ਅੰਤਰਰਾਸ਼ਟਰੀ

800px-Amritsar-golden-temple-00.sm

ਅਮਰੀਕੀ ਟੀਵੀ ਹੋਸਟ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ‘ਸਮਰ ਹਾਊਸ’ ਦਸਿਆ

ਵਾਸ਼ਿੰਗਟਨ- ਅਮਰੀਕਾ ਦੇ ਇੱਕ ਟੀਵੀ ਹੋਸਟ ਨੇ ਆਪਣੇ ਸ਼ੋਅ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਟਿਪਣੀ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਹੋਸਟ ਨੇ ਆਪਣੇ ਪ੍ਰੋਗਰਾਮ ਦੌਰਾਨ ਸਿੱਖਾਂ ਦੇ ਪਵਿਤਰ ਸਥਾਨ ਸ੍ਰੀ ਹਰਿਮੰਦਿਰ ਸਾਹਿਬ … More »

ਅੰਤਰਰਾਸ਼ਟਰੀ | Leave a comment
 

ਪੁਲਿਸ ਕਰਮਚਾਰੀ ਨੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ ਕਰ ਲਈ

ਪੈਰਿਸ, (ਸੰਧੂ) – ਇਥੋਂ ਦੇ ਇਲਾਕੇ ਸੇਂਟ ਮਾਰੀਨ ਵਿੱਚ ਕੱਲ ਇੱਕ ਪੁਲਿਸ ਕਰਮਚਾਰੀ ਨੇ ਆਪਣੇ ਘਰ ਦੇ ਕੋਲ ਹੀ ਕੋਈ ਜ਼ਹਿਰੀਲੀ ਦਵਾਈ ਖਾਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਸ ਕਰਮਾਚਾਰੀ ਨੁੰ ਉਸ ਰਾਤ ਹੀ ਪੈਰਿਸ ਦੇ ਹਸਪਤਾਲ ਵਿੱਚ ਦਾਖਲ … More »

ਅੰਤਰਰਾਸ਼ਟਰੀ | Leave a comment
 

ਸ਼ਰਾਰਤੀ ਅਨਸਰਾਂ ਨੇ ਨਵੀ ਬਣ ਰਹੀ ਮਸਜਿੱਦ ਦੀ ਬੇਅਦਬੀ ਕੀਤੀ

ਫਰਾਂਸ, (ਸੰਧੂ) – ਭਾਰਤ ਵਿੱਚ ਧਾਰਮਿਕ ਅਸਥਾਨਾਂ ਦੀਆਂ ਸ਼ਰਾਰਤੀ ਅਨਸਰਾਂ ਵਲੋਂ ਬੇ ਅਦਬੀ ਦੀਆ ਖਬਰਾਂ ਤਾਂ ਅਗਾਹੇ ਵਗਾਹੇ ਪੜ੍ਹਣ ਸੁਣਨ ਲਈ ਮਿਲ ਦੀਆਂ ਹੀ ਰਹਿੰਦੀਆਂ ਹਨ।ਪਰ ਜਦੋਂ ਯੌਰਪ ਦੇ ਫਰਾਂਸ ਵਰਗੇ ਦੂਰ ਅਦੇਸ਼ੀ ਦੇਸ਼ ਵਿੱਚ ਇਹੋ ਜਿਹੀ ਘਨਾਉਣੀ ਘਟਨਾ ਵਾਪਰ … More »

ਅੰਤਰਰਾਸ਼ਟਰੀ | Leave a comment
220px-Pervez_Mushrraf2_crop

ਸੈਨਾ ਦੇ ਮੋਢਿਆਂ ਤੇ ਸਵਾਰ ਹੋ ਕੇ ਵਾਪਿਸ ਨਹੀਂ ਆਉਂਗਾ-ਮੁਸ਼ਰੱਫ਼

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਉਹ ਸੈਨਾ ਅਤੇ ਆਈਐਸਆਈ ਦੇ ਮੋਢਿਆਂ ਤੇ ਸਵਾਰ ਹੋ ਕੇ ਦੇਸ਼ ਵਾਪਿਸ ਨਹੀਂ ਆਉਣਾ ਚਾਹੁੰਦੇ। ਉਹ ਪਾਕਿਸਤਾਨ ਦੇ ਲੋਕਾਂ ਦੇ ਸਮਰਥਣ ਨਾਲ ਆਉਣਾ ਚਾਹੁੰਦੇ ਹਨ। ਸਾਬਕਾ ਫੌਜੀ ਜਨਰਲ ਮੁਸ਼ਰੱਫ਼ … More »

ਅੰਤਰਰਾਸ਼ਟਰੀ | Leave a comment
 

ਸ. ਬਲਵਿੰਦਰ ਸਿੰਘ ਸੈਫਦੀਪੁਰ ਦੀ ਚੋਣ ਮੁਹਿੰਮ ਨੁੰ ਡੈਨਮਾਰਕ ਤੋਂ ਭਰਪੂਰ ਹੁੰਗਾਰਾ

ਪੈਰਿਸ, (ਸੁਖਵੀਰ ਸਿੰਘ ਸੰਧੂ) – ਪ੍ਰੈਸ ਨੂੰ ਮਿਲੀ ਜਾਣਕਾਰੀ ਮੁਤਾਬਕ ਅੱਜ ਡੈਨਮਾਰਕ ਦੇ ਸ਼ਹਿਰ ਕੋਪਨਹੇਗਨ ਵਿੱਚ ਸ. ਬਲਵਿੰਦਰ ਸਿੰਘ ਸੈਫਦੀਪੁਰ ਵਿਧਾਨ ਸਭਾ ਹਲਕਾ ਘਨੌਰ ਤੋਂ ਜਿਹੜੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਅੰਤਰਰਾਸ਼ਟਰੀ … More »

ਅੰਤਰਰਾਸ਼ਟਰੀ | Leave a comment
220px-Barbie_Fashion_Model.sm

ਈਰਾਨ ‘ਚ ਬਾਰਬੀ ਡੌਲਜ਼ ਵੇਚਣ ਵਾਲੀਆਂ ਦੁਕਾਨਾਂ ਕਰਵਾਈਆਂ ਬੰਦ

ਤਹਿਰਾਨ- ਈਰਾਨੀ ਪੁਲਿਸ ਨੇ ਖਿਡਾਉਣੇ ਵੇਚਣ ਵਾਲੀਆਂ ਉਨ੍ਹਾਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ ਜੋ ਕਿ ਬਾਰਬੀ ਡੌਲਜ਼ ਵੇਚ ਦੀਆਂ ਸਨ। ਈਰਾਨ ਵਿੱਚ ਪੱਛਮੀ ਸੰਸਕਰਿਤੀ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਇਹ ਕਦਮ ਉਠਾਏ ਗਏ ਹਨ। ਬਾਰਬੀ ਡਾਲਜ਼ ਨੂੰ ਜ਼ਬਤ … More »

ਅੰਤਰਰਾਸ਼ਟਰੀ | Leave a comment
 

ਯਹੂਦੀਆਂ ਦਾ ਧਾਰਮਿੱਕ ਪੁਜਾਰੀ ਨਾਬਾਲਿਗ ਨਾਲ ਅਸ਼ਲੀਲ ਹਰਕਤ ਕਰਨ ਤੇ ਗ੍ਰਿਫਤਾਰ

ਪੈਰਿਸ,( ਸੰਧੂ ) – ਇਥੇ 70 ਸਾਲਾਂ ਦੇ ਦਾਨੀਅਲ ਫਾਰੀ ਨਾਂ ਦੇ ਯਹੂਦੀ ਧਰਮ ਦੇ ਪੁਜਾਰੀ ਜਿਸ ਨੂੰ ਫਰੈਂਚ ਬੋਲੀ ਵਿੱਚ ਰਾਬਬਾਂ ਕਹਿੰਦੇ ਹਨ।ਨਾਬਾਲਿਗ ਨਾ ਬੱਚਿਆਂ ਦੀ ਹਿਫਾਜ਼ਤ ਲਈ ਬਣੀ ਸਪੈਸ਼ਲ ਬ੍ਰੀਗੇਡ ਨੇ ਗ੍ਰਿਫਤਾਰ ਕੀਤਾ ਹੈ।ਜਿਸ ਉਪਰ ਇੱਕ ਔਰਤ ਨੇ … More »

ਅੰਤਰਰਾਸ਼ਟਰੀ | Leave a comment
 

ਚੋਰਾਂ ਨੇ 2 ਲੱਖ ਐਰੋ ਦੇ ਕਰੀਬ ਇਲੋਕਟ੍ਰਾਨਿਕ ਸਮਾਨ ਚੁਰਾ ਲਿਆ

ਪੈਰਿਸ, ( ਸੰਧੂ ) – ਇਥੇ ਵਿਦੇਸ਼ੀ ਲੋਕਾਂ ਦੇ ਗੜ੍ਹ ਵਾਲੇ ਇਲਾਕੇ ਬੋਬੀਨੀ ਵਿੱਚ ਚੋਰਾਂ ਨੇ ਇੱਕ ਗਡੋਨ ਦਾ ਦਰਵਾਜ਼ਾ ਭੰਨ ਕੇ 230 ਆਈਫੋਨ, ਟੈਲੀਫੋਨ, ਵੀਡੀਓ, ਟੈਲੀਵੀਜ਼ਨ, ਹੀ ਫੀ ਅਤੇ ਫੋਟੋ ਕੈਮਰੇ ਚੁਰਾ ਲਏ ਹਨ। ਇੱਕ ਅੰਦਾਜ਼ੇ ਮੁਤਾਬਕ ਡੇਢ ਲੱਖ … More »

ਅੰਤਰਰਾਸ਼ਟਰੀ | Leave a comment
187px-Kodak_logo_1987.svg.sm

ਈਸਟਮੈਨ ਕੋਡਕ ਨੇ ਫਾਈਲ ਕੀਤੀ ਬੈਂਕ-ਕਰੱਪਸੀ

ਨਿਊਯਾਰਕ- ਫੋਟੋਗਰਾਫ਼ੀ ਦੀ ਦੁਨੀਆਂ ਵਿੱਚ ਮਸ਼ਹੂਰ ਕੰਪਨੀ ਈਸਟਮੈਨ ਕੋਡਕ ਦੀਵਾਲੀਆ ਹੋਣ ਜਾ ਰਹੀ ਹੈ। 133 ਸਾਲ ਪੁਰਾਣੀ ਇਸ ਕੰਪਨੀ ਦੀ ਮਾਲੀ ਹਾਲਤ ਏਨੀ ਖਰਾਬ ਹੋ ਚੁੱਕੀ ਹੈ ਕਿ ਉਸ ਨੇ ਅਦਾਲਤ ਵਿੱਚ ਬੈਂਖ-ਕਰੱਪਸੀ ਫਾਈਲ ਕਰ ਦਿੱਤੀ ਹੈ। ਕੋਡਕ ਨਵੀਂ ਤਕਨੀਕ … More »

ਅੰਤਰਰਾਸ਼ਟਰੀ | Leave a comment
images.sm

ਵਾਈਟ ਹਾਊਸਦੇ ਕੈਂਪ ਵਿੱਚ ਸਮੋਕ ਬੰਬ ਸੁੱਟਿਆ ਗਿਆ

ਵਾਸ਼ਿੰਗਟਨ- ਵਾਈਟ ਹਾਊਸ ਵਿੱਚ ਉਸ ਸਮੇਂ ਹਫ਼ੜਾਦਫ਼ੜੀ ਮੱਚ ਗਈ, ਜਦੋਂ ਗੇਟ ਦੇ ਬਾਹਰ ਜਮ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਅਹਾਤੇ ਵਿੱਚ ਸਮੋਕ ਬੰਬ ਸੁੱਟਿਆ। ਵਾੲਟੀਟ ਹਾਊਸ ਨੂੰ ਕੁਝ ਸਮੇਂ ਲਈ ਬੰਦ ਕਰ ਕੇ ਜਾਂਚ ਪੜਤਾਲ ਕੀਤੀ ਗਈ। ਜਿਸ ਸਮੇਂ ਬੰਬ ਸੁੱਟਿਆ … More »

ਅੰਤਰਰਾਸ਼ਟਰੀ | Leave a comment