ਅੰਤਰਰਾਸ਼ਟਰੀ

Gurmat Camp.sm

ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ

ਐਡੀਲੇਡ, (ਰਿਸ਼ੀ ਗੁਲਾਟੀ)- ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ ਹਰਮਨ ਰੇਡੀਓ ਵੱਲੋਂ ਪਹਿਲੀ ਵਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਦੋ ਹਫਤੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਟਿਆਲਾ ਤੇ … More »

ਅੰਤਰਰਾਸ਼ਟਰੀ | Leave a comment
516px-Pervez_Mushrraf2_crop.sm

ਸੰਸਦ ਦੀਆਂ ਅਗਲੀਆਂ ਚੋਣਾਂ ਸੈਨਾ ਦੀ ਨਿਗਰਾਨੀ ਹੇਠਾਂ ਹੋਣ-ਮੁਸ਼ਰੱਫ਼

ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਮੌਜੂਦਾ ਸਰਕਾਰ ਦੀ ਬਜਾਏ ਸੈਨਾ ਦੀ ਨਿਗਰਾਨੀ ਵਿੱਚ ਹੋਣੀਆਂ ਚਾਹੀਦੀਆਂ ਹਨ। ਪਾਕਿਸਤਾਨ ਵਿੱਚ ਮਾਰਚ 2013 ਵਿੱਚ ਅਗਲੀਆਂ ਚੋਣਾਂ ਹੋਣੀਆਂ ਹਨ। ਲੰਡਨ ਅਤੇ ਅਰਬ ਦੇਸ਼ਾਂ ਵਿੱਚ ਪਨਾਹ ਲੈ ਕੇ … More »

ਅੰਤਰਰਾਸ਼ਟਰੀ | Leave a comment
akali dal.sm

ਅਕਾਲੀ ਦਲ(ਬ) ਨਾਰਵੇ ਦੀ ਅਹਿਮ ਮੀਟਿੰਗ ਹੋਈ ਅਤੇ ਦਲ ਦਾ ਵਿਸਤਾਰ ਹੋਇਆ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਅਕਾਲੀ ਦਲ(ਬ) ਨਾਰਵੇ ਦੀ ਇੱਕ ਅਹਿਮ ਮੀਟਿੰਗ ਇਕਾਈ ਦੇ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ ਦੀ ਪ੍ਰਧਾਨਗੀ ਹੇਠ ੳਸਲੋ ਦੇ ਸਟੋਵਨਰ ਇਲਾਕੇ ਵਿਖੇ  ਹੋਈ। ਮੀਟਿੰਗ ਵਿੱਚ ਚੇਅਰਮੈਨ  ਬੋਪਾਰਾਏ  ਅਤੇ ਦੂਸਰੇ ਪਾਰਟੀ ਆਗੂਆ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ … More »

ਅੰਤਰਰਾਸ਼ਟਰੀ | Leave a comment
images.sm

ਨਾਈਜੀਰੀਆ ‘ਚ ਹਵਾਈ ਹਾਦਸੇ ‘ਚ 150 ਲੋਕ ਮਾਰੇ ਗਏ

ਅਬੁਜਾ- ਨਾਇਜੀਰੀਆ ਦੇ ਲਾਗੋਸ ਸ਼ਹਿਰ ਵਿੱਚ 153 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇੱਕ ਇਮਾਰਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਬਿਲਡਿੰਗ ਨਾਲ ਟਕਰਾਉਂਦਿਆਂ ਹੀ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲਗੀਆਂ। ਦਾਨਾ … More »

ਅੰਤਰਰਾਸ਼ਟਰੀ | Leave a comment
Hosni_Mubarak_ritratto.sm

ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਉਮਰ ਕੈਦ

ਕਾਹਿਰਾ- ਮਿਸਰ ਦੀ ਇੱਕ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਨੂੰ ਵਿਦਰੋਹ ਨੂੰ ਦਬਾਉਣ ਲਈ 900 ਲੋਕਾਂ ਦੀ ਹੱਤਿਆ ਦੇ ਆਰੋਪ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਹ ਹੁਣ ਬਾਕੀ ਦੀ ਸਾਰੀ ਜਿੰਦਗੀ ਜੇਲ੍ਹ ਵਿੱਚ ਹੀ ਬਿਤਾਉਣਗੇ। … More »

ਅੰਤਰਰਾਸ਼ਟਰੀ | Leave a comment
imgHandler.ashx.sm

ਏਸ਼ੀਆ ਪ੍ਰਸ਼ਾਂਤ ‘ਚ ਤੈਨਾਤ ਹੋਵੇਗਾ ਅਮਰੀਕੀ ਜੰਗੀ ਬੇੜਾ

ਸਿੰਘਾਪੁਰ – ਅਮਰੀਕਾ ਦੇ ਰੱਖਿਆ ਮੰਤਰੀ ਲਿਓਨ ਪੈਨੇਟਾ ਨੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਦੇਸ਼ ਦੀ ਨਵੀਂ ਰਣਨੀਤੀ ਦਾ ਪਹਿਲੀ ਵਾਰ ਵਿਸਥਾਰ ਨਾਲ ਬਿਊਰਾ ਦਿੰਦੇ ਹੋਏ ਐਲਾਨ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਸ ਖੇਤਰ ਵਿੱਚ ਦੇਸ਼ ਦੇ 60% ਜੰਗੀ … More »

ਅੰਤਰਰਾਸ਼ਟਰੀ | Leave a comment
IMG_1784.sm

ਡਾ. ਵਰਿਆਮ ਸਿੰਘ ਸੰਧੂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਇਤਿਹਾਸਕ ਭਾਸ਼ਨ

(ਸ਼ਤਾਬਦੀ ਕਮੇਟੀ-ਟਰਾਂਟੋ) ਟਰਾਂਟੋ ਅਤੇ ਆਸ ਪਾਸ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ ਸਾਝੇ ਤੌਰ ਤੇ ਬਣਾਈ ਗਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 2013 ‘ਚ ਗ਼ਦਰ ਪਾਰਟੀ ਦੀ 100ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਡੂੰਘੇ ਉਤਸ਼ਾਹ ਨਾਲ ਸ਼ੁਰੂ ਹਨ। ਗ਼ਦਰ ਸ਼ਤਾਬਦੀ ਕਮੇਟੀ ਵਲੋਂ … More »

ਅੰਤਰਰਾਸ਼ਟਰੀ | Leave a comment
4 sal bacha.sm

ਚਾਰ ਸਾਲ ਦਾ ਬੱਚਾ ਨਹਿਰ ਵਿੱਚੋਂ ਪੰਜ ਦਿੱਨ ਬਾਅਦ ਮਿਲਿਆ

ਪੈਰਿਸ, (ਸੰਧੂ) – ਇਸ ਸ਼ਹਿਰ ਦੇ ਵਿਚਕਾਰ ਚੱਲ ਰਹੇ ਸੇਨ ਦਰਿਆ ਦੇ ਵਿੱਚ ਪਿਛਲੇ ਸ਼ੁਕਰਵਾਰ ਨੂੰ ਜਿਹੜਾ ਚਾਰ ਸਾਲ ਦਾ ਬੱਚਾ ਅਚਨਚੇਤ ਡਿੱਗ ਪਿਆ ਸੀ।ਉਸ ਦਾ ਮ੍ਰਿਤਕ ਸਰੀਰ ਪੰਜ ਦਿੱਨ ਬਾਅਦ ਮਿਲਿਆ ਹੈ।ਬੱਚੇ ਦੇ ਮਾਂ ਬਾਪ ਦੇ ਦੱਸਣ ਮੁਤਾਬਕ ਇਹ … More »

ਅੰਤਰਰਾਸ਼ਟਰੀ | Leave a comment
 

ਫਰਾਂਸ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਹੋਰ ਵਾਧਾ

ਪੈਰਿਸ, (ਸੰਧੂ) – ਇਥੇ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਕਮੀ ਆਉਣ ਦੀ ਬਜਾਏ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਸਾਲ ਦੇ ਮਾਰਚ ਮਹੀਨੇ ਵਿੱਚ 4300 ਲੋਕੀ ਹੋਰ ਬੇਰੁਜ਼ਗਾਰ ਹੋਏ ਹਨ।ਜਨਵਰੀ 2010 ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ 2 ਕਰੋੜ 6 … More »

ਅੰਤਰਰਾਸ਼ਟਰੀ | Leave a comment
gurd1.sm

ਨਾਰਵੀਜੀਅਨ ਲੋਕਾਂਂ ਦੇ ਇੱਕ ਵਫਦ ਨੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਅਤੇ ਸਿੱਖ ਧਰਮ ਬਾਰੇ ਜਾਣਿਆ

ਲੀਅਰ,(ਰੁਪਿੰਦਰ ਢਿੱਲੋ ਮੋਗਾ) – ਦੁਨੀਆ ਭਰ ਚ ਕੀਵੀਨਸ ਨਾਮ ਨਾਲ ਮਸ਼ਹੂਰ ਸੰਸਥਾ ਜੋ ਕਿ ਗਰੀਬ ਬੱਚੇ ਅਤੇ ਲੋੜਵੰਦਾਂ ਲਈ ਰੱਬ ਦਾ ਰੂਪ ਬਣੀ ਹੋਈ ਹੈ ਅਤੇ ਜਿਸ ਦੇ ਤਕਰੀਬਨ ਛੇ ਲੱਖ ਤੋਂ ਵੱਧ ਮੈਬਰ ਹਨ  ਦੀ ਨਾਰਵੇ ਬ੍ਰਾਂਚ ਦੇ  ਕਰੀਬ … More »

ਅੰਤਰਰਾਸ਼ਟਰੀ | Leave a comment