ਅੰਤਰਰਾਸ਼ਟਰੀ
ਸੀਰੀਆ ‘ਚ ਹੋਏ ਕਤਲੇਆਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
ਹਊਲਾ-ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਸੀਰੀਆ ਦੇ ਹਾਊਲਾ ਸ਼ਹਿਰ ਵਿੱਚ ਸੈਨਾ ਵੱਲੋਂ ਕੀਤੇ ਗਏ ਹਮਲੇ ਵਿੱਚ 100 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਸੀਰੀਆ ਸਰਕਾਰ ਨੇ ਇਸ ਘਟਨਾ ਵਿੱਚ ਸ਼ਾਮਿਲ ਹੋਣ ਤੋਂ … More
ਬੇਨਜ਼ੀਰ ਦੀ ਹੱਤਿਆ ਲਈ ਮੁਸ਼ਰੱਫ਼ ਜਿੰਮੇਵਾਰ- ਬਿਲਾਵੱਲ
ਨਿਊਯਾਰਕ-ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵੱਲ ਭੁੱਟੋ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਤੇ ਇਹ ਅਰੋਪ ਲਗਾਇਆ ਹੈ ਕਿ ਉਸ ਦੀ ਮਾਂ ਦੀ ਮੌਤ ਲਈ ਉਹ ਜਿੰਮੇਵਾਰ ਹੈ। ਬਿਲਾਵੱਲ ਭੁੱਟੋ ਨੇ … More
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮੱਦਦ ਵਿੱਚ ਕੀਤੀ ਕਟੌਤੀ
ਵਾਸ਼ਿੰਗਟਨ- ਅਮਰੀਕਾ ਦੀ ਸੈਨਿਟ ਦੀ ਇੱਕ ਅਹਿਮ ਕਮੇਟੀ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਾਸ਼ੀ ਵਿੱਚ 3 ਕਰੋੜ 30 ਲੱਖ ਡਾਲਰ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਡਾ: ਅਫ਼ਰੀਦੀ ਨੂੰ ਸਜ਼ਾ ਸੁਣਾਏ ਜਾਣ ਕਰਕੇ ਕੀਤੀ ਗਈ ਹੈ। ਪਾਕਿਸਤਾਨ … More
ਬਿਟ੍ਰਿਸ਼ ਏਅਰਵੇਜ ਵੱਲੋ ਲੰਡਨ ‘ਚ ਕਰਵਾਏ ਗਏ ਚੈਰਿਟੀ ਬਾਈਕ ਰਾਈਡ ਸ਼ੋਅ ‘ਚ ਸ੍ਰੀ ਨਰੇਸ਼ਪਾਲ ਨੇ ਵੀ ਹਿੱਸਾ ਲਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ)- ਫਿਨਲੈਡ ਵਸਦੇ ਉੱਘੇ ਬਿਜਨੇਸਮੈਨ ਅਤੇ ਇੰਡੀਅਨ ੳਵਰਸੀਜ ਕਾਗਰਸ ਫਿਨਲੈਡ ਦੇ ਸਰਗਰਮ ਕਾਰੁੰਕਨ ਸ਼੍ਰੀ ਨਰੇਸ਼ਪਾਲ(ਬੁੱਘੀ ਪੁਰੇ ਮੋਗਾ ਵਾਲੇ) ਪਿੱਛਲੇ ਦਿਨੀ ਚੈਰਿਟੀ ਬਾਈਕ ਰਾਈਡ ਸ਼ੋਅ ਚ ਹਿੱਸਾ ਲੈਣ ਲਈ ਲੰਡਨ ਗਏ।ਬਿਟ੍ਰਿਸ ਏਅਰਵੇਜ,ਮਨੀ ਗਿੱਲ ਮਾਰਕੋਸ ਆਟੋ ਵਾਲੇ,ਇੰਲਟਰੈਨੋ(ਫਿਨਲੈਡ) ਵੱਲੋ ਸਪਾਂਸਰ ਇਸ … More
ਅਮਰੀਕੀ ਪ੍ਰਤੀਨਿਧੀ ਸੱਭਾ ਨੇ 643 ਮਿਲੀਅਨ ਡਾਲਰ ਦੇ ਰੱਖਿਆ ਬਿੱਲ ਨੂੰ ਦਿੱਤੀ ਮਨਜੂਰੀ
ਵਾਸ਼ਿੰਗਟਨ-ਵਾਈਟ ਹਾਊਸ ਦੁਆਰਾ ਦਿੱਤੀ ਗਈ ਧਮਕੀ ਦੀ ਪਰਵਾਹ ਨਾਂ ਕਰਦੇ ਹੋਏ ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸੱਭਾ ਨੇ ਸਾਲ 2013 ਦੇ ਲਈ 643 ਅਰਬ ਡਾਲਰ ਦੇ ਰੱਖਿਆ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਵਿੱਚ ਪਾਕਿਸਤਾਨ ਨੂੰ ਆਰਥਿਕ ਸਹਾਇਤਾ ਤੇ ਕੁਝ … More
ਨਾਰਵੇ ਚ ਨੈਸ਼ਨਲ ਡੇਅ ਧੂਮ ਧਾਮ ਨਾਲ ਮਨਾਇਆ ਗਿਆ
ਓਸਲੋ-ਰੁਪਿੰਦਰ ਢਿੱਲੋ ਮੋਗਾ – ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ ਨਾਰਵੇ … More
ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਕੇ ਜਹਾਜ਼ ਚੜ੍ਹ ਗਿਆ
ਪੈਰਿਸ, (ਸੁਖਵੀਰ ਸਿੰਘ ਸੰਧੂ)- ਇਥੋਂ ਦੀ ਅੰਤਰਰਾਸ਼ਟਰੀ ਏਅਰਪੋਰਟ ਉਤੇ ਜਦੋਂ ਇੱਕ ਚਾਇਨਾ ਮੂਲ ਦੇ ਯਾਤਰੀ ਦਾ ਸਕਿਉਰਟੀ ਸਰਵਿਸ ਨੇ ਬੈਗ ਚੈੱਕ ਕੀਤਾ ਤਾਂ ਉਸ ਨੇ ਵਿਸਕੀ ਦੀ ਬੋਤਲ ਵਿੱਚ ਸੱਪ ਤੇ ਠੂਹਾਂ ਪਾਇਆ ਹੋਇਆ ਸੀ।ਭਰੀ ਹੋਈ ਬੋਤਲ ਵਿੱਚ ਕੁੰਡਲੀ ਮਾਰੇ … More
ਨੈਟੋ ਅਤੇ ਯੂਐਸ ਨਾਲ ਸਬੰਧ ਨਾਜੁਕ ਦੌਰ ‘ਚੋਂ ਗੁਜ਼ਰ ਰਹੇ ਹਨ : ਗਿਲਾਨੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਅਮਰੀਕਾ ਅਤੇ ਨੈਟੋ ਦੇ ਨਾਲ ਪਾਕਿਸਤਾਨ ਦੇ ਸਬੰਧ ਬਹੁਤ ਹੀ ਨਾਜ਼ਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਪਾਕਿਸਤਾਨ ਨੂੰ ਰਾਸ਼ਟਰੀ ਹਿੱਤਾਂ ਨਾਲ ਜੁੜੇ ਅਹਿਮ ਫੈਸਲੇ ਲੈਣ ਦੀ ਜਰੂਰਤ ਹੈ। … More
ਮਿਟ ਰੋਮਨੀ ਹੀ ਓਬਾਮਾ ਨੂੰ ਟੱਕਰ ਦੇਣਗੇ
ਵਾਸ਼ਿੰਗਟਨ- ਅਮਰੀਕਾ ਦੇ ਸਾਂਸਦ ਰਾਨ ਪਾਲ ਨੇ ਰਾਸ਼ਟਰਪਤੀ ਚੋਣਾਂ ਲਈ ਰੀਪਬਲੀਕਨ ਉਮੀਦਵਾਰ ਦੀ ਦੌੜ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ। ਹੁਣ ਸਪੱਸ਼ਟ ਤੌਰ ਤੇ ਰੋਮਨੀ ਹੀ ਰੀਪਬਲੀਕਨ ਉਮੀਦਵਾਰ ਰਹਿ ਗਏ ਹਨ। ਤਾਜ਼ਾ ਸਰਵੇਖਣਾਂ ਵਿੱਚ ਰੋਮਨੀ ਰਾਸ਼ਟਰਪਤੀ ਦੇ ਅਹੁਦੇ ਲਈ … More
ਗਰੀਸ ਤੇ ਫਿਰ ਯੌਰੋਜੋਨ ਤੋਂ ਬਾਹਰ ਹੋਣ ਦਾ ਖਤਰਾ ਮੰਡਰਾਉਣ ਲਗਾ
ਗਰੀਸ- ਗਰੀਸ ਵਿੱਚ ਸਰਕਾਰੀ ਖਰਚ ਵਿੱਚ ਕਟੌਤੀ ਦੇ ਵਿਰੁੱਧ ਵੋਟ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੇ ਯਤਨ ਅਸਫਲ ਹੋ ਗਏ ਹਨ ਅਤੇ ਗਰੀਸ ਫਿਰ ਤੋਂ ਚੋਣਾਂ ਵੱਲ ਵੱਧ ਰਿਹਾ ਹੈ। ਦੁਬਾਰਾ ਚੋਣਾਂ ਕਰਵਾਉਣ ਸਬੰਧੀ ਜਲਦੀ ਹੀ ਐਲਾਨ ਹੋ ਸਕਦਾ ਹੈ। … More









