਰਾਮ ਜਾਰੀ ਰੱਖਣ ਤੇ ਅਡਿੱਗ
ਸਿਓਲ- ਉਤਰ ਕੋਰੀਆ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਵੱਲੋਂ ਕੀਤੀ ਗਈ ਅਪੀਲ ਨੂੰ ਖਾਰਿਜ ਕਰਦੇ ਹੋਏ ਆਪਣੇ ਪਰਮਾਣੂੰ ਤਜ਼ਰਬੇ ਜਾਰੀ ਰੱਖਣ ਦਾ ਸੰਕਲਪ ਲਿਆ ਹੈ। ਸੰਯੁਕਤ ਰਾਸ਼ਟਰ ਨੇ ਉਤਰ ਕੋਰੀਆ ਦੇ ਪਰਮਾਣੂੰ ਕਾਰਜਾਂ ਤੇ ਚਿੰਤਾ ਜਾਹਿਰ ਕੀਤੀ ਹੈ। ਉਤਰ ਕੋਰੀਆ ਨੇ … More
ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਰੱਖਿਆ ਗਿਆ ਨੀਂਹ ਪੱਥਰ
ਵੂਲਗੂਲਗਾ (ਰਿਸ਼ੀ ਗੁਲਾਟੀ) : ਅੱਜ ਆਸਟ੍ਰੇਲੀਆ ਦੀ ਸਿੱਖ ਸੰਗਤ ਲਈ ਬੜਾ ਸੁਭਾਗਾ ਦਿਹਾੜਾ ਸੀ ਕਿ ਇੱਥੋਂ ਦੇ ਸਥਾਪਿਤ ਪਹਿਲੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਇਹ ਗੁਰਦੁਆਰਾ ਸਾਹਿਬ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ … More
ਲਾਦਿਨ ਨੇ ਇਲਿਆਸ ਨੂੰ ਸੌਂਪੀ ਸੀ ਓਬਾਮਾ ਨੂੰ ਮਾਰਨ ਦੀ ਜਿੰਮੇਵਾਰੀ
ਵਾਸ਼ਿੰਗਟਨ- ਓਸਾਮਾ ਬਿਨ ਲਾਦਿਨ ਨੇ ਅਮਰੀਕੀ ਰਾਸ਼ਟਰਪਤੀ ਓਬਾਮਾ ਅਤੇ ਨੈਟੋ ਦੇ ਅਧਿਕਾਰੀ ਡੇਵਿਡ ਪੈਟਰਿਅਮ ਨੂੰ ਆਤਮਘਾਤੀ ਹਮਲਿਆਂ ਦੁਆਰਾ ਉਡਾਉਣ ਦੀ ਯੋਜਨਾ ਬਣਾਈ ਸੀ। ਇਸ ਲਈ ਉਸ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਆਤਮਘਾਤੀ ਦਸਤੇ ਤਿਆਰ ਕਰਨ ਦੇ ਆਦੇਸ਼ ਦਿੱਤੇ ਸਨ। ਇਹ … More
ਪਾਰਕਿੰਗ ਸਮਝਕੇ ਪੈਰਿਸ ਦੀ ਮੈਟਰੋ ਅੰਦਰ ਕਾਰ ਵਾੜਤੀ
ਪੈਰਿਸ, (ਸੁਖਵੀਰ ਸਿੰਘ ਸੰਧੂ) -ਇਥੇ ਗੱਡੀਆ ਦੀ ਪਾਰਕਿੰਗ ਲੱਭਣੀ ਉਤਨੀ ਹੀ ਮੁਸ਼ਕਲ ਹੈ ਜਿਤਨੀ ਪਿੰਡ ਵਿੱਚੋਂ ਸਾਨ੍ਹ ਲੱਭਣ ਦੀ।ਇਸ ਦੇ ਕਈ ਇਲਾਕਿਆਂ ਵਿੱਚ ਅੱਧਾ ਅੱਧਾ ਘੰਟਾ ਵੀ ਗੱਡੀ ਲੈਕੇ ਘੁੰਮਣ ਤੇ ਪਾਰਕਿੰਗ ਨਹੀ ਲੱਭਦੀ। ਬਹੁਤੇ ਕਾਹਲੇ ਕਈ ਇਸ ਤਰ੍ਹਾਂ ਦੀ … More
ਗਿਲਾਨੀ ਅਦਾਲਤ ਦੀ ਅਵਗਿਆ ਦਾ ਦੋਸ਼ੀ
ਇਸਲਾਮਾਬਾਦ-ਪਾਕਿਸਤਾਨ ਦੇ ਸੁਪਰੀਮ ਕੋਰਟ ਵਲੋਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੂੰ ਅਦਾਲਤ ਦੀ ਅਵਗਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਸੰਖਿਪਤ ਕਾਰਵਾਈ ਤੋਂ ਬਾਅਦ ਕੋਰਟ ਨੇ ਗਿਲਾਨੀ ਨੂੰ ਅੱਧੇ ਮਿੰਟ ਦੀ ਸੰਕੇਤਕ ਸਜ਼ਾ ਸੁਣਾਉਂਦੇ ਹੋਏ ਅਦਾਲਤ ਵਿਚ ਰਹਿਣ ਲਈ … More
ਓਸਾਮਾ ਦਾ ਪ੍ਰਵਾਰ ਸਾਊਦੀ ਅਰਬ ਰਵਾਨਾ
ਇਸਲਾਮਾਬਾਦ-ਅਲ ਕਾਇਦੇ ਦੇ ਮਾਰੇ ਗਏ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੀਆਂ ਵਿਧਵਾਵਾਂ ਅਤੇ ਬੱਚਿਆਂ ਨੂੰ ਪਾਕਿਸਤਾਨ ਤੋਂ ਸਾਊਦੀ ਅਰਬ ਭੇਜ ਗਿਆ। ਇਨ੍ਹਾਂ ਵਿਚ ਓਸਾਮਾ ਬਿਨ ਲਾਦੇਨ ਦੀਆਂ ਤਿੰਨ ਵਿਧਵਾਵਾਂ ਅਤੇ 11 ਬੱਚੇ ਹਨ। ਇਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚ ਹਵਾਈ ਅੱਡੇ ਪਹੁੰਚਾਇਆ … More
ਪਾਕਿਸਤਾਨ ਨੇ ਵੀ ਕੀਤਾ ਸਫਲ ਮਿਸਾਈਲ ਤਜ਼ਰਬਾ
ਇਸਲਾਮਾਬਾਦ- ਭਾਰਤ ਵੱਲੋਂ ਅਗਨੀ -5 ਮਿਸਾਈਲ ਟੈਸਟ ਕੀਤੇ ਜਾਣ ਤੋਂ ਤੁਰੰਤ ਬਾਅਦ ਹੀ ਪਾਕਿਸਤਾਨ ਨੇ ਵੀ ਪਰਮਾਣੂੰ ਹੱਥਿਆਰ ਲੈ ਕੇ ਜਾਣ ਵਾਲੀ ਮਿਸਾਈਲ ਦਾ ਸਫਲ ਤਜ਼ਰਬਾ ਕੀਤਾ ਹੈ। ਇਹ ਨਵੀਂ ਮਿਸਾਈਲ ਭਾਰਤ ਦੇ ਕਈ ਅਹਿਮ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾ … More
ਲਾਹੌਰ ਰੇਲਵੇ ਸਟੇਸ਼ਨ ਤੇ ਬੰਬ ਧਮਾਕਾ
ਲਾਹੌਰ- ਪਾਕਿਸਤਾਨ ਦੇ ਪੂਰਬੀ ਪੰਜਾਬ ਦੇ ਸ਼ਹਿਰ ਲਾਹੌਰ ਦੇ ਹਰ ਸਮੇਂ ਬਿਜ਼ੀ ਰਹਿਣ ਵਾਲੇ ਰੇਲਵੇ ਸਟੇਸ਼ਨ ਤੇ ਮੰਗਲਵਾਰ ਸ਼ਾਮ ਦੇ ਸਮੇਂ ਹੋਏ ਵਿਸਫੋਟ ਵਿੱਚ ਘੱਟ ਤੋਂ ਘੱਟ ਦੋ ਵਿਅਕਤੀ ਮਾਰੇ ਗਏ ਹਨ ਅਤੇ 27 ਹੋਰ ਜਖਮੀ ਹੋਏ ਹਨ। ਲਾਹੌਰ ਪੁਲਿਸ … More
ਪੈਰਿਸ ਦੇ ਸਭ ਤੋਂ ਪਹਿਲੇ ਅਤੇ ਪੁਰਾਣੇ ਟਾਈਮ ਪੀਸ ਦੀ ਮਰੁੰਮਤ ਅਤੇ ਪਾਲਿਸ਼ ਦਾ ਕੰਮ ਸ਼ੁਰੂ
ਫਰਾਂਸ, (ਸੁਖਵੀਰ ਸਿੰਘ ਸੰਧੂ) – ਰਾਜਧਾਨੀ ਪੈਰਿਸ ਵਿੱਚ ਸਭ ਤੋਂ ਪਹਿਲਾ ਤੇ ਪੁਰਾਣਾ ਟਾਈ ਪੀਸ ਲੋਕਾਂ ਦੇ ਟਾਈਮ ਵੇਖਣ ਲਈ ਰੌਇਲ ਪਲੇਸ ਨਾਂ ਦੀ ਜਗ੍ਹਾ ਤੇ ਲਗਾਇਆ ਗਿਆ ਸੀ।ਅੱਜ ਕੱਲ ਇਸ ਦੀ ਮਰੁੰਮਤ ਕਰਕੇ ਸੁਨਿਹਰੀ ਰੰਗ ਕੀਤਾ ਜਾ ਰਿਹਾ ਹੈ।ਇਸ … More
ਫਰਾਂਸ ਵਿੱਚ ਰਾਸ਼ਟਰਪਤੀ ਦੇ ਪਹਿਲੇ ਗੇੜ ਦੀ ਚੋਣ ਹੋਈ
ਫਰਾਂਸ,( ਸੁਖਵੀਰ ਸਿੰਘ ਸੰਧੂ) – 22 ਅਪ੍ਰੈਲ ਦਿੱਨ ਐਤਵਾਰ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ।ਜਿਹਨਾਂ ਵਿਚੋਂ ਸੋਸਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹੋਲੇਡ ਨੂੰ 29.30 ਫੀਸਦੀ ਤੇ ਸੱਜੇ … More








